jy sau virHAw jIvx Kwxu ]
je sau varihaa jeevan khaan ||
If one were to live and eat for hundreds of years,
ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,
Si uno comiera y bebiera por cien años,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jy sau virHAw jIvx Kwxu ]
je sau varihaa jeevan khaan ||
If one were to live and eat for hundreds of years,
ਜੇਕਰ ਬੰਦਾ ਸੈਂਕੜੇ ਬਰਸ ਜੀਉਂਦਾ ਅਤੇ ਖਾਂਦਾ ਰਹੇ,
Si uno comiera y bebiera por cien años,
Ksm pCwxY so idnu prvwxu ]2]
khasam pachhaanai so dhin paravaan ||2||
that day alone would be auspicious, when he recognizes his Lord and Master. ||2||
ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ।
ese día sería auspicioso si reconociera a su Señor y Maestro. (2)
drsin dyiKAY dieAw n hoie ]
dharasan dhekhiaai dhiaa na hoi ||
Beholding the sight of the petitioner, compassion is not aroused.
ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ।
Teniendo la visión del que pide, la Compasión no surge,
ley idqy ivxu rhY n koie ]
le dhite vin rahai na koi ||
No one lives without give and take.
ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ।
nadie vive sin dar ni tomar.
rwjw inAwau kry hiQ hoie ]
raajaa niaau kare hath hoi ||
The king administers justice only if his palm is greased.
ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
El rey administra justicia sólo si la palma de su mano es engrasada,
khY Kudwie n mwnY koie ]3]
kahai khudhai na maanai koi ||3||
No one is moved by the Name of God. ||3||
ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ।
nadie es movido por el Nombre de Dios. (3)
mwxs mUriq nwnku nwmu ]
maanas moorat naanak naam ||
O Nanak, they are human beings in form and name only;
ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ।
Oh, dice Nanak, son seres humanos sólo de forma y nombre
krxI kuqw dir Purmwnu ]
karanee kutaa dhar furamaan ||
by their deeds they are dogs - this is the Command of the Lord's Court.
ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ।
pero sus acciones son las de un perro, este es el Comando de la Corte del Señor,
gur prswid jwxY imhmwnu ]
gur parasaadh jaanai mihamaan ||
By Guru's Grace, if one sees himself as a guest in this world,
ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ,
por la Gracia del Guru, si uno se ve a sí mismo como invitado en el mundo,
qw ikCu drgh pwvY mwnu ]4]4]
taa kichh dharageh paavai maan ||4||4||
then he gains honor in the Court of the Lord. ||4||4||
ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ।
ganará Honor en la Corte del Señor. (4-4)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
jyqw sbdu suriq Duin qyqI jyqw rUpu kwieAw qyrI ]
jetaa sabadh surat dhun tetee jetaa roop kaiaa teree ||
As much as the Shabad is in the mind, so much is Your melody; as much as the form of the universe is, so much is Your body, Lord.
ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ।
Mientras el Shabd permanezca en la mente, así será Tu Melodía, así como es la forma del Universo, así es Tu Cuerpo, oh Señor.
qUM Awpy rsnw Awpy bsnw Avru n dUjw khau mweI ]1]
too(n) aape rasanaa aape basanaa avar na dhoojaa kahau maiee ||1||
You Yourself are the tongue, and You Yourself are the nose. Do not speak of any other, O my mother. ||1||
ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ।
Tú Mismo eres la lengua, y Tú Mismo eres la nariz, no hables de nadie más, oh mi madre. (1)
swihbu myrw eyko hY ]
saahib meraa eko hai ||
My Lord and Master is One;
ਮੈਡਾਂ ਸੁਆਮੀ ਕੇਵਲ ਇੱਕ ਹੈ।
Mi Señor y Maestro es Uno,
eyko hY BweI eyko hY ]1] rhwau ]
eko hai bhaiee eko hai ||1|| rahaau ||
He is the One and Only; O Siblings of Destiny, He is the One alone. ||1||Pause||
ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ।
Él es el Uno y el Único, oh Hermanos del Destino, Él es el Uno Solo. (1-Pausa)
Awpy mwry Awpy CofY Awpy lyvY dyie ]
aape maare aape chhoddai aape levai dhei ||
He Himself kills, and He Himself emancipates; He Himself gives and takes.
ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ।
Él Mismo mata, Él Mismo emancipa Él Mismo da y quita,
Awpy vyKY Awpy ivgsY Awpy ndir kryie ]2]
aape vekhai aape vigasai aape nadhar karei ||2||
He Himself beholds, and He Himself rejoices; He Himself bestows His Glance of Grace. ||2||
ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
Él Mismo observa y Él Mismo se Regocija, Él Mismo confiere Su Mirada de Gracia. (2)
jo ikCu krxw so kir rihAw Avru n krxw jweI ]
jo kichh karanaa so kar rahiaa avar na karanaa jaiee ||
Whatever He is to do, that is what He is doing. No one else can do anything.
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
Lo que se requiere que Él haga eso es lo que Él está haciendo, nadie más puede hacer nada,
jYsw vrqY qYso khIAY sB qyrI vifAweI ]3]
jaisaa varatai taiso kaheeaai sabh teree vaddiaaiee ||3||
As He projects Himself, so do we describe Him; this is all Your Glorious Greatness, Lord. ||3||
ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ!
Así como Él se proyecta a Sí Mismo, así es como Lo describimos, esta es toda Tu Gloriosa Grandeza, oh Señor. (3)
kil klvwlI mwieAw mdu mITw mnu mqvwlw pIvqu rhY ]
kal kalavaalee maiaa madh meeThaa man matavaalaa peevat rahai ||
The Dark Age of Kali Yuga is the bottle of wine; Maya is the sweet wine, and the intoxicated mind continues to drink it in.
ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ।
La Era oscura de Kali Yug, es la botella de vino, Maya es el vino dulce, y la mente intoxicada continúa bebiendo de él,
Awpy rUp kry bhu BWqIN nwnku bpuVw eyv khY ]4]5]
aape roop kare bahu bhaa(n)tee(n) naanak bapuRaa ev kahai ||4||5||
He Himself assumes all sorts of forms; thus poor Nanak speaks. ||4||5||
ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ।
Él Mismo asume todo tipo de formas, así habla el Humilde Nanak. (4-5)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
vwjw miq pKwvju Bwau ]
vaajaa mat pakhaavaj bhaau ||
Make your intellect your instrument, and love your tambourine;
ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
Haz del intelecto el instrumento, del amor, tu tambora,
hoie Anµdu sdw min cwau ]
hoi ana(n)dh sadhaa man chaau ||
thus bliss and lasting pleasure shall be produced in your mind.
ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
así el Éxtasis y el Placer Inagotable serán producidos en tu mente.
eyhw Bgiq eyho qp qwau ]
ehaa bhagat eho tap taau ||
This is devotional worship, and this is the practice of penance.
ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
Esto es el Servicio Devocional y es la práctica de penitencias,
iequ rMig nwchu riK riK pwau ]1]
eit ra(n)g naachahu rakh rakh paau ||1||
So dance in this love, and keep the beat with your feet. ||1||
ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
baila entonces al ritmo de este Amor y conserva lo mejor a tus pies. (1)
pUry qwl jwxY swlwh ]
poore taal jaanai saalaeh ||
Know that the perfect beat is the Praise of the Lord;
ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
Aprende que el mejor ritmo es la Alabanza del Señor,
horu ncxw KusIAw mn mwh ]1] rhwau ]
hor nachanaa khuseeaa man maeh ||1|| rahaau ||
other dances produce only temporary pleasure in the mind. ||1||Pause||
ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ।
las demás danzas producen sólo placer temporal a la mente. (1-Pausa)
squ sMqoKu vjih duie qwl ]
sat sa(n)tokh vajeh dhui taal ||
Play the two cymbals of truth and contentment.
ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ।
Toca los dos címbalos de la Verdad y del Contentamiento,
pYrI vwjw sdw inhwl ]
pairee vaajaa sadhaa nihaal ||
Let your ankle bells be the lasting Vision of the Lord.
ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ।
deja que tus campanillas del tobillo sean la Visión más duradera del Señor.
rwgu nwdu nhI dUjw Bwau ]
raag naadh nahee dhoojaa bhaau ||
Let your harmony and music be the elimination of duality.
ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ।
Deja que tu armonía y tu melodía sean la eliminación de la dualidad
iequ rMig nwchu riK riK pwau ]2]
eit ra(n)g naachahu rakh rakh paau ||2||
So dance in this love, and keep the beat with your feet. ||2||
ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
y así baila en este Amor y conserva el ritmo con tus pies. (2)
Bau PyrI hovY mn cIiq ]
bhau feree hovai man cheet ||
Let the fear of God within your heart and mind be your spinning dance,
ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ,
Deja que el Temor Reverencial de Dios en tu corazón sea las vueltas de la danza,
bhidAw auTidAw nIqw nIiq ]
bahadhiaa uThadhiaa neetaa neet ||
and keep up, whether sitting or standing.
ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ।
y ya sea sentado o parado, continúa.
lytix lyit jwxY qnu suAwhu ]
leTan leT jaanai tan suaahu ||
To roll around in the dust is to know that the body is only ashes.
ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
Revolcarse en el polvo es saber que el cuerpo es sólo ceniza,
iequ rMig nwchu riK riK pwau ]3]
eit ra(n)g naachahu rakh rakh paau ||3||
So dance in this love, and keep the beat with your feet. ||3||
ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
baila entonces en este Amor y conserva el ritmo con tus pies. (3)
isK sBw dIiKAw kw Bwau ]
sikh sabhaa dheekhiaa kaa bhaau ||
Keep the company of the disciples, the students who love the teachings.
ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ।
Conserva la compañía de los discípulos que aman las Enseñanzas
gurmuiK suxxw swcw nwau ]
gurmukh sunanaa saachaa naau ||
As Gurmukh, listen to the True Name.
ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ।
y como Gurmukh escucha el Nombre Verdadero,
nwnk AwKxu vyrw vyr ]
naanak aakhan veraa ver ||
O Nanak, chant it, over and over again.
ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ।
oh, dice Nanak, cántalo una y otra y otra vez.
iequ rMig nwchu riK riK pYr ]4]6]
eit ra(n)g naachahu rakh rakh pair ||4||6||
So dance in this love, and keep the beat with your feet. ||4||6||
ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
Baila entonces en este Amor, y conserva el ritmo con tus pies. (4-6)
Awsw mhlw 1 ]
aasaa mahalaa pehilaa ||
Aasaa, First Mehl:
ਰਾਗ ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
pauxu aupwie DrI sB DrqI jl AgnI kw bMDu kIAw ]
paun upai dharee sabh dharatee jal aganee kaa ba(n)dh keeaa ||
He created the air, and He supports the whole world; he bound water and fire together.
ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ।
Él creó el aire, da soporte al mundo entero, puso el agua y el fuego juntos.
AMDulY dhisir mUMfu ktwieAw rwvxu mwir ikAw vfw BieAw ]1]
a(n)dhulai dhahasir moo(n)dd kaTaiaa raavan maar kiaa vaddaa bhiaa ||1||
The blind, ten-headed Raavan had his heads cut off, but what greatness was obtained by killing him? ||1||
ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ?
Cortaron las diez cabezas de Ravan, la serpiente ciega, pero ¿qué grandeza obtuvieron al matarla? (1)
ikAw aupmw qyrI AwKI jwie ]
kiaa upamaa teree aakhee jai ||
What Glories of Yours can be chanted?
ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ?
¿Cuáles de Tus Glorias puede uno entonar?
qUM srby pUir rihAw ilv lwie ]1] rhwau ]
too(n) sarabe poor rahiaa liv lai ||1|| rahaau ||
You are totally pervading everywhere; You love and cherish all. ||1||Pause||
ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ।
Prevaleces en todas partes, amas y aprecias a todos. (1-Pausa)
jIA aupwie jugiq hiQ kInI kwlI niQ ikAw vfw BieAw ]
jeea upai jugat hath keenee kaalee nath kiaa vaddaa bhiaa ||
You created all beings, and You hold the world in Your Hands; what greatness is it to put a ring in the nose of the black cobra, as Krishna did?
ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ?
Has creado a todos los seres y sostienes al mundo en Tus Manos, ¿Qué grandeza hay en poner un anillo en la nariz de la cobra negra como hizo Krishna?
iksu qUM purKu jorU kaux khIAY srb inrMqir riv rihAw ]2]
kis too(n) purakh joroo kaun kaheeaai sarab nira(n)tar rav rahiaa ||2||
Whose Husband are You? Who is Your wife? You are subtly diffused and pervading in all. ||2||
ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ।
¿Marido de Quién eres? ¿Quién es Tu Esposa? Estás Difundido y compenetras todo sutilmente. (2)
nwil kutMbu swiQ vrdwqw bRhmw Bwlx isRsit gieAw ]
naal kuTa(n)b saath varadhaataa brahamaa bhaalan sirasaT giaa ||
Brahma, the bestower of blessings, entered the stem of the lotus, with his relatives, to find the extent of the universe.
ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
Brahma, el dador de bendiciones, penetró en el tallo del Loto con sus parientes para encontrar la extensión del Universo,
AwgY AMqu n pwieE qw kw kMsu Cyid ikAw vfw BieAw ]3]
aagai a(n)t na paio taa kaa ka(n)s chhedh kiaa vaddaa bhiaa ||3||
Proceeding on, he could not find its limits; what glory was obtained by killing Kansa, the king? ||3||
ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ?
pero no la pudo encontrar. ¿Qué gloria fue obtenida matando a Kansa, el rey? (3)
rqn aupwie Dry KIru miQAw hoir BKlwey ij AsI kIAw ]
ratan upai dhare kheer mathiaa hor bhakhalaae j asee keeaa ||
The jewels were produced and brought forth by churning the ocean of milk. The other gods proclaimed We are the ones who did this!
ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ।"
Las Joyas fueron producidas y sacadas batiendo el Océano de Leche, los otros dioses proclaman que fueron ellos quienes lo hicieron.