ien ibiD iehu mnu hirAw hoie ]
ein bidh ih man hariaa hoi ||
In this way, this mind is rejuvenated.
ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ।
Sí, la mente florece de esa manera sólo cuando es purgada del ego negativo
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ien ibiD iehu mnu hirAw hoie ]
ein bidh ih man hariaa hoi ||
In this way, this mind is rejuvenated.
ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ।
Sí, la mente florece de esa manera sólo cuando es purgada del ego negativo
hir hir nwmu jpY idnu rwqI gurmuiK haumY kFY Doie ]1] rhwau ]
har har naam japai dhin raatee gurmukh haumai kaddai dhoi ||1|| rahaau ||
Chanting the Name of the Lord, Har, Har, day and night, egotism is removed and washed away from the Gurmukhs. ||1||Pause||
ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸਵੈ ਹੰਗਤਾ ਧੋਤੀ ਜਾ ਕੇ ਦੂਰ ਹੋ ਜਾਂਦੀ ਹੈ। ਠਹਿਰਾਉ।
y habita en el Naam, el Nombre del Señor. (1-Pausa)
siqgur bwxI sbdu suxwey ]
satigur baanee sabadh sunaae ||
The True Guru speaks the Bani of the Word, and the Shabad, the Word of God.
ਸੱਚੇ ਗੁਰੂ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦੇ ਹਨ।
La Palabra del Shabd del Guru recita Su Sabiduría
iehu jgu hirAw siqgur Bwey ]2]
eih jag hariaa satigur bhaae ||2||
This world blossoms forth in its greenery, through the love of the True Guru. ||2||
ਸੱਚੇ ਗੁਰਾਂ ਦੇ ਰਾਹੀਂ ਪਿਆਰ ਨਾਲ ਇਹ ਸੰਸਾਰ ਪ੍ਰਫੁਲਤ ਹੁੰਦਾ ਹੈ।
y mediante Ella el mundo florece por la Gracia del Guru. (2)
Pl PUl lwgy jW Awpy lwey ]
fal fool laage jaa(n) aape laae ||
The mortal blossoms forth in flower and fruit, when the Lord Himself so wills.
ਜਦ ਖੁਦ ਪ੍ਰਭੂ ਦੀ ਐਸੀ ਰਜਾ ਹੁੰਦੀ ਹੈ ਤਾਂ ਪ੍ਰਾਣੀ ਫੁਲਦਾ ਹੈ।
Si así es la Voluntad del Señor uno florece y da fruto.
mUil lgY qW siqguru pwey ]3]
mool lagai taa(n) satigur paae ||3||
He is attached to the Lord, the Primal Root of all, when he finds the True Guru. ||3||
ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਕੇਵਲ ਤਦ ਹੀ ਉਹ ਆਪ ਨੂੰ ਹਰ ਸ਼ੈ ਦੀ ਜੜ ਵਾਹਿਗੁਰੂ ਨਾਲ ਜੋੜਦਾ ਹੈ।
Sí, si uno permanece entonado en la raíz de la creación, uno se encuentra con el Guru. (3)
Awip bsMqu jgqu sBu vwVI ]
aap basa(n)t jagat sabh vaaRee ||
The Lord Himself is the season of spring; the whole world is His Garden.
ਸਾਹਿਬ ਖੁਦ ਮੌਸਮ ਬਹਾਰ ਹੈ ਤੇ ਸਾਰਾ ਜੱਗ ਉਸ ਦਾ ਬਗੀਚਾ ਹੈ।
El mundo es un jardín y Dios es su Primavera.
nwnk pUrY Bwig Bgiq inrwlI ]4]5]17]
naanak poorai bhaag bhagat niraalee ||4||5||17||
O Nanak, this most unique devotional worship comes only by perfect destiny. ||4||5||17||
ਨਾਨਕ, ਪੂਰਨ ਚੰਗੀ ਪ੍ਰਾਲਬਧ ਦੁਆਰਾ, ਪ੍ਰਭੂ ਦੀ ਅਲੌਕਿਕ ਸੇਵਾ ਕੀਤੀ ਜਾਂਦੀ ਹੈ।
Nanak dice, sólo si el Destino de uno es perfecto uno dedica su vida a la Maravilla de Dios. (4-5-17)
bsMqu ihMfol mhlw 3 Gru 2
basa(n)t hi(n)ddol mahalaa teejaa ghar doojaa
Basant Hindol, Third Mehl, Second House:
ਬਸੰਤ ਹਿੰਡੋਲ ਤੀਜੀ ਪਾਤਿਸ਼ਾਹੀ।
Basant Hindol, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
gur kI bwxI ivthu vwirAw BweI gur sbd ivthu bil jweI ]
gur kee baanee viTahu vaariaa bhaiee gur sabadh viTahu bal jaiee ||
I am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
ਗੁਰਾਂ ਦੀ ਗੁਰਬਾਣੀ ਉਤੇ, ਮੈਂ ਕੁਰਬਾਨ ਜਾਂਦਾ ਹਾਂ, ਹੇ ਵੀਰ! ਅਤੇ ਗੁਰਾਂ ਦੇ ਉਪਦੇਸ਼ ਉਤੋਂ ਮੈਂ ਸਦਕੇ ਹਾਂ।
Ofrezco mi ser en sacrificio a la Palabra del Shabd del Guru,
guru swlwhI sd Apxw BweI gur crxI icqu lweI ]1]
gur saalaahee sadh apanaa bhaiee gur charanee chit laiee ||1||
I praise my Guru forever, O Siblings of Destiny. I focus my consciousness on the Guru's Feet. ||1||
ਮੈਂ ਸਦੀਵ ਹੀ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ, ਮੇਰੇ ਵੀਰ! ਅਤੇ ਗੁਰਾਂ ਦੇ ਚਰਨਾਂ ਨਾਲ ਮਨ ਨੂੰ ਜੋੜਦਾ ਹਾਂ।
así alabo siempre a mi Guru y me entono en Sus Pies. (1)
myry mn rwm nwim icqu lwie ]
mere man raam naam chit lai ||
O my mind, focus your consciousness on the Lord's Name.
ਹੇ ਮੇਰੀ ਜਿੰਦੇ! ਤੂੰ ਮਨ ਨੂੰ ਪ੍ਰਭੂ ਦੇ ਨਾਲ ਜੋੜ।
Oh mente mía, enaltece del Naam, el Nombre del Señor en el interior de tu ser,
mnu qnu qyrw hirAw hovY ieku hir nwmw Plu pwie ]1] rhwau ]
man tan teraa hariaa hovai ik har naamaa fal pai ||1|| rahaau ||
Your mind and body shall blossom forth in lush greenery, and you shall obtain the fruit of the Name of the One Lord. ||1||Pause||
ਇਕ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਕਰਨ ਦੁਆਰਾ, ਤੇਰਾ ਚਿੱਤ ਅਤੇ ਸਰੀਰ ਤਰੋ ਤਾਜਾ ਹੋ ਜਾਣਗੇ। ਠਹਿਰਾਉ।
pues de esta manera, el ser florece y uno es bendecido con el Fruto del Naam, el Nombre del Señor. (1-Pausa)
guir rwKy sy aubry BweI hir rsu AMimRqu pIAwie ]
gur raakhe se ubare bhaiee har ras a(n)mrit peeaai ||
Those who are protected by the Guru are saved, O Siblings of Destiny. They drink in the Ambrosial Nectar of the Lord's sublime essence.
ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਹਨ, ਉਹ ਨਜਾਤ ਪਾ ਜਾਂਦੇ ਹਨ, ਹੇ ਵੀਰ!ਉਹ ਵਾਹਿਗੁਰੂ ਦਾ ਮਿੱਠਾ ਆਬਿ-ਹਿਯਾਤ ਪਾਨ ਕਰਦੇ ਹਨ।
Aquéllos a quienes el Guru salva, son emancipados y saborean el Néctar del Señor,
ivchu haumY duKu auiT gieAw BweI suKu vuTw min Awie ]2]
vichahu haumai dhukh uTh giaa bhaiee sukh vuThaa man aai ||2||
The pain of egotism within is eradicated and banished, O Siblings of Destiny, and peace comes to dwell in their minds. ||2||
ਉਹਨਾਂ ਦੇ ਅੰਦਰੋ ਹੰਗਤਾ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਠੰਢ ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿਕ ਜਾਂਦੀ ਹੈ, ਹੇ ਵੀਰ!
se liberan de las maldades del ego y el Éxtasis se establece en su ser. (2)
Duir Awpy ijn@w no bKisEnu BweI sbdy lieAnu imlwie ]
dhur aape jin(h)aa no bakhasion bhaiee sabadhe lian milai ||
Those whom the Primal Lord Himself forgives, O Siblings of Destiny, are united with the Word of the Shabad.
ਜਿਨ੍ਹਾਂ ਨੂੰ ਪ੍ਰਭੂ ਖੁਦ ਮਾਫ ਕਰ ਦਿੰਦਾ ਹੈ, ਹੇ ਵੀਰ! ਉਹਨਾਂ ਨੂੰ ਉਹ ਨਾਮ ਨਾਲ ਜੋੜ ਲੈਂਦਾ ਹੈ।
Los que están bendecidos por Dios Mismo, viven entonados en la Palabra del Shabd
DUiV iqn@w kI AGulIAY BweI sqsMgiq myil imlwie ]3]
dhooR tin(h)aa kee aghuleeaai bhaiee satasa(n)gat mel milai ||3||
The dust of their feet brings emancipation; in the company of Sadh Sangat, the True Congregation, we are united with the Lord. ||3||
ਜੋ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਦੇ ਹਨ, ਉਹਨਾਂ ਦੇ ਪੈਰਾਂ ਦੀ ਖਾਕ ਰਾਹੀਂ ਜੀਵ ਮੁਕਤ ਹੋ ਜਾਂਦਾ ਹੈ, ਹੇ ਵੀਰ!
y con el Polvo de sus Pies son emancipados, pues se asocian con los Santos. (3)
Awip krwey kry Awip BweI ijin hirAw kIAw sBu koie ]
aap karaae kare aap bhaiee jin hariaa keeaa sabh koi ||
He Himself does, and causes all to be done, O Siblings of Destiny; He makes everything blossom forth in green abundance.
ਜੋ ਸਾਰਿਆਂ ਨੂੰ ਸਰਸਬਜ ਕਰਦਾ ਹੈ। ਹੇ ਵੀਰ! ਉਹ ਖੁਦ ਹੀ ਸਭ ਕਿਛ ਕਰਦਾ ਤੇ ਕਰਾਉਂਦਾ ਹੈ।
Dios Mismo hace las cosas, todo es Su Causa, a través de Él todo florece.
nwnk min qin suKu sd vsY BweI sbid imlwvw hoie ]4]1]18]12]18]30]
naanak man tan sukh sadh vasai bhaiee sabadh milaavaa hoi ||4||1||18||12||18||30||
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
ਨਾਨਕ ਉਹਨਾਂ ਦੇ ਹਿਰਦੇ ਅਤੇ ਸਰੀਰ ਅੰਦਰ ਹਮੇਸ਼ਾਂ ਠੰਢ ਚੈਨ ਨਿਵਾਸ ਰੱਖਦੀ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਨਾਲ ਮਿਲ ਜਾਂਦੇ ਹਨ।
Dice Nanak, en el ser de quienes se inmergen en Dios, a través del Guru, el Estado de Éxtasis perdura. (4-1-18-12-18-30)
rwgu bsMqu mhlw 4 Gru 1 iek quky
raag basa(n)t mahalaa chauthhaa ghar pehilaa ik tuke
Raag Basant, Fourth Mehl, First House, Ik-Thukay:
ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ।
Rag Basant Mejl Guru Ram Das, Cuarto Canal Divino, Ik-Tukas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ijau psrI sUrj ikrix joiq ]
jiau pasaree sooraj kiran jot ||
Just as the light of the sun's rays spread out,
ਜਿਸ ਤਰ੍ਹਾਂ ਸੂਰਜ ਦੀਆਂ ਸ਼ੁਆਵਾਂ ਦਾ ਚਾਨਣ ਫੈਲਿਆ ਹੋਇਆ ਹੈ,
Así como la luz impregna los rayos del sol,
iqau Git Git rmeIAw Eiq poiq ]1]
tiau ghaT ghaT ramieeaa ot pot ||1||
the Lord permeates each and every heart, through and through. ||1||
ਏਸੇ ਤਰ੍ਹਾਂ ਹੀ ਤਾਣੇ ਅਤੇ ਪੇਟੇ ਦੀ ਮਾਨੰਦ ਸੁਆਮੀ ਹਰ ਦਿਲ ਅੰਦਰ ਸਮਾ ਰਿਹਾ ਹੈ।
así Dios impregna cada ser, trama y urdimbre. (1)
eyko hir rivAw sRb Qwie ]
eko har raviaa srab thai ||
The One Lord is permeating and pervading all places.
ਇਕ ਪ੍ਰਭੂ ਹੀ ਸਾਰਿਆਂ ਥਾਂਵਾਂ ਵਿੱਚ ਵਿਆਪਕ ਹੋ ਰਿਹਾ ਹੈ।
El Señor prevalece por todas partes,
gur sbdI imlIAY myrI mwie ]1] rhwau ]
gur sabadhee mileeaai meree mai ||1|| rahaau ||
Through the Word of the Guru's Shabad, we merge with Him, O my mother. ||1||Pause||
ਗੁਰਾਂ ਦੀ ਬਾਣੀ ਰਾਹੀਂ ਮਨੁਖ ਮਾਲਕ ਨੂੰ ਮਿਲ ਪੈਦਾ ਹੈ, ਮੇਰੀ ਮਾਤਾ! ਠਹਿਰਾਉ।
pero es a través de la Palabra del Shabd del Guru que uno Lo conoce. (1-Pausa)
Git Git AMqir eyko hir soie ]
ghaT ghaT a(n)tar eko har soi ||
The One Lord is deep within each and every heart.
ਸਾਰਿਆਂ ਦਿਲਾਂ ਅੰਦਰ ਉਹ ਇਕ ਵਾਹਿਗੁਰੂ ਹੀ ਹੈ।
En cada corazón está el Único Dios,
guir imilAY ieku pRgtu hoie ]2]
gur miliaai ik pragaT hoi ||2||
Meeting with the Guru, the One Lord becomes manifest, radiating forth. ||2||
ਗੁਰਾਂ ਨਾਲ ਮਿਲਣ ਦੁਆਰਾ, ਅਦੁੱਤੀ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।
pero sólo cuando uno encuentra al Guru, Dios se vuelve Manifiesto. (2)
eyko eyku rihAw BrpUir ]
eko ek rahiaa bharapoor ||
The One and Only Lord is present and prevailing everywhere.
ਇੱਕ ਸੁਆਮੀ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Sí, el Señor llena los corazones, pero el alabador de Maya,
swkq nr loBI jwxih dUir ]3]
saakat nar lobhee jaaneh dhoor ||3||
The greedy, faithless cynic thinks that God is far away. ||3||
ਅਧਰਮੀ ਅਤੇ ਲਾਲਚੀ ਪੁਰਸ਼ ਪ੍ਰਭੂ ਨੂੰ ਦੁਰੇਡੇ ਖਿਆਲ ਕਰਦੇ ਹਨ।
el que vive en la avaricia piensa que está muy lejos. (3)
eyko eyku vrqY hir loie ]
eko ek varatai har loi ||
The One and Only Lord permeates and pervades the world.
ਇਕ ਪ੍ਰਭੂ ਹੀ ਹਰ ਇਕ ਆਲਮ ਅੰਦਰ ਰਮ ਰਿਹਾ ਹੈ।
El Único Señor prevalece en el mundo,
nwnk hir eykuo kry su hoie ]4]1]
naanak har ekuo kare su hoi ||4||1||
O Nanak, whatever the One Lord does comes to pass. ||4||1||
ਨਾਨਕ, ਜਿਹੜਾ ਕੁਝ ਇਕ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹਬੰਦਾ ਹੈ।
y sólo ocurre, oh dice Nanak, lo que el Señor desea. (4-1)
bsMqu mhlw 4 ]
basa(n)t mahalaa chauthhaa ||
Basant, Fourth Mehl:
ਬਸੰਤ ਚੌਥੀ ਪਾਤਿਸ਼ਾਹੀ।
Basant Mejl Guru Ram Das, Cuarto Canal Divino.
rYix idnsu duie sdy pey ]
rain dhinas dhui sadhe pe ||
Day and night, the two calls are sent out.
ਰਾਤ ਅਤੇ ਦਿਨ ਦੋ ਹਾਕਾਂ ਹਨ ਜੋ ਮੌਤ ਮਾਰਦੀ ਹੈ।
El día y la noche no son sino el llamado de la muerte, contempla entonces a Dios,
mn hir ismrhu AMiq sdw riK ley ]1]
man har simarahu a(n)t sadhaa rakh le ||1||
O mortal, meditate in remembrance on the Lord, who protects you forever, and saves you in the end. ||1||
ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਆਰਾਧਨ ਕਰ। ਜੋ ਸਦੀਵ ਹੀ ਜੀਵ ਦੀ ਅਖੀਰ ਨੂੰ ਰੱਖਿਆ ਕਰਦਾ ਹੈ।
oh mente mía, para que seas salvado en el final. (1)
hir hir cyiq sdw mn myry ]
har har chet sadhaa man mere ||
Concentrate forever on the Lord, Har, Har, O my mind.
ਮੇਰੇ ਮਨੂਏ! ਤੂੰ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰ।
Oh mi mente, alaba siempre a tu Señor, para que seas liberado de tu dolor y lasitud,
sBu Awlsu dUK BMij pRBu pwieAw gurmiq gwvhu gux pRB kyry ]1] rhwau ]
sabh aalas dhookh bha(n)j prabh paiaa gurmat gaavahu gun prabh kere ||1|| rahaau ||
God the Destroyer of all depression and suffering is found, through the Guru's Teachings, singing the Glorious Praises of God. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਮਹਿਮਾਂ ਗਾਇਨ ਕਰਨ, ਨਾਲ ਪ੍ਰਾਣੀ ਸਾਰੀ ਸੁਸਤੀ ਤੇ ਪੀੜਾ ਦੇ ਨਵਿਰਤ ਕਰਨਹਾਰ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਉ।
y así logres a Dios, cantando Sus alabanzas a través de la Palabra del Shabd del Guru. (1-Pausa)
mnmuK iPir iPir haumY muey ]
manmukh fir fir haumai mue ||
The self-willed manmukhs die of their egotism, over and over again.
ਮਨ ਮਤੀਏ ਮੁੜ ਮੁੜ ਕੇ ਹੰਕਾਰ ਅੰਦਰ ਮਰਦੇ ਹਨ।
El arrogante Manmukj sólo va y viene y su vida es desperdiciada por su ego.