rwgu mwJ caupdy Gru 1 mhlw 4
raag maajh chaupadhe ghar pehilaa mahalaa chauthhaa
Raag Maajh, Chau-Padhay, First House, Fourth Mehl:
ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।
Rag Mall, Chau-Padas, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mwJ caupdy Gru 1 mhlw 4
raag maajh chaupadhe ghar pehilaa mahalaa chauthhaa
Raag Maajh, Chau-Padhay, First House, Fourth Mehl:
ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।
Rag Mall, Chau-Padas, Mejl Guru Ram Das, Cuarto Canal Divino.
<> siqnwmu krqw purKu inrBau inrvYru Akwl mUriq AjUnI sYBM gur pRswid ]
ikOankaar satinaam karataa purakh nirabhau niravair akaal moorat ajoonee saibha(n) gur prasaadh ||
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Por la Gracia del Único Ser Supremo, el Eterno, Omnipresente, Espíritu Supremo, Creador, sin Miedo, sin Odio, Trascendente, No Encarnado, Autodeterminado, Iluminador, por la Gracia del Guru
hir hir nwmu mY hir min BwieAw ]
har har naam mai har man bhaiaa ||
The Name of the Lord, Har, Har, is pleasing to my mind.
ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Alimento el Nombre del Señor, Jar, Jar, en mi mente,
vfBwgI hir nwmu iDAwieAw ]
vaddabhaagee har naam dhiaaiaa ||
By great good fortune, I meditate on the Lord's Name.
ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।
y medito en Él por una muy grande fortuna. El Perfecto Guru ha logrado la perfección a través del Nombre del Señor,
guir pUrY hir nwm isiD pweI ko ivrlw gurmiq clY jIau ]1]
gur poorai har naam sidh paiee ko viralaa gurmat chalai jeeau ||1||
The Perfect Guru has attained spiritual perfection in the Name of the Lord. How rare are those who follow the Guru's Teachings. ||1||
ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।
pero extraordinaria es la persona que sigue los pasos del Guru. (1)
mY hir hir Krcu lieAw bMin plY ]
mai har har kharach liaa ba(n)n palai ||
I have loaded my pack with the provisions of the Name of the Lord, Har, Har.
ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।
He recolectado los Viáticos del Nombre el Señor para el viaje al más allá.
myrw pRwx sKweI sdw nwil clY ]
meraa praan sakhaiee sadhaa naal chalai ||
The Companion of my breath of life shall always be with me.
ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।
Es la Vida de mi vida, y me da Compañía por siempre.
guir pUrY hir nwmu idVwieAw hir inhclu hir Dnu plY jIau ]2]
gur poorai har naam dhiRaiaa har nihachal har dhan palai jeeau ||2||
The Perfect Guru has implanted the Lord's Name within me. I have the Imperishable Treasure of the Lord in my lap. ||2||
ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।
El Perfecto Guru me ha hecho conocedor del Nombre, y este Tesoro Eterno estará siempre conmigo. (2)
hir hir sjxu myrw pRIqmu rwieAw ]
har har sajan meraa preetam raiaa ||
The Lord, Har, Har, is my Best Friend; He is my Beloved Lord King.
ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।
Mi Señor es mi Amigo, mi Bienamado y mi Rey.
koeI Awix imlwvY myry pRwx jIvwieAw ]
koiee aan milaavai mere praan jeevaiaa ||
If only someone would come and introduce me to Him, the Rejuvenator of my breath of life.
ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।
¿Quién es la persona que me puede llevar hasta mi Señor y renovar mi vida?
hau rih n skw ibnu dyKy pRIqmw mY nIru vhy vih clY jIau ]3]
hau reh na sakaa bin dhekhe preetamaa mai neer vahe veh chalai jeeau ||3||
I cannot survive without seeing my Beloved. My eyes are welling up with tears. ||3||
ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।
No puedo estar un momento sin ver a mi Amor, y mis ojos se llenan de lágrimas. (3)
siqguru imqRü myrw bwl sKweI ]
satigur mitr meraa baal sakhaiee ||
My Friend, the True Guru, has been my Best Friend since I was very young.
ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।
Desde niño, el Verdadero Guru es mi Único Amigo;
hau rih n skw ibnu dyKy myrI mweI ]
hau reh na sakaa bin dhekhe meree maiee ||
I cannot survive without seeing Him, O my mother!
ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!
no puedo estar sin verlo.
hir jIau ik®pw krhu guru mylhu jn nwnk hir Dnu plY jIau ]4]1]
har jeeau kirapaa karahu gur melahu jan naanak har dhan palai jeeau ||4||1||
O Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||
ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।
Oh Señor, muéstrame Tu Misericordia y llévame al Guru para que a través de Él pueda entender el Nombre. (4-1)
mwJ mhlw 4 ]
maajh mahalaa chauthhaa ||
Maajh, Fourth Mehl:
ਮਾਝ, ਚਊਥੀ ਪਾਤਸ਼ਾਹੀ।
Mall, Mejl Guru Ram Das, Cuarto Canal Divino.
mDusUdn myry mn qn pRwnw ]
madhusoodhan mere man tan praanaa ||
The Lord is my mind, body and breath of life.
ਅੰਮ੍ਰਿਤ ਦਾ ਪਿਆਰਾ ਪ੍ਰਭੂ ਮੇਰੀ ਆਤਮਾ, ਦੇਹਿ ਤੇ ਜਿੰਦ-ਜਾਨ ਹੈ।
Mi mente, mi cuerpo y mi vida pertenecen al Señor Glorioso,
hau hir ibnu dUjw Avru n jwnw ]
hau har bin dhoojaa avar na jaanaa ||
I do not know any other than the Lord.
ਵਾਹਿਗੁਰੂ ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਸਿੰਾਣਦਾ।
el Conquistador de los seres malignos. Sin Él, no reconozco a ningún otro.
koeI sjxu sMqu imlY vfBwgI mY hir pRBu ipAwrw dsY jIau ]1]
koiee sajan sa(n)t milai vaddabhaagee mai har prabh piaaraa dhasai jeeau ||1||
If only I could have the good fortune to meet some friendly Saint; he might show me the Way to my Beloved Lord God. ||1||
ਜੇਕਰ ਪਰਮ ਚੰਗੇ ਨਸੀਬਾਂ ਦੁਆਰਾ ਕੋਈ ਮਿਤ੍ਰ ਸਾਧੂ ਮੈਨੂੰ ਮਿਲ ਪਵੇ, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਵਾਹਿਗੁਰੂ ਸੁਆਮੀ, ਦਾ ਰਾਹ ਦਿਖਾ ਦੇਵੇਗਾ।
Si por la más grande y buena fortuna me encontrara a un Santo, él me diría cómo llegar con mi Amado. (1)
hau mnu qnu KojI Bwil BwlweI ]
hau man tan khojee bhaal bhaalaiee ||
I have searched my mind and body, through and through.
ਮੈਂ ਆਪਣਾ ਦਿਲ ਤੇ ਦੇਹਿ ਦੀ ਖੋਜ ਤੇ ਢੂੰਡ ਭਾਲ ਕਰਦਾ ਹਾਂ।
He buscado por todo mi cuerpo y mi mente;
ikau ipAwrw pRIqmu imlY myrI mweI ]
kiau piaaraa preetam milai meree maiee ||
How can I meet my Darling Beloved, O my mother?
ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!
Oh, ¿cómo puedo llegar a mi Amado?
imil sqsMgiq Koju dsweI ivic sMgiq hir pRBu vsY jIau ]2]
mil satasa(n)gat khoj dhasaiee vich sa(n)gat har prabh vasai jeeau ||2||
Joining the Sat Sangat, the True Congregation, I ask about the Path to God. In that Congregation, the Lord God abides. ||2||
ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਵਾਹਿਗੁਰੂ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ। ਸਾਧ ਸਭਾ ਅੰਦਰ ਵਾਹਿਗੁਰੂ ਸੁਆਮੀ ਨਿਵਾਸ ਰੱਖਦਾ ਹੈ।
Estoy en la Compañía de los Santos y sé que ahí habita mi Señor Dios. (2)
myrw ipAwrw pRIqmu siqguru rKvwlw ]
meraa piaaraa preetam satigur rakhavaalaa ||
My Darling Beloved True Guru is my Protector.
ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ।
Oh Amor, mi Verdadero Guru, Tú eres mi Refugio.
hm bwirk dIn krhu pRiqpwlw ]
ham baarik dheen karahu pratipaalaa ||
I am a helpless child-please cherish me.
ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰ, ਹੇ ਮੇਰੇ ਗੁਰਦੇਵ!
Yo soy tu pobre niño; protégeme,
myrw mwq ipqw guru siqguru pUrw gur jl imil kmlu ivgsY jIau ]3]
meraa maat pitaa gur satigur pooraa gur jal mil kamal vigasai jeeau ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।
mi Amado Guru, porque Tú eres mi padre y mi madre. Sin Tu Agua, oh mi Amor, esta flor tuya se está marchitando. (3)
mY ibnu gur dyKy nId n AwvY ]
mai bin gur dhekhe needh na aavai ||
Without seeing my Guru, sleep does not come.
ਗੁਰਾਂ ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਪੈਦੀ।
Sin verte a Ti, no puedo dormir, y mi cuerpo y mente se retuercen por la separación.
myry mn qin vydn gur ibrhu lgwvY ]
mere man tan vedhan gur birahu lagaavai ||
My mind and body are afflicted with the pain of separation from the Guru.
ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।
Ten piedad de mí, oh Señor, y deja que me encuentre con el Guru,
hir hir dieAw krhu guru mylhu jn nwnk gur imil rhsY jIau ]4]2]
har har dhiaa karahu gur melahu jan naanak gur mil rahasai jeeau ||4||2||
O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||
ਹੇ ਵਾਹਿਗੁਰੂ ਸੁਆਮੀ! ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੂੰ ਭੇਟਣ ਦੁਆਰਾ ਗੋਲਾ ਨਾਨਕ ਪ੍ਰਫੁਲਤ ਹੋ ਜਾਂਦਾ ਹੈ।
Encontrándolo, encuentro la Prosperidad y la Plenitud. (4-2)