so ikau ibsrY ijin sBu ikCu dIAw ]
so kiau bisarai jin sabh kichh dheeaa ||
Why forget Him, who has given us everything?
ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ?
¿Cómo Olvidarlo si todo nos lo ha dado?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
so ikau ibsrY ijin sBu ikCu dIAw ]
so kiau bisarai jin sabh kichh dheeaa ||
Why forget Him, who has given us everything?
ਉਸ ਨੂੰ ਕਿਉਂ ਭੁਲਾਈਏ ਜਿਸ ਨੇ ਸਾਨੂੰ ਸਭ ਕੁਝ ਦਿਤਾ ਹੈ?
¿Cómo Olvidarlo si todo nos lo ha dado?
so ikau ibsrY ij jIvn jIAw ]
so kiau bisarai j jeevan jeeaa ||
Why forget Him, who is the Life of the living beings?
ਉਸ ਨੂੰ ਕਿਉਂ ਭੁਲਾਈਏ ਜੋ ਪ੍ਰਾਣ-ਧਾਰੀਆਂ ਦੀ ਜਿੰਦ ਜਾਨ ਹੈ?
¿Cómo Olvidarlo si es la vida del ser viviente?
so ikau ibsrY ij Agin mih rwKY ]
so kiau bisarai j agan meh raakhai ||
Why forget Him, who preserves us in the fire of the womb?
ਉਸ ਨੂੰ ਕਿਉਂ ਭੁਲਾਈਏ, ਜੋ ਉਦਰ ਦੀ ਅੱਗ ਵਿੱਚ ਸਾਡੀ ਰਖਿਆ ਕਰਦਾ ਹੈ?
¿Cómo Olvidarlo si nos conservó a salvo en el fuego del vientre?
gur pRswid ko ibrlw lwKY ]
gur prasaadh ko biralaa laakhai ||
By Guru's Grace, rare is the one who realizes this.
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਹੀ ਉਸ ਨੂੰ ਵੇਖਦਾ ਹੈ।
Por la Gracia del Guru, sólo unos cuantos toman conciencia de esto.
so ikau ibsrY ij ibKu qy kwFY ]
so kiau bisarai j bikh te kaaddai ||
Why forget Him, who lifts us up out of corruption?
ਉਸ ਨੂੰ ਕਿਉਂ ਭੁਲਾਈਏ ਜੋ ਬੰਦੇ ਨੂੰ ਪਾਪ ਤੋਂ ਬਚਾਉਂਦਾ ਹੈ,
¿Por qué Olvidarlo si nos salva de la corrupción?
jnm jnm kw tUtw gwFY ]
janam janam kaa TooTaa gaaddai ||
Those separated from Him for countless lifetimes, are re-united with Him once again.
ਅਤੇ ਆਪਣੇ ਨਾਲੋ ਅਨੇਕਾਂ ਜਨਮ ਤੋਂ ਵਿਛੁੜੇ ਹੋਏ ਨੂੰ ਆਪਣੇ ਨਾਲ ਮਿਲਾ ਲੈਦਾ ਹੈ?
Los que han estado separados de Él por incontables vidas, son reunidos con Él otra vez.
guir pUrY qqu iehY buJwieAw ]
gur poorai tat ihai bujhaiaa ||
Through the Perfect Guru, this essential reality is understood.
ਪੂਰਨ ਗੁਰਾਂ ਨੇ ਮੈਨੂੰ ਇਹ ਅਸਲੀਅਤ ਦਰਸਾਈ ਹੈ।
Mediante el Perfecto Guru, la Realidad Esencial es comprendida.
pRBu Apnw nwnk jn iDAwieAw ]4]
prabh apanaa naanak jan dhiaaiaa ||4||
O Nanak, God's humble servants meditate on Him. ||4||
ਨਫਰ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕੀਤਾ ਹੈ।
Oh, dice Nanak, los Sirviente Humildes de Dios meditan en Él. (4)
swjn sMq krhu iehu kwmu ]
saajan sa(n)t karahu ih kaam ||
O friends, O Saints, make this your work.
ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ।
Oh Santo amigo, destina tu existencia a meditar en el Nombre de Dios.
Awn iqAwig jphu hir nwmu ]
aan tiaag japahu har naam ||
Renounce everything else, and chant the Name of the Lord.
ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ।
Si logras hacerlo, tu mente cosechará Paz
ismir ismir ismir suK pwvhu ]
simar simar simar sukh paavahu ||
Meditate, meditate, meditate in remembrance of Him, and find peace.
ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ।
y podrás compartir con otros el Tesoro del Nombre.
Awip jphu Avrh nwmu jpwvhu ]
aap japahu avareh naam japaavahu ||
Chant the Naam yourself, and inspire others to chant it.
ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ।
Viviendo con Amor y Devoción,
Bgiq Bwie qrIAY sMswru ]
bhagat bhai tareeaai sa(n)saar ||
By loving devotional worship, you shall cross over the world-ocean.
ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ।
transitarás felizmente a través de este mundo;
ibnu BgqI qnu hosI Cwru ]
bin bhagatee tan hosee chhaar ||
Without devotional meditation, the body will be just ashes.
ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।
mas una vida sin Alabanza, terminará en cenizas.
srb kilAwx sUK iniD nwmu ]
sarab kaliaan sookh nidh naam ||
All joys and comforts are in the treasure of the Naam.
ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ,
El Amor del Nombre es todo Paz y Alegría;
bUfq jwq pwey ibsRwmu ]
booddat jaat paae bisraam ||
Even the drowning can reach the place of rest and safety.
ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ।
aun aquél que va naufragando por la existencia puede aferrarse al Nombre,
sgl dUK kw hovq nwsu ]
sagal dhookh kaa hovat naas ||
All sorrows shall vanish.
ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ,
estabilizar su mente y liberarse para siempre de la aflicción.
nwnk nwmu jphu gunqwsu ]5]
naanak naam japahu gunataas ||5||
O Nanak, chant the Naam, the treasure of excellence. ||5||
ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ!
¿Por qué no dedicarse a cultivar la fuente de tanto Bien? (5)
aupjI pRIiq pRym rsu cwau ]
aupajee preet prem ras chaau ||
Love and affection, and the taste of yearning, have welled up within;
ਪਿਰਹੜੀ ਅਤੇ ਪਿਆਰ ਦਾ ਸੁਆਦ ਅਤੇ ਵਾਹਿਗੁਰੂ ਲਈ ਲਾਲਸਾ ਮੇਰੇ ਅੰਦਰ ਉਤਪੰਨ ਹੋ ਗਏ ਹਨ।
Jubiloso Amor brota de mi corazón,
mn qn AMqir iehI suAwau ]
man tan a(n)tar ihee suaau ||
within my mind and body, this is my purpose:
ਮੇਰੀ ਆਤਮਾ ਤੇ ਦੇਹਿ ਵਿੱਚ ਐਨ ਏਹੀ ਪ੍ਰਯੋਜਨ ਹੈ।
al fin he hallado el objeto de mi vida.
nyqRhu pyiK drsu suKu hoie ]
netrahu pekh dharas sukh hoi ||
beholding with my eyes His Blessed Vision, I am at peace.
ਆਪਣੀਆਂ ਅੱਖਾਂ ਨਾਲ ਸੁਆਮੀ ਦਾ ਦੀਦਾਰ ਵੇਖ ਕੇ ਮੈਂ ਆਰਾਮ ਪਾਉਂਦਾ ਹਾਂ।
Compartiendo Su Visión, encuentro la Paz;
mnu ibgsY swD crn Doie ]
man bigasai saadh charan dhoi ||
My mind blossoms forth in ecstasy, washing the feet of the Holy.
ਸੰਤਾਂ ਦੇ ਪੈਰ ਧੋ ਕੇ ਮੇਰੀ ਜਿੰਦੜੀ ਪਰਸੰਨ ਹੋ ਗਈ ਹੈ।
lavando los Pies de Sus Santos, florece mi mente.
Bgq jnw kY min qin rMgu ]
bhagat janaa kai man tan ra(n)g ||
The minds and bodies of His devotees are infused with His Love.
ਪਵਿੱਤ੍ਰ ਪੁਰਸ਼ਾਂ ਦੀ ਆਤਮਾ ਅਤੇ ਦੇਹਿ ਅੰਦਰ ਪ੍ਰਭੂ ਦੀ ਪ੍ਰੀਤ ਹੈ।
El cuerpo y la mente de los Gurmukjs están colmados del Amor al Señor,
ibrlw koaU pwvY sMgu ]
biralaa kouoo paavai sa(n)g ||
Rare is the one who obtains their company.
ਕੋਈ ਟਾਂਵਾਂ ਪੁਰਸ਼ ਹੀ ਉਨ੍ਹਾਂ ਦੀ ਸੰਗਤ ਨੂੰ ਪ੍ਰਾਪਤ ਹੁੰਦਾ ਹੈ।
mas pocos son los que tienen la fortuna de encontrarse en Su Compañía.
eyk bsqu dIjY kir mieAw ]
ek basat dheejai kar miaa ||
Show Your mercy - please, grant me this one request:
ਹੇ ਸੁਆਮੀ! ਮਿਹਰ ਧਾਰ ਕੇ ਤੂੰ ਮੈਨੂੰ ਇਕ ਸ਼ੈ ਪ੍ਰਦਾਨ ਕਰ,
Por Tu Infinita Misericordia concédeme, oh Señor, este único regalo,
gur pRswid nwmu jip lieAw ]
gur prasaadh naam jap liaa ||
by Guru's Grace, may I chant the Naam.
ਕਿ ਗੁਰਾਂ ਦੀ ਦਇਆ ਦੁਆਰਾ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ।
que pueda meditar en Tu Nombre por la Gracia del Guru.
qw kI aupmw khI n jwie ]
taa kee upamaa kahee na jai ||
His Praises cannot be spoken;
ਉਸ ਦੀ ਉਸਤਤੀ ਆਖੀ ਨਹੀਂ ਜਾ ਸਕਦੀ।
Oh, dice Nanak, no logro alabar lo suficiente
nwnk rihAw srb smwie ]6]
naanak rahiaa sarab samai ||6||
O Nanak, He is contained among all. ||6||
ਨਾਨਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
a Aquél que está presente en todo.(6)
pRB bKsMd dIn dieAwl ]
prabh bakhasa(n)dh dheen dhiaal ||
God, the Forgiving Lord, is kind to the poor.
ਸਾਹਿਬ ਮਾਫ ਕਰ ਦੇਣ ਵਾਲਾ ਅਤੇ ਮਸਕੀਨਾ ਤੇ ਮਿਹਰਬਾਨ ਹੈ।
Dios, el Señor Compasivo, es Bondadoso con los desamparados;
Bgiq vCl sdw ikrpwl ]
bhagat vachhal sadhaa kirapaal ||
He loves His devotees, and He is always merciful to them.
ਉਹ ਸਾਧੂਆਂ ਤੇ ਆਸ਼ਕ ਅਤੇ ਸਦੀਵ ਮਾਇਆਵਾਨ ਹੈ।
Él ama a Sus Devotos y siempre es Misericordioso.
AnwQ nwQ goibMd gupwl ]
anaath naath gobi(n)dh gupaal ||
The Patron of the patronless, the Lord of the Universe, the Sustainer of the world,
ਉਹ ਨਿਖਸਮਿਆਂ ਦਾ ਖਸਮ, ਸੰਸਾਰ ਦਾ ਰਖਿਅਕ, ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।
Él eleva a los que carecen de soporte,
srb Gtw krq pRiqpwl ]
sarab ghaTaa karat pratipaal ||
the Nourisher of all beings.
ਉਹ ਸਾਰਿਆਂ ਜੀਵਾਂ ਦੀ ਪਰਵਰਿਸ਼ ਕਰਦਾ ਹੈ।
Él es el Protector de la Tierra.
Awid purK kwrx krqwr ]
aadh purakh kaaran karataar ||
The Primal Being, the Creator of the Creation.
ਉਹ ਮੁਢਲੀ ਵਿਅਕਤੀ ਅਤੇ ਸ੍ਰਿਸ਼ਟੀ ਦਾ ਸਿਰਜਣਹਾਰ ਹੈ।
Colmando todo y sosteniendo todo, Él es el Ser Primordial, el Creador,
Bgq jnw ky pRwn ADwr ]
bhagat janaa ke praan adhaar ||
The Support of the breath of life of His devotees.
ਉਹ ਨੇਕ ਪੁਰਸ਼ਾਂ ਦੀ ਜਿੰਦ-ਜਾਨ ਦਾ ਆਸਰਾ ਹੈ।
la Causa de todas las causas, la Respiración misma del Gurmukj.
jo jo jpY su hoie punIq ]
jo jo japai su hoi puneet ||
Whoever meditates on Him is sanctified,
ਜੋ ਕੋਈ ਭੀ ਉਸ ਦਾ ਸਿਮਰ੯ਨ ਕਰਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।
Aquél que medita en Él se purifica
Bgiq Bwie lwvY mn hIq ]
bhagat bhai laavai man heet ||
focusing the mind in loving devotional worship.
ਉਹ ਆਪਣਾ ਦਿਲੀ-ਪਿਆਰ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਤੇ ਕੇਂਦਰਿਤ ਕਰਦਾ ਹੈ।
y se apega al Amor y al Servicio,
hm inrgunIAwr nIc Ajwn ]
ham niraguneeaar neech ajaan ||
I am unworthy, lowly and ignorant.
ਮੈਂ ਨੇਕੀ-ਵਿਹੂਣ, ਨੀਵਾਂ ਅਤੇ ਬੇਸਮਝ ਹਾਂ।
oh Señor, nosotros que somos criaturas ignorantes y sin valor,
nwnk qumrI srin purK Bgvwn ]7]
naanak tumaree saran purakh bhagavaan ||7||
Nanak has entered Your Sanctuary, O Supreme Lord God. ||7||
ਹੈ ਸਰਬ-ਸ਼ਕਤੀਵਾਨ, ਨਾਨਕ ਨੇ ਮੁਬਾਰਕ ਮਾਲਕ ਤੇਰੀ ਸ਼ਰਣਾਗਤ ਸੰਭਾਲੀ ਹੈ।
necesitamos de Tu Protección. (7)
srb bYkuMT mukiq moK pwey ]
sarab baiku(n)Th mukat mokh paae ||
Everything is obtained: the heavens, liberation and deliverance,
ਜੀਵ ਸਾਰਾ ਕੁਝ; ਸਵਰਗ, ਮੋਖਸ਼ ਅਤੇ ਕਲਿਆਣ ਪਰਾਪਤ ਕਰ ਲੈਦਾ ਹੈ,
Aquél que por una vez experimenta el Estado de Alabanza, es elevado a los reinos celestiales;
eyk inmK hir ky gun gwey ]
ek nimakh har ke gun gaae ||
if one sings the Lord's Glories, even for an instant.
ਇਕ ਮੁਹਤ ਭਰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਨ ਦੁਆਰਾ।
ya sólo encuentra en la Repetición del Nombre
Aink rwj Bog bifAweI ]
anik raaj bhog baddiaaiee ||
So many realms of power, pleasures and great glories,
ਉਹ ਅਨੇਕਾਂ ਪਾਤਸ਼ਾਹੀਆਂ ਨਿਆਮਤਾਂ ਅਤੇ ਇੱਜ਼ਤਾਂ ਮਾਣਦਾ ਹੈ,
la fuente de todo Placer, Poder y Gloria.
hir ky nwm kI kQw min BweI ]
har ke naam kee kathaa man bhaiee ||
come to one whose mind is pleased with the Sermon of the Lord's Name.
ਜਿਸ ਦੇ ਰਿਦੇ ਨੂੰ ਵਾਹਿਗੁਰੂ ਦੇ ਨਾਮ ਦੀ ਵਾਰਤਾ ਚੰਗੀ ਲੱਗਦੀ ਹੈ।
En el Amor que la Palabra del Guru vierte,
bhu Bojn kwpr sMgIq ]
bahu bhojan kaapar sa(n)geet ||
Abundant foods, clothes and music
ਉਹ ਬਹੁਤੇ ਭੋਜਨਾਂ ਬਸਤਰਾਂ ਅਤੇ ਰਾਗਾਂ ਦਾ ਅਨੰਦ ਲੈਦਾ ਹੈ,
Comida, Ropa y Música abundante,
rsnw jpqI hir hir nIq ]
rasanaa japatee har har neet ||
come to one whose tongue continually chants the Lord's Name, Har, Har.
ਜਿਸ ਦੀ ਜੀਭ ਹਮੇਸ਼ਾਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ।
llegan a la persona que fielmente alaba al Señor, Har, Har,
BlI su krnI soBw DnvMq ]
bhalee su karanee sobhaa dhanava(n)t ||
His actions are good, he is glorious and wealthy;
ਚੰਗੇ ਹਨ ਉਸ ਦੇ ਅਮਲ ਅਤੇ ਸੁਭਾਇਮਾਨ ਤੇ ਦੌਲਤਮੰਦ ਹੈ ਉਹ,
se encuentra cualquier acción virtuosa, renombre, fama y riqueza.
ihrdY bsy pUrn gur mMq ]
hiradhai base pooran gur ma(n)t ||
the Mantra of the Perfect Guru dwells within his heart.
ਜਿਸ ਦੇ ਅੰਤਹਕਰਣ ਅੰਦਰ ਪੂਰੇ ਗੁਰਾਂ ਦਾ ਉਪਦੇਸ਼ ਵਸਦਾ ਹੈ।
El Mantra del perfecto Guru habita en su corazón,
swDsMig pRB dyhu invws ]
saadhasa(n)g prabh dheh nivaas ||
O God, grant me a home in the Company of the Holy.
ਸਤਿਸੰਗਤ ਅੰਦਰ ਵਾਸਾ ਬਖਸ਼ (ਹੇ ਪ੍ਰਭੂ!),
Concédeme, oh Señor, un lugar en el apacible círculo de los Santos,
srb sUK nwnk prgws ]8]20]
sarab sookh naanak paragaas ||8||20||
All pleasures, O Nanak, are so revealed. ||8||20||
ਜਿਸ ਦੁਆਰਾ ਨਾਨਕ ਨੂੰ ਸਾਰੇ ਆਰਾਮ ਉਸ ਉਤੇ ਨਾਜ਼ਲ ਹੋ ਜਾਣਗੇ।
para que gozoso se ilumine mi corazón. (8-20)
sloku ]
salok ||
Salok:
ਸਲੋਕ।
Shlok
srgun inrgun inrMkwr suMn smwDI Awip ]
saragun niragun nira(n)kaar su(n)n samaadhee aap ||
He possesses all qualities; He transcends all qualities; He is the Formless Lord. He Himself is in Primal Samaadhi.
ਰੂਪ-ਰਹਿਤ ਸੁਆਮੀ ਖੁਦ ਹੀ ਸੰਬੰਧਤ ਤੇ ਅਸੰਬੰਧਤ ਹੈ। ਉਹ ਆਪ ਹੀ ਅਫੁਰ ਤਾੜੀ ਅੰਦਰ ਹੈ।
Dios es Absoluto y también Relativo, Él Mismo existía en el Trance Primordial
Awpn kIAw nwnkw Awpy hI iPir jwip ]1]
aapan keeaa naanakaa aape hee fir jaap ||1||
Through His Creation, O Nanak, He meditates on Himself. ||1||
ਨਾਨਕ, ਆਪਣੀ ਨਿਜ ਦੀ ਰਚਨਾ ਰਾਹੀਂ, ਉਹ ਮੁੜ ਆਪਣੇ ਆਪ ਦਾ ਆਰਾਧਨ ਕਰਦਾ ਹੈ।
y Él Mismo conmovió la Energía Divina iniciando la creación, a través de la cuál, Él ve y Se contempla a Sí Mismo. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XXI
jb Akwru iehu kCu n idRstyqw ]
jab akaar ih kachh na dhirasaTetaa ||
When this world had not yet appeared in any form,
ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ,
Cuando aún no existía este mundo de formas,
pwp puMn qb kh qy hoqw ]
paap pu(n)n tab keh te hotaa ||
who then committed sins and performed good deeds?
ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ?
¿dónde estaba lo bueno y lo malo?
jb DwrI Awpn suMn smwiD ]
jab dhaaree aapan su(n)n samaadh ||
When the Lord Himself was in Profound Samaadhi,
ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ,
Cuando el Señor se encontraba en el trance primordial,
qb bYr ibroD iksu sMig kmwiq ]
tab bair birodh kis sa(n)g kamaat ||
then against whom were hate and jealousy directed?
ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ?
¿hacia quién podían dirigirse el enojo y los celos?
jb ies kw brnu ichnu n jwpq ]
jab is kaa baran chihan na jaapat ||
When there was no color or shape to be seen,
ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ,
Cuando aún no Se manifestaba en forma o color,
qb hrK sog khu iksih ibAwpq ]
tab harakh sog kahu kiseh biaapat ||
then who experienced joy and sorrow?
ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ?
¿quién podía sentir tristeza o alegría?
jb Awpn Awp Awip pwrbRhm ]
jab aapan aap aap paarabraham ||
When the Supreme Lord Himself was Himself All-in-all,
ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ,
Cuando el Uno existía dentro de Sí Mismo como el Señor Trascendente,
qb moh khw iksu hovq Brm ]
tab moh kahaa kis hovat bharam ||
then where was emotional attachment, and who had doubts?
ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ?
¿había acaso, quién fuera tentado por el apego o la duda?