bwJu gurU gubwrw ]
baajh guroo gubaaraa ||
Without the Guru, there is only pitch darkness.
ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।
Sin el Guru, todo es oscuridad,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bwJu gurU gubwrw ]
baajh guroo gubaaraa ||
Without the Guru, there is only pitch darkness.
ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।
Sin el Guru, todo es oscuridad,
imil siqgur insqwrw ]2]
mil satigur nisataaraa ||2||
Meeting with the True Guru, one is emancipated. ||2||
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਪਾਰ ਉੱਤਰ ਜਾਂਦਾ ਹੈ।
y uno es liberado encontrando al Guru Verdadero. (2)
hau hau krm kmwxy ]
hau hau karam kamaane ||
All the deeds done in egotism,
ਜਿੰਨੇ ਭੀ ਕੰਮ ਕਾਜ ਹੰਕਾਰ ਅਤੇ ਹੰਗਤਾ ਅੰਦਰ ਕੀਤੇ ਜਾਂਦੇ ਹਨ,
Lo que hace uno con egoísmo
qy qy bMD glwxy ]
te te ba(n)dh galaane ||
are just chains around the neck.
ਓਨੇ ਹੀ ਸੰਗਲ ਇਨਸਾਨ ਦੀ ਗਰਦਨ ਦੁਆਲੇ ਹਨ।
se ata como cadena a nuestro cuello;
myrI myrI DwrI ]
meree meree dhaaree ||
Harboring self-conceit and self-interest
ਖੁਦੀ ਤੇ ਅਪਣਤ ਕਰਨੀ,
el sentido de posesión que agarra nuestra mente,
Ehw pYir lohwrI ]
ohaa pair lohaaree ||
is just like placing chains around one's ankles.
ਉਹ ਆਪਣੇ ਪੈਰਾ ਨੂੰ ਲੋਹੇ ਦੀਆਂ ਬੇੜੀਆ ਪਾਉਣ ਦੀ ਮਾਨੰਦ ਹੈ।
funge como grillete en los pies.
so gur imil eyku pCwxY ]
so gur mil ek pachhaanai ||
He alone meets with the Guru, and realizes the One Lord,
ਜਿਸ ਦੇ ਮੱਥੇ ਉੱਤੇ ਚੰਗੇ ਨਸੀਬ ਲਿਖੇ ਹੋਏ ਹਨ,
Sólo podrá encontrar al Guru y concebir al Señor,
ijsu hovY Bwgu mQwxY ]3]
jis hovai bhaag mathaanai ||3||
who has such destiny written on his forehead. ||3||
ਕੇਵਲ ਉਹ ਹੀ ਗੁਰਾਂ ਨਾਲ ਮਿਲ ਕੇ ਇਕ ਸਾਂਈਆ ਨੂੰ ਸਿੰਝਾਣਦਾ ਹੈ।
quien carga tal Destino sobre su frente.(3)
so imilAw ij hir min BwieAw ]
so miliaa j har man bhaiaa ||
He alone meets the Lord, who is pleasing to His Mind.
ਕੇਵਲ ਉਹ ਹੀ ਸਾਈਂ ਨੂੰ ਮਿਲਦਾ ਹੈ ਜੋ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
Sólo encuentra al Señor, quien Lo complace,
so BUlw ij pRBU BulwieAw ]
so bhoolaa j prabhoo bhulaiaa ||
He alone is deluded, who is deluded by God.
ਕੇਵਲ ਉਹ ਹੀ ਭੁਲਦਾ ਹੈ ਜਿਸ ਨੂੰ ਸੁਆਮੀ ਭੁਲਾਉਂਦਾ ਹੈ।
y será desviado quien sea desviado por Dios.
nh Awphu mUrKu igAwnI ]
neh aapahu moorakh giaanee ||
No one, by himself, is ignorant or wise.
ਆਪਣੇ ਆਪ ਨਾਂ ਕੋਈ ਬੇਸਮਝ ਹੈ ਨਾਂ ਹੀ ਸਿਆਣਾ।
Por uno mismo no se es Sabio o ignorante,
ij krwvY su nwmu vKwnI ]
j karaavai su naam vakhaanee ||
He alone chants the Naam, whom the Lord inspires to do so.
ਜਿਸ ਤਰਾ ਸੁਆਮੀ ਬੰਦੇ ਕੋਲੋ ਕਰਾਉਂਦਾ ਹੈ ਉਸੇ ਤਰਾ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
pues sólo recita el Naam, a quien el Señor inspira a cantar.
qyrw AMqu n pwrwvwrw ]
teraa a(n)t na paaraavaaraa ||
You have no end or limitation.
ਤੈਂਡਾ ਹੇ ਸਾਈਂ ਕੋਈ ਓੜਕ ਇਹ ਜਾਂ ਉਹ ਕਿਨਾਰਾ ਨਹੀਂ,
No Tienes fin o límite
jn nwnk sd bilhwrw ]4]1]17]
jan naanak sadh balihaaraa ||4||1||17||
Servant Nanak is forever a sacrifice to You. ||4||1||17||
ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਵੰਝਦਾ ਹੈ।
y el Sirviente Nanak ofrece para siempre su ser en sacrificio a Ti. (4-1-17)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
mohnI moih lIey qRY gunIAw ]
mohanee moh le'ee trai guneeaa ||
Maya, the enticer, has enticed the world of the three gunas, the three qualities.
ਮਾਇਆ ਨੇ ਤਿੰਨਾ ਸੁਭਾਵਾ ਵਾਲੇ ਪ੍ਰਾਣੀਆ ਨੂੰ ਫ਼ਰੇਫਤਾ ਕਰ ਲਿਆ ਹੈ।
Maya, la gran embustera, engaña en las tres modalidades,
loiB ivAwpI JUTI dunIAw ]
lobh viaapee jhooThee dhuneeaa ||
The false world is engrossed in greed.
ਲਾਲਚ ਅੰਦਰ ਕੂੜਾ ਜਹਾਨ ਗ੍ਰਸਿਆ ਹੋਇਆ ਹੋਇਆ ਹੈ।
y el mundo ilusorio está afligido por la avaricia.
myrI myrI kir kY sMcI AMq kI bwr sgl ly ClIAw ]1]
meree meree kar kai sa(n)chee a(n)t kee baar sagal le chhaleeaa ||1||
Crying out, "Mine, mine!" they collect possessions, but in the end, they are all deceived. ||1||
ਇਹ ਮੈਂਡੀ ਮਂੈਡੀ ਹੈ ਕਹਿਕੇ ਇਨਸਾਨ ਦੌਲਤ ਇਕੱਤ੍ਰ ਕਰਦਾ ਹੈ ਪਰ ਅਖ਼ੀਰ ਦੇ ਵੇਲੇ ਇਹ ਸਾਰਿਆ ਨੂੰ ਠੱਗ ਲੈਂਦੀ ਹੈ।
Uno acumula riquezas, diciendo: esto es mío, es mío, pero esto lo lleva, en última instancia, al engaño. (1)
inrBau inrMkwru dieAlIAw ]
nirabhau nira(n)kaar dhialeeaa ||
The Lord is fearless, formless and merciful.
ਮਿਹਰਬਾਨ ਮਾਲਕ ਨਿਡਰ ਅਤੇ ਨਿਰ ਸਰੂਪ ਹੈ।
Sin Miedo, Sin Forma y Compasivo es nuestro Dios
jIA jMq sgly pRiqplIAw ]1] rhwau ]
jeea ja(n)t sagale pratipaleeaa ||1|| rahaau ||
He is the Cherisher of all beings and creatures. ||1||Pause||
ਉਹ ਸਾਰੇ ਪ੍ਰਾਣਧਾਰੀਆ ਦੀ ਪ੍ਰਵਰਸ਼ ਕਰਦਾ ਹੈ। ਠਹਿਰਾਉ।
y Él sostiene a toda Su Creación y a toda vida. (1-Pausa)
eykY sRmu kir gwfI gfhY ]
ekai sram kar gaaddee gaddahai ||
Some collect wealth, and bury it in the ground.
ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।
Algunos hay que acumulan riquezas para luego esconderlas y enterrarlas bajo tierra y no las comparten ni aun en sueños.
eykih supnY dwmu n CfhY ]
ekeh supanai dhaam na chhaddahai ||
Some cannot abandon wealth, even in their dreams.
ਕਈ ਧਨ ਨੂੰ ਸੁਫਨੇ ਵਿੱਚ ਵੀ ਨਹੀਂ ਛਡਦੇ।
Pero aunque logren poseer grandes tesoros y controlar al mundo entero,
rwju kmwie krI ijin QYlI qw kY sMig n cMcil clIAw ]2]
raaj kamai karee jin thailee taa kai sa(n)g na cha(n)chal chaleeaa ||2||
The king exercises his power, and fills his money-bags, but this fickle companion will not go along with him. ||2||
ਜੋ ਹਕੂਮਤ ਕਰਕੇ ਉਸ ਦੇ ਥੈਲੇ ਭਰਦਾ ਹੈ ਉਸ ਦੇ ਨਾਲ ਭੀ ਇਹ ਚੁਲਬੁਲੀ ਮਾਇਆ ਨਹੀਂ ਜਾਂਦੀ।
esa gran amistad con las riquezas no durará por mucho tiempo.(2)
eykih pRwx ipMf qy ipAwrI ]
ekeh praan pi(n)dd te piaaree ||
Some love this wealth even more than their body and breath of life.
ਕਈ ਆਪਣੇ ਧਨ ਨੂੰ ਆਪਣੀ ਜ਼ਿੰਦਗੀ ਤੇ ਦੇਹ ਨਾਲੋ ਵਧੇਰੇ ਪਿਆਰ ਕਰਦੇ ਹਨ।
Algunos hay que aman las riquezas más que a su respiración vital y a su cuerpo, y
eyk sMcI qij bwp mhqwrI ]
ek sa(n)chee taj baap mahataaree ||
Some collect it, forsaking their fathers and mothers.
ਕਈ ਆਪਣੇ ਪਿਓ ਤੇ ਮਾਂ ਨੂੰ ਛੱਡ ਕੇ ਇਸ (ਮਾਇਆ) ਨੂੰ ਇਕੱਤਰ ਕਰਦੇ ਹਨ।
abandonan a su padre y madre para conseguirlas, y luego las esconden aun de sus hijos, de sus amigos y hermanos,
suq mIq BRwq qy guhjI qw kY inkit n hoeI KlIAw ]3]
sut meet bhraat te guhajee taa kai nikaT na hoiee khaleeaa ||3||
Some hide it from their children, friends and siblings, but it will not remain with them. ||3||
ਕਈ ਇਸ ਨੂੰ ਆਪਣੇ ਪੁੱਤ੍ਰਾਂ, ਦੋਸਤਾਂ ਅਤੇ ਵੀਰਾਂ ਦੋਲੋਂ ਲੁਕੇ ਕੇ ਰਖਦੇ ਹਨ; ਪ੍ਰੰਤੂ ਉਨ੍ਹਾਂ ਦੇ ਨਾਲ ਵੀ ਇਹ ਨਹੀਂ ਰਹਿੰਦੀ।
pero esos tesoros no se quedan con ellos al final.(3)
hoie AauDUq bYTy lwie qwrI ]
hoi aaudhoot baiThe lai taaree ||
Some become hermits, and sit in meditative trances.
ਵਿਰੱਕਤ ਹੋ, ਕਈ ਸਮਾਧੀਆਂ ਲਾ ਕੇ ਬਹਿੰਦੇ ਹਨ।
Algunos los hay que se vuelven hermitaños y se sientan en trance meditativo,
jogI jqI pMifq bIcwrI ]
jogee jatee pa(n)ddit beechaaree ||
Some are Yogis, celibates, religious scholars and thinkers.
ਕਈ ਯੋਗੀ, ਬ੍ਰਹਮਚਾਰੀ, ਵਿਦਵਾਨ ਅਤੇ ਵੀਚਾਰਵਾਨ ਹਨ।
algunos son Yoguis, célibes, escolares religiosos o pensadores,
igRih mVI mswxI bn mih bsqy aUiT iqnw kY lwgI plIAw ]4]
gireh maRee masaanee ban meh basate uooTh tinaa kai laagee paleeaa ||4||
Some dwell in homes, graveyards, cremation grounds and forests; but Maya still clings to them there. ||4||
ਕਈ ਘਰਾਂ, ਕਬਰਸਤਾਨਾਂ, ਸਮਸ਼ਾਨ ਭੂਮੀਆਂ ਅਤੇ ਜੰਗਲਾਂ ਅੰਦਰ ਰਹਿੰਦੇ ਹਨ। ਉੱਠ ਕੇ ਮਾਇਆ ਉਨ੍ਹਾਂ ਦੇ ਪੱਲੇ ਨੂੰ ਚਿਮੜ ਜਾਂਦੀ ਹੈ।
otros viven en hogares, cementerios, crematorios y bosques, pero Maya continúa reinando sobre ellos.(4)
kwty bMDn Twkuir jw ky ]
kaaTe ba(n)dhan Thaakur jaa ke ||
When the Lord and Master releases one from his bonds,
ਜਿਸ ਦੀਆਂ ਬੇੜੀਆਂ ਪ੍ਰਭੂ ਨੇ ਵੱਢ ਛੱਡੀਆਂ ਹਨ;
A quién Dios libera de sus amarras,
hir hir nwmu bisE jIA qw kY ]
har har naam basio jeea taa kai ||
the Name of the Lord, Har, Har, comes to dwell in his soul.
ਉਸ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ।
en su mismo ser enaltece el Nombre del Señor,
swDsMig Bey jn mukqy giq pweI nwnk ndir inhlIAw ]5]2]18]
saadhasa(n)g bhe jan mukate gat paiee naanak nadhar nihaleeaa ||5||2||18||
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
ਸਤਿਸੰਗਤ ਨਾਲ ਜੁੜ ਕੇ ਰੱਬ ਗੋਲੇ ਬੰਦਖ਼ਲਾਸ ਹੋ ਜਾਂਦੇ ਹਨ ਉਹ ਮੋਖਸ਼ ਥੀ ਵੰਝਦੇ ਹਨ ਅਤੇ ਪ੍ਰਭੂ ਦੀ ਦਇਆ ਦੁਆਰਾ ਗਦਗਦ ਹੁੰਦੇ ਹਨ।
y asociándose con los Santos, es redimido y emancipado por la Gracia de Dios.(5-2-18)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
ismrhu eyku inrMjn soaU ]
simarahu ek nira(n)jan souoo ||
Meditate in remembrance on the One Immaculate Lord.
ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,
Contempla al Dios Inmaculado,
jw qy ibrQw jwq n koaU ]
jaa te birathaa jaat na kouoo ||
No one is turned away from Him empty-handed.
ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।
nadie se ha ido con las manos vacías.
mwq grB mih ijin pRiqpwirAw ]
maat garabh meh jin pratipaariaa ||
He cherished and preserved you in your mother's womb;
ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,
Sí, Aquél que te cuidó en el vientre de tu madre,
jIau ipMfu dy swij svwirAw ]
jeeau pi(n)dd dhe saaj savaariaa ||
He blessed you with body and soul, and embellished you.
ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;
te bendijo y te embelleció con un cuerpo y un Alma.
soeI ibDwqw iKnu iKnu jpIAY ]
soiee bidhaataa khin khin japeeaai ||
Each and every instant, meditate on that Creator Lord.
ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।
Habita por siempre y para siempre en Él,
ijsu ismrq Avgux siB FkIAY ]
jis simarat avagun sabh ddakeeaai ||
Meditating in remembrance on Him, all faults and mistakes are covered.
ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।
en Aquél que cubre toda tu vergüenza.
crx kml aur AMqir Dwrhu ]
charan kamal ur a(n)tar dhaarahu ||
Enshrine the Lord's lotus feet deep within the nucleus of your self.
ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,
Sí, eleva en tu corazón los Pies de Loto de ese Dios
ibiKAw bn qy jIau auDwrhu ]
bikhiaa ban te jeeau udhaarahu ||
Save your soul from the waters of corruption.
ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।
y salva tu Alma de las aguas turbias y contaminadas del error.
krx plwh imtih ibllwtw ]
karan palaeh miTeh bilalaaTaa ||
Your cries and shrieks shall be ended;
ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,
Todas tus aflicciones y sufrimientos cesarán
jip goivd Brmu Bau Pwtw ]
jap govidh bharam bhau faaTaa ||
meditating on the Lord of the Universe, your doubts and fears shall be dispelled.
ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।
y la concha de la superstición y de los miedos se romperá.
swDsMig ivrlw ko pwey ]
saadhasa(n)g viralaa ko paae ||
Rare is that being, who finds the Saadh Sangat, the Company of the Holy.
ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।
Oh, raro es aquél que llega hasta la Sociedad de los Santos.
nwnku qw kY bil bil jwey ]1]
naanak taa kai bal bal jaae ||1||
Nanak is a sacrifice, a sacrifice to Him. ||1||
ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।
A Él, oh querido, Nanak ofrece su ser en sacrificio.(1)
rwm nwmu min qin AwDwrw ]
raam naam man tan aadhaaraa ||
The Lord's Name is the support of my mind and body.
ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
El Nombre del Señor es Lo principal para mi cuerpo y para mi mente,
jo ismrY iqs kw insqwrw ]1] rhwau ]
jo simarai tis kaa nisataaraa ||1|| rahaau ||
Whoever meditates on Him is emancipated. ||1||Pause||
ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
y quien sea que medita en Él, es emancipado.(1-Pausa)
imiQAw vsqu siq kir mwnI ]
mithiaa vasat sat kar maanee ||
Quién ve la ilusión como verdad,
ihqu lwieE sT mUV AigAwnI ]
hit laio saTh mooR agiaanee ||
The ignorant fool falls in love with it.
ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।
ama esa imagen en su ignorancia,
kwm k®oD loB md mwqw ]
kaam karodh lobh madh maataa ||
He is intoxicated with the wine of sexual desire, anger and greed;
ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,
y vive intoxicado con el vino de la lujuria, del enojo y la avaricia,
kaufI bdlY jnmu gvwqw ]
kauddee badhalai janam gavaataa ||
he loses this human life in exchance for a mere shell.
ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।
apuesta su preciosa vida de ser humano por baratijas.
Apnw Coif prwieAY rwqw ]
apanaa chhodd paraiaai raataa ||
He abandons his own, and loves that of others.
ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।
Quién se sale de su ser para ir a enamorarse de otros e intoxicarse con el vino de Maya,
mwieAw md mn qn sMig jwqw ]
maiaa madh man tan sa(n)g jaataa ||
His mind and body are permeated with the intoxication of Maya.
ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।
no logra calmar su ansiedad,
iqRsn n bUJY krq klolw ]
tirasan na boojhai karat kalolaa ||
His thirsty desires are not quenched, although he indulges in pleasures.
ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।
por más que trate, su esperanza no será colmada
aUxI Aws imiQAw siB bolw ]
uoonee aas mithiaa sabh bolaa ||
His hopes are not fulfilled, and all his words are false.
ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।
y falso será todo lo que salga de sus labios.
Awvq iekylw jwq iekylw ]
aavat ikelaa jaat ikelaa ||
He comes alone, and he goes alone.
ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।
Ése ser va y viene solo.