slok mhlw 3
salok mahalaa teejaa
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mhlw 3
salok mahalaa teejaa
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
AiBAwgq eyh n AwKIAih ijn kY mn mih Brmu ]
abhiaagat eh na aakhe'eeh jin kai man meh bharam ||
Do not call the wandering beggars holy men, if their minds are filled with doubt.
ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ।
No intentes llamar a los vagos pordioseros Santos, si sus mentes están llenas de duda,
iqn ky idqy nwnkw qyho jyhw Drmu ]1]
tin ke dhite naanakaa teho jehaa dharam ||1||
Whoever gives to them, O Nanak, earns the same sort of merit. ||1||
ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ!
quien sea que les de caridades, oh dice Nanak, obtiene el mismo mérito que ellos. (1)
ABY inrMjn prm pdu qw kw BIKku hoie ]
abhai nira(n)jan param padh taa kaa bheekhak hoi ||
One who begs for the supreme status of the Fearless and Immaculate Lord
ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ।
Extraordinarios son los que tienen la oportunidad de ofrecer alimento a quien pordiosea
iqs kw Bojnu nwnkw ivrlw pwey koie ]2]
tis kaa bhojan naanakaa viralaa paae koi ||2||
- how rare are those who have the opportunity, O Nanak, to give food to such a person. ||2||
ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ।
el Supremo Estado del Valiente e Inmaculado Señor, (2)
hovw pMifqu joqkI vyd pVw muiK cwir ]
hovaa pa(n)ddit jotakee vedh paRaa mukh chaar ||
If I were a religious scholar, an astrologer, or one who could recite the four Vedas,
ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ।
Si fuera un escolar religioso, astrólogo o alguien que pudiera recitar los cuatro Vedas,
nvw KMfw ivic jwxIAw Apny cj vIcwr ]3]
navaa kha(n)ddaa vich jaaneeaa apane chaj veechaar ||3||
I could be famous throughout the nine regions of the earth, for my wisdom and thoughtful contemplation. ||3||
ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।
sería famoso a través de las nueve regiones de la Tierra por mi Sabiduría y Meditación profunda. (3)
bRhmx kYlI Gwqu kM\kw AxcwrI kw Dwnu ]
brahaman kailee ghaat ka(n)n(j)kaa anachaaree kaa dhaan ||
The four Hindu cardinal sins of murdering a Brahmin, a cow, a female infant, and acceptance of the offerings of an evil person,
ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ,
Si un Brahmán mata a una vaca, una mujer o un bebé y acepta los ofrecimientos de algún malvado,
iPtk iPtkw koVu bdIAw sdw sdw AiBmwnu ]
fiTak fiTakaa koR badheeaa sadhaa sadhaa abhimaan ||
cursed by the world and diseased by leprosy; he is forever and ever filled with egotistical pride.
ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ।
será maldecido con la lepra de las maldiciones y crítica, se saturaría por siempre y para siempre de orgullo egoísta.
pwih eyqy jwih vIsir nwnkw ieku nwmu ]
paeh ete jaeh veesar naanakaa ik naam ||
One who forgets the Naam, O Nanak, is covered by these sins.
ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ!
Quien se olvida del Naam oh, dice Nanak, se llena de incontables errores;
sB buDI jwlIAih ieku rhY qqu igAwnu ]4]
sabh budhee jaale'eeh ik rahai tat giaan ||4||
Let all wisdom be burnt away, except for the essence of spiritual wisdom. ||4||
ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ।
que toda sabiduría se consuma excepto la que trae la Esencia de la Sabiduría Espiritual. (4)
mwQY jo Duir iliKAw su myit n skY koie ]
maathai jo dhur likhiaa su meT na sakai koi ||
No one can erase that primal destiny written upon one's forehead.
ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ।
Nadie puede borrar ese Destino Primordial inscrito sobre la frente de uno,
nwnk jo iliKAw so vrqdw so bUJY ijs no ndir hoie ]5]
naanak jo likhiaa so varatadhaa so boojhai jis no nadhar hoi ||5||
O Nanak, whatever is written there, comes to pass. He alone understands, who is blessed by God's Grace. ||5||
ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ।
oh, dice Nanak, lo que ahí está inscrito, va a suceder, sólo lo entiende quien tiene la Bendición de la Gracia de Dios. (5)
ijnI nwmu ivswirAw kUVY lwlic lig ]
jinee naam visaariaa kooRai laalach lag ||
Those who forget the Naam, the Name of the Lord, and become attached to greed and fraud,
ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ,
Quienes se olvidan del Naam y se apegan a la avaricia y al fraude,
DMDw mwieAw mohxI AMqir iqsnw Aig ]
dha(n)dhaa maiaa mohanee a(n)tar tisanaa ag ||
are engrossed in the entanglements of Maya the enticer, with the fire of desire within them.
ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ।
viven envueltos en los tentáculos de Maya, la embaucadora, con el fuego de las pasiones en su interior.
ijn@w vyil n qUMbVI mwieAw Tgy Tig ]
jin(h)aa vel na too(n)baRee maiaa Thage Thag ||
Those who, like the pumpkin vine, are too stubborn climb the trellis, are cheated by Maya the cheater.
ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ।
Quienes como la vaina de la calabaza, son tercos para seguir la senda, son engañados por Maya,
mnmuiK bMin@ clweIAih nw imlhI vig sig ]
manmukh ba(n)ni(h) chalaie'eeh naa milahee vag sag ||
The self-willed manmukhs are bound and gagged and led away; the dogs do not join the herd of cows.
ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ।
la embustera. Los soberbios Manmukjs, son amarrados y expulsados,
Awip Bulwey BulIAY Awpy myil imlwie ]
aap bhulaae bhuleeaai aape mel milai ||
The Lord Himself misleads the misguided ones, and He Himself unites them in His Union.
ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
los perros no entran al rebaño de vacas, el Señor Mismo desvía a los torcidos, y Él Mismo los une en Su Unión.
nwnk gurmuiK CutIAY jy clY siqgur Bwie ]6]
naanak gurmukh chhuTeeaai je chalai satigur bhai ||6||
O Nanak, the Gurmukhs are saved; they walk in harmony with the Will of the True Guru. ||6||
ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Oh Nanak, los Gurmukjs son salvados, ellos caminan en Armonía con el Verdadero Guru. (6)
swlwhI swlwhxw BI scw swlwih ]
saalaahee saalaahanaa bhee sachaa saalaeh ||
I praise the Praiseworthy Lord, and sing the Praises of the True Lord.
ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ।
Alabo al Señor Digno de Alabanza y entono las Alabanzas del Señor Verdadero,
nwnk scw eyku dru bIBw prhir Awih ]7]
naanak sachaa ek dhar beebhaa parahar aaeh ||7||
O Nanak, the One Lord alone is True; stay away from all other doors. ||7||
ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ।
oh dice Nanak, sólo el Señor es Verdadero, mantente alejado de otras puertas. (7)
nwnk jh jh mY iPrau qh qh swcw soie ]
naanak jeh jeh mai firau teh teh saachaa soi ||
O Nanak, wherever I go, I find the True Lord.
ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
Oh dice Nanak, donde sea que voy ahí encuentro al Verdadero Señor,
jh dyKw qh eyku hY gurmuiK prgtu hoie ]8]
jeh dhekhaa teh ek hai gurmukh paragaT hoi ||8||
Wherever I look, I see the One Lord. He reveals Himself to the Gurmukh. ||8||
ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ।
donde sea que volteo a ver, ahí veo al Señor. Él Mismo se le revela al Gurmukj. (8)
dUK ivswrxu sbdu hY jy mMin vswey koie ]
dhookh visaaran sabadh hai je ma(n)n vasaae koi ||
The Word of the Shabad is the Dispeller of sorrow, if one enshrines it in the mind.
ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ।
La Palabra del Shabd es la Disipadora de la tristeza, si uno la enaltece en la mente,
gur ikrpw qy min vsY krm prwpiq hoie ]9]
gur kirapaa te man vasai karam paraapat hoi ||9||
By Guru's Grace, it dwells in the mind; by God's Mercy, it is obtained. ||9||
ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ।
por la Gracia del Guru, habita en la mente y mediante la Misericordia de Dios es obtenida. (9)
nwnk hau hau krqy Kip muey KUhix lK AsMK ]
naanak hau hau karate khap mue khoohan lakh asa(n)kh ||
O Nanak, acting in egotism, countless thousands have wasted away to death.
ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ।
Oh, dice Nanak, actuando con egoísmo, incontables seres han ido directo a la muerte,
siqgur imly su aubry swcY sbid AlµK ]10]
satigur mile su ubare saachai sabadh ala(n)kh ||10||
Those who meet with the True Guru are saved, through the Shabad, the True Word of the Inscrutable Lord. ||10||
ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
quienes encuentran al Guru Verdadero, son salvados mediante el Shabd, la Palabra Verdadera del Inescrutable Señor. (10)
ijnw siqguru iek min syivAw iqn jn lwgau pwie ]
jinaa satigur ik man seviaa tin jan laagau pai ||
Those who serve the True Guru single-mindedly - I fall at the feet of those humble beings.
ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ।
Me tiro a los pies de aquellos humildes que sirven al Guru Verdadero con una mente franca,
gur sbdI hir min vsY mwieAw kI BuK jwie ]
gur sabadhee har man vasai maiaa kee bhukh jai ||
Through the Word of the Guru's Shabad, the Lord abides in the mind, and the hunger for Maya departs.
ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ।
mediante la Palabra del Shabd del Guru, el Señor habita en la mente y el ansia por Maya se va.
sy jn inrml aUjly ij gurmuiK nwim smwie ]
se jan niramal uoojale j gurmukh naam samai ||
Immaculate and pure are those humble beings, who, as Gurmukh, merge in the Naam.
ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Inmaculados y Puros son esos seres humildes, que como Gurmukjs, se inmergen en el Naam.
nwnk hoir piqswhIAw kUVIAw nwim rqy pwiqswh ]11]
naanak hor patisaaheeaa kooReeaa naam rate paatisaeh ||11||
O Nanak, other empires are false; they alone are true emperors, who are imbued with the Naam. ||11||
ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ।
Oh dice Nanak, otros imperios son falsos, sólo son los verdaderos emperadores, quienes están imbuidos en el Naam. (11)
ijau purKY Gir BgqI nwir hY Aiq locY BgqI Bwie ]
jiau purakhai ghar bhagatee naar hai at lochai bhagatee bhai ||
The devoted wife in her husband's home has a great longing to perform loving devotional service to him;
ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ,
En el hogar de Su Esposo, la Esposa devota tiene una gran añoranza de ofrecer su Servicio de Devoción a su Esposo,
bhu rs swlxy svwrdI Kt rs mITy pwie ]
bahu ras saalane savaaradhee khaT ras meeThe pai ||
she prepares and offers to him all sorts of sweet delicacies and dishes of all flavors.
ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ;
le prepara todo tipo de dulces y platillos deliciosos,
iqau bwxI Bgq slwhdy hir nwmY icqu lwie ]
tiau baanee bhagat salaahadhe har naamai chit lai ||
In the same way, the devotees praise the Word of the Guru's Bani, and focus their consciousness on the Lord's Name.
ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ।
de la mismo forma, los Devotos alaban la Palabra del Bani del Guru y enfocan su Conciencia en el Nombre del Señor.
mnu qnu Dnu AwgY rwiKAw isru vyicAw gur AwgY jwie ]
man tan dhan aagai raakhiaa sir vechiaa gur aagai jai ||
They place mind, body and wealth in offering before the Guru, and sell their heads to Him.
ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ।
Ellos ponen su mente, cuerpo y riqueza en ofrecimiento al Guru y le venden su cabeza.
BY BgqI Bgq bhu locdy pRB locw pUir imlwie ]
bhai bhagatee bhagat bahu lochadhe prabh lochaa poor milai ||
In the Fear of God, His devotees yearn for His devotional worship; God fulfills their desires, and merges them with Himself.
ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
En el Temor Reverencial de Dios, los Devotos añoran su Servicio de Devoción