koaU nrk koaU surg bMCwvq ]
kouoo narak kouoo surag ba(n)chhaavat ||
Some have gone to hell, and some yearn for paradise.
ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ।
y el terror a la oscuridad de la conciencia.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
koaU nrk koaU surg bMCwvq ]
kouoo narak kouoo surag ba(n)chhaavat ||
Some have gone to hell, and some yearn for paradise.
ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ।
y el terror a la oscuridad de la conciencia.
Awl jwl mwieAw jMjwl ]
aal jaal maiaa ja(n)jaal ||
Worldly snares and entanglements of Maya,
ਵਾਹਿਗੁਰੂ ਨੇ ਸੰਸਾਰੀ ਪੁਆੜੇ ਧਨ-ਦੌਲਤ ਦੇ ਅਲਸੇਟੇ,
Allí empezó la seducción de Maya y el cautiverio de las ilusiones.
haumY moh Brm BY Bwr ]
haumai moh bharam bhai bhaar ||
egotism, attachment, doubt and loads of fear;
ਹੰਕਾਰ, ਸੰਸਾਰੀ ਮਮਤਾ, ਸੰਦੇਹ, ਅਤੇ ਡਰ ਦੇ ਬੋਝ ਬਣਾ ਦਿੱਤੇ।
Después siguió la tiranía del ego que se manifiesta como apego, duda y miedo,
dUK sUK mwn Apmwn ]
dhookh sookh maan apamaan ||
pain and pleasure, honor and dishonor
ਬੇਅਰਾਮੀ ਅਤੇ ਆਰਾਮ, ਇੱਜ਼ਤ ਅਤੇ ਬੇਇਜ਼ਤੀ,
como distinción entre placer y dolor, entre honor y deshonor.
Aink pRkwr kIE bK´wn ]
anik prakaar keeo bakhayeaan ||
these came to be described in various ways.
ਅਨੇਕਾਂ ਤਰੀਕਿਆਂ ਨਾਲ ਵਰਨਣ ਹੋਣੇ ਆਰੰਭ ਹੋ ਗਏ।
Aparecieron los distintos lenguajes para expresar sentimientos y distinciones.
Awpn Kylu Awip kir dyKY ]
aapan khel aap kar dhekhai ||
He Himself creates and beholds His own drama.
ਆਪਣੀ ਖੇਡ, ਸੁਆਮੀ ਆਪੇ ਹੀ ਰਚਦਾ ਅਤੇ ਵੇਖਦਾ ਹੈ।
Él es el Actor de este drama psíquico;
Kylu sMkocY qau nwnk eykY ]7]
khel sa(n)kochai tau naanak ekai ||7||
He winds up the drama, and then, O Nanak, He alone remains. ||7||
ਜਦ ਵਾਹਿਗੁਰੂ ਖੇਡ ਨੂੰ ਸਮੇਟ ਲੈਦਾ ਹੈ, ਤਦ ਹੇ ਨਾਨਕ! ਕੇਵਲ ਓਹੀ ਰਹਿ ਜਾਂਦਾ ਹੈ।
Él es Quien observa y cuando al final Él resuelve todo, se queda Solo otra vez.(7)
jh Aibgqu Bgqu qh Awip ]
jeh abigat bhagat teh aap ||
Wherever the Eternal Lord's devotee is, He Himself is there.
ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ।
Dondequiera que uno encuentre al Devoto del Señor, allí también hallará al Señor.
jh psrY pwswru sMq prqwip ]
jeh pasarai paasaar sa(n)t parataap ||
He unfolds the expanse of His creation for the glory of His Saint.
ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ।
Todo lo que Dios ha creado, ha sido para la Gloria de Sus Santos.
duhU pwK kw Awpih DnI ]
dhuhoo paakh kaa aapeh dhanee ||
He Himself is the Master of both worlds.
ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ।
Él es el Señor de este mundo y del más allá;
aun kI soBw aunhU bnI ]
aun kee sobhaa unahoo banee ||
His Praise is to Himself alone.
ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ।
Él es el Objeto de las Alabanzas y también el Alabador.
Awpih kauqk krY And coj ]
aapeh kautak karai anadh choj ||
He Himself performs and plays His amusements and games.
ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ।
Él hace Milagros y actos que alegran a todos;
Awpih rs Bogn inrjog ]
aapeh ras bhogan nirajog ||
He Himself enjoys pleasures, and yet He is unaffected and untouched.
ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ।
Él es Quien se regocija en el placer y es también Quien se conserva permanentemente desapegado.
ijsu BwvY iqsu Awpn nwie lwvY ]
jis bhaavai tis aapan nai laavai ||
He attaches whomever He pleases to His Name.
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ।
Por Su Divina Gracia, el Señor elige a algunos para apegarlos a Su Nombre
ijsu BwvY iqsu Kyl iKlwvY ]
jis bhaavai tis khel khilaavai ||
He causes whomever He pleases to play in His play.
ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ।
y les concede que actúen en Conciencia de Su Voluntad.
bysumwr AQwh Agnq AqolY ]
besumaar athaeh aganat atolai ||
He is beyond calculation, beyond measure, uncountable and unfathomable.
ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ।
Él permanece Vasto y Profundo y está más allá de nuestra capacidad para medirlo.
ijau bulwvhu iqau nwnk dws bolY ]8]21]
jiau bulaavahu tiau naanak dhaas bolai ||8||21||
As You inspire him to speak, O Lord, so does servant Nanak speak. ||8||21||
ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ।
Oh, dice Nanak, es por la Voluntad de Dios que manifiesto estas cosas.(8-21)
sloku ]
salok ||
Salok:
ਸਲੋਕ।
Shlok
jIA jMq ky Twkurw Awpy vrqxhwr ]
jeea ja(n)t ke Thaakuraa aape varatanahaar ||
O Lord and Master of all beings and creatures, You Yourself are prevailing everywhere.
ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ!
Tú eres el Maestro de toda vida y prevaleces en todo,
nwnk eyko psirAw dUjw kh idRstwr ]1]
naanak eko pasariaa dhoojaa keh dhirasaTaar ||1||
O Nanak, The One is All-pervading; where is any other to be seen? ||1||
ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ?
en todas partes se encuentra Tu Presencia y fuera de Ti, nada existe. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XXII
Awip kQY Awip sunnYhwru ]
aap kathai aap sunanaihaar ||
He Himself is the speaker, and He Himself is the listener.
ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ।
Dios es quien habla y Dios Mismo Quien escucha.
Awpih eyku Awip ibsQwru ]
aapeh ek aap bisathaar ||
He Himself is the One, and He Himself is the many.
ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ।
Él es el Uno y también el Infinitamente Variado.
jw iqsu BwvY qw isRsit aupwey ]
jaa tis bhaavai taa sirasaT upaae ||
When it pleases Him, He creates the world.
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ।
Es por Su Voluntad que el Universo se crea
AwpnY BwxY ley smwey ]
aapanai bhaanai le samaae ||
As He pleases, He absorbs it back into Himself.
ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ।
y por Su Voluntad también que se resuelve en Él nuevamente.
qum qy iBMn nhI ikCu hoie ]
tum te bhi(n)n nahee kichh hoi ||
Without You, nothing can be done.
ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ।
Nada existe ajeno a Ti, Señor;
Awpn sUiq sBu jgqu proie ]
aapan soot sabh jagat paroi ||
Upon Your thread, You have strung the whole world.
ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ।
en el Hilo de Tu Voluntad se engarzan las esferas del cosmos entero.
jw kau pRB jIau Awip buJwey ]
jaa kau prabh jeeau aap bujhaae ||
One whom God Himself inspires to understand
ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ।
Si la mente es receptiva a la Verdad, se alcanza el Regalo del Nombre.
scu nwmu soeI jnu pwey ]
sach naam soiee jan paae ||
- that person obtains the True Name.
ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ।
Aquél que ha comprendido la Realidad Última,
so smdrsI qq kw byqw ]
so samadharasee tat kaa betaa ||
He looks impartially upon all, and he knows the essential reality.
ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ।
mira a todos con imparcialidad;
nwnk sgl isRsit kw jyqw ]1]
naanak sagal sirasaT kaa jetaa ||1||
O Nanak, he conquers the whole world. ||1||
ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ।
con esta experiencia en verdad que ha conquistado el mundo. (1)
jIA jMqR sB qw kY hwQ ]
jeea ja(n)tr sabh taa kai haath ||
All beings and creatures are in His Hands.
ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ।
Toda vida está en Manos del Señor;
dIn dieAwl AnwQ ko nwQu ]
dheen dhiaal anaath ko naath ||
He is Merciful to the meek, the Patron of the patronless.
ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ।
Él es Bondadoso con los afligidos
ijsu rwKY iqsu koie n mwrY ]
jis raakhai tis koi na maarai ||
No one can kill those who are protected by Him.
ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।
y brinda Aliento a los desesperados.
so mUAw ijsu mnhu ibswrY ]
so mooaa jis manahu bisaarai ||
One who is forgotten by God, is already dead.
ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ।
Dios es quien sostiene y quien destruye
iqsu qij Avr khw ko jwie ]
tis taj avar kahaa ko jai ||
Leaving Him, where else could anyone go?
ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ?
¿a quién puede acudirse si se abandona al Señor?
sB isir eyku inrMjn rwie ]
sabh sir ek nira(n)jan rai ||
Over the heads of all is the One, the Immaculate King.
ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ।
Dios, el Rey de la creación, es Quien controla todo;
jIA kI jugiq jw kY sB hwiQ ]
jeea kee jugat jaa kai sabh haath ||
The ways and means of all beings are in His Hands.
ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ,
en Sus Manos está el secreto de toda vida.
AMqir bwhir jwnhu swiQ ]
a(n)tar baahar jaanahu saath ||
Inwardly and outwardly, know that He is with you.
ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ।
Él es quien te acompaña en tu interior y fuera de ti también.
gun inDwn byAMq Apwr ]
gun nidhaan bea(n)t apaar ||
He is the Ocean of excellence, infinite and endless.
ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ।
Él es un Océano de Excelencias, Infinito y Sin Barreras.
nwnk dws sdw bilhwr ]2]
naanak dhaas sadhaa balihaar ||2||
Slave Nanak is forever a sacrifice to Him. ||2||
ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Yo como Su humilde Esclavo, Le ofrezco mi vida. (2)
pUrn pUir rhy dieAwl ]
pooran poor rahe dhiaal ||
The Perfect, Merciful Lord is pervading everywhere.
ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ,
En todas partes se encuentra presente el Perfecto Señor
sB aUpir hovq ikrpwl ]
sabh uoopar hovat kirapaal ||
His kindness extends to all.
ਅਤੇ ਸਾਰਿਆਂ ਉਤੇ ਮੇਹਰਵਾਨ ਹੈ।
y a todos brinda Sus Bondades.
Apny krqb jwnY Awip ]
apane karatab jaanai aap ||
He Himself knows His own ways.
ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ।
Sólo Él sabe lo que hace,
AMqrjwmI rihE ibAwip ]
a(n)tarajaamee rahio biaap ||
The Inner-knower, the Searcher of hearts, is present everywhere.
ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ।
pues Él habita en cada corazón y prevalece en todo.
pRiqpwlY jIAn bhu Bwiq ]
pratipaalai jeean bahu bhaat ||
He cherishes His living beings in so many ways.
ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ।
De múltiples maneras provee el Señor a Sus criaturas
jo jo ricE su iqsih iDAwiq ]
jo jo rachio su tiseh dhiaat ||
That which He has created meditates on Him.
ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ।
y todas ellas Lo contemplan sólo a Él.
ijsu BwvY iqsu ley imlwie ]
jis bhaavai tis le milai ||
Whoever pleases Him, He blends into Himself.
ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ।
Aquél a quien Dios elige, es integrado en sí mismo
Bgiq krih hir ky gux gwie ]
bhagat kareh har ke gun gai ||
They perform His devotional service and sing the Glorious Praises of the Lord.
ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ।
y destina su existencia a cantar las Alabanzas y a servir a su Señor.
mn AMqir ibsÍwsu kir mwinAw ]
man a(n)tar bisavaiaas kar maaniaa ||
With heart-felt faith, they believe in Him.
ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ।
Tal Devoto conquista inquebrantable Fe en Dios.
krnhwru nwnk ieku jwinAw ]3]
karanahaar naanak ik jaaniaa ||3||
O Nanak, they realize the One, the Creator Lord. ||3||
ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ।
Todos los sucesos en verdad proceden del Señor, el Uno Absoluto.(3)
jnu lwgw hir eykY nwie ]
jan laagaa har ekai nai ||
The Lord's humble servant is committed to His Name.
ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ।
El hombre de Dios se integra en el Nombre y jamás sufre desilusión.
iqs kI Aws n ibrQI jwie ]
tis kee aas na birathee jai ||
His hopes do not go in vain.
ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ।
Sabe bien que es Sirviente de su Señor y que su deber es atenderlo;
syvk kau syvw bin AweI ]
sevak kau sevaa ban aaiee ||
The servant's purpose is to serve;
ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ।
así, fluye en Su Voluntad y aspira al más alto Éxtasis.
hukmu bUiJ prm pdu pweI ]
hukam boojh param padh paiee ||
obeying the Lord's Command, the supreme status is obtained.
ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ।
Ninguna otra consideración guarda aquél
ies qy aUpir nhI bIcwru ]
eis te uoopar nahee beechaar ||
Beyond this, he has no other thought.
(ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ,
que alberga a Dios en su corazón.
jw kY min bisAw inrMkwru ]
jaa kai man basiaa nira(n)kaar ||
Within his mind, the Formless Lord abides.
ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।
El Señor lo libera del cautiverio de la envidia,
bMDn qoir Bey inrvYr ]
ba(n)dhan tor bhe niravair ||
His bonds are cut away, and he becomes free of hatred.
ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ,
mientras él con Devoción Lo alaba noche y día a los Pies del Guru.
Anidnu pUjih gur ky pYr ]
anadhin poojeh gur ke pair ||
Night and day, he worships the Feet of the Guru.
ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Tal Devoto encuentra Paz en este mundo y Felicidad en el siguiente.
ieh lok suKIey prlok suhyly ]
eeh lok sukhe'ee paralok suhele ||
He is at peace in this world, and happy in the next.
ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ।
Oh, dice Nanak, el Señor Dios lo une en Su Ser.