AYsw nwmu inrMjn dyau ]
aaisaa naam nira(n)jan dheau ||
Such is the Name of the Immaculate, Divine Lord.
ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ।
Tal es el Nombre del Inmaculado y Divino Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AYsw nwmu inrMjn dyau ]
aaisaa naam nira(n)jan dheau ||
Such is the Name of the Immaculate, Divine Lord.
ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ।
Tal es el Nombre del Inmaculado y Divino Señor,
hau jwicku qU AlK AByau ]1] rhwau ]
hau jaachik too alakh abheau ||1|| rahaau ||
I am just a beggar; You are invisible and unknowable. ||1||Pause||
ਮੈਂ ਤੇਰਾ ਮੰਗਤਾ ਹਾਂ ਅਤੇ ਤੂੰ ਮੇਰਾ ਅਦ੍ਰਿਸ਼ਟ ਅਤੇ ਸਾਹਿਬ ਹੈਂ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਠਹਿਰਾਉ।
yo soy sólo un pordiosero y Tú eres Invisible e Incomprensible.(1-Pausa)
mwieAw mohu DrktI nwir ] BUMfI kwmix kwmixAwir ]
maiaa moh dharakaTee naar || bhoo(n)ddee kaaman kaamaniaar ||
Love of Maya is like a cursed woman,
ਸੰਸਾਰੀ ਪਦਾਰਥਾਂ ਦਾ ਪਿਆਰ ਉਸ ਤੁਲ ਹੈ ਜੋ ਇਕ ਭ੍ਰਿਸ਼ਟੀ ਹੋਈ,
Maya y el apego son como el amor a una mujer frívola, promiscua y horrible.
rwju rUpu JUTw idn cwir ]
raaj roop jhooThaa dhin chaar ||
Power and beauty are false, and last for only a few days.
ਪਾਤਿਸ਼ਾਹੀ ਅਤੇ ਸੁੰਦਰਤਾ ਕੂੜੇ ਵਿੱਚ ਅਤੇ ਕੇਵਲ ਚਾਰ ਦਿਹਾੜੇ ਹੀ ਰਹਿੰਦੇ ਹਨ।
La belleza y las posesiones duran sólo pocos días,
nwmu imlY cwnxu AMiDAwir ]2]
naam milai chaanan a(n)dhiaar ||2||
But when one is blessed with the Naam, the darkness within is illuminated. ||2||
ਜੇਕਰ ਬੰਦੇ ਨੂੰ ਨਾਮ ਪਰਾਪਤ ਹੋ ਜਾਵੇ ਤਾਂ ਉਸ ਦਾ ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ।
pero si uno es bendecido con el Naam, la oscuridad interior es iluminada. (2)
ciK CofI shsw nhI koie ]
chakh chhoddee sahasaa nahee koi ||
I tasted Maya and renounced it, and now, I have no doubts.
ਮੈਂ ਅਜਮਾ ਕੇ ਮਾਇਆ ਨੂੰ ਤਿਆਗਿਆ ਹੈ, ਇਸ ਲਈ ਮੇਰੇ ਚਿੱਤ ਵਿੱਚ ਕੋਈ ਸੰਦੇਹ ਨਹੀਂ ਰਿਹਾ।
La he probado y después dejado, y ahora ninguna duda aflige a mi mente,
bwpu idsY vyjwiq n hoie ]
baap dhisai vejaat na hoi ||
One whose father is known, cannot be illegitimate.
ਜਿਸ ਦਾ ਪਿਉ ਪ੍ਰਗਟ ਹੈ, ਉਹ ਦੋਗਲਾ ਨਹੀਂ ਹੋ ਸਕਦਾ।
pues he visto a mi Señor, el Padre, y no quiero permanecer sin Padre como el hijo de la prostituta.
eyky kau nwhI Bau koie ]
eke kau naahee bhau koi ||
One who belongs to the One Lord, has no fear.
ਇਕ ਸੁਆਮੀ ਨੂੰ ਕੋਈ ਡਰ ਨਹੀਂ।
Aquél que pertenece al Señor no conoce el miedo,
krqw kry krwvY soie ]3]
karataa kare karaavai soi ||3||
The Creator acts, and causes all to act. ||3||
ਉਹ ਸਿਰਜਣਹਾਰ ਸਾਰਾ ਕੁਝ ਕਰਦਾ ਹੈ ਅਤੇ ਹੋਰਨਾਂ ਤੋਂ ਕਰਾਉਂਦਾ ਹੈ।
pues sabe que lo que viene es la Voluntad del Señor. (3)
sbid muey mnu mn qy mwirAw ]
sabadh mue man man te maariaa ||
One who dies in the Word of the Shabad conquers his mind, through his mind.
ਜੋ ਨਾਮ ਦੁਆਰਾ ਮਰ ਜਾਂਦਾ ਹੈ; ਉਹ ਮਨੂਏ ਰਾਹੀਂ ਹੀ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।
A través de la Palabra del Shabd, muere para su ego y a través de la disciplina conquista su mente.
Twik rhy mnu swcY DwirAw ]
Thaak rahe man saachai dhaariaa ||
Keeping his mind restrained, he enshrines the True Lord within his heart.
ਇਸ ਤਰ੍ਹਾਂ ਆਪਣੇ ਮਨ ਨੂੰ ਹੋੜ ਕੇ ਉਹ ਇਸ ਨੂੰ ਸੱਚੇ ਸਾਹਿਬ ਅੰਦਰ ਟਿਕਾਈ ਰੱਖਦਾ ਹੈ।
Calmando su mente se inmerge en el Uno Verdadero.
Avru n sUJY gur kau vwirAw ]
avar na soojhai gur kau vaariaa ||
He does not know any other, and he is a sacrifice to the Guru.
ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹੈ।
No conozco a nadie más; por eso ofrezco mi ser en sacrificio al Guru.
nwnk nwim rqy insqwirAw ]4]3]
naanak naam rate nisataariaa ||4||3||
O Nanak, attuned to the Naam, he is emancipated. ||4||3||
ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ।
Imbuido en el Nombre del Señor soy emancipado. (4-3)
iblwvlu mhlw 1 ]
bilaaval mahalaa pehilaa ||
Bilaaval, First Mehl:
ਬਿਲਾਵਲ ਪਹਿਲੀ ਪਾਤਿਸ਼ਾਹੀ।
Bilawal, Mejl Guru Nanak, Primer Canal Divino.
gur bcnI mnu shj iDAwny ]
gur bachanee man sahaj dhiaane ||
Through the Word of the Guru's Teachings, the mind intuitively meditates on the Lord.
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸੁਆਮੀ ਦੇ ਸਿਮਰਨ ਨੂੰ ਪਰਾਪਤ ਕਰ ਲੈਂਦਾ ਹੈ।
A través de la Sabiduría del Guru mi mente está entonada en el Señor en total Equilibrio.
hir kY rMig rqw mnu mwny ]
har kai ra(n)g rataa man maane ||
Imbued with the Lord's Love, the mind is satisfied.
ਪ੍ਰਭੂ ਦੇ ਪ੍ਰੈਮ ਨਾਲ ਰੰਗੀਜ, ਇਨਸਾਨ ਰੱਜ ਜਾਂਦਾ ਹੈ।
Imbuido en el Amor del Señor vivo satisfecho.
mnmuK Brim Buly baurwny ]
manmukh bharam bhule bauraane ||
The insane, self-willed manmukhs wander around, deluded by doubt.
ਝੱਲੇ, ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ।
Los insanos y arrogantes Manmukjs vagan alrededor y son engañados por la duda.
hir ibnu ikau rhIAY gur sbid pCwny ]1]
har bin kiau raheeaai gur sabadh pachhaane ||1||
Without the Lord, how can anyone survive? Through the Word of the Guru's Shabad, He is realized. ||1||
ਰੱਬ ਦੇ ਬਗੈਰ ਆਦਮੀ ਕਿਸ ਤਰ੍ਹਾਂ ਰਹਿ ਸਕਦਾ ਹੈ? ਉਹ ਗੁਰਾਂ ਦੇ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Sin el Señor, ¿cómo puede uno sobrevivir? A través del Shabd del Guru, Él es conocido. (1)
ibnu drsn kYsy jIvau myrI mweI ]
bin dharasan kaise jeevau meree maiee ||
Without the Blessed Vision of His Darshan, how can I live, O my mother?
ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?
¿Cómo vivir sin la Bendita Visión de Su Darshan, oh madre mía?
hir ibnu jIArw rih n skY iKnu siqguir bUJ buJweI ]1] rhwau ]
har bin jeearaa reh na sakai khin satigur boojh bujhaiee ||1|| rahaau ||
Without the Lord, my soul cannot survive, even for an instant; the True Guru has helped me understand this. ||1||Pause||
ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਇਕ ਮੁਹਤ ਹਭਰ ਲਈ ਭੀ ਬਚ ਨਹੀਂ ਸਕਦੀ। ਸੱਚੇ ਗੁਰਾਂ ਨੇ ਮੈਨੂੰ ਇਹ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।
Sin Dios mi ser no vive ni por un instante, el Guru Verdadero me hizo entender esto. (1-Pausa)
myrw pRBu ibsrY hau mrau duKwlI ]
meraa prabh bisarai hau marau dhukhaalee ||
Forgetting my God, I die in pain.
ਆਪਣੇ ਸੁਆਮੀ ਭੁਲਾ ਕੇ ਮੈਂ ਤਕਲੀਫ ਅੰਦਰ ਮਰਦੀ ਹਾਂ।
Cuando abandono a mi Señor me muero de dolor;
swis igrwis jpau Apuny hir BwlI ]
saas giraas japau apune har bhaalee ||
With each breath and morsel of food, I meditate on my Lord, and seek Him.
ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦੀ ਅਤੇ ਭਾਲਦੀ ਹਾਂ।
por eso Lo busco y habito en Él.
sd bYrwgin hir nwmu inhwlI ]
sadh bairaagan har naam nihaalee ||
I remain always detached, but I am enraptured with the Lord's Name.
ਮੈਂ ਸਦੀਵ ਹੀ ਨਿਰਲੇਪ ਰਹਿੰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ।
Ahora que he visto la Gloria del Nombre del Señor, vivo desapegado.
Ab jwny gurmuiK hir nwlI ]2]
ab jaane gurmukh har naalee ||2||
Now, as Gurmukh, I know that the Lord is always with me. ||2||
ਗੁਰਾਂ ਦੀ ਦਇਆ ਦੁਆਰਾ ਹੁਣ ਮੈਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਅਨੁਭਵ ਕਰ ਲਿਆ ਹੈ।
Ahora, a través del Guru, sé que el Señor está siempre conmigo. (2)
AkQ kQw khIAY gur Bwie ]
akath kathaa kaheeaai gur bhai ||
The Unspoken Speech is spoken, by the Will of the Guru.
ਗੁਰਾਂ ਦੀ ਰਜ਼ਾ ਅੰਦਰ ਵਸਦ ਦੁਆਰਾ ਪ੍ਰਭੂ ਦੀ ਅਕਹਿ ਵਾਰਤਾ ਵਰਣਨ ਕੀਤੀ ਜਾਂਦੀ ਹੈ।
A través de la Sabiduría del Guru,
pRBu Agm Agocru dyie idKwie ]
prabh agam agochar dhei dhikhai ||
He shows us that God is unapproachable and unfathomable.
ਗੁਰੂ ਜੀ ਅਥਾਹ ਅਤੇ ਅਗਾਧ ਸੁਆਮੀ ਨੂੰ ਵਿਖਾਲ ਦਿੰਦੇ ਹਨ।
ahora recito lo Inefable y veo al Señor Insondable e Imperceptible.
ibnu gur krxI ikAw kwr kmwie ]
bin gur karanee kiaa kaar kamai ||
Without the Guru, what lifestyle could we practice, and what work could we do?
ਗੁਰਾਂ ਦੇ ਬਗੈਰ, ਜੀਵਨ ਦੀ ਕਿਹੜੀ ਰਹਿਣੀ-ਬਹਿਣੀ ਅਤੇ ਸੇਵਾ ਕਮਾਈ ਜਾ ਸਕਦੀ ਹੈ?
Ahora no practico nada más que la Sabiduría del Guru;
haumY myit clY gur sbid smwie ]3]
haumai meT chalai gur sabadh samai ||3||
Eradicating egotism, and walking in harmony with the Guru's Will, I am absorbed in the Word of the Shabad. ||3||
ਆਪਣੀ ਹੰਗਤਾ ਮਾਰ ਕੇ ਅਤੇ ਗੁਰਾਂ ਦੇ ਮਾਰਗ ਤੇ ਟੁਰ ਕੇ ਮੈਂ ਨਾਮ ਅੰਦਰ ਲੀਨ ਹੋ ਗਿਆ ਹਾਂ।
así mi ego se calma y se inmerge en la Palabra del Guru.
mnmuKu ivCuVY KotI rwis ]
manmukh vichhuRai khoTee raas ||
The self-willed manmukhs are separated from the Lord, gathering false wealth.
ਅਧਰਮੀ ਪ੍ਰਭੂ ਨਾਲੋਂ ਵਿਛੜ ਗਏ ਹਨ ਅਤੇ ਕੂੜੀ ਪੂੰਜੀ ਇਕੱਤਰ ਕਰਦੇ ਹਨ।
Los hombres, en su propio ego, están separados de su Dios, y juntan un capital falso,
gurmuiK nwim imlY swbwis ]
gurmukh naam milai saabaas ||
The Gurmukhs are celebrated with the glory of the Naam, the Name of the Lord.
ਗੁਰੂ-ਸਮਰਪਣਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਭਤਾ ਪਰਾਪਤ ਹੁੰਦੀ ਹੈ।
mientras que los Hombres de Dios, son bendecidos con la Gloria del Nombre del Señor.
hir ikrpw DwrI dwsin dws ]
har kirapaa dhaaree dhaasan dhaas ||
The Lord has showered His Mercy upon me, and made me the slave of His slaves.
ਵਾਹਿਗੁਰੂ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੈਨੂੰ ਆਪਣਿਆਂ ਗੋਲਿਆਂ ਦਾ ਗੋਲਾ ਬਣਾ ਲਿਆ ਹੈ।
El Señor me ha bendecido con Su Misericordia; ahora soy el Esclavo de Sus Esclavos.
jn nwnk hir nwm Dnu rwis ]4]4]
jan naanak har naam dhan raas ||4||4||
The Name of the Lord is the wealth and capital of servant Nanak. ||4||4||
ਸੁਆਮੀ ਦਾ ਨਾਮ ਨਫਰ ਨਾਨਕ ਦੀ ਦੋਲਤ ਅਤੇ ਪੂੰਜੀ ਹੈ।
De esta forma Nanak ha acumulado el Capital del Nombre del Señor.(4-4)
iblwvlu mhlw 3 Gru 1
bilaaval mahalaa teejaa ghar pehilaa
Bilaaval, Third Mehl, First House:
ਬਿਲਾਵਲ ਤੀਜੀ ਪਾਤਿਸ਼ਾਹੀ।
Bilawal, Mejl Guru Amar Das, Tercer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
iDRgu iDRgu KwieAw iDRgu iDRgu soieAw iDRgu iDRgu kwpVu AMig cVwieAw ]
dhirag dhirag khaiaa dhirag dhirag soiaa dhirag dhirag kaapaR a(n)g chaRaiaa ||
Cursed, cursed is the food; cursed, cursed is the sleep; cursed, cursed are the clothes worn on the body.
ਲਾਨ੍ਹਤ, ਲਾਨ੍ਹਤ ਹੈ ਖਾਧ ਖੁਰਾਕ ਨੂੰ, ਲਾਨ੍ਹਤ, ਲਾਨ੍ਹਤ ਨੀਂਦਰ ਨੂੰ ਅਤੇ ਲਾਨ੍ਹਤ ਲਾਨ੍ਹਤ ਪੁਸ਼ਾਕ ਨੂੰ, ਜੋ ਆਦਮੀ ਸਰੀਰ ਉਤੇ ਪਾਉਂਦਾ ਹੈ।
Maldita sea la comida, maldito sea el sueño, maldita la ropa que uno usa, maldito el cuerpo y la familia,
iDRgu srIru kutMb sihq isau ijqu huix Ksmu n pwieAw ]
dhirag sareer kuTa(n)b sahit siau jit hun khasam na paiaa ||
Cursed is the body, along with family and friends, when one does not find his Lord and Master in this life.
ਧ੍ਰਿਕਾਰ ਹੈ ਟੱਬਰ ਕਬੀਲੇ ਅਤੇ ਮਿੱਤਰਤਾ ਸਮੇਤ ਦੇਹ ਨੂੰ, ਜਦ ਕਿ ਇਨਸਾਨ, ਹੁਣ ਆਪਣੇ ਸੁਆਮੀ ਨੂੰ ਪਰਾਪਤ ਨਹੀਂ ਕਰਦਾ।
si uno no logra tomar Conciencia del Señor en esta forma humana.
pauVI CuVkI iPir hwiQ n AwvY Aihlw jnmu gvwieAw ]1]
pauRee chhuRakee fir haath na aavai ahilaa janam gavaiaa ||1||
He misses the step of the ladder, and this opportunity will not come into his hands again; his life is wasted, uselessly. ||1||
ਮੌਕਾ ਗੁਆਚਿਆ ਹੋਇਆ, ਮੁੜ ਕੇ ਹੱਥ ਨਹੀਂ ਲੱਗਦਾ ਅਤੇ ਆਦਮੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
Pues una vez que uno pierde el paso en la vida, todo es inútil.(1)
dUjw Bwau n dyeI ilv lwgix ijin hir ky crx ivswry ]
dhoojaa bhaau na dheiee liv laagan jin har ke charan visaare ||
The love of duality does not allow him to lovingly focus his attention on the Lord; he forgets the Feet of the Lord.
ਜਿਸ ਨੇ ਸਾਈਂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਦਾ ਪ੍ਰੇਮ ਪ੍ਰਭੂ ਨਾਲ ਨਹੀਂ ਪੈਣ ਦਿੰਦਾ।
Aquél que abandona los Pies del Señor, no se entona en el Señor y se enamora del otro.
jgjIvn dwqw jn syvk qyry iqn ky qY dUK invwry ]1] rhwau ]
jagajeevan dhaataa jan sevak tere tin ke tai dhookh nivaare ||1|| rahaau ||
O Life of the World, O Great Giver, you eradicate the sorrows of your humble servants. ||1||Pause||
ਜੇ ਜਗਤ ਨੂੰ ਜਿੰਦ-ਜਾਨ ਬਖਸ਼ਣਹਾਰ ਸੁਆਮੀ! ਤੇਰੇ ਅਣਗਿਣਤ ਨੌਕਰ ਅਤੇ ਨਫਰ ਹਨ। ਤੂੰ ਉਨ੍ਹਾਂ ਨੂੰ ਸਾਰੇ ਦੁਖੜੇ ਦੂਰ ਕਰਦਾ ਹੈਂ। ਠਹਿਰਾਉ।
Oh Señor, eres el Ser Compasivo con toda la vida; a Tus Devotos les borras su tristeza. (1-Pausa)
qU dieAwlu dieAwpiq dwqw ikAw eyih jMq ivcwry ]
too dhiaal dhiaapat dhaataa kiaa eh ja(n)t vichaare ||
You are Merciful, O Great Giver of Mercy; what are these poor beings?
ਮੇਰੇ ਦਾਤਾਰ ਮਾਲਕ! ਤੂੰ ਮੇਰਾ ਮਿਹਰਬਾਨ ਰਹਿਮਤ ਦਾ ਸੁਆਮੀ ਹੈ, ਇਹ ਗਰੀਬ ਜੀਵ ਤੇਰੇ ਅੱਗੇ ਕੀ ਹਨ?
Eres nuestro Maestro Benévolo, Compasivo y Misericordioso; ante Ti, ¿qué pueden hacer las pobres criaturas?
mukq bMD siB quJ qy hoey AYsw AwiK vKwxy ]
mukat ba(n)dh sabh tujh te hoe aaisaa aakh vakhaane ||
All are liberated or placed into bondage by You; this is all one can say.
ਬੰਦਖਲਾਸ ਅਤੇ ਬੱਝੇ ਹੋਏ ਸਮੂਹ ਤੇਰੇ ਤੋਂ ਹੀ ਹਨ। ਇੰਜ ਹੀ ਕਹਿਣਾ ਅਤੇ ਆਖਣਾ ਮੁਨਾਸਬ ਹੈ।
Los emancipados y los confundidos, ambos, pertenecen a Ti; es todo lo que puede uno decir.
gurmuiK hovY so mukqu khIAY mnmuK bMD ivcwry ]2]
gurmukh hovai so mukat kaheeaai manmukh ba(n)dh vichaare ||2||
One who becomes Gurmukh is said to be liberated, while the poor self-willed manmukhs are in bondage. ||2||
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਬੰਦਖਲਾਸ ਆਖਿਆ ਜਾਂਦਾ ਹੈ ਅਤੇ ਨਿਹੱਥਲ ਆਪ-ਹੁਦਰੇ ਨਰੜ ਲਏ ਜਾਂਦੇ ਹਨ।
Aquél que entona su mirada hacia Ti es emancipado, mientras que los pobres arrogantes Manmukjs están destinados a vagar a través de muchos vientres maternos. (2)
so jnu mukqu ijsu eyk ilv lwgI sdw rhY hir nwly ]
so jan mukat jis ek liv laagee sadhaa rahai har naale ||
He alone is liberated, who lovingly focuses his attention on the One Lord, always dwelling with the Lord.
ਕੇਵਲ ਉਹ ਜਣਾ ਹੀ ਬੰਦਖਲਾਸ ਹੈ, ਜਿਸ ਦੀ ਪ੍ਰੀਤ ਇਕ ਸਾਹਿਬ ਨਾਲ ਲੱਗੀ ਹੋਈ ਹੈ ਅਤੇ ਜੋ ਹਮੇਸ਼ਾਂ ਸਾਹਿਬ ਨਾਲ ਵੱਸਦਾ ਹੈ।
Sólo aquél que está entonado en el Uno, es redimido y puede habitar en su Señor.
iqn kI ghx giq khI n jweI scY Awip svwry ]
tin kee gahan gat kahee na jaiee sachai aap savaare ||
His depth and condition cannot be described. The True Lord Himself embellishes him.
ਉਸ ਦੀ ਡੂੰਘਾਈ ਅਤੇ ਉਚਾਈ ਵਰਣਨ ਕੀਤੀ ਨਹੀਂ ਜਾ ਸਕਦੀ। ਸੱਚਾ ਸੁਆਮੀ ਖੁਦ ਉਸ ਨੂੰ ਸ਼ਸ਼ੋਭਤ ਕਰਦਾ ਹੈ।
Las profundidades del Señor, uno no las puede sondear; el Uno Verdadero nos bendice en Su Ser.