swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
hir hir sMq jnw kI jIvin ]
har har sa(n)t janaa kee jeevan ||
The Lord, Har, Har, is the life of the humble Saints.
ਵਾਹਿਗੁਰੂ ਦਾ ਨਾਮ ਉਸ ਦੇ ਸਾਧੂਆਂ ਦੀ ਜਿੰਦ-ਜਾਨ ਹੈ।
El Señor es la Vida de los Santos y en el mundo del deseo, ellos
ibKY rs Bog AMimRq suK swgr rwm nwm rsu pIvin ]1] rhwau ]
bikhai ras bhog a(n)mirat sukh saagar raam naam ras peevan ||1|| rahaau ||
Instead of enjoying corrupt pleasures, they drink in the Ambrosial Essence of the Name of the Lord, the Ocean of Peace. ||1||Pause||
ਪਾਪਾਂ ਭਰੀਆਂ ਮੌਜਾਂ ਮਾਣਨ ਦੀ ਥਾਂ, ਉਹ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਦੇ ਨਾਮ, ਦਾ ਅੰਮ੍ਰਿਤਮਈ-ਰਹੁ ਪਾਨ ਕਰਦੇ ਹਨ। ਠਹਿਰਾਉ।
se bañan en el Océano de Éxtasis y beben de la Esencia del Nombre de Dios. (1-Pausa)
sMcin rwm nwm Dnu rqnw mn qn BIqir sIvin ]
sa(n)chan raam naam dhan ratanaa man tan bheetar seevan ||
They gather up the priceless wealth of the Lord's Name, and weave it into the fabric of their mind and body.
ਉਹ ਪ੍ਰਭੂ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਕੱਤਰ ਕਰਦੇ ਹਨ ਅਤੇ ਇਸ ਨੂੰ ਆਪਣੇ ਚਿੱਤ ਤੇ ਦੇਹਿ ਵਿੱਚ ਪਰੋ ਲੈਂਦੇ ਹਨ।
Ellos cosechan las Preciosas Riquezas del Nombre del Señor, y bordan la Invaluable Joya del Señor en su cuerpo y en su mente,
hir rMg rWg Bey mn lwlw rwm nwm rs KIvin ]1]
har ra(n)g raa(n)g bhe man laalaa raam naam ras kheevan ||1||
Imbued with the Lord's Love, their minds are dyed in the deep crimson color of devotional love; they are intoxicated with the sublime essence of the Lord's Name. ||1||
ਹਰੀ ਦੇ ਪ੍ਰੇਮ ਨਾਲ ਰੰਗੀਜ ਉਨ੍ਹਾਂ ਦੀ ਜਿੰਦੜੀ ਪੋਸਤ ਦੇ ਫੁੱਲ ਵਾਂਗ ਲਿਸ਼ਕਦੀ ਹੈ ਤੇ ਸੁਆਮੀ ਦੇ ਅੰਮ੍ਰਿਤ ਨਾਮ ਨਾਲ ਉਹ ਮਤਵਾਲੇ ਹੋ ਜਾਂਦੇ ਹਨ।
así brillan como la flor de Lala, imbuidos en el Amor del Señor con el Sabor de Su Nombre. (1)
ijau mInw jl isau aurJwno rwm nwm sMig lIvin ]
jiau meenaa jal siau urajhaano raam naam sa(n)g leevan ||
As the fish is immersed in water, they are absorbed in the Lord's Name.
ਜਿਸ ਤਰ੍ਹਾਂ ਮੱਛੀ ਪਾਣੀ ਨਾਲ ਉਲਝੀ ਹੋਈ ਹੈ, ਏਸੇ ਤਰ੍ਹਾਂ ਹੀ ਉਹ ਪ੍ਰਭੂ ਦੇ ਨਾਮ ਨਾਲ ਅਭੇਦ ਹੋਏ ਹੋਏ ਹਨ।
Así como el pez está imbuido en el agua, así ellos se entonan en el Nombre.
nwnk sMq cwiqRk kI inAweI hir bUMd pwn suK QIvin ]2]68]91]
naanak sa(n)t chaatirak kee niaaiee har boo(n)dh paan sukh theevan ||2||68||91||
O Nanak, the Saints are like the rainbirds; they are comforted, drinking in the drops of the Lord's Name. ||2||68||91||
ਨਾਨਕ, ਸਾਧੂ ਪਪੀਹੇ ਦੀ ਮਾਨੰਦ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਕਣੀ ਨੂੰ ਪੀ ਕੇ ਸੁਖੀ ਹੁੰਦੇ ਹਨ।
Dice Nanak, el Santo del Señor es como el Chatrik que es confortado sólo con la gota Avanti del Señor. (2-68-91)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
hir ky nwmhIn byqwl ]
har ke naamaheen betaal ||
Without the Name of the Lord, the mortal is a ghost.
ਹਰੀ ਦੇ ਨਾਮ ਦੇ ਬਾਝੋਂ ਜੀਵ ਨਿਰਾਪੁਰਾ ਭੂਤਨਾ ਹੀ ਹੈ।
Sin el Nombre del Señor, la vida entra en la locura y sin importar lo que uno haga,
jyqw krn krwvn qyqw siB bMDn jMjwl ]1] rhwau ]
jetaa karan karaavan tetaa sabh ba(n)dhan ja(n)jaal ||1|| rahaau ||
All the actions he commits are just shackles and bonds. ||1||Pause||
ਜਿੰਨੇ ਭੀ ਕੰਮ ਉਹ ਕਰਦਾ ਹੈ, ਉਨੇ ਹੀ ਸਾਰੇ ਸਾਰੇ ਦੇ ਸਾਰੇ, ਜੰਜੀਰ ਅਤੇ ਬੇੜੀਆਂ ਹਨ। ਠਹਿਰਾਉ।
se involucra en Maya y es atado cada vez más y más. (1-Pausa)
ibnu pRB syv krq An syvw ibrQw kwtY kwl ]
bin prabh sev karat an sevaa birathaa kaaTai kaal ||
Without serving God, one who serves another wastes his time uselessly.
ਸੁਆਮੀ ਦੀ ਘਾਲ ਬਗੈਰ, ਜੋ ਕਿਸੇ ਹੋਰਸ ਸਦੀ ਟਹਿਲ ਕਮਾਉਂਦਾ ਹੈ, ਉਹ ਆਪਣਾ ਸਮਾਂ ਵਿਅਰਥ ਗੁਆ ਲੈਂਦਾ ਹੈ।
Quien sirve a alguien más que a Su Dios, pasa su vida en vano y,
jb jmu Awie sMGwrY pRwnI qb qumro kaunu hvwl ]1]
jab jam aai sa(n)ghaarai praanee tab tumaro kaun havaal ||1||
When the Messenger of Death comes to kill you, O mortal, what will your condition be then? ||1||
ਜਦ ਮੌਤ ਦਾ ਦੂਤ ਤੈਨੂੰ ਮਾਰਨ ਲਈ ਆਵੇਗਾ, ਤਦ ਤੇਰੀ ਕੀ ਹਾਲਤ ਹੋਏਗੀ, ਹੇ ਫਾਨੀ ਬੰਦੇ!
cuando la muerte llega para destruirla, su vida se desintegra. (1)
rwiK lyhu dws Apuny kau sdw sdw ikrpwl ]
raakh leh dhaas apune kau sadhaa sadhaa kirapaal ||
Please protect Your slave, O Eternally Merciful Lord.
ਹੇ ਮੇਰੇ ਸਦੀਵ ਸਦੀਵ ਹੀ ਮਿਹਰਬਾਨ ਮਾਲਕ! ਤੂੰ ਮੇਰੀ, ਆਪਣੇ ਗੋਲੇ ਦੀ ਰੱਖਿਆ ਕਰ।
Oh Dios, sálvame, oh sálvame por Misericordia. Dice Nanak, mi Señor, el Dios,
suK inDwn nwnk pRBu myrw swDsMig Dn mwl ]2]69]92]
sukh nidhaan naanak prabh meraa saadhasa(n)g dhan maal ||2||69||92||
O Nanak, my God is the Treasure of Peace; He is the wealth and property of the Saadh Sangat, the Company of the Holy. ||2||69||92||
ਹੇ ਨਾਨਕ! ਮੇਰਾ ਸਾਈਂ ਆਰਾਮ ਦਾ ਖ਼ਜ਼ਾਨਾ ਹੈ ਅਤੇ ਕੇਵਲ ਉਹੀ ਸਤਿਸੰਗਤ ਦੀ ਦੌਲਤ ਤੇ ਜਾਇਦਾਦ ਹੈ।
es el Océano de Paz, y los Santos son mis Únicos Tesoros. (2-69-92)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
min qin rwm ko ibauhwru ]
man tan raam ko biauhaar ||
My mind and body deal only in the Lord.
ਸੰਤਾਂ ਦਾ ਚਿੱਤ ਤੇ ਦੇਹਿ ਕੇਵਲ ਸਾਹਿਬ ਦਾ ਹੀ ਵਣਜ ਕਰਦੇ ਹਨ।
Mi ser comercia sólo en referencia a Dios,
pRym Bgiq gun gwvn gIDy pohq nh sMswru ]1] rhwau ]
prem bhagat gun gaavan geedhe pohat neh sa(n)saar ||1|| rahaau ||
Imbued with loving devotional worship, I sing His Glorious Praises; I am not affected by worldly affairs. ||1||Pause||
ਆਪਣੇ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ ਰੰਗੇ ਹੋਏ, ਉਹ ਉਸ ਦਾ ਜੱਸ ਗਾਇਨ ਕਰਦੇ ਹਨ ਤੇ ਦੁਨੀਆਂ ਉਹਨਾਂ ਉਤੇ ਅਸਰ ਨਹੀਂ ਕਰਦੀ। ਠਹਿਰਾਉ।
los males del mundo no me afligen y vivo así imbuido en la Amorosa Adoración de mi Señor. (1-Pausa)
sRvxI kIrqnu ismrnu suAwmI iehu swD ko Awcwru ]
sravanee keeratan simaran suaamee ih saadh ko aachaar ||
This is the way of life of the Holy Saint: he listens to the Kirtan, the Praises of his Lord and Master, and meditates in remembrance on Him.
ਆਪਣਿਆ ਕੰਨਾਂ ਨਾਲ ਉਹ ਪ੍ਰਭੂ ਦੀ ਕੀਰਤੀ ਸੁਣਦਾ ਹੈ ਅਤੇ ਉਸ ਦਾ ਹੀ ਭਜਨ ਕਰਦਾ ਹੈ, ਇਹ ਹੇ ਆਚਰਣ ਸੰਤ ਦਾ।
El Santo escucha sólo la Alabanza del Señor y sólo medita en Dios,
crn kml AsiQiq ird AMqir pUjw pRwn ko AwDwru ]1]
charan kamal asathit ridh a(n)tar poojaa praan ko aadhaar ||1||
He implants the Lord's Lotus Feet deep within his heart; worship of the Lord is the support of his breath of life. ||1||
ਪ੍ਰਭੂ ਦੇ ਕੇਵਲ ਰੂਪੀ ਪੇਰ, ਉਹ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ ਅਤੇ ਪ੍ਰਭੂ ਦੀ ਉਪਾਸ਼ਨਾ ਉਸ ਦੀ ਜਿੰਦ-ਜਾਨ ਆਸਰਾ ਹੈ।
ésta en realidad es la Conducta del Santo y Él enaltece los Pies de Loto del Señor en su corazón. Su Alabanza es su respiración vital. (1)
pRB dIn dieAwl sunhu bynµqI ikrpw ApnI Dwru ]
prabh dheen dhiaal sunahu bena(n)tee kirapaa apanee dhaar ||
O God, Merciful to the meek, please hear my prayer, and shower Your Blessings upon me.
ਹੇ ਮਸਕੀਨਾ ਉਪਰ ਮਿਹਰਬਾਨ ਮੇਰੇ ਮਾਲਕ! ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਉਤੇ ਮਿਹਰ ਕਰ।
Oh Dios, escucha mi plegaria por Misericordia para que siempre pueda recitar Tu Nombre de Éxtasis con mi lengua.
nwmu inDwnu aucrau inq rsnw nwnk sd bilhwru ]2]70]93]
naam nidhaan ucharau nit rasanaa naanak sadh balihaar ||2||70||93||
I continually chant the treasure of the Naam with my tongue; Nanak is forever a sacrifice. ||2||70||93||
ਆਪਣੀ ਜੀਭ ਨਾਲ, ਮੈਂ ਸਦਾ ਹੀ ਖੁਸ਼ੀ ਦੇ ਖ਼ਜ਼ਾਨੇ ਤੇਰੇ ਨਾਮ ਨੂੰ ਉਚਾਰਦਾ ਹਾਂ। ਨਾਨਕ ਸਦੀਵ ਹੀ ਤੇਰੇ ਉਤੇ ਸਦਕੇ ਜਾਂਦਾ ਹੈ।
Oh Señor, ofrezco mi vida en sacrificio a Ti. (2-70-93)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
hir ky nwmhIn miq QorI ]
har ke naamaheen mat thoree ||
Without the Name of the Lord, his intellect is shallow.
ਹੋਛੀ ਹੈ ਅਕਲ, ਸਾਈਂ ਦੇ ਨਾਮ ਦੋ ਸੱਖਣੇ ਇਨਸਾਨ ਦੀ।
Quien se encuentra privado del Nombre del Señor, no logra el Entendimiento, no medita en Su Dios,
ismrq nwih isrIDr Twkur imlq AMD duK GorI ]1] rhwau ]
simarat naeh sireedhar Thaakur milat a(n)dh dhukh ghoree ||1|| rahaau ||
He does not meditate in remembrance on the Lord, his Lord and Master; the blind fool suffers in terrible agony. ||1||Pause||
ਉਹ ਮਾਇਆ ਦੇ ਪਤੀ, ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅੰਨ੍ਹਾ ਇਨਸਾਨ ਭਿਆਨਕ ਕਸ਼ਟ ਉਠਾਉਂਦਾ ਹੈ। ਠਹਿਰਾਉ।
el Maestro de Maya, y sólo atrae un inmenso sufrimiento para sí. (1-Pausa)
hir ky nwm isau pRIiq n lwgI Aink ByK bhu jorI ]
har ke naam siau preet na laagee anik bhekh bahu joree ||
He does not embrace love for the Name of the Lord; he is totally attached to various religious robes.
ਉਹ ਪ੍ਰਭੂ ਦੇ ਨਾਮ ਨਾਲ ਪਿਰਹੜੀ ਨਹੀਂ ਪਾਉਂਦਾ ਅਤੇ ਅਨੇਕਾਂ ਧਾਰਮਿਕ ਲਿਬਾਸਾਂ ਨਾਲ ਧਣੇਰਾ ਜੁੜਿਆ ਹੋਇਆ ਹੈ।
No ama el Naam, el Nombre del Señor, se apega a lo que está fuera de él, pero esa ilusión nunca será permanente,
qUtq bwr n lwgY qw kau ijau gwgir jl PorI ]1]
tooTat baar na laagai taa kau jiau gaagar jal foree ||1||
His attachments are shattered in an instant; when the pitcher is broken, the water runs out. ||1||
ਜਿਸ ਤਰ੍ਹਾਂ ਟੁਟੇ ਹੋਏ ਘੜੇ ਵਿੱਚ ਪਾਣੀ ਨਹੀਂ ਠਹਿਰਦਾ ਹੈਸੇ ਤਰ੍ਹਾਂ ਉਸ ਦੇ ਸੰਸਾਰੀ ਪਿਆਰ ਟੁਟਦੇ ਨੂੰ ਕੋਈ ਸਮਾਂ ਨਹੀਂ ਲਗਦਾ।
así como el agua nunca permanece en el cántaro roto. (1)
kir ikrpw Bgiq rsu dIjY mnu Kicq pRym rs KorI ]
kar kirapaa bhagat ras dheejai man khachit prem ras khoree ||
Please bless me, that I may worship You in loving devotion. My mind is absorbed and intoxicated with Your Delicious Love.
ਮੇਰੇ ਪ੍ਰਭੂ, ਮਿਹਰ ਧਾਰ ਕੇ ਤੂੰ ਮੇਨੂੰ ਆਪਣੀ ਪਿਆਰੀ ਉਪਾਸ਼ਨਾ ਪਰਦਾਨ ਦਰ ਤਾਂ ਜੋ ਮੇਰੀ ਜਿੰਦੜੀ ਤੇਰੀ ਰਸਦਾਇਕ ਪ੍ਰੀਤ ਦੀ ਖੁਮਾਰੀ ਅੰਦਰ ਲੀਨ ਰਹੇ।
Oh Dios, bendíceme con Tu Devoción para que mi ser se funda en Tu Amor.
nwnk dws qyrI srxweI pRB ibnu Awn n horI ]2]71]94]
naanak dhaas teree saranaiee prabh bin aan na horee ||2||71||94||
Nanak, Your slave, has entered Your Sanctuary; without God, there is no other at all. ||2||71||94||
ਮੇਰੇ ਸੁਆਮੀ, ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਤੇਰੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਨਹੀਂ ਜਾਣਦਾ।
Dice Nanak, oh Dios, busco sólo Tu Refugio, pues sin Ti no conozco nada más. (2-71-94)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
icqvau vw Aausr mn mwih ]
chitavau vaa aausar man maeh ||
In my mind, I think about that moment,
ਆਪਣੇ ਚਿੱਤ ਅੰਦਰ, ਮੈਂ ਉਸ ਮੁਹਤ ਨੂੰ ਲੋਚਦਾ ਹਾਂ,
Enaltezco en mi mente ese momento
hoie iekqR imlhu sMq swjn gux goibMd inq gwih ]1] rhwau ]
hoi ikatr milahu sa(n)t saajan gun gobi(n)dh nit gaeh ||1|| rahaau ||
when I join the Gathering of the Friendly Saints, constantly singing the Glorious Praises of the Lord of the Universe. ||1||Pause||
ਜਦ ਮਿੱਤਰ ਸਾਧੂਆਂ ਦੀ ਸੰਗਤ ਨਾਲ ਮਿਲ ਕੇ, ਮੈਂ ਸਦਾ ਹੀ ਆਪਣੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਾਂਗਾ। ਠਹਿਰਾਉ।
en el que pueda encontrarme con los Santos y cantarle a mi Dios. (1.Pausa)
ibnu hir Bjn jyqy kwm krIAih qyqy ibrQy jWih ]
bin har bhajan jete kaam kare'eh tete birathe jaa(n)h ||
Without vibrating and meditating on the Lord, whatever deeds you do will be useless.
ਵਾਹਿਗੁਰੂ ਦੇ ਸਿਮਰਨ ਦੇ ਬਗੈਰ ਜਿਤਨੇ ਭੀ ਕੰਮ ਪ੍ਰਾਣੀ ਕਰਦਾ ਹੈ, ਉਤਨੇ ਹੀ ਵਿਅਰਥ ਜਾਂਦੇ ਹਨ।
Si no medito en Dios, todo lo que hago es trivial, oh mi Dios, Néctar Dulce,
pUrn prmwnµd min mITo iqsu ibnu dUsr nwih ]1]
pooran paramaana(n)dh man meeTho tis bin dhoosar naeh ||1||
The Perfect Embodiment of Supreme Bliss is so sweet to my mind. Without Him, there is no other at all. ||1||
ਮਹਾਨ ਪ੍ਰਸੰਨਤਾ ਦਾ ਸਰੂਪ ਪੂਰਾ ਪ੍ਰਭ ਮੇਰੇ ਚਿੱਤ ਨੂੰ ਮਿੱਠੜਾ ਲਗਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
eres el Señor del Perfecto Éxtasis y no hay nada ni nadie sin Ti. (1)
jp qp sMjm krm suK swDn quil n kCUAY lwih ]
jap tap sa(n)jam karam sukh saadhan tul na kachhooaai laeh ||
Chanting, deep meditation, austere self-discipline, good deeds and other techniques to being peace - they are not equal to even a tiny bit of the Lord's Name.
ਉਪਾਸ਼ਨਾ, ਤਪੱਸਿਆ, ਸਵੈ-ਰਿਆਜਤ ਨੇਕ ਅਮਲ ਅਤੇ ਆਰਾਮ ਦੇ ਹੋਰ ਤਰੀਕੇ ਸੁਆਮੀ ਦੇ ਨਾਮ ਨੂੰ ਉਹ ਭੋਰਾ ਭਰ ਭੀ ਨਹੀਂ ਪੁਜਦੇ।
Vanas son las meditaciones, austeridades, actos piadosos y esfuerzos por la Paz, pues en Mérito, no se comparan para nada con recitar el Nombre del Señor.
crn kml nwnk mnu byiDE crnh sMig smwih ]2]72]95]
charan kamal naanak man bedhio charaneh sa(n)g samaeh ||2||72||95||
Nanak's mind is pierced through by the Lotus Feet of the Lord; it is absorbed in His Lotus Feet. ||2||72||95||
ਪ੍ਰਭੂ ਦੇ ਕੇਵਲ ਰੂਪੀ ਪੈਰਾਂ ਨਾਲ ਨਾਨਕ ਦੀ ਜਿੰਦੜੀ ਵਿੱਨੀ ਗਈ ਹੈ ਅਤੇ ਉਸ ਦੇ ਪੈਰਾਂ ਨਾਲ ਹੀ ਇਹ ਪ੍ਰਸੰਨ ਹੁੰਦੀ ਹੈ।
La mente de Nanak ha sido atravesada por los Pies de Loto del Señor y Él postra su ser a Sus Pies. (2-72-95)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino.
myrw pRBu sMgy AMqrjwmI ]
meraa prabh sa(n)ge a(n)tarajaamee ||
My God is always with me; He is the Inner-knower, the Searcher of hearts.
ਅੰਦਰਲੀਆਂ ਜਾਣਨਹਾਰ ਮੇਰਾ ਸਾਹਿਬ, ਸਦਾ ਮੇਰੇ ਨਾਲ ਹੈ।
Mi Señor, el Conocedor Íntimo de los corazones, está siempre conmigo y,
AwgY kusl pwCY Kym sUKw ismrq nwmu suAwmI ]1] rhwau ]
aagai kusal paachhai khem sookhaa simarat naam suaamee ||1|| rahaau ||
I find happiness in the world hereafter, and peace and pleasure in this world, meditating in remembrance on the Name of my Lord and Master. ||1||Pause||
ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮੈਂ ਅਗੇ ਖੁਸ਼ੀ ਪਾਉਂਦਾ ਹਾਂ ਅਤੇ ਏਥੇ ਆਰਾਮ ਚੈਨ ਅੰਦਰ ਹਾਂ। ਠਹਿਰਾਉ।
meditando en Su Nombre, vivo en total Paz aquí y aquí después. (1-Pausa)