sur qyqIsau jyvih pwk ]
sur teteesau jeveh paak ||
Three hundred thirty million gods eat the Lord's offerings.
ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।
y millones de otros dioses comen y cocinan en Tu Nombre,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sur qyqIsau jyvih pwk ]
sur teteesau jeveh paak ||
Three hundred thirty million gods eat the Lord's offerings.
ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।
y millones de otros dioses comen y cocinan en Tu Nombre,
nv gRh koit TwFy drbwr ]
nav greh koT Thaadde dharabaar ||
The nine stars, a million times over, stand at His Door.
ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ।
las nueve estrellas repetidas millones de veces se postran a Tu Puerta,
Drm koit jw kY pRiqhwr ]2]
dharam koT jaa kai pratihaar ||2||
Millions of Righteous Judges of Dharma are His gate-keepers. ||2||
ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ।
en donde millones de Dharmarayas hacen guardia. (2)
pvn koit caubwry iPrih ]
pavan koT chaubaare fireh ||
Millions of winds blow around Him in the four directions.
ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ।
Millones de vientos soplan por Tus cuatro esquinas,
bwsk koit syj ibsQrih ]
baasak koT sej bisathareh ||
Millions of serpents prepare His bed.
ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ।
millones de serpientes Nagas se esparcen desde Tu aposento y millones de mares cargan Tu agua.
smuMd koit jw ky pwnIhwr ]
samu(n)dh koT jaa ke paaneehaar ||
Millions of oceans are His water-carriers.
ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ।
Las dieciocho mil variedades y un millón de veces
romwvil koit ATwrh Bwr ]3]
romaaval koT aThaareh bhaar ||3||
The eighteen million loads of vegetation are His Hair. ||3||
ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ।
más variedades de vegetación son los poros de Tu Cuerpo. (3)
koit kmyr Brih BMfwr ]
koT kamer bhareh bha(n)ddaar ||
Millions of treasurers fill His Treasury.
ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ।
Millones de Kuberas son los guardianes de Tus Tesoros
koitk lKmI krY sIgwr ]
koTik lakhamee karai seegaar ||
Millions of Lakshmis adorn themselves for Him.
ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ।
y millones de Lakshmis se embellecen para Complacerte.
koitk pwp puMn bhu ihrih ]
koTik paap pu(n)n bahu hireh ||
Many millions of vices and virtues look up to Him.
ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ।
Teniendo Tu Visión, millones de actitudes erróneas son lavadas,
ieMdR koit jw ky syvw krih ]4]
ei(n)dhr koT jaa ke sevaa kareh ||4||
Millions of Indras serve Him. ||4||
ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ।
sí, millones de Indras Te sirven y esperan Tu Mandato. (4)
Cpn koit jw kY pRiqhwr ]
chhapan koT jaa kai pratihaar ||
Fifty-six million clouds are His.
ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ।
Cincuenta y seis legiones de nubes se ponen de porteros para hacerte guardia,
ngrI ngrI iKAq Apwr ]
nagaree nagaree khiat apaar ||
In each and every village, His infinite fame has spread.
ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ।
ellos truenan y centellean sobre toda la tierra por siempre y sin descanso.
lt CUtI vrqY ibkrwl ]
laT chhooTee varatai bikaraal ||
Wild demons with dishevelled hair move about.
ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।
Algunas engreñadas, salvajes como brujas, también Te prestan obediencia,
koit klw KylY gopwl ]5]
koT kalaa khelai gopaal ||5||
The Lord plays in countless ways. ||5||
ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ।
sí, millones de Tus Poderes se manifiestan época tras época, ¡oh, Gopal! (5)
koit jg jw kY drbwr ]
koT jag jaa kai dharabaar ||
Millions of charitable feasts are held in His Court,
ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ,
Millones de mundos son Tus Cortes,
gMDRb koit krih jYkwr ]
ga(n)dhrab koT kareh jaikaar ||
and millions of celestial singers celebrate His victory.
ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ।
oh Dios y millones de músicos de las cortes de Indra, los Gandharvas,
ibidAw koit sBY gun khY ]
bidhiaa koT sabhai gun kahai ||
Millions of sciences all sing His Praises.
ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ।
cantan Tu Victoria. Millones de sabios recitan Tus Virtudes, pero,
qaU pwrbRhm kw AMqu n lhY ]6]
tuoo paarabraham kaa a(n)t na lahai ||6||
Even so, the limits of the Supreme Lord God cannot be found. ||6||
ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ।
oh Señor Trascendente, no pueden encontrar Tu Extensión. (6)
bwvn koit jw kY romwvlI ] rwvn sYnw jh qy ClI ]
baavan koT jaa kai romaavalee || raavan sainaa jeh te chhalee ||
Rama, with millions of monkeys,
ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ,
Rama, quien tenía cincuenta manadas de changos y quién venció a las fuerzas malignas
shs koit bhu khq purwn ]
sahas koT bahu kahat puraan ||
Billions of Puraanas greatly praise Him;
ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ,
de Ravana y millones de Krishnas de los cuáles los Puranas hablan, y quien destruyó el ego de Duryidhan,
durjoDn kw miQAw mwnu ]7]
dhurajodhan kaa mathiaa maan ||7||
He humbled the pride of Duyodhan. ||7||
ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ।
cabeza de la tribu mitológica de los Kaurava en el Majabarata, todos ellos están contenidos en Ti. (7)
kMdRp koit jw kY lvY n Drih ]
ka(n)dhrap koT jaa kai lavai na dhareh ||
Millions of gods of love cannot compete with Him.
ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।
Millones de Kamdevas, que es el dios mitológico del amor,
AMqr AMqir mnsw hrih ]
a(n)tar a(n)tar manasaa hareh ||
He steals the hearts of mortal beings.
ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ।
no Te pueden igualar, oh Dios, pues repetidamente fascinas nuestros corazones.
kih kbIr suin swirgpwn ]
keh kabeer sun saarigapaan ||
Says Kabeer, please hear me, O Lord of the World.
ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ।
Dice Kabir, escúchame oh mi Señor,
dyih ABY pdu mWgau dwn ]8]2]18]20]
dheh abhai padh maa(n)gau dhaan ||8||2||18||20||
I beg for the blessing of fearless dignity. ||8||2||18||20||
ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ।
sólo pido de Ti que me bendigas con un estado en donde pueda vivir sin miedo. (8-2-18-20)
BYrau bwxI nwmdyau jIau kI Gru 1
bhairau baanee naamadheau jeeau kee ghar pehilaa
Bhairao, The Word Of Naam Dayv Jee, First House:
ਭੈਰਉ ਨਾਮਦੇਵ ਜੀ ਦੇ ਸ਼ਬਦ।
Rag Bhairo, Palabras de Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ry ijhbw krau sq KMf ]
re jihabaa karau sat kha(n)dd ||
O my tongue, I will cut you into a hundred pieces,
ਹੇ ਜੀਭੇ! ਮੈਂ ਤੇਰੇ ਸੋ ਟੋਟੇ ਕਰ ਦੇਵਾਗਾਂ,
Oh lengua, te cortaría en mil pedazos
jwim n aucris sRI goibMd ]1]
jaam na ucharas sree gobi(n)dh ||1||
if you do not chant the Name of the Lord. ||1||
ਜੇਕਰ ਤੂੰ ਮਹਾਰਾਜ ਸੁਆਮੀ ਦੇ ਨਾਮ ਨੂੰ ਉਚਾਰਨ ਨਹੀਂ ਕਰਦੀ।
si no recitaras el Naam, el Nombre del Señor. (1)
rMgI ly ijhbw hir kY nwie ]
ra(n)gee le jihabaa har kai nai ||
O my tongue, be imbued with the Lord's Name.
ਹੇ ਮੇਰੀ ਜੀਭੈ! ਤੂੰ ਹਰੀ ਦੇ ਨਾਮ ਨਾਲ ਰੰਗੀਜਿਆ ਜਾ।
Imbúyete entonces en Él,
surMg rMgIly hir hir iDAwie ]1] rhwau ]
sura(n)g ra(n)geele har har dhiaai ||1|| rahaau ||
Meditate on the Name of the Lord, Har, Har, and imbue yourself with this most excellent color. ||1||Pause||
ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਚੰਗੇ ਰੰਗ ਨਾਲ ਰੰਗੀ ਜਾ। ਠਹਿਰਾਉ।
recita con Amor sólo el Nombre de Tu Bello Dios. (1-Pausa)
imiQAw ijhbw AvryN kwm ]
mithiaa jihabaa avare(n) kaam ||
O my tongue, other occupations are false.
ਕੂੜੇ ਹਨ ਹੇ ਮੇਰੀ ਜੀਭੇ ਹੋਰ ਕਾਰਵਿਹਾਰ।
Oh labios míos, todo lo demás es sólo ilusión.
inrbwx pdu ieku hir ko nwmu ]2]
nirabaan padh ik har ko naam ||2||
The state of Nirvaanaa comes only through the Lord's Name. ||2||
ਅਬਿਨਾਸ਼ੀ ਮਰਤਬਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਪਰਾਪਤ ਹੁੰਦਾ ਹੈ।
El Nombre de Dios es Lo Único que nos puede llevar al Nirvana. (2)
AsMK koit An pUjw krI ]
asa(n)kh koT an poojaa karee ||
The performance of countless millions of other devotions
ਅਣਗਿਣਤ ਕ੍ਰੋੜਾਂ ਹੋਰ ਉਪਸ਼ਨਾਵਾਂ ਦਾ ਕਰਨਾ,
Aún si uno alaba a Dios de mil formas,
eyk n pUjis nwmY hrI ]3]
ek na poojas naamai haree ||3||
is not equal to even one devotion to the Name of the Lord. ||3||
ਇਕ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦੇ ਤੁਲ ਨਹੀਂ।
esto no iguala al Nombre de Dios. (3)
pRxvY nwmdyau iehu krxw ]
pranavai naamadheau ih karanaa ||
Prays Naam Dayv, this is my occupation.
ਨਾਮ ਦੇਵ ਬਿਨੇ ਕਰਦਾ ਹੈ, ਇਹ ਹੈ ਤੇਰਾ ਕੰਮ ਕਿ ਤੂੰ ਨਾਮ ਦਾ ਉਚਾਰਨ ਕਰਦਾ ਰਹੁ।
Reza Nam D Dv, oh labios míos,
Anµq rUp qyry nwrwiexw ]4]1]
ana(n)t roop tere naarainaa ||4||1||
O Lord, Your Forms are endless. ||4||1||
ਹੇ ਸਾਈਂ! ਅੰਤ-ਰਤਿਹ ਹਨ ਤੇਰੇ ਸਰੂਪ।
en verdad lo único que tiene Valor es reconocer y cantar las Manifestaciones Infinitas de Dios. (4-1)
pr Dn pr dwrw prhrI ]
par dhan par dhaaraa paraharee ||
One who stays away from others' wealth and others' spouses
ਜੋ ਪਰਾਈ ਦੌਲਤ ਅਤੇ ਪਰਾਈ ਇਸਤਰੀ ਨੂੰ ਤਿਆਗ ਦਿੰਦਾ ਹੈ,
Aquél que no envidia las riquezas o la mujer del otro,
qw kY inkit bsY nrhrI ]1]
taa kai nikaT basai naraharee ||1||
- the Lord abides near that person. ||1||
ਮਨੁਸ਼-ਸ਼ੋਰ-ਸਰੂਪ ਮੇਰਾ ਸਾਈਂ ਉਸ ਦੇ ਨੇੜੇ ਹੀ ਵਸਦਾ ਹੈ।
cerca de él está Dios, el Hombre- León. (1)
jo n BjMqy nwrwiexw ]
jo na bhaja(n)te naarainaa ||
Those who do not meditate and vibrate on the Lord
ਜੋ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦੇ,
No quisiera tener que ver o estar cerca de aquéllos
iqn kw mY n krau drsnw ]1] rhwau ]
tin kaa mai na karau dharasanaa ||1|| rahaau ||
- I do not even want to see them. ||1||Pause||
ਉਹਨਾਂ ਦਾ ਦੀਦਾਰ ਮੈਂ ਕਰਨਾ ਨਹੀਂ ਚਾਹੁੰਦਾ। ਠਹਿਰਾਉ।
que no contemplan a su Señor, el Dios. (1-Pausa)
ijn kY BIqir hY AMqrw ]
jin kai bheetar hai a(n)taraa ||
Those whose inner beings are not in harmony with the Lord,
ਉਹ ਜਿਨ੍ਹਾਂ ਦੇ ਅੰਦਰ ਸੁਆਮੀ ਤੋਂ ਵਿਤਕਰਾ ਹੈ,
Quienes entre ellos y Dios esta la partición de la duda,
jYsy psu qYsy Eie nrw ]2]
jaise pas taise oi naraa ||2||
are nothing more than beasts. ||2||
ਉਹੋ ਜੇਹੇ ਮਨੁੱਖ ਡੰਗਰ ਸਮਾਨ ਹਨ।
no son humanos sino cuadrúpedos. (2)
pRxviq nwmdyau nwkih ibnw ]
pranavat naamadheau naakeh binaa ||
Prays Naam Dayv, a man without a nose
ਨਾਮਦੇਵ ਬੇਨਤੀ ਕਰਦਾ ਹੈ ਕਿ ਨੱਕ ਦੇ ਬਗੈਰ,
Reza Nam Dev, sin el Naam, el Nombre del Señor, el ser humano no obtiene honor,
nw sohY bqIs lKnw ]3]2]
naa sohai batees lakhanaa ||3||2||
does not look handsome, even if he has the thirty-two beauty marks. ||3||2||
ਇਨਸਾਨ ਚੰਗਾ ਨਹੀਂ ਲਗਦਾ, ਭਾਵੇਂ ਉਸ ਕੋਲ ਬੱਤੀ ਹੋਰ ਸੁੰਦਰ ਲਛਣ ਹੋਣ।
aún si está decorado y envestido de los atributos del reconocimiento humano. (3-2)
dUDu ktorY gfvY pwnI ] kpl gwie nwmY duih AwnI ]1]
dhoodh kaTorai gaddavai paanee || kapal gai naamai dhuh aanee ||1||
Naam Dayv milked the brown cow,
ਇਕ ਕੌਲ ਦੁਧ ਦਾ ਅਤੇ ਇਕ ਗੜਵਾ ਪਾਣੀ ਦਾ ਲੈ ਆਇਆ,
Con agua en el vaso y la copa llena de leche ordeñada de la vaca café, fui a ver a mi Dios de piedra. (1)
dUDu pIau goibMdy rwie ]
dhoodh peeau gobi(n)dhe rai ||
"Please drink this milk, O my Sovereign Lord God.
ਤੂੰ ਦੁਧ ਪੀ ਲੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ!
Le dije, oh Dios,
dUDu pIau myro mnu pqIAwie ]
dhoodh peeau mero man pateeaai ||
Drink this milk and my mind will be happy.
ਜੇ ਤੂੰ ਦੁਧ ਪੀਵੇਂ ਤਾਂ ਮੇਰਾ ਚਿੱਤ ਪ੍ਰਸੰਨ ਹੋਵੇਗਾ,
bebe esta leche y complace a mi mente,
nwhI q Gr ko bwpu irswie ]1] rhwau ]
naahee ta ghar ko baap risai ||1|| rahaau ||
Otherwise, my father will be angry with me." ||1||Pause||
ਨਹੀਂ ਤਾਂ ਘਰ ਦਾ ਸਾਂਹੀ ਮੇਰਾ ਪਿਤਾ, ਮੈਨੂੰ ਗੁੱਸੇ ਹੋਵੇਗਾ। ਠਹਿਰਾਉ।
de otra forma mi padre se va a enojar. (1-Pausa)
suoien ktorI AMimRq BrI ]
suoin kaToree a(n)mirat bharee ||
Taking the golden cup, Naam Dayv filled it with the ambrosial milk,
ਸੁਨਹਿਰੀ ਕੋਲ ਲੈ ਕੇ ਨਾਮੇ ਨੇ ਇਸ ਨੂੰ ਅੰਮ੍ਰਿਤਮਈ ਦੁੱਧ ਨਾਲ ਭਰਿਆ,
La copa dorada que contenía el néctar de leche,
lY nwmY hir AwgY DrI ]2]
lai naamai har aagai dharee ||2||
and placed it before the Lord. ||2||
ਅਤੇ ਆਪਣੇ ਸੁਆਮੀ ਅਗੇ ਇਸ ਨੂੰ ਰੱਖ ਦਿਤਾ।
la puse ante mi Dios. (2)
eyku Bgqu myry ihrdy bsY ] nwmy dyiK nrwienu hsY ]3]
ek bhagat mere hiradhe basai || naame dhekh narain hasai ||3||
The Lord looked upon Naam Dayv and smiled.
ਕੇਵਲ ਸਾਧੂ ਹੀ ਮੇਰੇ ਚਿੱਤ ਅੰਦਰ ਵਸਦਾ ਹੈ।
Dios, viendo mi inocencia dijo, oh Gurmukj, sé enaltecido en mi corazón. (3)
dUDu pIAwie Bgqu Gir gieAw ]
dhoodh peeaai bhagat ghar giaa ||
The Lord drank the milk, and the devotee returned home.
ਪ੍ਰਭੂ ਨੂੰ ਦੁਧ ਪਿਲਾ ਕੇ, ਸ਼ਰਧਾਲੂ ਘਰ ਨੂੰ ਮੁੜ ਆਇਆ,
Y mira, Dios Mismo bebió la leche de mis manos y después fui a mi aposento.