ibnu sbdY rsu n AwvY AauDU haumY ipAws n jweI ]
bin sabadhai ras na aavai aaudhoo haumai piaas na jaiee ||
Without the Shabad, the essence does not come, O hermit, and the thirst of egotism does not depart.
(ਗੁਰੂ ਜੀ ਜੁਆਬ ਦਿੰਦੇ ਹਨ) ਉ. ੭੨: ਹਰੀ ਦੇ ਬਾਝੋਂ ਹਵਾ ਨੂੰ ਹੋਰ ਕਿਧਰੋਂ ਇਸ ਦੀ ਖੁਰਾਕ ਨਹੀਂ ਮਿਲਦੀ ਤੇ ਇਸ ਦੀ ਹੰਗਤਾ ਦੀ ਤ੍ਰੇਹ ਦੂਰ ਨਹੀਂ ਹੁੰਦੀ, ਹੇ ਯੋਗੀ!
Dijo el Guru, sin el Shabd, oh Yoguis ermitaños, uno no obtiene la Esencia, y la sed del egoísmo no es saciada.