mnu kIno dh ids ibsRwmu ]
man keeno dheh dhis bisraam ||
but your mind wanders in the ten directions.
ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Pero tu mente vaga en las diez direcciones,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mnu kIno dh ids ibsRwmu ]
man keeno dheh dhis bisraam ||
but your mind wanders in the ten directions.
ਪ੍ਰੰਤੂ ਤੇਰਾ ਮਨੂਆ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
Pero tu mente vaga en las diez direcciones,
iqlku crwvY pweI pwie ]
tilak charaavai paiee pai ||
You apply a ceremonial tilak mark to its forehead, and fall at its feet.
ਤੂੰ ਪੱਥਰ ਦੇ ਦੇਵਤੇ ਨੂੰ ਟਿੱਕਾ ਲਾਉਂਦਾ ਹੈਂ ਅਤੇ ਇਸ ਦੇ ਪੈਰੀਂ ਪੈਂਦਾ ਹੈਂ।
ungiendo en la frente del ídolo la marca de azafrán,
lok pcwrw AMDu kmwie ]2]
lok pachaaraa a(n)dh kamai ||2||
You try to appease the people, and act blindly. ||2||
ਤੂੰ ਲੋਕਾਂ ਨੂੰ ਖੁਸ਼ ਕਰਦਾ ਹੈਂ ਅਤੇ ਅੰਨ੍ਹੇ ਕੰਮ ਕਰਦਾ ਹੈਂ।
lo adoras y complaciendo así a la multitud, actúas como ciego. (2)
Ktu krmw Aru Awsxu DoqI ]
khaT karamaa ar aasan dhotee ||
You perform the six religious rituals, and sit wearing your loin-cloth.
ਤੂੰ ਛੇ ਧਾਰਮਕ ਸੰਸਕਾਰ ਕਰਦਾ ਹੈਂ, ਆਪਣੇ ਬੈਠਣ ਵਾਲਾ ਕੱਪੜਾ ਵਿਛਾਉਂਦਾ ਹੈਂ, ਅਤੇ ਆਪਣੇ ਤੇੜ ਚਾਦਰ ਪਾਉਂਦਾ ਹੈਂ।
Realizas buenas acciones, posturas de Yoga y haces todo tipo de limpias,
BwgiT igRih pVY inq poQI ]
bhaagaTh gireh paRai nit pothee ||
In the homes of the wealthy, you read the prayer book.
ਅਮੀਰ ਘਰਾਂ ਵਿੱਚ ਤੂੰ ਸਦਾ ਪਵਿੱਤਰ ਪੁਸਤਕਾਂ ਵਾਚਦਾ ਹੈਂ।
lees los textos sagrados en la casa de los ricos,
mwlw PyrY mMgY ibBUq ]
maalaa ferai ma(n)gai bibhoot ||
You chant on your mala, and beg for money.
ਤੂੰ ਜਪੁਨੀ ਫੇਰਦਾ ਹੈਂ ਅਤੇ ਧਨ ਦੀ ਜਾਚਨਾ ਕਰਦਾ ਹੈਂ।
rezas el rosario y pides dinero;
ieh ibiD koie n qirE mIq ]3]
eeh bidh koi na tario meet ||3||
No one has ever been saved in this way, friend. ||3||
ਇਸ ਰਤੀ ਨਾਲ ਕਦੇ ਭੀ ਕੋਈ ਪਾਰ ਨਹੀਂ ਉਤਰਿਆ, ਹੇ ਮਿੱਤਰ!
de esta forma, oh amigo, nadie ha podido cruzar el mar de la existencia.(13)
so pMifqu gur sbdu kmwie ]
so pa(n)ddit gur sabadh kamai ||
He alone is a Pandit, who lives the Word of the Guru's Shabad.
ਕੇਵਲ ਉਹ ਹੀ ਆਲਮ ਹੈ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦਾ ਹੈ।
El verdadero Pandit es el que practica la Palabra del Shabd del Guru
qRY gux kI Esu auqrI mwie ]
trai gun kee os utaree mai ||
Maya, of the three qualities, leaves him.
ਤਿੰਨਾਂ ਲੱਛਣਾਂ ਵਾਲੀ ਮਾਇਆ ਉਸ ਕੋਲੋਂ ਦੂਰ ਹੋ ਜਾਂਦੀ ਹੈ।
y se libera del cochambre de la Maya de las tres cualidades.
cqur byd pUrn hir nwie ]
chatur bedh pooran har nai ||
The four Vedas are completely contained within the Lord's Name.
ਜਿਸ ਦੇ ਨਾਮ ਅੰਦਰ ਚਾਰੇ ਵੇਦ ਪੂਰੀ ਤਰ੍ਹਾਂ ਸਮਾਏ ਹੋਏ ਹਨ,
El recitar el Nombre Perfecto del Señor es recitar los cuatro Vedas y aquél que lo hace,
nwnk iqs kI srxI pwie ]4]6]17]
naanak tis kee saranee pai ||4||6||17||
Nanak seeks His Sanctuary. ||4||6||17||
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ।
dice Nanak, encuentra el Santuario a Sus Pies. (4-6-17)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
koit ibGn nhI Awvih nyir ]
koT bighan nahee aaveh ner ||
Millions of troubles do not come near him;
ਕਰੋੜਾਂ ਹੀ ਆਫਤਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
Millones de tribulaciones no le afectan
Aink mwieAw hY qw kI cyir ]
anik maiaa hai taa kee cher ||
the many manifestations of Maya are his hand-maidens;
ਅਨੇਕਾਂ ਹੀ ਮਾਇਕ ਖਿੱਚਾ ਉਸ ਦੀਆਂ ਟਹਿਲਣਾਂ ਹਨ,
y la poderosa Maya se hace su esclava;
Aink pwp qw ky pwnIhwr ]
anik paap taa ke paaneehaar ||
countless sins are his water-carriers;
ਅਨੇਕਾਂ ਹੀ ਪਾਪ ਉਸ ਦੇ ਮਾਸ਼ਕੀ ਹਨ,
millones de errores le son borrados
jw kau mieAw BeI krqwr ]1]
jaa kau miaa bhiee karataar ||1||
he is blessed with the Grace of the Creator Lord. ||1||
ਉਹ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
para aquél que tiene la Misericordia del Señor Creador. (1)
ijsih shweI hoie Bgvwn ]
jiseh sahaiee hoi bhagavaan ||
One who has the Lord God as his help and support
ਜਿਸ ਦਾ ਮੱਦਦਗਾਰ ਭਾਗਾਂ ਵਾਲਾ ਪ੍ਰਭੂ ਹੈ,
Todos los esfuerzos de aquél que cuenta con el Socorro del Señor,
Aink jqn auAw kY srMjwm ]1] rhwau ]
anik jatan uaa kai sara(n)jaam ||1|| rahaau ||
- all his efforts are fulfilled. ||1||Pause||
ਉਸ ਦੇ ਅਨੇਕਾਂ ਉਪਰਾਲੇ ਸਫਲ ਹੋ ਜਾਂਦੇ ਹਨ। ਠਹਿਰਾਓ।
el Dios, dan fruto; sí, él queda satisfecho.(1-Pausa)
krqw rwKY kIqw kaunu ]
karataa raakhai keetaa kaun ||
He is protected by the Creator Lord; what harm can anyone do to him?
ਰੱਬ ਦਾ ਸਾਜਿਆ ਹੋਇਆ ਉਸ ਦਾ ਕੀ ਨੁਕਸਾਨ ਕਰ ਸਕਦਾ ਹੈ, ਜਿਸ ਦੀ ਰੱਖਿਆ ਸਿਰਜਣਹਾਰ ਸੁਆਮੀ ਕਰਦਾ ਹੈ?
Si el Señor Creador lo salva, ¿quién puede tocarlo?
kIrI jIqo sglw Bvnu ]
keeree jeeto sagalaa bhavan ||
Even an ant can conquer the whole world.
ਤਦ ਇਕ ਕੀੜੀ ਭੀ ਸਾਰੇ ਸੰਸਾਰ ਨੂੰ ਜਿੱਤ ਸਕਦੀ ਹੈ।
Así, hasta la pequeña hormiga puede conquistar el mundo entero.
byAMq mihmw qw kI kyqk brn ]
bea(n)t mahimaa taa kee ketak baran ||
His glory is endless; how can I describe it?
ਅਨੰਤ ਹੈ ਉਸ ਦੀ ਕੀਰਤੀ। ਮੈਂ ਉਸ ਨੂੰ ਕਿਸ ਹੱਦ ਤਾਂਈਂ ਵਰਣਨ ਕਰ ਸਕਦਾ ਹਾਂ?
Su Alabanza es Infinita. Dime, ¿cómo podría uno recitarla?
bil bil jweIAY qw ky crn ]2]
bal bal jaieeaai taa ke charan ||2||
I am a sacrifice, a devoted sacrifice, to His feet. ||2||
ਮੈਂ ਉਸ ਦੇ ਪੈਰਾਂ ਉਤੋਂ ਘੋਲੀ ਵੰਦਾ ਹਾਂ।
Por eso entrego mi ser en sacrificio a mi Único Señor, el Dios. (2)
iqn hI kIAw jpu qpu iDAwnu ]
tin hee keeaa jap tap dhiaan ||
He alone performs worship, austerities and meditation;
ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ ਅਤੇ ਚਿੰਤਨ ਕਰਨ ਵਾਲਾ ਹੈ,
El únicamente realiza adoración, austeridad y meditación;
Aink pRkwr kIAw iqin dwnu ]
anik prakaar keeaa tin dhaan ||
he alone is a giver to various charities;
ਕੇਵਲ ਉਹ ਹੀ ਅਨੇਕਾਂ ਕਿਸਮਾਂ ਦੇ ਦਾਨ ਪੁੰਨ ਦੇਣ ਵਾਲਾ ਹੈ,
El es dador de varias caridades;
Bgqu soeI kil mih prvwnu ]
bhagat soiee kal meh paravaan ||
he alone is approved in this Dark Age of Kali Yuga,
ਅਤੇ ਕੇਵਲ ਉਹ ਹੀ ਕਲਯੁਗ ਅੰਦਰ ਪ੍ਰਮਾਣੀਕ ਸੰਤ ਹੈ,
Únicamente el esta aprobado en estos tiempos oscuros del Kali Yuga,
jw kau Twkuir dIAw mwnu ]3]
jaa kau Thaakur dheeaa maan ||3||
whom the Lord Master blesses with honor. ||3||
ਜਿਸ ਨੂੰ ਪ੍ਰਭੂ ਇਜ਼ਤ ਆਬਰੂ ਪ੍ਰਦਾਨ ਕਰਦਾ ਹੈ।
Quien el Señor y Maestro medita en verdad. (3)
swDsMig imil Bey pRgws ]
saadhasa(n)g mil bhe pragaas ||
Joining the Saadh Sangat, the Company of the Holy, I am enlightened.
ਸਤਿ-ਸੰਗਤ ਨਾਲ ਜੁੜ ਕੇ ਮੈਂ ਪ੍ਰਕਾਸ਼ਵਾਨ ਹੋ ਗਿਆ ਹਾਂ।
Asociándose con los Santos la mente se ilumina,
shj sUK Aws invws ]
sahaj sookh aas nivaas ||
I have found celestial peace, and my hopes are fulfilled.
ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੀਆਂ ਉਮੈਦਾਂ ਪੂਰੀਆਂ ਹੋ ਗਈਆਂ ਹਨ।
uno logra la Paz y todas las esperanzas se realizan.
pUrY siqguir dIAw ibsws ]
poorai satigur dheeaa bisaas ||
The Perfect True Guru has blessed me with faith.
ਪੂਰਨ ਸੱਚੇ ਗੁਰਾਂ ਨੇ ਮੈਨੂੰ ਭਰੋਸਾ ਬਖਸ਼ਿਆ ਹੈ।
Nanak, el Guru Perfecto lo bendice a uno con Fe
nwnk hoey dwsin dws ]4]7]18]
naanak hoe dhaasan dhaas ||4||7||18||
Nanak is the slave of His slaves. ||4||7||18||
ਨਾਨਕ ਪ੍ਰਭੂ ਦੇ ਗੋਲਿਆਂ ਦਾ ਗੋਲਾ ਹੋ ਗਿਆ ਹੈ।
y así uno se convierte en el Esclavo de Sus Esclavos. (4-7-18)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
dosu n dIjY kwhU log ]
dhos na dheejai kaahoo log ||
Don't blame others, O people;
ਤੂੰ ਕਿਸੇ ਤੇ ਭੀ ਇਲਜਾਮ ਨਾਂ ਲਾ, ਹੇ ਇਨਸਾਨ।
¿Por qué hablar mal de los demás
jo kmwvnu soeI Bog ]
jo kamaavan soiee bhog ||
as you plant, so shall you harvest.
ਜਿਹੜਾ ਕੁਝ ਤੂੰ ਬੀਜਦਾ ਹੈਂ, ਕੇਵਲ ਉਹ ਹੀ ਤੂੰ ਵੱਢਦਾ ਹੈਂ।
cuando uno cosecha sólo lo que siembra?
Awpn krm Awpy hI bMD ]
aapan karam aape hee ba(n)dh ||
By your actions, you have bound yourself.
ਆਪਣੇ ਅਮਲਾਂ ਦੁਆਰਾ ਤੂੰ ਆਪਣੇ ਆਪ ਨੂੰ ਬੰਨ੍ਹ ਲਿਆ ਹੈ।
Uno actúa y entonces queda amarrado a sus acciones,
Awvnu jwvnu mwieAw DMD ]1]
aavan jaavan maiaa dha(n)dh ||1||
You come and go, entangled in Maya. ||1||
ਸੰਸਾਰੀ ਵਿਹਾਰਾਂ ਅੰਦਰ ਫਸ ਕੇ, ਤੂੰ ਜੰਮਦਾ ਤੇ ਮਰਦਾ ਰਹੇਗਾਂ।
y así va y viene y se involucra en Maya (1)
AYsI jwnI sMq jnI ]
aaisee jaanee sa(n)t janee ||
Such is the understanding of the Saintly people.
ਕੇਵਲ ਪਵਿੱਤਰ ਪੁਰਸ਼ਾਂ ਨੂੰ ਹੀ ਐਹੋ ਜੇਹੀ ਗਿਆਤ ਹੁੰਦੀ ਹੈ।
Esta Sabiduría la tienen los Santos;
prgwsu BieAw pUry gur bcnI ]1] rhwau ]
paragaas bhiaa poore gur bachanee ||1|| rahaau ||
You shall be enlightened, through the Word of the Perfect Guru. ||1||Pause||
ਪੂਰਨ ਗੁਰਾਂ ਦੀ ਬਾਣੀ ਰਾਹੀਂ ਇਨਸਾਨ ਦਾ ਮਨ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
su mente es iluminada a través de la Palabra Perfecta del Shabd del Guru (1-Pausa)
qnu Dnu klqu imiQAw ibsQwr ]
tan dhan kalat mithiaa bisathaar ||
Body, wealth, spouse and ostentatious displays are false.
ਦੇਹ, ਦੌਲਤ, ਪਤਨੀ ਤੇ ਹੋਰ ਅਡੰਬਰ ਕੂੜੇ ਹਨ।
Nuestro cuerpo, las riquezas, las relaciones amorosas y todo tipo de placeres son sólo ilusión.
hYvr gYvr cwlnhwr ]
haivar gaivar chaalanahaar ||
Horses and elephants will pass away.
ਘੋੜੇ ਅਤੇ ਹਾਥੀ ਟੁਰ ਜਾਣ ਵਾਲੇ ਹਨ।
Nuestros caballos y elefantes no se quedarán para siempre.
rwj rMg rUp siB kUr ]
raaj ra(n)g roop sabh koor ||
Power, pleasures and beauty are all false.
ਪਾਤਿਸ਼ਾਹੀ, ਸੰਸਾਰੀ ਮੋਹ ਅਤੇ ਸੁੰਦਰਤਾ ਸਮੂਹ ਕੂੜੇ ਹਨ।
Nuestros dominios, el amor y la belleza son falsos;
nwm ibnw hoie jwsI DUr ]2]
naam binaa hoi jaasee dhoor ||2||
Without the Naam, the Name of the Lord, everything is reduced to dust. ||2||
ਨਾਮ ਦੇ ਬਾਝੋਂ ਹਰ ਵਸਤੂ ਘੱਟਾ ਮਿੱਟੀ ਹੋ ਜਾਂਦੀ ਹੈ।
exceptuando el Nombre del Señor, todo será reducido a polvo (2)
Brim BUly bwid AhMkwrI ]
bharam bhoole baadh aha(n)kaaree ||
The egotistical people are deluded by useless doubt.
ਅਭਿਮਾਨੀ ਪੁਰਸ਼ ਵਿਅਰਥ ਸੰਦੇਹ ਅੰਦਰ ਭੁੱਲੇ ਹੋਏ ਹਨ।
Los ególatras son desviados por la ilusión
sMig nwhI ry sgl pswrI ]
sa(n)g naahee re sagal pasaaree ||
Of all this expanse, nothing shall go along with you.
ਓ, ਸਾਰੇ ਪਸਾਰੇ ਵਿੱਚੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਣਾ।
no saben que sus vastas posesiones no se irán con ellos al final.
sog hrK mih dyh ibrDwnI ]
sog harakh meh dheh biradhaanee ||
Through pleasure and pain, the body is growing old.
ਖੁਸ਼ੀ ਅਤੇ ਗਮੀ ਅੰਦਰ ਸਰੀਰ ਬੁੱਢਾ ਹੋ ਰਿਹਾ ਹੈ।
Pasando por el placer y el dolor, su cuerpo se envejece;
swkq iev hI krq ibhwnI ]3]
saakat iv hee karat bihaanee ||3||
Doing these things, the faithless cynics are passing their lives. ||3||
ਇਸ ਤਰ੍ਹਾਂ ਕਰਦਿਆਂ ਹੋਇਆਂ ਮਾਇਆ ਦੇ ਉਪਾਸ਼ਕ ਦੀ ਉਮਰ ਬੀਤਦੀ ਜਾ ਰਹੀ ਹੈ।
así es como el que alaba a Maya pasa sus días. (3)
hir kw nwmu AMimRqu kil mwih ]
har kaa naam a(n)mrit kal maeh ||
The Name of the Lord is Ambrosial Nectar in this Dark Age of Kali Yuga.
ਕੇਵਲ ਰੱਬ ਦਾ ਨਾਮ ਹੀ ਕਲਯੁਗ ਵਿੱਚ ਆਬਿ-ਹਯਾਤ ਹੈ।
El Nombre del Señor es el único Néctar en la Era de Kali Yug
eyhu inDwnw swDU pwih ]
eh nidhaanaa saadhoo paeh ||
This treasure is obtained from the Holy.
ਇਹ ਖਜਾਨਾ ਕਿਸੇ ਹਰੀ ਭਗਤ ਪਾਸੋਂ ਪ੍ਰਾਪਤ ਹੁੰਦਾ ਹੈ।
y este Tesoro uno lo recibe del Santo Guru,
nwnk guru goivdu ijsu qUTw ]
naanak gur govidh jis tooThaa ||
O Nanak, whoever pleases the Guru,
ਨਾਨਕ ਜਿਸ ਦੇ ਉਤੇ ਗੁਰੂ ਪ੍ਰਮੇਸ਼ਰ ਮਿਹਰਬਾਨ ਹੈ,
dice Nanak, quien tiene la Misericordia del Santo Guru,
Git Git rmeIAw iqn hI fITw ]4]8]19]
ghaT ghaT ramieeaa tin hee ddeeThaa ||4||8||19||
the Lord of the Universe, beholds the Lord in each and every heart. ||4||8||19||
ਉਹ ਸੁਅਮੀ ਨੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
logra ver al Señor prevaleciendo en todos los corazones.(4-8-19)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
pMc sbd qh pUrn nwd ]
pa(n)ch sabadh teh pooran naadh ||
The Panch Shabad, the five primal sounds, echo the perfect sound current of the Naad.
ਓਥੇ ਸਤਿਸੰਗਤ ਅੰਦਰ ਪੰਜ ਸੰਗੀਤਕ ਸਾਜਾਂ ਦੀ ਧੁਨੀ ਦੀਆਂ ਪੂਰੀਆਂ ਆਵਾਜਾਂ ਹਨ।
Ahí en la Saad Sangat, la Sociedad de los Santos uno escucha la Sinfonía de los cinco sonidos;
Anhd bwjy Acrj ibsmwd ]
anahadh baaje acharaj bisamaadh ||
The wondrous, amazing unstruck melody vibrates.
ਬਿਨਾਂ ਵਜਾਏ ਦੇ, ਉਹ ਅਸਚਰਜ ਅਤੇ ਅਦਭੁਤ ਤਰੀਕੇ ਨਾਲ ਵੱਜਦੇ ਹਨ।
sí, ahí resuena la Melodía Divina y uno se pierde en su Trance Maravilloso
kyl krih sMq hir log ]
kel kareh sa(n)t har log ||
The Saintly people play there with the Lord.
ਵਾਹਿਗੁਰੂ ਦੇ ਬੰਦੇ ਸਾਧੂ ਓਥੇ ਆਪਣੇ ਸੁਆਮੀ ਨਾਲ ਖੇਡਦੇ ਹਨ।
Ahí los Santos se divierten con su Señor
pwrbRhm pUrn inrjog ]1]
paarabraham pooran nirajog ||1||
They remain totally detached, absorbed in the Supreme Lord God. ||1||
ਪੂਰੀ ਤਰ੍ਹਾਂ ਨਿਰਲੇਪ ਰਹਿੰਦੇ ਹੋਏ, ਸੰਤ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
y viviendo desapegados, están íntegramente entonados en su Dios Trascendente. (1)
sUK shj Awnµd Bvn ]
sookh sahaj aana(n)dh bhavan ||
It is the realm of celestial peace and bliss.
ਸਾਧ ਸੰਗਤ ਆਰਾਮ, ਅਡੋਲਤਾ ਅਤੇ ਪ੍ਰਸੰਨਤਾ ਦਾ ਅਸਥਾਨ ਹੈ।
Tienen Paz en su mente y viven en Éxtasis.
swDsMig bYis gux gwvih qh rog sog nhI jnm mrn ]1] rhwau ]
saadhasa(n)g bais gun gaaveh teh rog sog nahee janam maran ||1|| rahaau ||
The Saadh Sangat, the Company of the Holy, sits and sings the Glorious Praises of the Lord. There is no disease or sorrow there, no birth or death. ||1||Pause||
ਸਤਿਸੰਗਤ ਬੈਠ ਕੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦੀ ਹੈ। ਓਥੇ ਬੀਮਾਰੀ, ਅਫਸੋਸ, ਜੰਮਣਾ ਅਤੇ ਮਰਨਾ ਨਹੀਂ। ਠਹਿਰਾਓ।
Cantando la Alabanza del Señor en la Saad Sangat, la Sociedad de los Santos, la tristeza no les aflige, ni tampoco el ciclo de nacimientos y muertes. (1-Pausa)
aUhw ismrih kyvl nwmu ]
uoohaa simareh keval naam ||
There, they meditate only on the Naam, the Name of the Lord.
ਓਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਆਰਾਧਨ ਕੀਤਾ ਜਾਂਦਾ ਹੈ।
Ahí meditan en el Naam,
ibrly pwvih Ehu ibsRwmu ]
birale paaveh oh bisraam ||
How rare are those who find this place of rest.
ਬਹੁਤ ਥੋੜ੍ਹੇ ਹਨ ਉਹ ਜੋ ਉਸ ਆਰਾਮ ਦੇ ਅਸਥਾਨ ਨੂੰ ਪਾਉਂਦੇ ਹਨ।
pero extraordinarios son los que encuentran este lugar de descanso,
Bojnu Bwau kIrqn AwDwru ]
bhojan bhaau keeratan aadhaar ||
The love of God is their food, and the Kirtan of the Lord's Praise is their support.
ਪ੍ਰਭੂ ਦਾ ਪ੍ਰੇਮ ਉਹਨਾਂ ਆਹਾਰ ਹੈ ਅਤੇ ਉਸ ਦੀ ਮਹਿਮਾਂ ਗਾਇਨ ਕਰਨੀ ਉਹਨਾਂ ਦਾ ਆਸਰਾ।
el Amor del Señor es su alimento y el Kirtan de las Alabanzas del Señor es Su Soporte.