iblwvlu mhlw 5 CMq
bilaaval mahalaa panjavaa chha(n)t
Bilaaval, Fifth Mehl, Chhant:
ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ।
Rag Bilawal, Mejl Guru Aryan, Quinto Canal Divino, Chhant.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iblwvlu mhlw 5 CMq
bilaaval mahalaa panjavaa chha(n)t
Bilaaval, Fifth Mehl, Chhant:
ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ।
Rag Bilawal, Mejl Guru Aryan, Quinto Canal Divino, Chhant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
sKI Awau sKI vis Awau sKI AsI ipr kw mMglu gwvh ]
sakhee aau sakhee vas aau sakhee asee pir kaa ma(n)gal gaaveh ||
Come, O my sisters, come, O my companions, and let us remain under the Lord's control. Let's sing the Songs of Bliss of our Husband Lord.
ਆ ਸਹੀਏ! ਮੇਰੀ ਸਹੀਏ! ਤੂੰ ਸੁਆਮੀ ਦੀ ਰਜ਼ਾ ਦੇ ਤਾਬੇ ਆ, ਹੇ ਮੇਰੀਏ ਸਹੀਏ! ਆਓ! ਆਪਾਂ ਆਪਣੇ ਕੰਤ ਦੀ ਮਹਿਮਾ ਗਾਇਨ ਕਰੀਏ।
Ven, oh compañero, bajo el Encanto de la Voluntad del Señor,
qij mwnu sKI qij mwnu sKI mqu Awpxy pRIqm Bwvh ]
taj maan sakhee taj maan sakhee mat aapane preetam bhaaveh ||
Renounce your pride, O my companions, renounce your egotistical pride, O my sisters, so that you may become pleasing to your Beloved.
ਆਪਣੀ ਹੰਗਤਾ ਛੱਡ ਦੇ, ਹੇ ਸਹੇਲੀਏ! ਤੂੰ ਆਪਣੀ ਹੰਗਤਾ ਛੱਡ ਕੇ, ਹੇ ਸਹੇਲੀਏ! ਸ਼ਾਇਦ ਤੂੰ ਆਪਣੇ ਪਿਆਰੇ ਨੂੰ ਚੰਗੀ ਲੱਗਣ ਲੱਗ ਪਈ ਹੈ।
vamos a cantar la Melodía de Éxtasis, deshazte de tu ego, oh compañero, para que tu Señor Te pueda amar.
qij mwnu mohu ibkwru dUjw syiv eyku inrMjno ]
taj maan moh bikaar dhoojaa sev ek nira(n)jano ||
Renounce pride, emotional attachment, corruption and duality, and serve the One Immaculate Lord.
ਤੂੰ ਆਪਣੀ ਸਵੈ-ਹੰਗਤਾ, ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਨੂੰ ਤਲਾਂਜਲੀ ਦੇ ਅਤੇ ਕੇਵਲ ਆਪਣੇ ਪਵਿੱਤਰ ਪ੍ਰਭੂ ਦੀ ਘਾਲ ਕਮਾ।
También deshazte de tu orgullo, de tu deseo, de tus errores, de tus dualidades y sirve al Señor Inmaculado.
lgu crx srx dieAwl pRIqm sgl durq ibKMfno ]
lag charan saran dhiaal preetam sagal dhurat bikha(n)ddano ||
Hold tight to the Sanctuary of the Feet of the Merciful Lord, your Beloved, the Destroyer of all sins.
ਤੂੰ ਸਦੀਵ ਹੀ ਆਪਣੇ ਮਿਹਰਬਾਨ ਪਿਆਰੇ ਦੇ ਪੈਰਾਂ ਦੀ ਪਨਾਹ ਹੇਠਾਂ ਟਿਕੀ ਰਹੁ ਜੋ ਸਾਰਿਆਂ ਪਾਪਾਂ ਦਾ ਨਾਸ ਕਰਨਹਾਰ ਹੈ।
Aférrate a los Pies de tu Dios Compasivo para que seas liberado de todas tus faltas, para que tus tristezas se vayan,
hoie dws dwsI qij audwsI bhuiV ibDI n Dwvw ]
hoi dhaas dhaasee taj udhaasee bahuR bidhee na dhaavaa ||
Be the slave of His slaves, forsake sorrow and sadness, and do not bother with other devices.
ਤੂੰ ਸੁਆਮੀ ਦੇ ਗੋਲੇ ਦੀ ਗੋਲੀ ਹੋ ਜਾ ਅਤੇ ਆਪਣੀ ਉਦਾਸੀਨਤਾ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਮੁੜ ਕੇ ਕੁਮਾਰਗਾਂ ਅੰਦਰ ਨਹੀਂ ਭਟਕੇਂਗੀ।
para que no vagues más en todas direcciones y te conviertes en el Esclavo de los Esclavos del Señor.
nwnku pieAMpY krhu ikrpw qwim mMglu gwvw ]1]
naanak pia(n)pai karahu kirapaa taam ma(n)gal gaavaa ||1||
Prays Nanak, O Lord, please bless me with Your Mercy, that I may sing Your songs of bliss. ||1||
ਗੁਰੂ ਜੀ ਆਖਦੇ ਹਨ, ਮੇਰੇ ਮਾਲਕ, ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਗਾਇਨ ਕਰ ਸਕਾਂ।
Nanak reza, oh Dios, muestra Tu Misericordia para que cante siempre Tu Alabanza. (1)
AMimRqu ipRA kw nwmu mY AMDuly tohnI ]
a(n)mrit pria kaa naam mai a(n)dhule Tohanee ||
The Ambrosial Naam, the Name of my Beloved, is like a cane to a blind man.
ਮੇਰੇ ਪਿਆਰੇ ਪ੍ਰਭੂ ਦਾ ਸੁਧਾਸਰੂਪ ਨਾਮ ਮੇਰੇ ਲਈ ਅੰਨ੍ਹੇ ਦੀ ਡੰਗੋਰੀ ਦੀ ਤਰ੍ਹਾਂ ਹੈ।
El Néctar del Nombre de mi Dios Bienamado es para mí como el palo para el ciego.
Eh johY bhu prkwr suMdir mohnI ]
oh johai bahu parakaar su(n)dhar mohanee ||
Maya seduces in so many ways, like a beautiful enticing woman.
ਇਕ ਸੋਹਣੀ ਸੁਨੱਖੀ ਮੁਟਿਆਰ ਦੀ ਤਰ੍ਹਾਂ, ਉਹ ਮਾਇਆ ਇਨਸਾਨ ਨੂੰ ਘਣੇਰੇ ਤਰੀਕਿਆਂ ਨਾਲ ਵਰਗਲਾਉਂਦੀ ਹੈ।
Maya, como una mujer bellísima, me encanta y busca hacer temblar mi Fe de muchas formas.
mohnI mhw biciqR cMcil Aink Bwv idKwvey ]
mohanee mahaa bachitr cha(n)chal anik bhaav dhikhaave ||
This enticer is so incredibly beautiful and clever; she entices with countless suggestive gestures.
ਮਾਇਆ ਪਰਮ ਅਸਚਰਜ ਅਤੇ ਚੁਲਬਲੀ ਹੈ ਤੇ ਅਨੇਕਾਂ ਹੀ ਨਾਜ਼-ਨਖਰੇ ਵਿਖਾਲਦੀ ਹੈ।
Esta embustera es maravillosa, como un camaleón me seduce con sus gestos,
hoie FIT mITI mnih lwgY nwmu lYx n Awvey ]
hoi ddeeTh meeThee maneh laagai naam lain na aave ||
Maya is stubborn and persistent; she seems so sweet to the mind, and then he does not chant the Naam.
ਬੇਸ਼ਰਮ ਮਾਇਆ ਮਨੁੱਖ ਦੇ ਮਨ ਨੂੰ ਮਿੱਠੀ ਲੱਗਦੀ ਹੈ ਅਤੇ ਉਹ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
así no puedo recitar el Nombre del Señor, pues ella persiste tercamente en seducirme.
igRh bnih qIrY brq pUjw bwt GwtY johnI ]
gireh baneh teerai barat poojaa baaT ghaaTai johanee ||
At home, in the forest, on the banks of sacred rivers, fasting, worshipping, on the roads and on the shore, she is spying.
ਘਰ ਤੇ ਜੰਗਲਾਂ ਵਿੱਚ, ਤੀਰਥਾਂ ਦੇ ਕਿਨਾਰਿਆਂ ਉਤੇ, ਨਿਰਾਹਾਰ ਰਹਿੰਦਿਆਂ, ਪਾਠ ਪੂਜਾ ਕਰਦਿਆਂ ਰਸਤੇ ਉਤੇ ਅਤੇ ਪੱਤਣ ਦੇ, ਇਹ ਬੰਦਿਆਂ ਨੂੰ ਠੱਗਦੀ ਹੈ।
Se presenta muy dulce, muy atractiva, en mi hogar, en los bosques, en las orillas de los ríos, en el camino, o a la orilla del mar.
nwnku pieAMpY dieAw Dwrhu mY nwmu AMDuly tohnI ]2]
naanak pia(n)pai dhiaa dhaarahu mai naam a(n)dhule Tohanee ||2||
Prays Nanak, please bless me with Your Kindness, Lord; I am blind, and Your Name is my cane. ||2||
ਗੁਰੂ ਜੀ ਫੁਰਮਾਉਂਦੇ ਹਨ, ਤੂੰ ਆਪਣੀ ਰਹਿਮਤ ਮੇਰੇ ਉਤੇ ਨਿਛਾਵਰ ਕਰ, ਹੇ ਸਾਈਂ! ਮੈਂ ਅੰਨ੍ਹੇ ਮਨੁੱਖ ਲਈ ਤੇਰੇ ਨਾਮ ਇਕ ਡੰਗੋਰੀ ਹੈ।
Nanak reza, oh Dios, ten Compasión de mí para que Tu Nombre se vuelva mi Único Soporte. (2)
moih AnwQ ipRA nwQ ijau jwnhu iqau rKhu ]
moh anaath pria naath jiau jaanahu tiau rakhahu ||
I am helpless and masterless; You, O my Beloved, are my Lord and Master. As it pleases You, so do You protect me.
ਮੇਰੇ ਪ੍ਰੀਤਮ ਪ੍ਰਭੂ! ਮੈਂ ਨਿਖਸਮੀ ਹਾਂ, ਜਿਵੇਂ ਜਾਣੋ ਉਵੇਂ ਹੀ ਤੂੰ ਮੇਰੀ ਰੱਖਿਆ ਕਰ।
Oh amado Maestro, ¡Sálvame de alguna forma, pues soy débil! No tengo ninguna astucia, ni conozco las palabras con las que Te puedo complacer.
cqurweI moih nwih rIJwvau kih muKhu ]
chaturaiee moh naeh reejhaavau keh mukhahu ||
I have no wisdom or cleverness; what face should I put on to please You?
ਸਿਆਣਪ ਮੇਰੇ ਵਿੱਚ ਹੈ ਹੀ ਨਹੀਂ, ਮੈਂ ਕਿਹੜੇ ਮੂੰਹ ਨਾਲ ਤੈਨੂੰ ਪ੍ਰਸੰਨ ਕਰ ਸਕਦੀ ਹਾਂ?
No soy sabio, ni tengo conocimiento alguno, ni mi intelecto es incisivo;
nh cquir suGir sujwn byqI moih inrguin gunu nhI ]
neh chatur sughar sujaan betee moh niragun gun nahee ||
I am not clever, skillful or wise; I am worthless, without any virtue at all.
ਮੈਂ ਪਰਬੀਨ, ਸੁਚੱਜੀ, ਸਿਆਣੀ ਅਤੇ ਗਿਆਨਵਾਨ ਨਹੀਂ। ਮੈਂ, ਗੁਣ ਵਿਹੂਣ ਵਿੱਚ ਕੋਈ ਨੇਕੀ ਨਹੀਂ।
en realidad me encuentro sin mérito y sin virtudes que me califiquen.
nh rUp DUp n nYx bMky jh BwvY qh rKu quhI ]
neh roop dhoop na nain ba(n)ke jeh bhaavai teh rakh tuhee ||
I have no beauty or pleasing smell, no beautiful eyes. As it pleases You, please preserve me, O Lord.
ਮੇਰੇ ਪੱਲੇ ਸੁਗੰਧਤ ਸੁੰਦਰਤਾ ਨਹੀਂ ਨਾਂ ਹੀ ਮੇਰੀਆਂ ਸੁਹਣੀਆਂ ਅੱਖੀਆਂ ਹਨ। ਤੂੰ ਮੈਨੂੰ ਓਥੇ ਰੱਖ ਜਿਥੇ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ!
No tengo ningún bello perfume, ni ojos relucientes; sólo Tu Misericordia me puede salvar.
jY jY jieAMpih sgl jw kau kruxwpiq giq ikin lKhu ]
jai jai jia(n)peh sagal jaa kau karunaapat gat kin lakhahu ||
His victory is celebrated by all; how can I know the state of the Lord of Mercy?
ਮੈਂ ਰਹਿਮਤ ਦੇ ਸੁਆਮੀ ਦੀ ਅਵਸਥਾ ਨੂੰ ਕਿਸ ਤਰ੍ਹਾਂ ਜਾਣ ਸਕਦਾ ਹਾਂ ਜਿਸ ਦੀ ਜਿਤ, ਜਿੱਤ, ਜਿੱਤ ਦੇ ਸਾਰੇ ਜਣੇ ਨਾਅਰੇ ਲਾਉਂਦੇ ਹਨ।
Tú, Cuya Victoria es proclamada por todos, ¿cómo puede alguien conocer Tu Estado, oh Dios Compasivo?
nwnku pieAMpY syv syvku ijau jwnhu iqau moih rKhu ]3]
naanak pia(n)pai sev sevak jiau jaanahu tiau moh rakhahu ||3||
Prays Nanak, I am the servant of Your servants; as it pleases You, please preserve me. ||3||
ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ। ਜਿਕਰ ਜਾਣਦਾ ਹੈਂ, ਉਵੇਂ ਹੀ ਤੂੰ ਮੇਰੀ ਰੱਖਿਆ ਕਰ।
Nanak reza, oh Señor, soy el esclavo de Tus Esclavos; por Misericordia, ¡sálvame! (3)
moih mCulI qum nIr quJ ibnu ikau srY ]
moh machhulee tum neer tujh bin kiau sarai ||
I am the fish, and You are the water; without You, what can I do?
ਮੈਂ ਮੱਛੀ ਹਾਂ ਅਤੇ ਤੂੰ ਪਾਣੀ, ਹੇ ਸੁਆਮੀ! ਤੇਰੇ ਬਿਨਾ ਮੇਰਾ ਗੁਜਾਰਾ ਕਿਸ ਤਰ੍ਹਾਂ ਹੋ ਸਕਦਾ ਹੈ?
Soy como un pez en Tus Aguas, oh Dios; ¿cómo podría vivir sin Ti?
moih cwiqRk qum@ bUMd iqRpqau muiK prY ]
moh chaatirak tum(h) boo(n)dh tirapatau mukh parai ||
I am the rainbird, and You are the rain-drop; when it falls into my mouth, I am satisfied.
ਮੈਂ ਪਪੀਹਾ ਹਾਂ ਅਤੇ ਤੂੰ ਮੀਂਹ ਦੀ ਕਣੀ। ਜੇਕਰ ਇਹ ਮੇਰੇ ਮੂੰਹ ਵਿੱਚ ਪੈ ਜਾਵੇ ਤਦ ਮੈਂ ਜੱਰ ਜਾਂਦਾ ਹਾਂ।
Soy como el pajarillo Cuclillo, satisfecho sólo con la gota celestial que cae en la boca;
muiK prY hrY ipAws myrI jIA hIAw pRwnpqy ]
mukh parai harai piaas meree jeea heeaa praanapate ||
When it falls into my mouth, my thirst is quenched; You are the Lord of my soul, my heart, my breath of life.
ਮੇਰੇ ਮੂੰਹ ਵਿੱਚ ਪੈ ਕੇ, ਇਹ ਮੇਰੀ ਤਰੇਹ ਨੂੰ ਬੁਝਾ ਦਿੰਦੀ ਹੈ ਤੂੰ ਮੇਰੀ ਆਤਮਾ ਹਿਰਦੇ ਅਤੇ ਜਿੰਦ-ਜਾਨ ਦਾ ਸੁਆਮੀ ਹੈ।
sólo así mi ser se calma, oh mi Vida, mi Corazón, mi Aliento, mi Maestro.
lwifly lwf lfwie sB mih imlu hmwrI hoie gqy ]
laaddile laadd laddai sabh meh mil hamaaree hoi gate ||
Touch me, and caress me, O Lord, You are in all; let me meet You, so that I may be emancipated.
ਤੂੰ ਮੈਨੂੰ ਪਿਆਰ ਕਰ, ਹੇ ਮੇਰੇ ਪ੍ਰੀਤਮ! ਮੈਂ ਤੈਨੂੰ ਸਾਰਿਆਂ ਅੰਦਰ ਵੇਖਦਾ ਹਾਂ। ਤੂੰ ਮੈਨੂੰ ਮਿਲ ਤਾਂ ਜੋ ਮੇਰਾ ਕਲਿਆਣ ਹੋ ਜਾਵੇ।
Acaríciame, oh Dios mío, y déjame verte en todo para que sea emancipado para siempre.
cIiq icqvau imtu AMDwry ijau Aws ckvI idnu crY ]
cheet chitavau miT a(n)dhaare jiau aas chakavee dhin charai ||
In my consciousness I remember You, and the darkness is dispelled, like the chakvi duck, which longs to see the dawn.
ਆਪਣੇ ਆਤਮਕ ਅਨ੍ਹੇਰੇ ਨੂੰ ਦੂਰ ਕਰਨ ਲਈ ਆਪਣੇ ਮਨ ਅੰਦਰ ਮੈਂ ਸੁਰਖਬਾਣੀ ਦੀ ਤਰ੍ਹਾਂ ਜਿਸ ਨੇ ਦਿਨ ਚੜਨ ਦੀ ਉਮੀਦ ਲਾਈ ਹੋਈ ਹੈ, ਸਦੀਵ ਹੀ ਤੈਨੂੰ ਯਾਦ ਕਰਦੀ ਹਾਂ।
Como el Chakvi, Te alabo en mi ser y añoro ver el día que amanezcas en mí.
nwnku pieAMpY ipRA sMig mylI mCulI nIru n vIsrY ]4]
naanak pia(n)pai pria sa(n)g melee machhulee neer na veesarai ||4||
Prays Nanak, O my Beloved, please unite me with Yourself; the fish never forgets the water. ||4||
ਗੁਰੂ ਜੀ ਆਖਦੇ ਹਨ, ਹੇ ਮੇਰੇ ਪ੍ਰੀਤਮ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਨਹੀਂ ਭੁਲਾਉਂਦੀ, ਉਸੇ ਤਰ੍ਹਾਂ ਮੈਂ ਤੈਨੂੰ ਨਹੀਂ ਵਿਸਾਰਦੀ।
Nanak reza, oh Dios, úneme en Ti, mi Amor, para que yo, Tu pez, nunca abandone Tus Aguas. (4)
Din DMin hmwry Bwg Gir AwieAw ipru myrw ]
dhan dha(n)n hamaare bhaag ghar aaiaa pir meraa ||
Blessed, blessed is my destiny; my Husband Lord has come into my home.
ਸੁਲੱਖਣੀ, ਸੁਲੱਖਣੀ ਹੈ ਮੇਰੀ ਪ੍ਰਾਲਭਧ ਕਿ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆਇਆ।
¡Qué afortunado soy, pues mi Señor ha llegado a mi hogar!,
sohy bMk duAwr sglw bnu hrw ]
sohe ba(n)k dhuaar sagalaa ban haraa ||
The gate of my mansion is so beautiful, and all my gardens are so green and alive.
ਕਿੰਨਾ ਸ਼ਸ਼ੋਭਤ ਦਿੱਸਦਾ ਹੈ ਕਿ ਮੇਰਾ ਸੁੰਦਰ ਮਹਿਲ ਅਤੇ ਮੇਰਾ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ।
Qué bella se ve mi mansión! El jardín entero de mi corazón está en flor.
hr hrw suAwmI suKh gwmI And mMgl rsu Gxw ]
har haraa suaamee sukheh gaamee anadh ma(n)gal ras ghanaa ||
My peace-giving Lord and Master has rejuvenated me, and blessed me with great joy, bliss and love.
ਆਰਾਮ ਬਖਸ਼ਣਹਾਰ ਸਾਹਿਬ ਨੇ ਮੈਨੂੰ ਪ੍ਰਫੁਲਤ ਕਰ ਦਿੱਤਾ ਹੈ। ਮੈਨੂੰ ਅਤਿਅੰਤ ਖੁਸ਼ੀ, ਪ੍ਰਸੰਨਤਾ ਅਤੇ ਪ੍ਰੀਤ ਬਖਸ਼ੀ ਹੈ।
Mi Dios es el Maestro de todo, el Dador de Éxtasis y de Dicha, siempre Joven,
nvl nvqn nwhu bwlw kvn rsnw gun Bxw ]
naval navatan naahu baalaa kavan rasanaa gun bhanaa ||
My Young Husband Lord is eternally young, and His body is forever youthful; what tongue can I use to chant His Glorious Praises?
ਮੇਰਾ ਨੌਜਵਾਨ ਪਤੀ ਸਦੀਵੀ-ਨਵੀਨ ਅਤੇ ਤਰੋ-ਤਾਜਾ ਦੇਹ ਵਾਲਾ ਹੈ। ਕਿਹੜੀ ਜੀਭ ਨਾਲ ਮੈਂ ਉਸ ਦੀ ਮਹਿਮਾ ਉਚਾਰਨ ਕਰ ਸਕਦੀ ਹਾਂ?
siempre Nuevo, el Esposo Perfecto. Oh, ¿cómo podría Alabarlo lo suficiente?
myrI syj sohI dyiK mohI sgl shsw duKu hrw ]
meree sej sohee dhekh mohee sagal sahasaa dhukh haraa ||
My bed is beautiful; gazing upon Him, I am fascinated, and all my doubts and pains are dispelled.
ਸੁਭਾਇਮਾਨ ਹੈ ਮੇਰਾ ਪਲੰਘ ਉਸ ਨੂੰ ਵੇਖ ਕੇ ਮੈਂ ਫਰੇਫਤਾ ਹੋ ਗਈ ਹਾਂ ਅਤੇ ਮੇਰਾ ਸਮੂਹ ਸੰਦੇਹ ਤੇ ਪੀੜ ਦੂਰ ਹੋ ਗਏ ਹਨ।
El Aposento de mi Alma es Bello; me brinda todo el Encanto. Y ahora mis penas y mis dudas se han ido.
nwnku pieAMpY myrI Aws pUrI imly suAwmI AprMprw ]5]1]3]
naanak pia(n)pai meree aas pooree mile suaamee apara(n)paraa ||5||1||3||
Prays Nanak, my hopes are fulfilled; my Lord and Master is unlimited. ||5||1||3||
ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਉਮੀਦ ਪੂਰਨ ਹੋ ਗਈ ਹੈ ਅਤੇ ਮੇਰਾ ਹੱਦਬੰਨਾ-ਰਹਿਤ ਪ੍ਰਭੂ ਮੈਨੂੰ ਮਿਲ ਪਿਆ ਹੈ।
Nanak reza, oh Dios Infinito, cumple mis deseos y úneme en Tu Ser. (5-1-3)
iblwvlu mhlw 5 CMq mMgl
bilaaval mahalaa panjavaa chha(n)t ma(n)gal
Bilaaval, Fifth Mehl, Chhant, Mangal ~ The Song Of Joy:
ਬਿਲਾਵਲ ਪੰਜਵੀਂ ਪਾਤਿਸ਼ਾਹੀ ਛੰਤ ਮੰਗਲ।
Bilawal, Mejl Guru Aryan, Quinto Canal Divino, Chhant Mangal.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
sloku ]
salok ||
Salok:
ਸਲੋਕ।
Shlok
suMdr sWiq dieAwl pRB srb suKw iniD pIau ]
su(n)dhar saa(n)t dhiaal prabh sarab sukhaa nidh peeau ||
God is beautiful, tranquil and merciful; He is the treasure of absolute peace, my Husband Lord.
ਸੁਹਣਾ ਸੁਨੱਖਾ, ਸੀਤਲ ਅਤੇ ਕਿਰਪਾਲ ਸੁਆਮੀ, ਮੇਰਾ ਕੰਤ, ਸਾਰਿਆਂ ਆਰਾਮਾ ਦਾ ਖਜਾਨਾ ਹੈ।
Nuestro Señor es Bello, Compasivo, es la Paz, el Tesoro de Éxtasis.