krxhwr kI syv n swDI ]1]
karanahaar kee sev na saadhee ||1||
He has not performed any service to the Creator Lord. ||1||
ਅਤੇ ਆਪਣੇ ਕਰਤਾਰ ਦੀ ਘਾਲ ਨਹੀਂ ਕਮਾਉਂਦਾ।
No ha ofrecido ningún servicio a su Señor Creador.(1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
krxhwr kI syv n swDI ]1]
karanahaar kee sev na saadhee ||1||
He has not performed any service to the Creator Lord. ||1||
ਅਤੇ ਆਪਣੇ ਕਰਤਾਰ ਦੀ ਘਾਲ ਨਹੀਂ ਕਮਾਉਂਦਾ।
No ha ofrecido ningún servicio a su Señor Creador.(1)
piqq pwvn pRB nwm qumwry ]
patit paavan prabh naam tumaare ||
O God, Your Name is the Purifier of sinners.
ਮੇਰੇ ਮਾਲਕ! ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ।
Oh Señor, Purificador de los malvados es Tu Nombre, no tengo méritos,
rwiK lyhu moih inrgunIAwry ]1] rhwau ]
raakh leh moh niraguneeaare ||1|| rahaau ||
I am worthless - please save me! ||1||Pause||
ਹੇ ਸਾਹਿਬ! ਤੂੰ ਮੈਂ ਨੇਕੀ-ਵਿਹੂਣ ਦੀ ਰੱਖਿਆ ਕਰ। ਠਹਿਰਾਉ।
sálvame ahora, oh mi Dios Compasivo. (1-Pausa)
qUM dwqw pRB AMqrjwmI ]
too(n) dhaataa prabh a(n)tarajaamee ||
O God, You are the Great Giver, the Inner-knower, the Searcher of hearts.
ਤੂੰ ਅੰਦਰਲੀਆਂ ਜਾਨਣ ਵਾਲਾ ਦਾਤਾਰ ਸੁਆਮੀ ਹੈਂ।
Tú eres mi Señor Benévolo, el Conocedor del interior de nuestro corazón.
kwcI dyh mwnuK AiBmwnI ]2]
kaachee dheh maanukh abhimaanee ||2||
The body of the egotistical human is perishable. ||2||
ਨਾਸਵੰਤ ਹੈ ਸਰੀਰ ਆਕੜ-ਖਾਂ ਮਨੁੱਖ ਦਾ।
El cuerpo del ser humano es transitorio, pero aun así está totalmente inflado de ego.(2)
suAwd bwd eIrK md mwieAw ]
suaadh baadh ieerakh madh maiaa ||
Tastes and pleasures, conflicts and jealousy, and intoxication with Maya
ਖੁਸ਼ੀਆਂ, ਲੜਾਈ, ਝਗੜਾ, ਹਸਦ ਅਤੇ ਧਨ-ਦੌਲਤ ਦਾ ਹੰਕਾਰ,
Se aferra a los placeres, a la contienda y a los celos, intoxicado con Maya.
ien sMig lwig rqn jnmu gvwieAw ]3]
ein sa(n)g laag ratan janam gavaiaa ||3||
- attached to these, the jewel of human life is wasted. ||3||
ਇਨ੍ਹਾਂ ਨਾਲ ਜੁੜ ਕੇ ਬੰਦਾ ਆਪਣਾ ਹੀਰੇ ਵਰਗਾ ਜੀਵਨ ਗੁਆ ਲੈਂਦਾ ਹੈ।
Envuelto en todo esto, desperdicia su preciosa vida en vano. (3)
duK BMjn jgjIvn hir rwieAw ]
dhukh bha(n)jan jagajeevan har raiaa ||
The Sovereign Lord King is the Destroyer of pain, the Life of the world.
ਵਾਹਿਗੁਰੂ ਪਾਤਿਸ਼ਾਹ, ਤਕਲੀਫ ਨਾਸ ਕਰਨਹਾਰ ਅਤੇ ਜਗਤ ਦੀ ਜਿੰਦ-ਜਾਨ ਹੈ।
Oh Tú, Vida de toda vida, Dios nuestro, el Disipador de las penas,
sgl iqAwig nwnku srxwieAw ]4]13]19]
sagal tiaag naanak saranaiaa ||4||13||19||
Forsaking everything, Nanak has entered His Sanctuary. ||4||13||19||
ਹੋਰ ਸਾਰਾ ਕੁਛ ਛੱਡ ਕੇ ਨਾਨਕ ਨੇ ਉਸ ਦੀ ਸ਼ਰਨ ਸੰਭਾਲੀ ਹੈ।
he abandonado ya todo lo demás y buscado sólo Tu Refugio.(4-3-19)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
pyKq cwKq khIAq AMDw sunIAq sunIAY nwhI ]
pekhat chaakhat kaheeat a(n)dhaa suneeat suneeaai naahee ||
He sees with his eyes, but he is called blind; he hears, but he does not hear.
ਅੱਖਾਂ ਨਾਲ ਵੇਖਦਾ ਹੋਇਆ ਬੰਦਾ ਅੰਨ੍ਹਾਂ ਆਖਿਆ ਜਾਂਦਾ ਹੈ ਅਤੇ ਸੁਣੇ ਹੋਏ ਨੂੰ ਇਹ ਅਣਸੁਣਿਆ ਕਰ ਛੱਡਦਾ ਹੈ।
Viendo uno no Lo ve, escuchando uno no Lo escucha.
inkit vsqu kau jwxY dUry pwpI pwp kmwhI ]1]
nikaT vasat kau jaanai dhoore paapee paap kamaahee ||1||
And the One who dwells near at hand, he thinks that He is far away; the sinner is committing sins. ||1||
ਜੋ ਨੇੜੇ ਵਸਦਾ ਹੈ, ਉਸ ਨੂੰ ਉਹ ਦੁਰੇਡੇ ਸਮਝਦਾ ਹੈ। ਗੁਨਹਿਗਾਰ ਸਦਾ ਗੁਨਾਹ ਕਮਾਉਂਦਾ ਹੈ।
Eso que está cerca, uno piensa que está muy lejos y así este ser malvado comete error tras error.(1)
so ikCu kir ijqu Cutih prwnI ]
so kichh kar jit chhuTeh paraanee ||
Do only those deeds which will save you, O mortal being.
ਹੇ ਫਾਨੀ ਬੰਦੇ! ਤੂੰ ਉਹ ਅਮਲ ਕਮਾ ਜਿਹੜੇ ਤੈਨੂੰ ਬੰਦ-ਖਲਾਸ ਕਰਾ ਦੇਣ।
Oh hombre, realiza sólo los actos que te van a emancipar,
hir hir nwmu jip AMimRq bwnI ]1] rhwau ]
har har naam jap a(n)mirat baanee ||1|| rahaau ||
Chant the Name of the Lord, Har, Har, and the Ambrosial Word of His Bani. ||1||Pause||
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਅਤੇ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰ। ਠਹਿਰਉ।
y habita en el Nombre del Señor a través de la Palabra Néctar del Señor. (1-Pausa)
Gor mhl sdw rMig rwqw ]
ghor mahal sadhaa ra(n)g raataa ||
You are forever imbued with the love of horses and mansions.
ਤੂੰ ਹਮੇਸ਼ਾਂ ਘੋੜਿਆਂ ਦੇ ਮੰਦਰਾਂ ਦੀ ਮੁਹੱਬਤ ਨਾਲ ਰੰਗਿਆ ਰਹਿੰਦਾ ਹੈਂ।
Uno vive siempre apegado a sus caballos y a sus mansiones,
sMig qum@wrY kCU n jwqw ]2]
sa(n)g tum(h)aarai kachhoo na jaataa ||2||
Nothing shall go along with you. ||2||
ਜਾਣ ਲੈ ਕੇ ਤੇਰੇ ਨਾਲ ਕੁਝ ਭੀ ਨਹੀਂ ਜਾਣਾ।
sin entender que nada se irá con uno al final.(2)
rKih pocwir mwtI kw BWfw ]
rakheh pochaar maaTee kaa bhaa(n)ddaa ||
You may clean and decorate the vessel of clay,
ਤੂੰ ਆਪਣੇ ਮਿੱਟੀ ਦੇ ਬਰਤਨ ਨੂੰ ਪੋਚ ਪਾਚ ਕੇ ਰੱਖਦਾ ਹੈਂ।
Él conserva limpio su cuerpo de polvo, ese tonto está terriblemente manchado en su interior
Aiq kucIl imlY jm fWfw ]3]
at kucheel milai jam ddaa(n)ddaa ||3||
but it is so very filthy; it shall receive its punishment from the Messenger of Death. ||3||
ਪਰ ਇਹ ਅੰਦਰੋਂ ਬੜਾ ਹੀ ਪਲੀਤ ਹੈ ਅਤੇ ਇਸ ਨੂੰ ਮੌਤ ਦੀ ਸਜ਼ਾ ਮਿਲੇਗੀ।
y por eso Yama, el mensajero de la muerte, le dará lo que merece.(3)
kwm k®oiD loiB moih bwDw ]
kaam karodh lobh moh baadhaa ||
You are bound by sexual desire, anger, greed and emotional attachment.
ਤੈਨੂੰ ਕਾਮ-ਚੇਸ਼ਟਾ, ਗੁੱਸੇ, ਲਾਲਚ ਅਤੇ ਸੰਸਾਰੀ ਲਗਨ ਨੇ ਬੰਨ੍ਹਿਆ ਹੋਇਆ ਹੈ।
Uno es controlado por la lujuria, el enojo, la avaricia y la infatuación
mhw grq mih inGrq jwqw ]4]
mahaa garat meh nigharat jaataa ||4||
You are sinking down into the great pit. ||4||
ਤੂੰ ਦੁਨੀਆਦਾਰੀ ਦੇ ਭਾਰੇ ਖੱਡੇ ਵਿੱਚ ਗਰਕ ਹੁੰਦਾ ਜਾ ਰਿਹਾ ਹੈ।
y así continua buscando en el pozo vacío del mundo.(4)
nwnk kI Ardwis suxIjY ]
naanak kee aradhaas suneejai ||
Hear this prayer of Nanak, O Lord;
ਹੇ ਮੇਰੇ ਸਾਈਂ! ਨਾਨਕ ਦੀ ਪ੍ਰਾਰਥਨਾ ਸੁਣੋ,
Escucha la oración de Nanak, oh Señor y sálvame,
fUbq pwhn pRB myry lIjY ]5]14]20]
ddoobat paahan prabh mere leejai ||5||14||20||
I am a stone, sinking down - please, rescue me! ||5||14||20||
ਅਤੇ ਮੈਂ ਡੁਬਦੇ ਹੋਏ ਪੱਥਰ ਦਾ ਪਾਰ ਉਤਾਰਾ ਕਰੋ।
pues soy la piedra que se hunde. (5-14-20)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
jIvq mrY buJY pRBu soie ]
jeevat marai bujhai prabh soi ||
One who remains dead while yet alive understands God.
ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਸਾਹਿਬ ਨੂੰ ਸਮਝ ਲੈਂੈਂਦਾ ਹੈ।
Aquél que muere para su ser mientras vive, sólo él conoce a su Señor.
iqsu jn krim prwpiq hoie ]1]
tis jan karam paraapat hoi ||1||
He meets that humble being according to the karma of his past actions. ||1||
ਉਸ ਪੁਰਸ਼ ਨੂੰ ਸਾਹਿਬ ਆਪਣੀ ਦਇਆ ਦੁਆਰਾ ਮਿਲ ਪੈਂਦਾ ਹੈ।
Y por Su Gracia, sólo a él el Señor encuentra,.(1)
suix swjn ieau duqru qrIAY ]
sun saajan iau dhutar tareeaai ||
Listen, O friend - this is how to cross over the terrifying world-ocean.
ਸੁਣ ਹੇ ਮਿੱਤਰ! ੲਸ ਤਰ੍ਹਾਂ ਕਠਨ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Escucha oh amigo, es así como uno cruza el terrible mar de las existencias materiales.
imil swDU hir nwmu aucrIAY ]1] rhwau ]
mil saadhoo har naam uchareeaai ||1|| rahaau ||
Meet with the Holy, and chant the Lord's Name||1||Pause||
ਸੰਤਾਂ ਦੀ ਸੰਗਤ ਕਰ ਅਤੇ ਸੁਆਮੀ ਦੇ ਨਾਮ ਨੂੰ ਉਚਾਰ। ਠਹਿਰਾਉ।
Ese ser conoce a los Santos y canta el Nombre del Señor.(1-Pausa)
eyk ibnw dUjw nhI jwnY ]
ek binaa dhoojaa nahee jaanai ||
There is no other to know, except for the One Lord.
ਇਕ ਪ੍ਰਭੂ ਦੇ ਬਾਝੋਂ ਬੰਦੇ ਨੂੰ ਹੋਰ ਕਿਸੇ ਨੂੰ ਜਾਨਣਾ ਨਹੀਂ ਚਾਹੀਦਾ।
Uno no debería conocer a nadie más que al Único Dios
Gt Gt AMqir pwrbRhmu pCwnY ]2]
ghaT ghaT a(n)tar paarabraham pachhaanai ||2||
So realize that the Supreme Lord God is within each and every heart. ||2||
ਉਸ ਨੂੰ ਸਾਰਿਆਂ ਦਿਲਾਂ ਅੰਦਰ ਇਕ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰਨਾ ਉਚਿਤ ਹੈ।
y ver al Señor Bello y Trascendente en cada corazón. (2)
jo ikCu krY soeI Bl mwnY ]
jo kichh karai soiee bhal maanai ||
Whatever He does, accept that as good.
ਜਿਹੜਾ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਚੰਗਾ ਸਮਝ ਕੇ ਪਰਵਾਨ ਕਰਦਾ ਹੈ।
También debe estar complacido con lo que el Señor hace,
Awid AMq kI kImiq jwnY ]3]
aadh a(n)t kee keemat jaanai ||3||
Know the value of the beginning and the end. ||3||
ਉਹ ਆਰੰਭ ਅਤੇ ਅਖੀਰ ਦੇ ਮੁੱਲ ਨੂੰ ਜਾਣਦਾ ਹੈ।
y entender el significado del principio y del fin.(3)
khu nwnk iqsu jn bilhwrI ]
kahu naanak tis jan balihaaree ||
Says Nanak, I am a sacrifice to that humble being,
ਗੁਰੂ ਜੀ ਫਰਮਾਉਂਦੇ ਹਨ ਮੈਂ ਉਸ ਜੀਵ ਤੋਂ ਕੁਰਬਾਨ ਜਾਂਦਾ ਹਾਂ,
Dice Nanak, ofrezco mi ser en sacrificio a aquél en cuyo corazón,
jw kY ihrdY vsih murwrI ]4]15]21]
jaa kai hiradhai vaseh muraaree ||4||15||21||
within whose heart the Lord dwells. ||4||15||21||
ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ, ਵਾਹਿਗੁਰੂ ਵਸਦਾ ਹੈ।
el Señor, su Dios, está enaltecido. (4-15-21)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
guru prmysru krxYhwru ]
gur paramesar karanaihaar ||
The Guru is the Transcendent Lord, the Creator Lord.
ਗੁਰੂ ਜੀ ਆਪ ਹੀ ਸੁਆਮੀ ਸਿਰਜਣਹਾਰ ਹਨ।
El Guru es el Señor Trascendente, el Señor Creador.
sgl isRsit kau dy AwDwru ]1]
sagal sirasaT kau dhe aadhaar ||1||
He gives His Support to the entire Universe. ||1||
ਉਹ ਸਾਰੇ ਆਲਮ ਨੂੰ ਆਸਰਾ ਦਿੰਦਾ ਹੈ।
Él da Su Soporte al Universo entero. (1)
gur ky crx kml mn iDAwie ]
gur ke charan kamal man dhiaai ||
Meditate within your mind on the Lotus Feet of the Guru.
ਆਪਣੇ ਚਿੱਤ ਅੰਦਰ ਤੂੰ ਗੁਰਾਂ ਦੇ ਕੰਵਲ ਰੂਪੀ ਚਰਨਾਂ ਦਾ ਆਰਾਧਨ ਕਰ।
Medita en lo profundo de tu mente en el Loto de los Pies del Guru
dUKu drdu iesu qn qy jwie ]1] rhwau ]
dhookh dharadh is tan te jai ||1|| rahaau ||
Pain and suffering shall leave this body. ||1||Pause||
ਇਸ ਤਰ੍ਹਾਂ ਕਸ਼ਟ ਤੇ ਪੀੜ ਤੇਰੀ ਇਸ ਦੇਹ ਤੋਂ ਪਰੇ ਭਜ ਜਾਣਗੇ। ਠਹਿਰਾਉ।
y el dolor y el sufrimiento se alejarán de ti. (1-Pausa)
Bvjil fUbq siqguru kwFY ]
bhavajal ddoobat satigur kaaddai ||
The True Guru saves the drowning being from the terrifying world-ocean.
ਸੱਚੇ ਗੁਰੂ ਜੀ ਡੁੱਬਦੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈਂਦੇ ਹਨ।
El Verdadero Guru salva al que se está ahogando en el aterrador océano del mundo
jnm jnm kw tUtw gwFY ]2]
janam janam kaa TooTaa gaaddai ||2||
He reunites those who were separated for countless incarnations. ||2||
ਉਹ ਉਨ੍ਹਾਂ ਨੂੰ ਜੋੜ ਦਿੰਦੇ ਹਨ ਜੋ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਨ।
y une a quienes estaban alejados de Él a través de innumerables encarnaciones. (2)
gur kI syvw krhu idnu rwiq ]
gur kee sevaa karahu dhin raat ||
Serve the Guru, day and night.
ਤੂੰ, ਗੁਰਾਂ ਦਾ ਦਿਨ ਰਾਤ ਟਹਿਲ ਕਮਾ।
Sirve al Guru día y noche
sUK shj min AwvY sWiq ]3]
sookh sahaj man aavai saa(n)t ||3||
Your mind shall come to have peace, pleasure and poise. ||3||
ਤੇਰੀ ਆਤਮਾ ਨੂੰ ਇਸ ਤਰ੍ਹਾਂ ਆਨੰਦ, ਅਡੋਲਤਾ ਅਤੇ ਠੰਢ-ਚੈਨ ਪਰਾਪਤ ਹੋ ਜਾਏਗੀ।
y tu mente obtendrá Paz, Placer y Equilibrio.(3)
siqgur kI ryxu vfBwgI pwvY ]
satigur kee ren vaddabhaagee paavai ||
By great good fortune, one obtains the dust of the feet of the True Guru.
ਭਾਰੇ ਸ਼੍ਰੇਸ਼ਟ ਭਾਗਾਂ ਦੁਆਰਾ, ਬੰਦੇ ਨੂੰ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪਰਾਪਤ ਹੁੰਦੀ ਹੈ।
Por una grandiosa fortuna uno obtiene el polvo de los Pies del Verdadero Guru.
nwnk gur kau sd bil jwvY ]4]16]22]
naanak gur kau sadh bal jaavai ||4||16||22||
Nanak is forever a sacrifice to the True Guru. ||4||16||22||
ਨਾਨਕ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹੈ।
Así Nanak ofrece para siempre su ser en sacrificio al Verdadero Guru.(4-16-22)
sUhI mhlw 5 ]
soohee mahalaa panjavaa ||
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
Suji, Mejl Guru Aryan, Quinto Canal Divino.
gur Apuny aUpir bil jweIAY ]
gur apune uoopar bal jaieeaai ||
I am a sacrifice to my True Guru.
ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ।
Ofrezco mi ser en sacrificio a mi Guru
AwT phr hir hir jsu gweIAY ]1]
aaTh pahar har har jas gaieeaai ||1||
Twenty-four hours a day, I sing the Praises of the Lord, Har, Har. ||1||
ਅੱਠੇ ਪਹਿਰ ਹੀ ਮੈਂ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
las veinticuatro horas del día y canto siempre la Alabanza del Señor, Jar, Jar.(1)
ismrau so pRBu Apnw suAwmI ]
simarau so prabh apanaa suaamee ||
Meditate in remembrance on God, your Lord and Master.
ਤੂੰ ਆਪਣੇ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।
Habita entonces en Tu Único Señor,
sgl Gtw kw AMqrjwmI ]1] rhwau ]
sagal ghaTaa kaa a(n)tarajaamee ||1|| rahaau ||
He is the Inner-knower, the Searcher of all hearts. ||1||Pause||
ਉਹ ਸਾਰਿਆਂ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ। ਠਹਿਰਾਉ।
Quien es el Conocedor Íntimo de todos los corazones.(1-Pausa)
crx kml isau lwgI pRIiq ]
charan kamal siau laagee preet ||
So love the Lord's Lotus Feet,
ਜਦ ਇਨਸਾਨ ਦਾ ਪ੍ਰਭੂ ਦੇ ਅੰਦਰ ਕੰਵਲ-ਰੂਪੀ ਚਰਨਾਂ ਨਾਲ ਪ੍ਰੇਮ ਪੈ ਜਾਂਦਾ ਹੈ,
Cuando uno ama el Loto de los Pies del Señor,
swcI pUrn inrml rIiq ]2]
saachee pooran niramal reet ||2||
and live a lifestyle which is true, perfect and spotless. ||2||
ਤਾਂ ਉਸ ਦੀ ਜੀਵਨ ਰਹੁ-ਰੀਤੀ ਸੱਚੀ, ਪੂਰੀ ਤੇ ਪਵਿੱਤਰ ਹੋ ਜਾਂਦੀ ਹੈ।
el Sendero se vuelve Puro, Verdadero y Perfecto. (2)
sMq pRswid vsY mn mwhI ]
sa(n)t prasaadh vasai man maahee ||
By the Grace of the Saints, the Lord comes to dwell within the mind,
ਸਾਧੂਆਂ ਦੀ ਦਇਆ ਦੁਆਰਾ ਸਾਈਂ ਚਿੱਤ ਵਿੱਚ ਵਸਦਾ ਹੈ,
A través de la Gracia de los Santos, el Señor habita en nuestra mente
jnm jnm ky iklivK jwhI ]3]
janam janam ke kilavikh jaahee ||3||
and the sins of countless incarnations are eradicated. ||3||
ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।
y así nuestros errores, acumulados de nacimiento en nacimiento, son erradicados.(3)
kir ikrpw pRB dIn dieAwlw ]
kar kirapaa prabh dheen dhiaalaa ||
Please be Merciful, O God, O Merciful to the meek.
ਹੇ ਮਸਕੀਨਾਂ ਤੇ ਮਿਹਰਬਾਨ ਸੁਆਮੀ! ਤੂੰ ਮੇਰੇ ਉਤੇ ਤਰਸ ਕਰ।
Oh Señor Compasivo con el pobre y el débil,
nwnku mwgY sMq rvwlw ]4]17]23]
naanak maagai sa(n)t ravaalaa ||4||17||23||
Nanak begs for the dust of the Saints. ||4||17||23||
ਨਾਨਕ, ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
ten Compasión y bendíceme con el Polvo de los Pies de Tus Santos.(4-17-23)