pRB swcy kI swcI kwr ]
prabh saache kee saachee kaar ||
True is service to the True Lord God.
ਸੱਚੀ ਹੈ ਸੇਵਾ ਸੱਚੇ ਸੁਆਮੀ ਦੀ।
Verdadero es el Servicio al Señor Verdadero.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRB swcy kI swcI kwr ]
prabh saache kee saachee kaar ||
True is service to the True Lord God.
ਸੱਚੀ ਹੈ ਸੇਵਾ ਸੱਚੇ ਸੁਆਮੀ ਦੀ।
Verdadero es el Servicio al Señor Verdadero.
nwnk nwim svwrxhwr ]4]4]
naanak naam savaaranahaar ||4||4||
O Nanak, the Naam is the Embellisher. ||4||4||
ਨਾਨਕ, ਸਾਈਂ ਦਾ ਨਾਮ ਬੰਦੇ ਨੂੰ ਉੱਤਮ ਸ਼ੋਭਨੀਕ ਕਰਨ ਵਾਲਾ ਹੈ।
Dice Nanak, el Nombre del Señor es lo que embellece. (4-4)
DnwsrI mhlw 3 ]
dhanaasaree mahalaa teejaa ||
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
Dhanasri, Mejl Guru Amar Das, Tercer Canal Divino.
jo hir syvih iqn bil jwau ]
jo har seveh tin bal jaau ||
I am a sacrifice to those who serve the Lord.
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਸਾਈਂ ਦੀ ਸੇਵਾ ਕਰਦੇ ਹਨ।
Ofrezco mi ser en sacrificio a aquéllos que sirven a su Señor.
iqn ihrdY swcu scw muiK nwau ]
tin hiradhai saach sachaa mukh naau ||
The Truth is in their hearts, and the True Name is on their lips.
ਉਨ੍ਹਾਂ ਦੇ ਦਿਲ ਵਿੱਚ ਸੱਚ ਹੈ ਅਤੇ ਸੱਚਾ ਨਾਮ ਹੀ ਉਨ੍ਹਾਂ ਦੀ ਜਬਾਨ ਤੇ।
En su corazón vive el Nombre Verdadero y ese Nombre Verdadero también está en su boca.
swco swcu smwilhu duKu jwie ]
saacho saach samaalih dhukh jai ||
Dwelling upon the Truest of the True, their pains are dispelled.
ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦਾ ਗਮ ਦੂਰ ਹੋ ਜਾਂਦਾ ਹੈ।
Meditando en la Verdad, todos sus sufrimientos se esfuman. A través del Nombre Verdadero,
swcY sbid vsY min Awie ]1]
saachai sabadh vasai man aai ||1||
Through the True Word of the Shabad, the Lord comes to dwell in their minds. ||1||
ਸੱਚੇ ਨਾਮ ਦੇ ਰਾਹੀਂ ਪ੍ਰਭੂ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
el Señor viene a habitar en la mente. (1)
gurbwxI suix mYlu gvwey ]
gurbaanee sun mail gavaae ||
Listening to the Word of Gurbani, filth is washed off,
ਗੁਰਾਂ ਦੀ ਬਾਣੀ ਨੂੰ ਸ੍ਰਵਣ ਕਰ ਕੇ ਉਹ ਆਪਣੀ (ਅੰਦਰਲੀ) ਮੈਲ ਨੂੰ ਧੋ ਸੁੱਟਦੇ ਹਨ,
Escuchando los Himnos del Guru, ellos se purifican
shjy hir nwmu mMin vswey ]1] rhwau ]
sahaje har naam ma(n)n vasaae ||1|| rahaau ||
and they naturally enshrine the Lord's Name in their minds. ||1||Pause||
ਅਤੇ ਪ੍ਰਭੂ ਦੇ ਨਾਮ ਨੂੰ ਸੁਖੈਨ ਹੀ ਆਪਣੀ ਅੰਤਰ ਆਤਮੇ ਟਿਕਾ ਲੈਂਦੇ ਹਨ। ਠਹਿਰਾਉ।
y fácilmente enaltecen en su mente el Nombre del Señor (1-Pausa)
kUVu kusqu iqRsnw Agin buJwey ]
kooR kusat tirasanaa agan bujhaae ||
One who conquers fraud, deceit and the fire of desire
ਜੋ ਆਪਣੇ ਝੂਠ, ਫਰੇਬ ਅਤੇ ਖਾਹਿਸ਼ ਦੀ ਅੱਗ ਨੂੰ ਸ਼ਾਂਤ ਕਰਦਾ ਹੈ,
Aquél que acaba con la falsedad, termina con su fraude,
AMqir sWiq shij suKu pwey ]
a(n)tar saa(n)t sahaj sukh paae ||
finds tranquility, peace and pleasure within.
ਉਹ ਆਪਣੇ ਹਿਰਦੇ ਅੰਦਰ ਠੰਢ-ਚੈਨ, ਅਡੋਲਤਾ ਤੇ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਹੈ।
extingue el fuego del deseo y procura para sí mismo Paz,
gur kY BwxY clY qw Awpu jwie ]
gur kai bhaanai chalai taa aap jai ||
If one walks in harmony with the Guru's Will, he eliminates his self-conceit.
ਜੇਕਰ ਇਨਸਾਨ ਗੁਰਾਂ ਦੀ ਰਜ਼ਾ ਅੰਦਰ ਟੁਰੇ, ਤਦ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ,
compostura y placer en su mente. Si el hombre camina en la Voluntad del Guru,
swcu mhlu pwey hir gux gwie ]2]
saach mahal paae har gun gai ||2||
He finds the True Mansion of the Lord's Presence, singing the Glorious Praises of the Lord. ||2||
ਅਤੇ ਰੱਬ ਦਾ ਜੱਸ ਗਾਇਨ ਕਰ, ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ।
su ego es aplacado y logra llegar hasta la Mansión Verdadera cantando la Alabanza de Dios. (2)
n sbdu bUJY n jwxY bwxI ]
n sabadh boojhai na jaanai baanee ||
The blind, self-willed manmukh does not understand the Shabad; he does not know the Word of the Guru's Bani,
ਅੰਨ੍ਹਾ ਅਧਰਮੀ ਨਾਂ ਤਾਂ ਨਾਮ ਨੂੰ ਜਾਣਦਾ ਹੈ, ਨਾਂ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ,
El apóstata ciego, ni conoce el Nombre, ni entiende el Gurbani,
mnmuiK AMDy duiK ivhwxI ]
manmukh a(n)dhe dhukh vihaanee ||
and so he passes his life in misery.
ਅਤੇ ਇਸ ਲਈ ਉਸ ਦੀ ਉਮਰ ਕਸ਼ਟ ਵਿੱਚ ਹੀ ਬੀਤਦੀ ਹੈ।
por eso pasa su vida en la miseria. Si él encuentra al Guru Verdadero, e
siqguru Byty qw suKu pwey ]
satigur bheTe taa sukh paae ||
But if he meets the True Guru, then he finds peace,
ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਆਰਾਮ ਪਾ ਲੈਂਦਾ ਹੈ,
ntonces logra la Paz,
haumY ivchu Twik rhwey ]3]
haumai vichahu Thaak rahaae ||3||
and the ego within is silenced. ||3||
ਤੇ ਉਸ ਦੇ ਅੰਦਰੋਂ ਹੰਕਾਰ ਨਵਿਰਤ ਤੇ ਨਾਸ ਹੋ ਜਾਂਦਾ ਹੈ।
pues en su interior el ego es apaciguado y calmado. (3)
iks no khIAY dwqw ieku soie ]
kis no kaheeaai dhaataa ik soi ||
Who else should I speak to? The One Lord is the Giver of all.
ਮੈਂ ਹੋਰ ਕੀਹਨੂੰ ਨਿਵੇਦਨ ਕਰਾਂ, ਜਦ ਕਿ ਕੇਵਲ ਉਹ ਸਾਹਿਬ ਦੀ ਦਾਤਾਰ ਹੈ?
¿A quien más me voy a dirigir, cuando Él, el Señor es el Donador Íntegro?
ikrpw kry sbid imlwvw hoie ]
kirapaa kare sabadh milaavaa hoi ||
When He grants His Grace, then we obtain the Word of the Shabad.
ਜਦ ਪ੍ਰਭੂ ਆਪਣੀ ਰਹਿਮਤ ਧਾਰਦਾ ਹੈ, ਤਦ ਪ੍ਰਾਣੀ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
Cuando el Señor extiende Su Misericordia,
imil pRIqm swcy gux gwvw ]
mil preetam saache gun gaavaa ||
Meeting with my Beloved, I sing the Glorious Praises of the True Lord.
ਪਿਆਰੇ ਗੁਰਾਂ ਨੂੰ ਮਿਲ ਕੇ, ਮੈਂ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
entonces el mortal es entonado en Su Nombre.
nwnk swcy swcw Bwvw ]4]5]
naanak saache saachaa bhaavaa ||4||5||
O Nanak, becoming truthful, I have become pleasing to the True Lord. ||4||5||
ਸਤਿਵਾਦੀ ਹੋਣ ਕਰਕੇ ਹੇ ਨਾਨਕ! ਮੈਂ ਸਤਿਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Viviendo en la Verdad, oh dice Nanak, he complacido al Señor, al Uno Verdadero. (4-5)
DnwsrI mhlw 3 ]
dhanaasaree mahalaa teejaa ||
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
Dhanasri, Mejl Guru Amar Das, Tercer Canal Divino.
mnu mrY Dwqu mir jwie ]
man marai dhaat mar jai ||
When the mind is conquered, its turbulent wanderings are stopped.
ਜਦ ਮਨ ਕਾਬੂ ਆ ਜਾਂਣਾ ਹੈ ਤਾਂ ਇਨਸਾਨ ਦਾ ਭਟਕਣਾ ਮੁੱਕ ਜਾਂਦਾ ਹੈ।
Cuando la mente se pone en Paz, entonces las andanzas del hombre cesan.
ibnu mn mUey kYsy hir pwie ]
bin man mooe kaise har pai ||
Without conquering the mind, how can the Lord be found?
ਮਨ ਨੂੰ ਜਿੱਤਣ ਦੇ ਬਾਝੋਂ ਵਾਹਿਗੁਰੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
¿Cómo puede uno vivir el Estado Divino sin conquistar la mente?
iehu mnu mrY dwrU jwxY koie ]
eih man marai dhaaroo jaanai koi ||
Rare is the one who knows the medicine to conquer the mind.
ਕੋਈ ਵਿਰਲਾ ਜਣਾ ਹੀ ਇਸ ਮਨ ਨੂੰ ਵੱਸ ਕਰਨ ਦੀ ਦਵਾਈ ਜਾਣਦਾ ਹੈ।
Extraordinario es aquél que conoce la medicina para controlar la mente.
mnu sbid mrY bUJY jnu soie ]1]
man sabadh marai boojhai jan soi ||1||
The mind is conquered through the Word of the Shabad; this is known to the Lord's humble servant. ||1||
ਕੇਵਲ ਓਹੀ ਜਣਾ ਹੀ ਜਾਣਦਾ ਹੈ ਕਿ ਮਨ ਨਾਮ ਰਾਹੀਂ ਹੀ ਵੱਸ ਆਉਂਦਾ ਹੈ।
Sólo puede la mente ser dominada a través del Nombre del Señor. (1)
ijs no bKsy hir dy vifAweI ]
jis no bakhase har dhe vaddiaaiee ||
The Lord forgives him, and blesses him with glory.
ਜਿਸ ਨੂੰ ਸਾਈਂ ਮਾਫ ਕਰ ਦਿੰਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ।
Aquél a quien el Señor perdona, a él lo bendice con Gloria y por la Gracia del Guru,
gur prswid vsY min AweI ] rhwau ]
gur parasaadh vasai man aaiee || rahaau ||
By Guru's Grace, the Lord comes to dwell in the mind. ||Pause||
ਗੁਰਾਂ ਦੀ ਦਇਆ ਦੁਆਰਾ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਥ ਜਾਂਦਾ ਹੈ। ਠਹਿਰਾਉ।
el Señor viene a habitar en su mente. (Pausa)
gurmuiK krxI kwr kmwvY ]
gurmukh karanee kaar kamaavai ||
The Gurmukh does good deeds,
ਜਦ ਨੇਕ ਬੰਦਾ ਪਵਿੱਤਰ ਅਮਲ ਕਰਦਾ ਹੈ,
Cuando el Santo realiza acciones virtuosas,
qw iesu mn kI soJI pwvY ]
taa is man kee sojhee paavai ||
and so, he comes to understand this mind.
ਕੇਵਲ ਤਦ ਹੀ ਉਸ ਨੂੰ ਇਸ ਮਨ ਦੀ ਸਮਝ ਆਉਂਦੀ ਹੈ।
entonces llega a entender su mente.
mnu mY mqu mYgl imkdwrw ]
man mai mat maigal mikadhaaraa ||
The mind is intoxicated, like the elephant with wine.
ਮਨ ਹੰਕਾਰ ਦੀ ਸ਼ਰਾਬ ਨਾਲ ਹਾਥੀ ਦੀ ਤਰ੍ਹਾਂ ਨਸ਼ਈ ਹੋਇਆ ਹੋਇਆ ਹੈ।
La mente está intoxicada como la del elefante,
guru AMksu mwir jIvwlxhwrw ]2]
gur a(n)kas maar jeevaalanahaaraa ||2||
The Guru places the harness upon it, and rejuvenates it. ||2||
ਗੁਰੂ ਜੀ ਨਾਮ ਦਾ ਕੁੰਡਾ ਮਾਰ ਕੇ ਇਸ ਨੂੰ ਈਸ਼ਵਰ ਪਰਾਇਣ ਕਰ ਦਿੰਦੇ ਹਨ।
con el vino de la arrogancia, pero El Guru utiliza el fuete del Nombre y la regenera. (2)
mnu AswDu swDY jnu koeI ]
man asaadh saadhai jan koiee ||
The mind is undisciplined; only a rare few can discipline it.
ਮਨੂਆ ਅਜਿੱਤ ਹੈ, ਕੋਈ ਵਿਰਲਾ ਜਣਾ ਹੀ ਇਸ ਨੂੰ ਜਿੱਤਦਾ ਹੈ।
La mente es incontrolable y sólo algunos cuantos la logran domar.
Acru crY qw inrmlu hoeI ]
achar charai taa niramal hoiee ||
If someone eats the uneatable, then he becomes immaculate.
ਜੇਕਰ ਇਨਸਾਨ ਅਖਾਧ ਨੂੰ ਖਾ ਜਾਵੇ, ਕੇਵਲ ਤਦ ਹੀ ਇਹ ਪਵਿੱਤਰ ਹੁੰਦਾ ਹੈ।
Si uno realiza lo imposible, sólo así la mente se vuelve Inmaculada,
gurmuiK iehu mnu lieAw svwir ]
gurmukh ih man liaa savaar ||
As Gurmukh, his mind is embellished.
ਗੁਰਾਂ ਦੇ ਰਾਹੀਂ ਇਹ ਮਨ ਸਸ਼ੋਭਤ ਹੋ ਜਾਂਦਾ ਹੈ।
y a través del Guru es embellecida.
haumY ivchu qjY ivkwr ]3]
haumai vichahu tajai vikaar ||3||
Egotism and corruption are eradicated from within. ||3||
ਤਾਂ ਆਦਮੀ ਆਪਣੇ ਅੰਦਰੋਂ ਹੰਕਾਰ ਤੇ ਪਾਪ ਨੂੰ ਕੱਢ ਦਿੰਦਾ ਹੈ।
Es entonces cuando uno se deshace de su ego y de sus errores. (3)
jo Duir riKAnu myil imlwie ]
jo dhur rakhian mel milai ||
Those whom the Primal Lord keeps united in His Union,
ਜਿਨ੍ਹਾਂ ਨੂੰ ਆਦੀ ਨਿਰੰਕਾਰ ਆਪਣੇ ਮਿਲਾਪ ਅੰਦਰ ਮਿਲਾਈ ਰੱਖਦਾ ਹੈ,
A quienes el Ser Primordial conserva Consigo en Su Unión,
kdy n ivCuVih sbid smwie ]
kadhe na vichhuReh sabadh samai ||
shall never be separated from Him; they are merged in the Word of the Shabad.
ਉਹ ਕਦਾਚਿੱਤ ਜੁਦਾ ਨਹੀਂ ਹੁੰਦੇ ਅਤੇ ਉਸ ਦੇ ਨਾਮ ਅੰਦਰ ਲੀਨ ਰਹਿੰਦੇ ਹਨ।
nunca más se vuelven a separar y permanecen inmersos en Su Nombre.
AwpxI klw Awpy pRBu jwxY ]
aapanee kalaa aape prabh jaanai ||
Only God Himself knows His own power.
ਆਪਣੀ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ।
Su Propio Poder, sólo el Mismo Señor lo conoce.
nwnk gurmuiK nwmu pCwxY ]4]6]
naanak gurmukh naam pachhaanai ||4||6||
O Nanak, the Gurmukh realizes the Naam, the Name of the Lord. ||4||6||
ਨਾਨਕ, ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨਾਮ ਨੂੰ ਅਨੁਭਵ ਕਰਦਾ ਹੈ।
Es a través del Guru que el mortal toma Conciencia del Nombre de Dios. (4-6)
DnwsrI mhlw 3 ]
dhanaasaree mahalaa teejaa ||
Dhanaasaree, Third Mehl:
ਧਨਾਸਰੀ ਤੀਜੀ ਪਾਤਿਸ਼ਾਹੀ।
Dhanasri, Mejl Guru Amar Das, Tercer Canal Divino.
kwcw Dnu sMcih mUrK gwvwr ]
kaachaa dhan sa(n)cheh moorakh gaavaar ||
The ignorant fools amass false wealth.
ਬੇਸਮਝ ਤੇ ਬੇਵਕੂਫ ਨਾਸਵੰਤ ਦੌਲਤ ਨੂੰ ਇਕੱਤਰ ਕਰਦੇ ਹਨ।
Los seres tontos e ignorantes tratan de incrementar las riquezas perecederas,
mnmuK BUly AMD gwvwr ]
manmukh bhoole a(n)dh gaavaar ||
The blind, foolish, self-willed manmukhs have gone astray.
ਇਹ ਅੰਨ੍ਹੇ, ਇਆਣੇ ਤੇ ਅਧਰਮੀ ਕੁਰਾਹੇ ਪਏ ਹੋਏ ਹਨ।
esos ciegos apostatas son desviados del Sendero.
ibiKAw kY Din sdw duKu hoie ]
bikhiaa kai dhan sadhaa dhukh hoi ||
Poisonous wealth brings constant pain.
ਪ੍ਰਾਣ-ਨਾਸ਼ਕ ਦੌਲਤ ਹਮੇਸ਼ਾਂ ਦੁਖ ਹੀ ਦਿੰਦੀ ਹੈ।
Esas riquezas fatalmente causan angustia,
nw swiQ jwie n prwpiq hoie ]1]
naa saath jai na paraapat hoi ||1||
It will not go with you, and it will not yield any profit. ||1||
ਨਾਂ ਇਹ ਬੰਦੇ ਦੇ ਨਾਲ ਜਾਂਦੀ ਹੈ, ਨਾਂ ਹੀ ਇਸ ਤੋਂ ਕੁਝ ਲਾਭ ਹੁੰਦਾ ਹੈ।
pues no se van con el mortal ni tampoco le proporcionan una verdadera utilidad. (1)
swcw Dnu gurmqI pwey ]
saachaa dhan gurmatee paae ||
True wealth is obtained through the Guru's Teachings.
ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ,
Las verdaderas riquezas son obtenidas a través de la Instrucción del Guru
kwcw Dnu Puin AwvY jwey ] rhwau ]
kaachaa dhan fun aavai jaae || rahaau ||
False wealth continues coming and going. ||Pause||
ਅਤੇ ਕੂੜੀ ਦੌਲਤ ਹਮੇਸ਼ਾਂ ਆਉਂਦੀ ਤੇ ਜਾਂਦੀ ਰਹਿੰਦੀ ਹੈ। ਠਹਿਰਾਉ।
y las riquezas falsas continúan yendo y viniendo. (Pausa)
mnmuiK BUly siB mrih gvwr ]
manmukh bhoole sabh mareh gavaar ||
The foolish self-willed manmukhs all go astray and die.
ਸਾਰੇ ਬੇਸਮਝ ਬੇਮੁਖ ਕੁਰਾਹੇ ਪੈ ਮਰ ਵੰਦੇ ਹਨ।
Los tontos mal creyentes se pierden y mueren lejos,
Bvjil fUby n aurvwir n pwir ]
bhavajal ddoobe na uravaar na paar ||
They drown in the terrifying world-ocean, and they cannot reach either this shore, or the one beyond.
ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾਂ ਇਸ ਕਿਨਾਰੇ ਲੱਗਦੇ ਹਨ ਅਤੇ ਨਾਂ ਉਸ।
pues se ahogan en el terrible océano del mundo y no alcanzan ni una ni la otra orilla.
siqguru Byty pUrY Bwig ]
satigur bheTe poorai bhaag ||
But by perfect destiny, they meet the True Guru;
ਪੂਰਨ ਪ੍ਰਾਲਬਧ ਰਾਹੀਂ, ਉਹ ਸੱਚੇ ਗੁਰੂ ਨੂੰ ਮਿਲ ਪੈਦੇ ਹਨ,
A través de un Destino Perfecto, aquéllos que conocen al Guru Verdadero son imbuidos en el Nombre de Dios,
swic rqy Aihinis bYrwig ]2]
saach rate ahinis bairaag ||2||
imbued with the True Name, day and night, they remain detached from the world. ||2||
ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਹਨ।
y así noche y día permanecen desapegados. (2)
chu jug mih AMimRqu swcI bwxI ]
chahu jug meh a(n)mrit saachee baanee ||
Throughout the four ages, the True Bani of His Word is Ambrosial Nectar.
ਚਾਰਾਂ ਹੀ ਯੁਗਾਂ ਅੰਦਰ ਸੱਚੀ ਗੁਰਬਾਣੀ ਹੀ ਵਾਹਿਦ ਅੰਮ੍ਰਿਤ ਸੁਧਾਰਸ ਹੈ।
A través de las cuatro épocas, el Verdadero Gurbani es la única Ambrosia,
pUrY Bwig hir nwim smwxI ]
poorai bhaag har naam samaanee ||
By perfect destiny, one is absorbed in the True Name.
ਪੂਰਨ ਚੰਗੀ ਕਿਸਮਤ ਦੁਆਰਾ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
y por un Destino Perfecto, uno es absorbido en el Nombre del Señor.
isD swiDk qrsih siB loie ]
sidh saadhik taraseh sabh loi ||
The Siddhas, the seekers and all men long for the Name.
ਪੂਰਨ ਪੁਰਸ਼, ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਹਨ।
Los Siddhas, los buscadores y todos los seres humanos, añoran el Nombre,
pUrY Bwig prwpiq hoie ]3]
poorai bhaag paraapat hoi ||3||
It is obtained only by perfect destiny. ||3||
ਪਰ ਪੂਰਨ ਕਰਮਾਂ ਰਾਹੀਂ ਇਹ ਪਾਇਆ ਜਾਂਦਾ ਹੈ।
pero es obtenido sólo a través de un Destino Perfecto. (3)
sBu ikCu swcw swcw hY soie ]
sabh kichh saachaa saachaa hai soi ||
The True Lord is everything; He is True.
ਸੱਚਾ ਸਾਹਿਬ ਸਾਰਾ ਕੁਝ ਹੈ, ਉਹ ਸੱਚਾ ਸਾਹਿਬ ਹੀ ਹੈ।
Él Señor Verdadero lo es Todo, Él es Verdad,
aUqm bRhmu pCwxY koie ]
uootam braham pachhaanai koi ||
Only a few realize the exalted Lord God.
ਕੋਈ ਵਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਹੈ।
excepcional es aquella persona que logra vivenciar al Sublime Señor,
scu swcw scu Awip idRVwey ]
sach saachaa sach aap dhiraRaae ||
He is the Truest of the True; He Himself implants the True Name within.
ਸਚਿਆਰਾਂ ਦਾ ਪਰਮ ਸਚਿਆਰ, ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰਦਾ ਹੈ।
La Verdad de las verdades. Él Mismo implanta el Nombre Verdadero en la mente.