goNf ]
go(n)dd ||
Gond:
ਗੋਂਡ।
Gond
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goNf ]
go(n)dd ||
Gond:
ਗੋਂਡ।
Gond
igRih soBw jw kY ry nwih ]
gireh sobhaa jaa kai re naeh ||
When someone's household has no glory,
ਜਿਸ ਦੇ ਘਰ ਵਿੱਚ ਮਾਇਆ ਦੀ ਪ੍ਰਭਤਾ ਨਹੀਂ,
Cuando el hogar de alguien no tiene Gracia,
Awvq phIAw KUDy jwih ]
aavat paheeaa khoodhe jaeh ||
the guests who come there depart still hungry.
ਉਥੋਂ ਪ੍ਰਾਹੁਣਾ ਆ ਕੇ ਭੁੱਖੇਭਾਣੇ ਹੀ ਟੁਰ ਜਾਂਦੇ ਹਨ।
los invitados que llegan se van hambrientos,
vw kY AMqir nhI sMqoKu ]
vaa kai a(n)tar nahee sa(n)tokh ||
Deep within, there is no contentment.
ਉਸ ਦੇ ਮਨ ਅੰਦਰ ਸੰਤੁਸ਼ਟਤਾ ਨਹੀਂ।
y en lo profundo no hay agradecimiento.
ibnu sohwgin lwgY doKu ]1]
bin sohaagan laagai dhokh ||1||
Without his bride, the wealth of Maya, he suffers in pain. ||1||
ਉਸ ਦੀ ਪਤਨੀ, ਧਨ-ਦੌਲਤ ਦੇ ਬਾਝੋਂ ਉਸ ਨੂੰ ਦੁੱਖ ਹੁੰਦਾ ਹੈ।
Sin su novia, sin la riqueza de Maya, él sufre dolor.(1)
Dnu sohwgin mhw pvIq ] qpy qpIsr folY cIq ]1] rhwau ]
dhan sohaagan mahaa paveet || tape tapeesar ddolai cheet ||1|| rahaau ||
So praise this bride, which can shake the consciousness
ਸ਼ਾਬਾਸ਼ ਹੇ ਮਾਇਆ ਨੂੰ! ਜੋ ਪਰਮ ਪਵਿੱਤਰ ਪੁਰਸ਼ਾਂ,
Reconoce a esta esposa que puede sacudir la conciencia aun de los ascetas y sabios.(1-Pausa)
sohwgin ikrpn kI pUqI ]
sohaagan kirapan kee pootee ||
This bride is the daughter of a wretched miser.
ਮਾਇਆ ਕੰਜੂਸ ਦੀ ਪੁੱਤ੍ਰੀ ਹੈ।
Esta esposa es la hija de un miserable desgraciado,
syvk qij jgq isau sUqI ]
sevak taj jagat siau sootee ||
Abandoning the Lord's servant, she sleeps with the world.
ਸਾਈਂ ਦੇ ਗੋਲੇ ਨੂੰ ਛੱਡ ਕੇ, ਉਹ ਸੰਸਾਰ ਨਾਲ ਸੌਂਦੀ ਹੈ।
pues abandonando al Devoto del Señor, se acuesta con el mundo entero.
swDU kY TwFI drbwir ]
saadhoo kai Thaaddee dharabaar ||
Standing at the door of the holy man,
ਸੰਤ ਦੇ ਬੂਹੇ ਦੇ ਖਲੋ ਕੇ ਉਹ ਆਖਦੀ ਹੈ,
Parada a la puerta del Santo ella reza,
srin qyrI mo kau insqwir ]2]
saran teree mo kau nisataar ||2||
she says, "I have come to your sanctuary; now save me!" ||2||
ਮੈਂ ਪਨਾਹ ਲਈ ਹੈ, ਹੁਣ ਤੂੰ ਮੇਰੀ ਰੱਖਿਆ ਕਰ। ੀ ਹੳਵੲ ਸੋੁਗਹਟ ਟਹੲ ਫਰੋਟੲਚਟੋਿਨ, ਨੋਾ ਸੳਵੲ ਟਹੋੁ ਮੲ".
busco tu Refugio, sálvame, oh sálvame.(2)
sohwgin hY Aiq suMdrI ]
sohaagan hai at su(n)dharee ||
This bride is so beautiful.
ਪਤਨੀ ਨਿਹਾਇਤ ਹੀ ਸੁਹਣੀ ਸੁਨੱਖੀ ਹੈ।
Esa esposa es tan bella,
pg nyvr Cnk CnhrI ]
pag nevar chhanak chhanaharee ||
The bells on her ankles make soft music.
ਉਸ ਦੀਆਂ ਬਾਂਕਾਂ ਉਸ ਦੇ ਪੈਂਰਾਂ ਤੇ ਛਣਛਣ ਕਰਦੀਆਂ ਹਨ।
de ojos encantadores, con pulseras de campanas en los tobillos
jau lgu pRwn qaU lgu sMgy ]
jau lag praan tuoo lag sa(n)ge ||
As long as there is the breath of life in the man, she remains attached to him.
ਜਦ ਤਾਂਈਂ ਆਦਮੀ ਜੀਉਂਦਾ ਹੈ, ਤਦ ਤਾਈਂ ਉਹ ਉਸ ਨਾਲ ਜੁੜੀ ਰਹਿੰਦੀ ਹੈ।
que producen una melodía suave;
nwih q clI byig auiT nµgy ]3]
naeh ta chalee beg uTh na(n)ge ||3||
But when it is no more, she quickly gets up and departs, bare-footed. ||3||
ਜਦ ਜਾਨ ਨਿਕਲ ਜਾਂਦੀ ਹੈ, ਉਹ ਝੱਟਪੱਟ ਖੜੀ ਹੋ ਨੰਗੇ ਪੈਰੀ ਹੀ ਟੁਰ ਜਾਂਦੀ ਹੈ।
mientras uno vive, ella está con uno, pero tan pronto como uno muere, ella se va apurada y descalza. (3)
sohwgin Bvn qRY lIAw ]
sohaagan bhavan trai leeaa ||
This bride has conquered the three worlds.
ਮਾਇਆ ਨੇ ਤਿੰਨੇ ਹੀ ਜਹਾਨ ਜਿੱਤ ਲਏ ਹਨ।
Esta esposa se ha ganado el corazón de las tres Gunas,
ds AT purwx qIrQ rs kIAw ]
dhas aTh puraan teerath ras keeaa ||
The eighteen Puraanas and the sacred shrines of pilgrimage love her as well.
ਅਠਾਰਾਂ ਪੁਰਾਣ ਅਤੇ ਯਾਤ੍ਰਾ ਅਸਥਾਨ ਭੀ ਉਸ ਨੂੰ ਪਿਆਰ ਕਰਦੇ ਹਨ।
de los dieciocho Puranas y en los lugares Santos la aman también.
bRhmw ibsnu mhysr byDy ]
brahamaa bisan mahesar bedhe ||
She pierced the hearts of Brahma, Shiva and Vishnu.
ਉਸ ਨੇ ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ ਦੇ ਦਿਲ ਵਿੰਨ੍ਹ ਛੱਡੇ ਹਨ।
Ella ha atravesado el corazón de Brahma, Vishnú y Shiva;
bfy BUpiq rwjy hY CyDy ]4]
badde bhoopat raaje hai chhedhe ||4||
She destroyed the great emperors and kings of the world. ||4||
ਉਸ ਨੇ ਜਿਮੀਂ ਦੇ ਭਾਰੇ ਸੁਆਮੀਆਂ ਅਤੇ ਪਾਤਿਸ਼ਾਹਾਂ ਨੂੰ ਤਬਾਹ ਕਰ ਦਿੱਤਾ ਹੈ।
ha destruido aun a reyes y a hombres grandiosos. (4)
sohwgin aurvwir n pwir ]
sohaagan uravaar na paar ||
This bride has no restraint or limits.
ਮਾਇਆ ਦਾ ਕੋਈ ਇਹ ਜਾਂ ਉਹ ਕਿਨਾਰਾ ਨਹੀਂ।
Nadie conoce lo que ella es, tan grande es su expansión,
pWc nwrd kY sMig ibDvwir ]
paa(n)ch naaradh kai sa(n)g bidhavaar ||
She is in collusion with the five thieving passions.
ਉਸ ਦੀ ਨਾਰਦ ਵਰਗੇ ਚੰਚਲ ਪੰਜੇ ਵਿਸ਼ੇ ਵੇਗਾਂ ਨਾਲ ਸਾਜ਼ਿਸ਼ ਹਨ।
y conserva una buena relación con los cinco órganos sensoriales además.
pWc nwrd ky imtvy PUty ]
paa(n)ch naaradh ke miTave fooTe ||
When the clay pot of these five passions bursts,
ਜਦ ਪੰਜੇ ਵਿਸ਼ੇ-ਵੇਗਾਂ ਦੇ ਮਿੱਟੀ ਦੇ ਭਾਂਡੇ ਟੁੱਟ ਜਾਂਦੇ ਹਨ,
Cuando la relación con los cinco órganos sensoriales exploten,
khu kbIr gur ikrpw CUty ]5]5]8]
kahu kabeer gur kirapaa chhooTe ||5||5||8||
then, says Kabeer, by Guru's Mercy, one is released. ||5||5||8||
ਤਦ ਕਬੀਰ ਜੀ ਆਖਦੇ ਹਨ, ਇਨਸਾਨ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Dice Kabir: Cuando se rompe la vasija de barro que contiene los cinco deseos, entonces uno es liberado por la Gracia del Guru.(5-5-8)
goNf ]
go(n)dd ||
Gond:
ਗੋਂਡ।
Gond
jYsy mMdr mih blhr nw TwhrY ]
jaise ma(n)dhar meh balahar naa Thaaharai ||
As the house will not stand when the supporting beams are removed from within it,
ਜਿਸ ਤਰ੍ਹਾਂ ਘਰ ਨਹੀਂ ਠਹਿਰਦਾ, ਜੇਕਰ ਉਸ ਦੇ ਅੰਦਰੋਂ ਸ਼ਤੀਰ ਖਿੱਚ ਲਏ ਜਾਣ,
Si la casa no se sostiene sin pilares, entonces,
nwm ibnw kYsy pwir auqrY ]
naam binaa kaise paar utarai ||
just so, without the Naam, the Name of the Lord, how can anyone be carried across?
ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?
¿cómo puede uno ser llevado a través sin el Nombre del Señor?
kuMB ibnw jlu nw tIkwvY ]
ku(n)bh binaa jal naa Teekaavai ||
Without the pitcher, the water is not contained;
ਜਿਸ ਤਰ੍ਹਾਂ ਖੜੇ ਦੇਬ ਬਗੈਰ ਪਾਣੀ ਨਹੀਂ ਠਹਿਰਦਾ,
Sin la vasija, el agua no se contiene;
swDU ibnu AYsy Abgqu jwvY ]1]
saadhoo bin aaise abagat jaavai ||1||
just so, without the Holy Saint, the mortal departs in misery. ||1||
ਇਸੇ ਤਰ੍ਹਾਂ ਹੀ ਸੰਤ ਦੇ ਬਗੈਰ ਇਨਸਾਨ ਬੁਰੀ ਹਾਲਤ ਵਿੱਚ ਟੁਰ ਜਾਂਦਾ ਹੈ।
así, sin la Gracia de los Santos, uno se lamenta. (1)
jwrau iqsY ju rwmu n cyqY ]
jaarau tisai ju raam na chetai ||
One who does not remember the Lord - let him burn;
ਉਸ ਨੂੰ ਸਾੜ ਸੁੱਟ ਜੋ ਸਾਹਿਬ ਨੂੰ ਯਾਦ ਨਹੀਂ ਕਰਦਾ,
Quemaría el cuerpo de aquél que no alaba al Señor
qn mn rmq rhY mih KyqY ]1] rhwau ]
tan man ramat rahai meh khetai ||1|| rahaau ||
his body and mind have remained absorbed in this field of the world. ||1||Pause||
ਅਤੇ ਜਿਸ ਦਾ ਚਿੱਤ ਉਸ ਦੀ ਦੇਹ ਦੀ ਪੈਲੀ ਅਦਰ ਹੀ ਲੀਨ ਰਹਿੰਦਾ ਹੈ। ਠਹਿਰਾਉ।
y a quien esté envuelto, en cuerpo y Alma, con su ego negativo. (1-Pausa)
jYsy hlhr ibnw ijmI nhI boeIAY ]
jaise halahar binaa jimee nahee boieeaai ||
Without a farmer, the land is not planted;
ਜਿਸ ਤਰ੍ਹਾਂ ਹਾਲੀ ਦੇ ਬਗੈਰ ਜ਼ਮੀਨ ਬੀਜੀ ਨਹੀਂ ਜਾਂਦੀ,
Sin el granjero la tierra no es arada;
sUq ibnw kYsy mxI proeIAY ]
soot binaa kaise manee paroieeaai ||
without a thread, how can the beads be strung?
ਜਿਸ ਤਰ੍ਹਾਂ ਧਾਗੇ ਦੇ ਬਾਝੋਂ ਮਣਕੇ ਕਿਸ ਤਰ੍ਹਾਂ ਪਰੋਤੇ ਜਾ ਸਕਦੇ ਹਨ,
sin el hilo, no se puede hacer el collar.
GuMfI ibnu ikAw gMiT cVHweIAY ]
ghu(n)ddee bin kiaa ga(n)Th chaRhaieeaai ||
Without a loop, how can the knot be tied?
ਤੇ ਜਿਸ ਤਰ੍ਹਾਂ ਮਰੋੜ ਦੇ ਬਿਨਾਂ ਗੰਢ ਕਿਵੇਂ ਦਿੱਤੀ ਜਾ ਸਕਦੀ ਹੈ,
Sin torcer el hilo, no se puede hacer el nudo,
swDU ibnu qYsy Abgqu jweIAY ]2]
saadhoo bin taise abagat jaieeaai ||2||
Just so, without the Holy Saint, the mortal departs in misery. ||2||
ਇਸੇ ਤਰ੍ਹਾਂ ਹੀ ਸੰਤ ਦੀ ਮਿਹਰ ਦੇ ਬਾਝੋਂ ਬੰਦਾ ਮੁਕਤੀ ਦੇ ਬਿਨਾ ਹੀ ਟੁਰ ਜਾਂਦਾ ਹੈ।
y sin la Gracia de los Santos, uno se lamenta. (2)
jYsy mwq ipqw ibnu bwlu n hoeI ]
jaise maat pitaa bin baal na hoiee ||
Without a mother or father there is no child;
ਜਿਸ ਤਰ੍ਹਾਂ ਮਾਂ ਤੇ ਪਿਓ ਦੇ ਬਗੈਰ ਬੱਚਾ ਨਹੀਂ ਹੋ ਸਕਦਾ;
Sin el padre y la madre, no puede haber criatura;
ibMb ibnw kYsy kpry DoeI ]
bi(n)b binaa kaise kapare dhoiee ||
just so, without water, how can the clothes be washed?
ਜਿਸ ਤਰ੍ਹਾਂ ਪਾਣੀ ਦੇ ਬਗੈਰ ਕਪੜੇ ਕਿਸ ਤਰ੍ਹਾਂ ਧੋਂਤੇ ਜਾ ਸਕਦੇ ਹਨ,
sin agua uno no puede lavar su ropa manchada.
Gor ibnw kYsy Asvwr ]
ghor binaa kaise asavaar ||
Without a horse, how can there be a rider?
ਤੇ ਜਿਸ ਤਰ੍ਹਾਂ ਘੋੜੇ ਦੇ ਬਗੈਰ ਬੰਦਾ ਘੋੜ-ਸਵਾਰ ਕਿਸ ਤਰ੍ਹਾਂ ਹੋ ਸਕਦਾ ਹੈ,
Sin un caballo, uno no puede llegar hasta su destino;
swDU ibnu nwhI drvwr ]3]
saadhoo bin naahee dharavaar ||3||
Without the Holy Saint, one cannot reach the Court of the Lord. ||3||
ਏਸੇ ਤਰ੍ਹਾਂ ਹੀ ਸੰਤ ਦੇ ਰਹਿਮਤ ਦੇ ਬਾਝੋਂ ਇਨਸਾਨ ਸੁਆਮੀ ਦੀ ਦਰਗਾਹ ਨੂੰ ਪੁੱਜ ਨਹੀਂ ਸਕਦਾ।
sin la Gracia de los Santos uno no puede encontrar la Corte del Señor. (3)
jYsy bwjy ibnu nhI lIjY PyrI ]
jaise baaje bin nahee leejai feree ||
Just as without music, there is no dancing,
ਜਿਸ ਤਰ੍ਹਾਂ ਸੁਰ-ਤਾਲ ਦੇ ਬਗੈਰ ਨਾਚ ਨਹੀਂ ਹੋ ਸਕਦਾ,
Sin música, no hay baile;
Ksim duhwgin qij AauhyrI ]
khasam dhuhaagan taj aauheree ||
the bride rejected by her husband is dishonored.
ਇਸ ਤਰ੍ਹਾਂ ਹੀ ਕੰਤ ਦੀ ਛੱਡੀ ਹੋਈ ਅਪਵਿੱਤਰ ਪਤਨੀ ਬੇਇੱਜ਼ਤ ਹੁੰਦੀ ਹੈ।
rechazado por el Esposo Eterno, uno es maldecido.
khY kbIru eykY kir krnw ]
kahai kabeer ekai kar karanaa ||
Says Kabeer, do this one thing:
ਕਬੀਰ ਜੀ ਆਖਦੇ ਹਨ, ਤੂੰ ਕੇਵਲ ਇਕ ਕੰਮ ਹੀ ਕਰ,
Dice Kabir, conviertete en Gurmukj
gurmuiK hoie bhuir nhI mrnw ]4]6]9]
gurmukh hoi bahur nahee maranaa ||4||6||9||
become Gurmukh, and you shall never die again. ||4||6||9||
ਤੂੰ ਗੁਰਾਂ ਦੀ ਰਜ਼ਾ ਦਾ ਅਨੁਸਾਰੀ ਹੋ ਜਾ, ਇੰਜ ਤੂੰ ਮੁੜ ਕੇ ਮਰੇਂਗਾ ਨਹੀਂ।
y así por la Gracia del Guru no morirás otra vez. (4-6-9)
goNf ]
go(n)dd ||
Gond:
ਗੋਂਡ।
Gond
kUtnu soie ju mn kau kUtY ]
kooTan soi ju man kau kooTai ||
He alone is a pimp, who pounds down his mind.
ਕੇਵਲ ਉਹ ਹੀ ਦਲਾ ਹੈ, ਜੋ ਆਪਣੇ ਮਨੂਏ ਨੂੰ ਕੁੱਟ ਕੇ ਠੀਕ ਕਰਦਾ ਹੈ।
El verdadero controlador de prostitutas es aquél que controla y disciplina su mente, quien disciplina su mente
mn kUtY qau jm qy CUtY ]
man kooTai tau jam te chhooTai ||
Pounding down his mind, he escapes from the Messenger of Death.
ਜੇਕਰ ਇਨਸਾਨ ਆਪਣੇ ਮਨੂਏ ਨੂੰ ਸੁਧਾਰ ਲਵੇ, ਤਾਂ ਉਹ ਮੌਤ ਦੇ ਦੂਤ ਤੋਂ ਖਲਾਸੀ ਪਾ ਜਾਂਦਾ ਹੈ।
es liberado de las garras de la muerte
kuit kuit mnu ksvtI lwvY ]
kuT kuT man kasavaTee laavai ||
Pounding and beating his mind, he puts it to the test;
ਜੋ ਆਪਣੇ ਮਨੂਏ ਨੂੰ ਮਾਰ ਕੁੱਟ ਕੇ, ਇਸ ਨੂੰ ਪ੍ਰਭੂ ਦੀ ਪ੍ਰੀਤ ਦੀ ਕਸੌਟੀ ਤੇ ਚਾੜ੍ਹਦਾ ਹੈ,
como el oro, la pone a prueba,
so kUtnu mukiq bhu pwvY ]1]
so kooTan mukat bahu paavai ||1||
such a pimp attains total liberation. ||1||
ਉਹ ਭੜੂਆ ਪੂਰਨ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।
tal ser obtiene la liberación.(1)
kUtnu iksY khhu sMswr ]
kooTan kisai kahahu sa(n)saar ||
Who is called a pimp in this world?
ਇਸ ਜਹਾਨ ਅੰਦਰ ਤੁਸੀਂ ਕਿਸ ਨੂੰ ਦਲਾ ਆਖਦੇ ਹੋ?
¿Quién es controlador de prostitutas en este mundo?
sgl boln ky mwih bIcwr ]1] rhwau ]
sagal bolan ke maeh beechaar ||1|| rahaau ||
In all speech, one must carefully consider. ||1||Pause||
ਹਰ ਇਕ ਗੱਲਬਾਤ ਜੋ ਕਹੀ ਜਾਂਦੀ ਹੈ, ਵਿੱਚ ਵਿਸ਼ੇਸ਼ ਸੋਚ ਵਿਚਾਰ ਕਰਨੀ ਉਚਿਤ ਹੈ। ਠਹਿਰਾਉ।
En el hablar de uno, entre palabra y palabra, uno debe meditar y considerar.(1-Pausa)
nwcnu soie ju mn isau nwcY ]
naachan soi ju man siau naachai ||
He alone is a dancer, who dances with his mind.
ਕੇਵਲ ਉਹ ਹੀ ਨਚਾਰ ਹੈ ਜੋ ਆਪਣੇ ਮਨੂਏ ਨਾਲ ਨੱਚਦਾ ਹੈ।
El verdadero bailarín es aquél que baila con su mente despierta,
JUiT n pqIAY prcY swcY ]
jhooTh na pateeaai parachai saachai ||
The Lord is not satisfied with falsehood; He is pleased only with Truth.
ਪ੍ਰਭੂ ਕੂੜ ਨਾਲ ਪਤਿਆਇਆ ਨਹੀਂ ਜਾਂਦਾ, ਪ੍ਰੰਤੂ ਕੇਵਲ ਸੱਚ ਦੇ ਰਾਹੀਂ ਪਰਸੰਨ ਹੁੰਦਾ ਹੈ।
pues el Señor no es complacido con falsedades, sino sólo con la Verdad.
iesu mn Awgy pUrY qwl ]
eis man aage poorai taal ||
So play the beat of the drum in the mind.
ਆਪਣੀ ਇਸ ਆਤਮਾ ਨਾਲ ਨਚਾਰ ਨੂੰ ਸੁਆਮੀ ਮੂਹਰੇ ਸੁਰਤਾਲ ਮੇਲਣਾ ਉਚਿਤ ਹੈ।
Si con tal mente iluminada uno realiza pasos graciosos,
iesu nwcn ky mn rKvwl ]2]
eis naachan ke man rakhavaal ||2||
The Lord is the Protector of the dancer with such a mind. ||2||
ਇਹੋ ਜਿਹੇ ਨੱਚਣ ਵਾਲੇ ਦੀ ਆਤਮਾ ਦਾ ਸੁਆਮੀ ਖੁਦ ਹੀ ਰੱਖਿਆ ਕਰਨ ਵਾਲਾ ਹੈ।
entonces el Señor Mismo se convierte en el Protector de tal bailarín. (2)
bjwrI so ju bjwrih soDY ]
bajaaree so ju bajaareh sodhai ||
She alone is a street-dancer, who cleanses her body-street,
ਕੇਵਲ ਉਹ ਹੀ ਬਜ਼ਾਰ ਦਾ ਨਚਾਰ ਹੈ ਜੋ ਆਪਣੀ ਦੇਹ ਦੇ ਬਜ਼ਾਰ ਨੂੰ ਸਾਫ ਕਰਦਾ ਹੈ,
Una bailarina profesional es la que con su cuerpo baila por toda la calle
pWc plIqh kau prboDY ]
paa(n)ch paleeteh kau parabodhai ||
and educates the five passions.
ਅਤੇ ਆਪਣੇ ਪੰਜੇ ਮੰਦੇ ਵਿਸ਼ੇ-ਵੇਗਾਂ ਨੂੰ ਸਿੱਖ-ਮਤ ਦਿੰਦਾ ਹੈ।
e instruye sabiamente a las cinco pasiones,
nau nwiek kI Bgiq pCwnY ]
nau naik kee bhagat pachhaanai ||
She who embraces devotional worship for the Lord
ਜੋ ਨੌਆਂ ਮਹਾਂਦੀਪਾਂ ਦੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਧਾਰਨ ਕਰਦਾ ਹੈ,
pero está despierta, con su Devoción a su Maestro,
so bwjwrI hm gur mwny ]3]
so baajaaree ham gur maane ||3||
- I accept such a street-dancer as my Guru. ||3||
ਉਸ ਮਸਖਰੇ ਨੂੰ ਮੈਂ ਆਪਣਾ ਗੁਰੂ ਸਵੀਕਾਰ ਕਰਦਾ ਹਾਂ।
de los nueve órganos sensoriales. Sí, a tal bailarina la veo como mi Guru. (3)
qskru soie ij qwiq n krY ]
tasakar soi j taat na karai ||
He alone is a thief, who is above envy,
ਚੋਰ ਉਹ ਹੈ ਜੋ ਈਰਖਾ ਨਹੀਂ ਕਰਦਾ,
Un verdadero ladrón es aquél que no roba a nadie más que a su propia maldad
ieMdRI kY jqin nwmu aucrY ]
ei(n)dhree kai jatan naam ucharai ||
and who uses his sense organs to chant the Lord's Name.
ਅਤੇ ਜੋ ਆਪਣੇ ਗਿਆਨ-ਇੰਦ੍ਰਿਆਂ ਦੇ ਉਪਰਾਲੇ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
y juntando todas sus facultades, repite el Nombre del Señor.
khu kbIr hm AYsy lKn ]
kahu kabeer ham aaise lakhan ||
Says Kabeer, these are the qualities of the one
ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ ਕਿ,
Dice Kabir, esas son las características
DMnu gurdyv Aiq rUp ibcKn ]4]7]10]
dha(n)n gurdhev at roop bichakhan ||4||7||10||
I know as my Blessed Divine Guru, who is the most beautiful and wise. ||4||7||10||
ਮੁਬਾਰਕ ਪਰਮ ਸੁੰਦਰ ਅਤੇ ਸਿਆਣਾ ਹੈ ਮੇਰਾ ਗੁਰੂ-ਪਰਮੇਸ਼ਰ।
que hacen de mi Bendito y Divino Guru, el más Bello y Sabio. (4-7-10)