bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
jIA pRwx qum@ ipMf dIn@ ]
jeea praan tum(h) pi(n)dd dheen(h) ||
You gave us our soul, breath of life and body.
ਤੂੰ ਹੇ ਪ੍ਰਭੂ! ਮੈਨੂੰ ਜਿੰਦੜੀ ਜਿੰਦ ਜਾਨ ਅਤੇ ਦੇਹਿ ਪ੍ਰਦਾਨ ਕੀਤੇ ਹਨ।
Oh Dios, bendíceme con el Alma, la mente, el cuerpo y la respiración vital.
mugD suMdr Dwir joiq kIn@ ]
mugadh su(n)dhar dhaar jot keen(h) ||
I am a fool, but You have made me beautiful, enshrining Your Light within me.
ਆਪਣਾ ਪ੍ਰਕਾਸ਼ ਅੰਦਰ ਟਿਕਾ ਮੈਂ ਮੂਰਖ ਨੂੰ ਤੂੰ ਸੁਹਣਾ ਸੁਨੱਖਾ ਬਣਾ ਦਿੱਤਾ ਹੈ।
Sí, eres Tú Quien transformó un puño de polvo en belleza.
siB jwick pRB qum@ dieAwl ]
sabh jaachik prabh tum(h) dhiaal ||
We are all beggars, O God; You are merciful to us.
ਹੇ ਸਾਈਂ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Oh Dios, todos Te buscan pues eres el Único Señor Bondadoso
nwmu jpq hovq inhwl ]1]
naam japat hovat nihaal ||1||
Chanting the Naam, the Name of the Lord, we are uplifted and exalted. ||1||
ਤੇਰੇ ਨਾਮ ਨੂੰ ਉਚਾਰ ਕੇ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।
y eres Tú Quien emancipó a todo aquél que meditó en Tu Nombre. (1)
myry pRIqm kwrx krx jog ]
mere preetam kaaran karan jog ||
O my Beloved, only You have the potency to act,
ਮੇਰੇ ਪਿਆਰਿਆ! ਤੂੰ ਮਿਹਰਬਾਨ ਹੈ, ਸਾਰੇ ਹੀ ਤੇਰੇ ਮੰਗਤੇ ਹਨ।
Oh Dios mío, mi Señor Todopoderoso, la Causa de toda causa,
hau pwvau qum qy sgl Qok ]1] rhwau ]
hau paavau tum te sagal thok ||1|| rahaau ||
and cause all to be done. ||1||Pause||
ਸਾਰੀਆਂ ਵਸਤੂਆਂ ਮੈਨੂੰ ਤੇਰੇ ਪਾਸੋਂ ਪ੍ਰਾਪਤ ਹੁੰਦੀਆਂ ਹਨ। ਠਹਿਰਾਉ।
es por Ti que soy bendecido de todas formas. (1-Pausa)
nwmu jpq hovq auDwr ]
naam japat hovat udhaar ||
Chanting the Naam, the mortal is saved.
ਨਾਮ ਦਾ ਸਿਮਰਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ।
Meditando en Tu Nombre, uno es Emancipado y Redimido.
nwmu jpq suK shj swr ]
naam japat sukh sahaj saar ||
Chanting the Naam, sublime peace and poise are found.
ਨਾਮ ਦਾ ਸਿਮਰਨ ਕਰਨ ਨਾਲ ਜੀਵ ਨੂੰ ਸਰੇਸ਼ਟ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ।
Meditando en Tu Nombre, uno despierta en Paz y Equilibrio.
nwmu jpq piq soBw hoie ]
naam japat pat sobhaa hoi ||
Chanting the Naam, honor and glory are received.
ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਇਜਤ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।
Sí, contemplando Tu Nombre, uno es bendecido con Gloria.
nwmu jpq ibGnu nwhI koie ]2]
naam japat bighan naahee koi ||2||
Chanting the Naam, no obstacles shall block your way. ||2||
ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Oh Dios, meditando en Tu Nombre, nada obstruye nuestro camino. (2)
jw kwrix ieh dulB dyh ]
jaa kaaran ieh dhulabh dheh ||
For this reason, you have been blessed with this body, so difficult to obtain.
ਜਿਸ ਕਾਰਨ ਇਹ ਅਮੋਲਕ ਕਾਇਆ ਹੱਥ ਲੱਗੀ ਹੈ,
Oh Dios, bendíceme con esa Palabra
so bolu myry pRBU dyih ]
so bol mere prabhoo dheh ||
O my Dear God, please bless me to speak the Naam.
ਉਸ ਦੇ ਨਾਮ ਦਾ ਉਚਾਰਨ ਮੈਨੂੰ ਪ੍ਰਦਾਨ ਕਰ, ਹੇ ਮੇਰੇ ਸੁਆਮੀ!
con la Cuál me investiste con el atuendo precioso de mi cuerpo.
swDsMgiq mih iehu ibsRwmu ]
saadhasa(n)gat meh ih bisraam ||
This tranquil peace is found in the Saadh Sangat, the Company of the Holy.
ਹੇ ਸੁਆਮੀ! ਤੂੰ ਮੈਨੂੰ ਸਤਿਸੰਗਤ ਅੰਦਰ ਇਹ ਆਰਾਮ ਬਖਸ਼,
Oh Dios, bendíceme con esa Paz y Equilibrio con las que asociándome con los Santos,
sdw irdY jpI pRB qyro nwmu ]3]
sadhaa ridhai japee prabh tero naam ||3||
May I always chant and meditate within my heart on Your Name, O God. ||3||
ਕਿ ਮੈਂ ਆਪਣੇ ਮਨ ਵਿੱਚ ਹਮੇਸ਼ਾਂ ਤੇਰੇ ਨਾਮ ਦਾ ਆਰਾਧਨ ਕਰਾਂ;
pueda contemplar para siempre Tu Nombre, (3)
quJ ibnu dUjw koie nwih ]
tujh bin dhoojaa koi naeh ||
Other than You, there is no one at all.
ਤੇਰੇ ਬਗੈਰ ਹੋਰ ਕੋਈ ਨਹੀਂ।
Oh Dios, todo eres Tú, sí,
sBu qyro Kylu quJ mih smwih ]
sabh tero khel tujh meh samaeh ||
Everything is Your play; it all merges again into You.
ਸਾਰੀਆਂ ਤੇਰੀਆਂ ਹੀ ਖੇਡਾਂ ਹਨ। ਹਰ ਸ਼ੈ ਤੇਰੇ ਵਿੱਚ ਹੀ ਲੀਨ ਹੋ ਜਾਂਦੀ ਹੈ।
todo es Tu Entretenimiento y todo se inmerge en Ti.
ijau BwvY iqau rwiK ly ]
jiau bhaavai tiau raakh le ||
As it pleases Your Will, save me, Lord.
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Consérvame entonces en Tu Voluntad,
suKu nwnk pUrw guru imly ]4]4]
sukh naanak pooraa gur mile ||4||4||
O Nanak, peace is obtained by meeting with the Perfect Guru. ||4||4||
ਹੇ ਨਾਨਕ! ਪੂਰਨ ਗੁਰਾਂ ਦੇ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
para que pueda vivir en Éxtasis, bendecido por el Guru Perfecto. (4-4)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
pRB pRIqm myrY sMig rwie ]
prabh preetam merai sa(n)g rai ||
My Beloved God, my King is with me.
ਮੇਰਾ ਪਿਆਰਾ ਪ੍ਰਭੂ ਪਾਤਿਸ਼ਾਹ ਮੇਰੇ ਨਾਲ ਹੈ,
Mi Amor, El Dios, el Rey, está conmigo
ijsih dyiK hau jIvw mwie ]
jiseh dhekh hau jeevaa mai ||
Gazing upon Him, I live, O my mother.
ਜਿਸ ਨੂੰ ਵੇਖ ਕੇ ਮੈਂ ਜਿਉਂਦਾ ਹਾਂ, ਹੇ ਮੇਰੀ ਮਾਤਾ!
y teniendo Su Visión la vida misma brota en mi ser.
jw kY ismrin duKu n hoie ]
jaa kai simaran dhukh na hoi ||
Remembering Him in meditation, there is no pain or suffering.
ਜਿਸ ਦੀ ਬੰਦਗੀ ਕਰਨ ਦੁਆਰਾ, ਬੰਦੇ ਨੂੰ ਰੰਜ ਗਮ ਨਹੀਂ ਵਿਆਪਦਾ,
Meditando en Él uno nunca entristece, oh Guru,
kir dieAw imlwvhu iqsih moih ]1]
kar dhiaa milaavahu tiseh moh ||1||
Please, take pity on me, and lead me on to meet Him. ||1||
ਮੇਰੇ ਗੁਰਦੇਵ ਤੂੰ ਮੇਰੇ ਤੇ ਤਰਸ ਕਰ ਅਤੇ ਮੈਨੂੰ ਉਸ ਨਾਲ ਮਿਲਾ ਦੇ।
tómame en Tu Compasión y guíame hasta Él. (1)
myry pRIqm pRwn ADwr mn ]
mere preetam praan adhaar man ||
My Beloved is the Support of my breath of life and mind.
ਮੇਰਾ ਪਿਆਰਾ ਮੇਰੀ ਜਿੰਦ ਜਾਨ ਅਤੇ ਜਿੰਦੜੀ ਦਾ ਆਸਰਾ ਹੈ।
Él, mi Señor, es el mástil de mi mente,
jIau pRwn sBu qyro Dn ]1] rhwau ]
jeeau praan sabh tero dhan ||1|| rahaau ||
This soul, breath of life, and wealth are all Yours, O Lord. ||1||Pause||
ਮੇਰਾ ਮਨ ਜਿੰਦਗੀ ਅਤੇ ਦੌਲਤ ਸਮੂਹ ਤੇਰੇ ਹਨ, ਹੇ ਮੇਰੇ ਮਾਲਕ! ਠਹਿਰਾਉ।
Él es el Guardián de mi Alma y de mi respiración vital. (1-Pausa)
jw kau Kojih suir nr dyv ]
jaa kau khojeh sur nar dhev ||
He is sought by the angels, mortals and divine beings.
ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਹਨ,
Él, Quien es buscado por ángeles, por dioses y seres humanos también.
muin jn syK n lhih Byv ]
mun jan sekh na laheh bhev ||
The silent sages, the humble, and the religious teachers do not understand His mystery.
ਜਿਸ ਦੇ ਭੇਤ ਨੂੰ ਖਾਮੋਸ਼ ਰਿਸ਼ੀ ਤੇ ਸ਼ੇਖ ਜਾਣ ਨਹੀਂ ਸਕਦੇ,
y Cuyo Misterio no le es revelado siquiera a los que viven en constante silencio,
jw kI giq imiq khI n jwie ]
jaa kee gat mit kahee na jai ||
His state and extent cannot be described.
ਤੇ ਜਿਸ ਦੀ ਅਵਸਥਾ ਤੇ ਵਿਸਥਾਰ ਵਰਣਨ ਕੀਤੇ ਨਹੀਂ ਜਾ ਸਕਦੇ,
ni al los Sheikhs tampoco, Él, Cuyo Estado y Extensión no puede ser evaluados,
Git Git Git Git rihAw smwie ]2]
ghaT ghaT ghaT ghaT rahiaa samai ||2||
In each and every home of each and every heart, He is permeating and pervading. ||2||
ਹਰ ਦਿਲ ਅਤੇ ਹਰ ਜਾ ਅੰਦਰ, ਉਹ ਸੁਆਮੀ ਵਿਆਪਕ ਹੋ ਰਿਹਾ ਹੈ।
ese Ser, nuestro Dios, prevalece en todos los corazones. (2)
jw ky Bgq Awnµd mY ]
jaa ke bhagat aana(n)dh mai ||
His devotees are totally in bliss.
ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਵੈਰਾਗੀ ਪ੍ਰਸੰਨਤਾ ਦਾ ਸਰੂਪ ਹਨ।
Sus Devotos son la Encarnación del Éxtasis,
jw ky Bgq kau nwhI KY ]
jaa ke bhagat kau naahee khai ||
His devotees cannot be destroyed.
ਜਿਸ ਦਾ ਭਗਤ ਨਾਸ ਨਹੀਂ ਹੁੰਦਾ,
sí, Sus Devotos nunca llegan a ser los perdedores,
jw ky Bgq kau nwhI BY ]
jaa ke bhagat kau naahee bhai ||
His devotees are not afraid.
ਤੇ ਜਿਸ ਦੇ ਵੈਰਾਗੀ ਨੂੰ ਡਰ ਨਹੀਂ ਲੱਗਦਾ,
esos Gurmukjs no le temen a nada ni a nadie
jw ky Bgq kau sdw jY ]3]
jaa ke bhagat kau sadhaa jai ||3||
His devotees are victorious forever. ||3||
ਅਤੇ ਜਿਸ ਦੇ ਵੈਰਾਗੀ ਦੀ ਹਮੇਸ਼ਾਂ, ਜੈ ਜੈ ਕਾਰ ਹੁੰਦੀ ਹੈ।
y son para siempre aclamados. (3)
kaun aupmw qyrI khI jwie ]
kaun upamaa teree kahee jai ||
What Praises of Yours can I utter?
ਮੈਂ ਤੇਰੀ ਕਿਹੜੀ ਮਹਿਮਾ ਵਰਣਨ ਕਰ ਸਕਦਾ ਹਾਂ, ਹੇ ਪ੍ਰਭੂ?
Oh ¿cómo podría uno Adorarlo demasiado,
suKdwqw pRBu rihE smwie ]
sukhadhaataa prabh rahio samai ||
God, the Giver of peace, is all-pervading, permeating everywhere.
ਮੇਰਾ ਆਰਾਮ-ਦੇਣਹਾਰ ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ।
sí, a nuestro Dios Dador de Éxtasis, Quien prevalece en todos los corazones?
nwnku jwcY eyku dwnu ]
naanak jaachai ek dhaan ||
Nanak begs for this one gift.
ਨਾਨਕ ਤੇਰੇ ਪਾਸੋਂ, ਹੇ ਸਾਈਂ! ਕੇਵਲ ਇਕ ਦਾਤ ਮੰਗਦਾ ਹੈ।
Nanak dice, busco sólo un Tesoro de Ti, oh Señor:
kir ikrpw moih dyhu nwmu ]4]5]
kar kirapaa moh dheh naam ||4||5||
Be merciful, and bless me with Your Name. ||4||5||
ਮਿਹਰ ਧਾਰ ਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
muéstrame Tu Compasión y bendíceme con Tu Nombre. (4-5)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
imil pwxI ijau hry bUt ]
mil paanee jiau hare booT ||
As the plant turns green upon receiving water,
ਜਲ ਪ੍ਰਾਪਤ ਹੋਣ ਨਾਲ ਜਿਸ ਤਰ੍ਹਾਂ ਬੂਟਾ ਹਰਾਭਰਾ ਹੋ ਜਾਂਦਾ ਹੈ।
Así como el agua hace crecer al árbol,
swDsMgiq iqau haumY CUt ]
saadhasa(n)gat tiau haumai chhooT ||
just so, in the Saadh Sangat, the Company of the Holy, egotism is eradicated.
ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਜੀਵ ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ।
así los Santos nos liberan de nuestro ego.
jYsI dwsy DIr mIr ]
jaisee dhaase dheer meer ||
Just as the servant is encouraged by his ruler,
ਜਿਸ ਤਰ੍ਹਾਂ ਰਾਜਾ ਆਪਣੇ ਨੌਕਰ ਨੂੰ ਧੀਰਜ ਦਿੰਦਾ ਹੈ,
Así como para el esclavo, su maestro es lo primordial,
qYsy auDwrn gurh pIr ]1]
taise udhaaran gureh peer ||1||
we are saved by the Guru. ||1||
ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਆਪਣੇ ਸਿੱਖ ਨੂੰ ਤਾਰ ਦਿੰਦੇ ਹਨ।
así los Devotos se apoyan en el Guru para su Liberación. (1)
qum dwqy pRB dynhwr ]
tum dhaate prabh dhenahaar ||
You are the Great Giver, O Generous Lord God.
ਕੇਵਲ ਤੂੰ ਹੀ, ਹੇ ਦਾਤਾਰ ਸੁਆਮੀ! ਦੇਣ ਵਾਲਾ ਹੈ।
Oh Señor Bondadoso, Tú eres el Único Dador,
inmK inmK iqsu nmskwr ]1] rhwau ]
nimakh nimakh tis namasakaar ||1|| rahaau ||
Each and every instant, I humbly bow to You. ||1||Pause||
ਹਰ ਮੁਹਤ ਮੈਂ ਤੈਨੂੰ ਪ੍ਰਣਾਮ ਕਰਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
ofrezco mi obediencia a Ti, por siempre y para siempre. (1-Pausa)
ijsih prwpiq swDsMgu ]
jiseh paraapat saadhasa(n)g ||
Whoever enters the Saadh Sangat
ਜਿਸ ਨੂੰ ਸਤਿਸੰਗਤ ਪ੍ਰਦਾਨ ਹੋਈ ਹੈ,
Aquél que es bendecido con la Saad Sangat,
iqsu jn lwgw pwrbRhm rMgu ]
tis jan laagaa paarabraham ra(n)g ||
that humble being is imbued with the Love of the Supreme Lord God.
ਉਹ ਪੁਰਸ਼ ਪਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਜਾਂਦਾ ਹੈ।
Aquel que ingresa al Saad Sangat,
qy bMDn qy Bey mukiq ]
te ba(n)dhan te bhe mukat ||
He is liberated from bondage.
ਉਸ ਦੀਆਂ ਸਾਰੀਆਂ ਬੜੀਆਂ ਕੱਟੀਆਂ ਜਾਂਦੀਆਂ ਹਨ।
la Compañía de los Santos, esos seres viven imbuidos en el Amor de Dios,
Bgq ArwDih jog jugiq ]2]
bhagat araadheh jog jugat ||2||
His devotees worship Him in adoration; they are united in His Union. ||2||
ਸਾਧੂ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਸ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
si, todas sus amarras son cortadas y entona su ser en contemplar a Dios, conociendo el Sendero y uniéndose a Él. (2)
nyqR sMqoKy drsu pyiK ]
netr sa(n)tokhe dharas pekh ||
My eyes are content, gazing upon the Blessed Vision of His Darshan.
ਸਾਹਿਬ ਦਾ ਦੀਦਾਰ ਦੇਖ, ਮੇਰੀਆਂ ਅੱਖਾਂ ਰੱਜ ਗਈਆਂ ਹਨ।
Teniendo la Visión del Señor, su mirada expresa el total Contentamiento
rsnw gwey gux Anyk ]
rasanaa gaae gun anek ||
My tongue sings the Infinite Praises of God.
ਆਪਣੀ ਜੀਭਾ ਨਾਲ, ਮੈਂ ਸਾਈਂ ਦੀਆਂ ਬੇਅੰਤ ਸਿਫਤਾਂ ਗਾਉਂਦਾ ਹਾਂ।
y su boca entona la Alabanza Infinita de Dios.
iqRsnw bUJI gur pRswid ]
tirasanaa boojhee gur prasaadh ||
My thirst is quenched, by Guru's Grace.
ਗੁਰਾਂ ਦੀ ਦਇਆ ਦੁਆਰਾ ਮੇਰੀ ਖਾਹਿਸ਼ ਮਿਟ ਗਈ ਹੈ।
Su añoranza por la Gracia del Guru termina
mnu AwGwnw hir rsih suAwid ]3]
man aaghaanaa har raseh suaadh ||3||
My mind is satisfied, with the sublime taste of the Lord's subtle essence. ||3||
ਮੇਰਾ ਚਿੱਤ ਹਰੀ ਦੇ ਅੰਮ੍ਰਿਤ ਦੇ ਰਸ ਨਾਲ ਰੱਜ ਗਿਆ ਹੈ।
y su mente se satura del Aroma de la Esencia del Señor. (3)
syvku lwgo crx syv ]
sevak laago charan sev ||
Your servant is committed to the service of Your Feet,
ਮੈਂ ਤੇਰਾ ਗੋਲਾ, ਤੇਰੇ ਪੈਰਾਂ ਦੀ ਚਾਕਰੀ ਦੇ ਸਮਰਪਨ ਹੋਇਆ ਹੋਇਆ ਹਾਂ,
El Devoto dedica su vida entonces al Servicio de su Único Dios,
Awid purK AprMpr dyv ]
aadh purakh apara(n)par dhev ||
O Primal Infinite Divine Being.
ਹੇ ਮੇਰੇ ਹੱਦ ਬੰਨਾ ਰਹਿਤ ਪਰਾਪੂਰਬਲੇ ਪ੍ਰਭੂ!
sí, del Señor Primordial, el Dios de dioses.
sgl auDwrx qyro nwmu ]
sagal udhaaran tero naam ||
Your Name is the Saving Grace of all.
ਤੇਰਾ ਨਾਮ, ਹੇ ਪ੍ਰਭੂ! ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
Oh Dios, Tu Naturaleza es la de liberar a todos,
nwnk pwieE iehu inDwnu ]4]6]
naanak paio ih nidhaan ||4||6||
Nanak has received this teasure. ||4||6||
ਨਾਨਕ ਨੂੰ ਇਹ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਹੈ।
qué fortuna que Nanak tiene Tu Bendición, oh Tesoro de Virtud. (4-6)
bsMqu mhlw 5 ]
basa(n)t mahalaa panjavaa ||
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
Basant Mejl Guru Aryan Dev, Quinto Canal Divino.
qum bf dwqy dy rhy ]
tum badd dhaate dhe rahe ||
You are the Great Giver; You continue to give.
ਤੂੰ, ਹੇ ਵੱਡੇ ਦਾਤਾਰ ਪ੍ਰਭੂ! ਦਾਤਾਂ ਦੇ ਰਿਹਾ ਹੈਂ।
Eres Tú nuestro Grandioso Dador y continuas dando,
jIA pRwx mih riv rhy ]
jeea praan meh rav rahe ||
You permeate and pervade my soul, and my breath of life.
ਤੂੰ ਮੇਰੀ ਜਿੰਦੜੀ ਤੇ ਜਿੰਦ ਜਾਨ ਅੰਦਰ ਰਮ ਰਿਹਾ ਹੈਂ।
Señor Bondadoso, Tú eres Quien prevalece en nuestra Alma, en nuestra respiración vital.
dIny sgly Bojn Kwn ]
dheene sagale bhojan khaan ||
You have given me all sorts of foods and dishes.
ਤੂੰ ਮੈਨੂੰ ਸਾਰੇ ਖਾਣੇ ਅਤੇ ਨਿਆਮਤਾਂ ਬਖਸ਼ੀਆਂ ਹਨ।
Tú, oh Señor nos has bendecido con todo tipo de delicias
moih inrgun ieku gunu n jwn ]1]
moh niragun ik gun na jaan ||1||
I am unworthy; I know none of Your Virtues at all. ||1||
ਮੈਂ, ਨਾਸ਼ੁਕਰੇ ਨੇ ਤੇਰੇ ਇਕ ਉਪਕਾਰ ਦੀ ਕਦਰ ਨਹੀਂ ਪਾਈ।
aunque somos nosotros quienes estamos cortos de cualquier mérito. (1)
hau kCU n jwnau qyrI swr ]
hau kachhoo na jaanau teree saar ||
I do not understand anything of Your Worth.
ਤੇਰੀ ਕਦਰ ਨੂੰ ਹੇ ਪ੍ਰਭੂ! ਮੈਂ ਭੋਰਾ ਭਰ ਭੀ ਅਨੁਭਵ ਨਹੀਂ ਕਰਦਾ।
Oh Dios, no sé en realidad la extensión verdadera de Tu Valor.