Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
prdysu Jwig saudy kau AwieAw ]
paradhes jhaag saudhe kau aaiaa ||
Having wandered through foreign lands, I have come here to do business.
ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ।
Yendo a través de muchas encarnaciones,
vsqu AnUp suxI lwBwieAw ]
vasat anoop sunee laabhaiaa ||
I heard of the incomparable and profitable merchandise.
ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ।
vine a adquirir muchas cosas en este mundo,
gux rwis bMin@ plY AwnI ]
gun raas ba(n)ni(h) palai aanee ||
I have gathered in my pockets my capital of virtue, and I have brought it here with me.
ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ।
y escuchando aquí que podría comprar algo de Belleza Incomparable,
dyiK rqnu iehu mnu lptwnI ]1]
dhekh ratan ih man lapaTaanee ||1||
Beholding the jewel, this mind is fascinated. ||1||
ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ।
puse en mi bolsa el Capital del Verdadero Mérito, y observando la Joya del Naam, el Nombre del Señor, mi mente se cautivó. (1)
swh vwpwrI duAwrY Awey ]
saeh vaapaaree dhuaarai aae ||
I have come to the door of the Trader.
ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ।
Llegué yo, el buscador, hasta la puerta del joyero diciendo,
vKru kwFhu saudw krwey ]1] rhwau ]
vakhar kaaddahu saudhaa karaae ||1|| rahaau ||
Please display the merchandise, so that the business may be transacted. ||1||Pause||
ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ।
muéstrame lo que tienes, oh querido, para que pueda comprar. (1-Pausa)
swih pTwieAw swhY pwis ]
saeh paThaiaa saahai paas ||
The Trader has sent me to the Banker.
ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ।
Entonces el joyero me llevó hasta su Señor,
Amol rqn Amolw rwis ]
amol ratan amolaa raas ||
The jewel is priceless, and the capital is priceless.
ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ।
el Rey, que tenía la Joya Invaluable y la trajo.
ivstu suBweI pwieAw mIq ]
visaT subhaiee paiaa meet ||
O my gentle brother, mediator and friend
ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ,
Y así, mediante mi gentil hermano, mi amigo,
saudw imilAw inhcl cIq ]2]
saudhaa miliaa nihachal cheet ||2||
- I have obtained the merchandise, and my consciousness is now steady and stable. ||2||
ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ।
mi intercesor, recibí el Bien y mi mente se volvió íntegra. (2)
Bau nhI qskr paux n pwnI ]
bhau nahee tasakar paun na paanee ||
I have no fear of thieves, of wind or water.
ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ।
Con este Bien Invaluable no existe el miedo a los ladrones, ni a los mares,
shij ivhwJI shij lY jwnI ]
sahaj vihaajhee sahaj lai jaanee ||
I have easily made my purchase, and I easily take it away.
ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ।
o a los vientos; esta Joya fue comprada en el Equilibrio y es transportada en el mismo Estado.
sq kY KitAY duKu nhI pwieAw ]
sat kai khaTiaai dhukh nahee paiaa ||
I have earned Truth, and I shall have no pain.
ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ।
Sí, comprada con Verdad, no trajo ningún dolor,
shI slwmiq Gir lY AwieAw ]3]
sahee salaamat ghar lai aaiaa ||3||
I have brought this merchandise home, safe and sound. ||3||
ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ।
y la transporté a salvo hasta el interior de mi más íntimo hogar. (3)
imilAw lwhw Bey Anµd ]
miliaa laahaa bhe ana(n)dh ||
I have earned the profit, and I am happy.
ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ।
Recibí entonces la utilidad, y el Éxtasis
DMnu swh pUry bKisMd ]
dha(n)n saeh poore bakhasi(n)dh ||
Blessed is the Banker, the Perfect Bestower.
ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ।
Eterno me fue revelado. Oh, Bendito es mi Príncipe Mercader;
iehu saudw gurmuiK iknY ivrlY pwieAw ]
eih saudhaa gurmukh kinai viralai paiaa ||
How rare is the Gurmukh who obtains this merchandise;
ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ।
Perfectamente Benévolo es Él.
shlI Kyp nwnku lY AwieAw ]4]6]
sahalee khep naanak lai aaiaa ||4||6||
Nanak has brought this profitable merchandise home. ||4||6||
ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ।
Dice Nanak, escasas son las Almas despiertas en Dios que adquieren esta Mercancía, y al adquirirla, la traen a su hogar. (4‑6)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
gunu Avgnu myro kCu n bIcwro ]
gun avagan mero kachh na beechaaro ||
He does not consider my merits or demerits.
ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ।
Mi Señor no tomó en consideración mi mérito o demérito;
nh dyiKE rUp rMg sˆØIgwro ]
neh dhekhio roop ra(n)g sa(n)eegaaro ||
He does not look at my beauty, color or decorations.
ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ।
no consideró mi color, mi belleza ni embellecimientos,
cj Acwr ikCu ibiD nhI jwnI ]
chaj achaar kichh bidh nahee jaanee ||
I do not know the ways of wisdom and good conduct.
ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ।
mi cultura, mi conducta,
bwh pkir ipRA syjY AwnI ]1]
baeh pakar pria sejai aanee ||1||
But taking me by the arm, my Husband Lord has led me to His Bed. ||1||
ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ।
ni mi forma de aprender. Sin embargo el Señor me tomó en Sus Brazos y me llevó a Su Aposento. (1)
suinbo sKI kMiq hmwro kIAlo Ksmwnw ]
sunibo sakhee ka(n)t hamaaro keealo khasamaanaa ||
Hear, O my companions, my Husband, my Lord Master, possesses me.
ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ।
Escuchen compañeros, mi Esposo me protege, y acariciando mi frente con Sus Palmas, Él me posee.
kru msqik Dwir rwiKE kir Apunw ikAw jwnY iehu loku Ajwnw ]1] rhwau ]
kar masatak dhaar raakhio kar apunaa kiaa jaanai ih lok ajaanaa ||1|| rahaau ||
Placing His Hand upon my forehead, He protects me as His Own. What do these ignorant people know? ||1||Pause||
ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ।
Oh, qué sabe el mundo de este Misterio? (1‑Pausa)
suhwgu hmwro Ab huix soihE ]
suhaag hamaaro ab hun sohio ||
My married life now appears so beauteous;
ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ।
¡Qué Bello se ve mi Esposo, cuando al encontrarme,
kMqu imilE myro sBu duKu joihE ]
ka(n)t milio mero sabh dhukh johio ||
my Husband Lord has met me, and He sees all my pains.
ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ।
cura todo mi dolor!
AWgin myrY soBw cMd ]
aa(n)gan merai sobhaa cha(n)dh ||
Within the courtyard of my heart, the glory of the moon shines.
ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ।
En lo profundo de mi corazón ha salido la luna gloriosa,
inis bwsur ipRA sMig Anµd ]2]
nis baasur pria sa(n)g ana(n)dh ||2||
Night and day, I have fun with my Beloved. ||2||
ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ।
y noche y día me regocijo con mi Esposo Divino. (2)
bsqR hmwry rMig clUl ]
basatr hamaare ra(n)g chalool ||
My clothes are dyed the deep crimson color of the poppy.
ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ।
Mi ropa está teñida con el rojo de la flor de Lala
sgl AwBrx soBw kMiT PUl ]
sagal aabharan sobhaa ka(n)Th fool ||
All the ornaments and garlands around my neck adorn me.
ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ।
y en mi pecho brillan las joyas engarzadas en guirnaldas rosas.
ipRA pyKI idRsit pwey sgl inDwn ]
pria pekhee dhirasaT paae sagal nidhaan ||
Gazing upon my Beloved with my eyes, I have obtained all treasures;
ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ,
Viendo a mi Amor, observo los Tesoros del Universo
dust dUq kI cUkI kwin ]3]
dhusaT dhoot kee chookee kaan ||3||
I have shaken off the power of the evil demons. ||3||
ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ!
y ya no me relaciono más con las pasiones interiores. (3)
sd KusIAw sdw rMg mwxy ]
sadh khuseeaa sadhaa ra(n)g maane ||
I have obtained eternal bliss, and I constantly celebrate.
ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ।
En Dicha Infinita me regocijo siempre en el Amor,
nau iniD nwmu igRh mih iqRpqwny ]
nau nidh naam gireh meh tirapataane ||
With the nine treasures of the Naam, the Name of the Lord, I am satisfied in my own home.
ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ।
y atesorando el Naam, el Nombre del Señor, estoy satisfecho en lo profundo de mi ser.
khu nwnk jau iprih sIgwrI ]
kahu naanak jau pireh seegaaree ||
Says Nanak, when the happy soul-bride is adorned by her Beloved,
ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ,
Dice Nanak, la Esposa que es adornada por el Señor Mismo,
iQru sohwgin sMig BqwrI ]4]7]
thir sohaagan sa(n)g bhataaree ||4||7||
she is forever happy with her Husband Lord. ||4||7||
ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ।
habita eternamente con Él. (4‑7)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
dwnu dyie kir pUjw krnw ]
dhaan dhei kar poojaa karanaa ||
They give you donations and worship you.
ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ।
Hacemos ofrendas a los Brahmanes,
lYq dyq aun@ mUkir prnw ]
lait dhet un(h) mookar paranaa ||
You take from them, and then deny that they have given anything to you.
ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ।
pero mientras más reciben más reniegan.
ijqu dir qum@ hY bRwhmx jwxw ]
jit dhar tum(h) hai braahaman jaanaa ||
That door, through which you must ultimately go, O Brahmin
ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ,
Oh Brahmán, por tus formas y modos,
iqqu dir qUMhI hY pCuqwxw ]1]
tit dhar too(n)hee hai pachhutaanaa ||1||
- at that door, you will come to regret and repent. ||1||
ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ।
a la hora de atravesar la última puerta, te vas a lamentar. (1)
AYsy bRwhmx fUby BweI ]
aaise braahaman ddoobe bhaiee ||
Such Brahmins shall drown, O Siblings of Destiny;
ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ,
Oh hermano, ahí se ahogan todos esos Brahmanes,
inrwprwD icqvih buirAweI ]1] rhwau ]
niraaparaadh chitaveh buriaaiee ||1|| rahaau ||
they think of doing evil to the innocent. ||1||Pause||
ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ।
que sin motivo alguno, pensaron en hacernos mal. (1‑Pausa)
AMqir loBu iPrih hlkwey ]
a(n)tar lobh fireh halakaae ||
Within them is greed, and they wander around like mad dogs.
ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ।
A ellos la avaricia los corroe, y así andan como perros locos,
inMdw krih isir Bwru auTwey ]
ni(n)dhaa kareh sir bhaar uThaae ||
They slander others and carry loads of sin upon their heads.
ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ।
calumniando a otros en nombre de la religión, y cargando el peso de la maldad sobre sus cabezas.
mwieAw mUTw cyqY nwhI ]
maiaa mooThaa chetai naahee ||
Intoxicated by Maya, they do not think of the Lord.
ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ।
Aturdidos por Maya, no recuerdan al Señor,
Brmy BUlw bhuqI rwhI ]2]
bharame bhoolaa bahutee raahee ||2||
Deluded by doubt, they wander off on many paths. ||2||
ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ।
y desviados por la duda, se van por muchos, muchos senderos. (2)
bwhir ByK krih Gnyry ]
baahar bhekh kareh ghanere ||
Outwardly, they wear various religious robes,
ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ।
Por fuera engañan a todos con vestidos muy puros,
AMqir ibiKAw auqrI Gyry ]
a(n)tar bikhiaa utaree ghere ||
but within, they are enveloped by poison.
ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
pero dentro de ellos habita el veneno de Maya,
Avr aupdysY Awip n bUJY ]
avar upadhesai aap na boojhai ||
They instruct others, but do not understand themselves.
ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ।
el cual penetra y embauca a sus Almas. Instruyendo a otros, sin seguir su propia enseñanza,
AYsw bRwhmxu khI n sIJY ]3]
aaisaa braahaman kahee na seejhai ||3||
Such Brahmins will never be emancipated. ||3||
ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ।
¿cómo puede tal Brahmán ser liberado? (3)
mUrK bwmx pRBU smwil ]
moorakh baaman prabhoo samaal ||
O foolish Brahmin, reflect upon God.
ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Oh tonto Brahmán, ensambla en tu interior al Señor,
dyKq sunq qyrY hY nwil ]
dhekhat sunat terai hai naal ||
He watches and hears, and is always with you.
ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ।
porque Él escucha y ve dentro de ti, sin importar a donde vayas.
khu nwnk jy hovI Bwgu ]
kahu naanak je hovee bhaag ||
Says Nanak, if this is your destiny,
ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ,
Dice Nanak, si buscas la Liberación de tu destino,
mwnu Coif gur crxI lwgu ]4]8]
maan chhodd gur charanee laag ||4||8||
renounce your pride, and grasp the Guru's Feet. ||4||8||
ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ।
entonces, entrega tu ego y póstrate a los Pies del Guru. (4‑8)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.