jwim n BIjY swc nwie ]1] rhwau ]
jaam na bheejai saach nai ||1|| rahaau ||
if you are not drenched with the True Name. ||1||Pause||
ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ।
oh mi mente, si uno no se funde en el Nombre. (1-Pausa)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jwim n BIjY swc nwie ]1] rhwau ]
jaam na bheejai saach nai ||1|| rahaau ||
if you are not drenched with the True Name. ||1||Pause||
ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ।
oh mi mente, si uno no se funde en el Nombre. (1-Pausa)
ds AT lIKy hovih pwis ]
dhas aTh leekhe hoveh paas ||
One may have the eighteen Puraanas written in his own hand;
ਭਾਵੇਂ ਆਦਮੀ ਕੋਲ ਆਪਦੇ ਹਥ ਨਾਲ ਲਿਖੇ ਹੋਏ ਅਠਾਰਾ ਪੁਰਾਣ ਹੋਣ,
Si uno tuviera los dieciocho Puranas escritos en su mano
cwry byd muKwgr pwiT ]
chaare bedh mukhaagar paaTh ||
he may recite the four Vedas by heart,
ਅਤੇ ਉਹ ਚਾਰੇ ਵੇਦ ਮੂੰਹ ਜਬਾਨੀ ਪੜ੍ਹਦਾ ਹੋਵੇ,
y recitara los Vedas de memoria, bañándose en todos los lugares santos en las fechas auspiciosas
purbI nwvY vrnW kI dwiq ]
purabee naavai varanaa(n) kee dhaat ||
and take ritual baths at holy festivals and give charitable donations;
ਅਤੇ ਉਹ ਤਿਉਹਾਰਾਂ ਦੇ ਸਮਿਆਂ ਤੇ ਇਸ਼ਨਾਨ ਕਰਦਾ ਹੋਵੇ ਅਤੇ ਜਾਤੀ ਅਨੁਸਾਰ ਪੁੰਨ-ਦਾਨ ਕਰਦਾ ਹੋਵੇ,
en donde pudiera distribuir caridades de acuerdo a las castas
vrq nym kry idn rwiq ]2]
varat nem kare dhin raat ||2||
he may observe the ritual fasts, and perform religious ceremonies day and night. ||2||
ਅਤੇ ਉਹ ਉਪਹਾਸ ਰਖਦਾ ਹੋਵੇ ਅਤੇ ਦਿਨ ਤੇ ਰੈਣ ਧਾਰਮਕ ਸੰਸਕਾਰ ਕਰਦਾ ਹੋਵੇ;
y además hiciera ayunos observando todos los códigos religiosos. (2)
kwjI mulW hovih syK ]
kaajee mulaa(n) hoveh sekh ||
He may be a Qazi, a Mullah or a Shaykh,
ਅਤੇ ਭਾਵੇਂ ਉਹ ਕਾਜ਼ੀ ਮੁੱਲਾਂ ਜਾਂ ਸ਼ੇਖ ਹੋਵੇ,
O se convierte en Quazi, en Muláh, o en Sheikh. En Yogui, en Yangam,
jogI jMgm Bgvy ByK ]
jogee ja(n)gam bhagave bhekh ||
a Yogi or a wandering hermit wearing saffron-colored robes;
ਅਤੇ ਭਾਵੇਂ ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ ਵਾਲਾ ਸਾਧੂ,
o se viste de túnica ocre. Si es sostenedor de hogar,
ko igrhI krmw kI sMiD ]
ko girahee karamaa kee sa(n)dh ||
he may be a householder, working at his job;
ਅਤੇ ਭਾਵੇਂ ਕੋਈ ਜਣਾ ਗ੍ਰਿਹਸਥੀ ਅਤੇ ਧਾਰਮਿਕ ਕਰਮ ਕਾਂਡ ਕਰਨ ਵਾਲਾ ਹੋਵੇ,
cumpliendo sus obligaciones religiosas.
ibnu bUJy sB KVIAis bMiD ]3]
bin boojhe sabh khaReeas ba(n)dh ||3||
but without understanding the essence of devotional worship, all people are eventually bound and gagged, and driven along by the Messenger of Death. ||3||
ਪ੍ਰੰਤੂ ਪ੍ਰਭੂ ਨੂੰ ਜਾਣਨ ਦੇ ਬਗੈਰ ਸਾਰਿਆਂ ਨੂੰ ਜਮ ਨਰੜ ਕੇ ਲੈ ਜਾਂਦਾ ਹੈ।
Sin conocer a Dios, todos estos permanecen atados y dirigidos hacia Yama, el mismo emisario de la muerte. (3)
jyqy jIA ilKI isir kwr ]
jete jeea likhee sir kaar ||
Each person's karma is written on his forehead.
ਜਿੰਨੇ ਭੀ ਜੀਵ ਹਨ, ਉਨ੍ਹਾਂਸਾਰਿਆਂ ਦੇ ਸਿਰ ਉਤੇ ਉਹਨਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ।
Tantas como criaturas haya, todas permanecen atadas a la Voluntad
krxI aupir hovig swr ]
karanee upar hovag saar ||
According to their deeds, they shall be judged.
ਉਹਨਾਂ ਦੇ ਅਮਲਾਂ ਅਨੁਸਾਰ ਉਹਨਾਂ ਦਾ ਫੈਸਲਾ ਹੋਵੇਗਾ।
de Dios y según sean sus actos serán juzgados.
hukmu krih mUrK gwvwr ]
hukam kareh moorakh gaavaar ||
Only the foolish and the ignorant issue commands.
ਬੇਵਕੂਫ ਅਤੇ ਬੇਸਮਝ ਬੰਦੇ ਫੁਰਮਾਨ ਜਾਰੀ ਰਕਦੇ ਹਨ।
Oh tontos, sin la más mínima sabiduría actúan aquéllos que tratan de regir a otros,
nwnk swcy ky isPiq BMfwr ]4]3]
naanak saache ke sifat bha(n)ddaar ||4||3||
O Nanak, the treasure of praise belongs to the True Lord alone. ||4||3||
ਨਾਨਕ, ਸਤਿਪੁਰਖ ਸਿਫ਼ਤ ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ।
pues el Único Ser Verdadero es Dios, oh, Alabado sea Dios. (4-3)
bsMqu mhlw 3 qIjw ]
basa(n)t mahalaa teejaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant, Mejl Guru Amar Das, Tercer Canal Divino.
bsqR auqwir idgMbru hogu ]
basatr utaar dhiga(n)bar hog ||
A person may take off his clothes and be naked.
ਕੀ ਹੋਇਆ, ਜੇਕਰ ਆਪਣੇ ਕਪੜੇ ਲਾਹ ਕੇ ਆਦਮੀ ਨੰਗਾ ਹੋ ਬਹਿੰਦਾ ਹੈ?
Si eres vagabundo y andas desnudo por todas partes,
jtwDwir ikAw kmwvY jogu ]
jaTaadhaar kiaa kamaavai jog ||
What Yoga does he practice by having matted and tangled hair?
ਵਾਲਾਂ ਦੀਆਂ ਲਿਟਾਂ ਧਾਰਨ ਕਰਨ ਦੁਆਰਾ, ਉਹ ਯੋਗ ਕਿਸ ਤਰ੍ਹਾਂ ਕਮਾ ਸਕਦਾ ਹੈ?
si conservas tu greña larga y llena de lodo y así practicas la Yoga.
mnu inrmlu nhI dsvY duAwr ]
man niramal nahee dhasavai dhuaar ||
If the mind is not pure, what use is it to hold the breath at the Tenth Gate?
ਸੁਆਸ ਨੂੰ ਦਸਮੇ ਦੁਆਰੇ ਰੋਕਣ ਦਾ ਕੀ ਫਾਇਦਾ ਹੈ, ਜੇਕਰ ਮਨੂਆ ਪਵਿੱਤਰ ਨਹੀਂ?
Si mantienes la respiración en la Décima Puerta, pero tu mente no es pura,
BRim BRim AwvY mUV@w vwro vwr ]1]
bhram bhram aavai mooR(h)aa vaaro vaar ||1||
The fool wanders and wanders, entering the cycle of reincarnation again and again. ||1||
ਮੂਰਖ ਪੁਰਸ਼ ਭਟਕਦਾ ਹੈ ਭਟਕਦਾ ਹੈ ਅਤੇ ਮੁੜ ਮੁੜ ਕੇ ਆਵਾਗਉਣ ਵਿੱਚ ਪੈਦਾ ਹੈ।
entonces vagarás de nacimiento en nacimiento y tus idas y venidas no cesarán. (1)
eyku iDAwvhu mUV@ mnw ]
ek dhiaavahu mooR(h) manaa ||
Meditate on the One Lord, O my foolish mind,
ਹੇ ਮੇਰੀ ਮੂਰਖ ਜਿੰਦੜੀਏ! ਤੂੰ ਕੇਵਲ ਇਕ ਸੁਆਮੀ ਦਾ ਸਿਮਰਨ ਕਰ,
Habita en el Único Señor, oh mente ignorante,
pwir auqir jwih iek iKnW ]1] rhwau ]
paar utar jaeh ik khinaa(n) ||1|| rahaau ||
and you shall cross over to the other side in an instant. ||1||Pause||
ਅਤੇ ਤੇਰਾ ਇਕ ਨਿਮਖ ਵਿੱਚ ਪਾਰ ਉਤਾਰਾ ਹੋ ਜਾਵੇਗਾ। ਠਹਿਰਾਉ।
para que así seas llevado a través, de forma instantánea. (1-Pausa)
isimRiq swsqR krih viKAwx ]
simirat saasatr kareh vakhiaan ||
Some recite and expound on the Simritees and the Shaastras;
ਜੋ ੨੭ ਸਿਮਰਤੀਆਂ ਤੇ ੬ ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ,
Si recitas o explicas los Smritis y los Shastras,
nwdI bydI pV@ih purwx ]
naadhee bedhee paR(h)h puraan ||
some sing the Vedas and read the Puraanas;
ਅਤੇ ਬਸਰੀ ਵਜਾਣ ਵਾਲੇ ਦੇ ਪਾਠੀ ਜੋ ੧੮ ਪੁਰਾਣਾ ਨੂੰ ਵਾਚਦੇ ਹਨ,
si lees los Vedas y los Puranas, o habitas en la Palabra del Shabd,
pwKMf idRsit min kptu kmwih ]
paakha(n)dd dhirasaT man kapaT kamaeh ||
but they practice hypocrisy and deception with their eyes and minds.
ਪ੍ਰੰਤੂ ਜੇਕਰ ਉਨ੍ਹਾਂ ਦੀ ਅੱਖ ਤੇ ਚਿੱਤ, ਦੰਭ ਅਤੇ ਖੋਟ ਕਮਾਉਂਦੇ ਹਨ,
pero tus ojos y tu mente están puestos en Guile,
iqn kY rmeIAw nyiV nwih ]2]
tin kai ramieeaa neR naeh ||2||
The Lord does not even come near them. ||2||
ਵਿਆਪਕ ਵਾਹਿਗੁਰੂ ਉਨ੍ਹਾਂ ਦੇ ਨਜ਼ਦੀਕ ਨਹੀਂ ਜਾਂਦਾ।
Dios nunca vendrá a ti. (2)
jy ko AYsw sMjmI hoie ]
je ko aaisaa sa(n)jamee hoi ||
Even if someone practices such self-discipline,
ਜੇਕਰ ਕੋਈ ਇਹੋ ਜਿਹਾ ਸਵੈ-ਜ਼ਬਤ ਕਮਾਉਣ ਵਾਲਾ ਹੋਵੇ,
Si practicas el autocontrol y alabas a Dios de alguna forma especial.
ik®Aw ivsyK pUjw kryie ]
kiraa visekh poojaa karei ||
compassion and devotional worship
ਜੋ ਚੰਗੇ ਕਰਮ ਅਤੇ ਉਪਾਸ਼ਨਾ ਕਰਦਾ ਹੈ,
Si en tu mente hay avaricia
AMqir loBu mnu ibiKAw mwih ]
a(n)tar lobh man bikhiaa maeh ||
- if he is filled with greed, and his mind is engrossed in corruption,
ਪ੍ਰੰਤੂ ਜੇਕਰ ਉਸ ਦੇ ਅੰਦਰ ਲਾਲਚ ਹੈ ਅਤੇ ਉਸ ਦਾ ਚਿੱਤ ਪਾਪਾਂ ਅੰਦਰ ਖਚਤ ਹੈ,
y vives apegado al vicio,
Eie inrMjnu kYsy pwih ]3]
oi nira(n)jan kaise paeh ||3||
how can he find the Immaculate Lord? ||3||
ਉਹ ਪਵਿੱਤ੍ਰ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
¿cómo puedes pensar que podrías obtener al Dios Inmaculado? (3)
kIqw hoAw kry ikAw hoie ]
keetaa hoaa kare kiaa hoi ||
What can the created being do?
ਰਚੇ ਹੋਏ ਦੇ ਕਰਨ ਦੁਆਰਾ ਕੀ ਹੋ ਸਕਦਾ ਹੈ,
Oh, ¿qué es lo que la criatura puede hacer o lograr?
ijs no Awip clwey soie ]
jis no aap chalaae soi ||
The Lord Himself moves him.
ਜਿਸ ਨੂੰ ਕਿ ਉਹ ਸੁਆਮੀ ਖੁਦ ਹੀ ਚਲਾਉਂਦਾ ਹੈ।
Pues es Dios Quien conduce todo a Su Voluntad.
ndir kry qW Brmu cukwey ]
nadhar kare taa(n) bharam chukaae ||
If the Lord casts His Glance of Grace, then his doubts are dispelled.
ਜੇਕਰ ਸੁਆਮੀ ਮਿਹਰ ਧਾਰੇ, ਤਦ ਉਹ ਬੰਦੇ ਦਾ ਸੰਦੇਹ ਦੂਰ ਕਰ ਦਿੰਦਾ ਹੈ।
Si Él nos muestra Su Compasión uno se libera de sus propias ilusiones
hukmY bUJY qW swcw pwey ]4]
hukamai boojhai taa(n) saachaa paae ||4||
If the mortal realizes the Hukam of the Lord's Command, he obtains the True Lord. ||4||
ਜਦ ਬੰਦਾ ਉਸ ਦੀ ਰਜ਼ਾ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।
y si uno realiza Su Voluntad uno logra al Señor Verdadero. (4)
ijsu jIau AMqru mYlw hoie ]
jis jeeau a(n)tar mailaa hoi ||
If someone's soul is polluted within,
ਜਿਸ ਜੀਵ ਦੀ ਆਤਮਾ ਅੰਦਰੋ ਪਲੀਤ ਹੈ,
Aquél que lleva un interior manchado y sucio,
qIrQ BvY idsMqr loie ]
teerath bhavai dhisa(n)tar loi ||
what is the use of his traveling to sacred shrines of pilgrimage all over the world?
ਉਸ ਨੂੰ ਜਹਾਨ ਦੇ ਮੁਲਕਾਂ ਦੇ ਧਰਮ ਅਸਥਾਨਾ ਤੇ ਫਿਰਨ ਦਾ ਕੀ ਫਾਇਦਾ ਹੈ?
ni visitando los lugares santos o vagando por el mundo entero, podrá ser purificado.
nwnk imlIAY siqgur sMg ]
naanak mileeaai satigur sa(n)g ||
O Nanak, when one joins the Society of the True Guru,
ਨਾਨਕ, ਜਦ ਜੀਵ ਸਚੇ ਗੁਰਾਂ ਦੀ ਸੰਗ ਨਾਲ ਜੁੜ ਜਾਂਦਾ ਹੈ,
Dice Nanak, es cuando uno encuentra al Guru Verdadero,
qau Bvjl ky qUtis bMD ]5]4]
tau bhavajal ke tooTas ba(n)dh ||5||4||
then the bonds of the terrifying world-ocean are broken. ||5||4||
ਤਦ ਉਸ ਦੇ ਭਿਆਨਕ ਸੰਸਾਰ ਸਮੁੰਦਰ ਦੇ ਜੁੜ ਵਢੇ ਜਾਂਦੇ ਹਨ।
que las amarras de uno son quitadas y logra la Emancipación. (5-4)
bsMqu mhlw 1 ]
basa(n)t mahalaa pehilaa ||
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
Basant, Mejl Guru Nanak, Primer Canal Divino.
sgl Bvn qyrI mwieAw moh ]
sagal bhavan teree maiaa moh ||
All the worlds have been fascinated and enchanted by Your Maya, O Lord.
ਤੇਰੀ ਮੋਹਨੀ ਨੇ ਹੇ ਪ੍ਰਭੂ! ਸਾਰਿਆਂ ਜਹਾਨਾਂ ਨੂੰ ਮੋਹਿਤ ਕਰ ਲਿਆ ਹੈ।
Oh Dios, los mundos están afligidos por el apego a Maya, la cual ha sido creada por Ti.
mY Avru n dIsY srb qoh ]
mai avar na dheesai sarab toh ||
I do not see any other at all - You are everywhere.
ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰੇ ਥਾਈ ਤੂੰ ਹੀ ਹੈ।
No veo a nadie en realidad, a nadie más.
qU suir nwQw dyvw dyv ]
too sur naathaa dhevaa dhev ||
You are the Master of Yogis, the Divinity of the divine.
ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ।
Eres el Maestro de los grandes Yoguis, el Dios de dioses, tengo añoranza por Tu Nombre,
hir nwmu imlY gur crn syv ]1]
har naam milai gur charan sev ||1||
Serving at the Guru's Feet, the Name of the Lord is received. ||1||
ਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ।
oh Señor, y sólo por esto, es que estoy postrado en la Puerta del Guru. (1)
myry suMdr gihr gMBIr lwl ]
mere su(n)dhar gahir ga(n)bheer laal ||
O my Beauteous, Deep and Profound Beloved Lord.
ਹੇ ਮੇਰੇ ਸੋਹਣੇ ਸੁਨੱਖੇ, ਡੂੰਘੇ ਅਤੇ ਬੇਥਾਹ ਪਿਆਰੇ ਪ੍ਰਭੂ,
Oh Bello, Profundo e Insondable Amor. Eres Tú Quien sostiene todo, oh Tú,
gurmuiK rwm nwm gun gwey qU AprMpru srb pwl ]1] rhwau ]
gurmukh raam naam gun gaae too apara(n)par sarab paal ||1|| rahaau ||
As Gurmukh, I sing the Glorious Praises of the Lord's Name. You are Infinite, the Cherisher of all. ||1||Pause||
ਗੁਰਾਂ ਦੀ ਦਇਆ ਦੁਆਰਾ, ਮੈਂ ਤੇਰੀ ਮਹਿਮਾ ਗਾਹਿਨ ਕਰਦਾ ਹਾਂ; ਤੂੰ ਬੇਅੰਤ ਅਤੇ ਸਾਰਿਆਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।
Lo más Alto de lo alto, canto sólo Tu Alabanza a través de Tu Nombre, por la Gracia del Guru. (1-Pausa)
ibnu swD n pweIAY hir kw sMgu ]
bin saadh na paieeaai har kaa sa(n)g ||
Without the Holy Saint, association with the Lord is not obtained.
ਸੰਤ ਦੇ ਬਗੈਰ ਹਰੀ ਦੀ ਸੰਗਤ ਪਰਾਪਤ ਨਹੀਂ ਹੁੰਦੀ।
Sin el Santo, uno no Te logra encontrar, sí, sin el Guru,
ibnu gur mYl mlIn AMgu ]
bin gur mail maleen a(n)g ||
Without the Guru, one's very fiber is stained with filth.
ਗੁਰਾਂ ਦੇ ਬਾਝੋਂ, ਜੀਵ ਦਾ ਹਿਰਦਾ ਗੰਦਗੀ ਨਾਲ ਗੰਦਾ ਰਹਿੰਦਾ ਹੈ।
nuestras extremidades se encuentran manchadas.
ibnu hir nwm n suDu hoie ]
bin har naam na sudh hoi ||
Without the Lord's Name, one cannot become pure.
ਰੱਬ ਦੇ ਨਾਮ ਦੇ ਬਾਝੋਂ ਬੰਦਾ ਪਵਿੱਤਰ ਨਹੀਂ ਹੁੰਦਾ।
Sin Tu Nombre, uno no es purificado, y es a través de la Palabra del Shabd del Guru,
gur sbid slwhy swcu soie ]2]
gur sabadh salaahe saach soi ||2||
Through the Word of the Guru's Shabad, sing the Praises of the True Lord. ||2||
ਗੁਰਾਂ ਦੀ ਬਾਣੀ ਰਾਹੀਂ, ਪ੍ਰਾਣੀ ਉਸ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
que uno Te alaba, oh Uno Verdadero. (2)
jw kau qU rwKih rKnhwr ]
jaa kau too raakheh rakhanahaar ||
O Savior Lord, that person whom You have saved
ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਰੱਖਿਅਕ ਪ੍ਰਭੂ,
Oh mi Dios Protector, aquél a quien quieres salvar,
siqgurU imlwvih krih swr ]
satiguroo milaaveh kareh saar ||
- You lead him to meet the True Guru, and so take care of him.
ਉਸ ਨੂੰ ਤੁੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਇਸ ਤਰ੍ਹਾਂ ਤੂੰ ਉਸ ਦੀ ਸੰਭਾਲ ਕਰਦਾ ਹੈ।
a ese ser lo guías hasta el Guru Verdadero, esta es la forma en que lo cuidas.
ibKu haumY mmqw prhrwie ]
bikh haumai mamataa paraharai ||
You take away his poisonous egotism and attachment.
ਤੂੰ ਉਸ ਦਾ ਜ਼ਹਿਰੀਲਾ ਹੰਕਾਰ ਅਤੇ ਸੰਸਾਰੀ ਮੋਹ ਨਵਿਰਤ ਕਰ ਦਿੰਦਾ ਹੈ।
Él se libera entonces del vicio del ego
siB dUK ibnwsy rwm rwie ]3]
sabh dhookh binaase raam rai ||3||
You dispel all his sufferings, O Sovereign Lord God. ||3||
ਤੇਰੇ ਰਾਹੀਂ, ਹੇ ਪਾਤਿਸ਼ਾਹ ਪਰੇਮਸ਼ਰ! ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
y todas sus aflicciones son disipadas, oh mi Rey, Dios mío. (3)
aUqm giq imiq hir gun srIr ]
uootam gat mit har gun sareer ||
His state and condition are sublime; the Lord's Glorious Virtues permeate his body.
ਜੇਕਰ ਉਹ ਆਪਦੀ ਦੇਹਿ ਅੰਦਰ ਰੱਬ ਦੀਆਂ ਨੇਕੀਆਂ ਕਾਸ਼ਤ ਕਰ ਲਵੇ, ਤਾਂ ਬੰੇਦ ਦੀ ਦਸ਼ਾ ਤੇਹਾਲਤ ਸ਼੍ਰੇਸ਼ਟ ਹੋ ਜਾਂਦੀ ਹੈ।
Sublime es el Estado de uno, si uno cultiva los Méritos de Dios.
gurmiq pRgty rwm nwm hIr ]
gurmat pragaTe raam naam heer ||
Through the Word of the Guru's Teachings, the diamond of the Lord's Name is revealed.
ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦੇ ਨਾਮ ਦਾ ਹੀਰਾ ਜਾਹਰ ਹੋ ਜਾਂਦਾ ਹੈ।
Sí, a través de la Palabra del Shabd del Guru, la Joya de Su Nombre se vuelve manifiesta
ilv lwgI nwim qij dUjw Bwau ]
liv laagee naam taj dhoojaa bhaau ||
He is lovingly attuned to the Naam; he is rid of the love of duality.
ਤਦ ਇਨਸਾਨ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦਾ ਹੈ।
y libre de la dualidad es entonado en el Nombre de Dios.
jn nwnk hir guru gur imlwau ]4]5]
jan naanak har gur gur milaau ||4||5||
O Lord, let servant Nanak meet the Guru. ||4||5||
ਹੇ ਵਾਹਿਗੁਰੂ! ਤੂੰ ਗੋਲੇ ਨਾਨਕ ਨੂੰ ਵਿਸ਼ਾਲ ਗੁਰਾਂ ਨਾਲ ਮਿਲਾ ਦੇ।
Oh Señor, guíame hasta el Guru para que pueda tener Tu Visión. (4-5)
bsMqu mhlw 1 ]
basa(n)t mahalaa pehilaa ||
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
Basant, Mejl Guru Nanak, Primer Canal Divino.
myrI sKI shylI sunhu Bwie ]
meree sakhee sahelee sunahu bhai ||
O my friends and companions, listen with love in your heart.
ਹੇ ਮੇਰੀਓ ਸਹੀਓ ਅਤੇ ਸਜਣੀਓ! ਮੇਰੀ ਗੱਲ ਪਿਆਰ ਨਾਲ ਸੁਣੋ।
Oh compañeros, escuchen con atención y amor,
myrw ipru rIswlU sMig swie ]
meraa pir reesaaloo sa(n)g sai ||
My Husband Lord is Incomparably Beautiful; He is always with me.
ਉਹ ਮੇਰਾ ਸੁੰਦਰ ਕੰਤ ਸਦਾ ਮੇਰੇ ਅੰਗ ਸੰਗ ਹੈ।
mi Amado Dios de Belleza Incomprensible, habita siempre en mí, Incognoscible e invisible es Él,
Ehu AlKu n lKIAY khhu kwie ]
oh alakh na lakheeaai kahahu kai ||
He is Unseen - He cannot be seen. How can I describe Him?
ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦੀ ਹਾਂ?
¿cómo entonces lo podriamos describir?