ikCu ikCu n cwhI ]2]
kichh kichh na chaahee ||2||
ninguna fortuna, ni autoridad. (2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ikCu ikCu n cwhI ]2]
kichh kichh na chaahee ||2||
ninguna fortuna, ni autoridad. (2)
crnn srnn sMqn bMdn ]
charanan saranan sa(n)tan ba(n)dhan ||
The Sanctuary of the Lord's Feet, and dedication to the Saints these bring me peace and pleasure. O Nanak, my burning fire has been put out, obtaining the Love of the Beloved. ||3||3||143||
ਪ੍ਰਭੂ ਦੇ ਪੈਰਾ ਦੀ ਸਰਪਰਸਤੀ, ਅਤੇ ਸਾਧੂਆਂ ਨੂੰ ਨਮਸਕਾਰ, ਜਿਨ੍ਹਾਂ ਅੰਦਰੋਂ ਮੈਂ ਆਰਾਮ ਦਾ ਆਰਾਮ ਪਾਉਂਦਾ ਹਾਂ। ਨਾਨਕ ਦੀ ਜਲਨ ਬੁਝ ਗਈ ਹੈ, ਪਿਆਰੇ ਦਾ ਪਿਆਰ ਪਰਾਪਤ ਕਰਨ ਦੁਆਰਾ।
Busco el Refugio de los Pies de los Santos; sí, busco postrarme ante ellos.
suKo suKu pwhI ]
sukho sukh paahee ||
Así obtengo calma y Paz
nwnk qpiq hrI ]
naanak tapat haree ||
y mi fuego interior es apaciguado,
imly pRym iprI ]3]3]143]
mile prem piree ||3||3||143||
y me uno con mi Amor, mi Señor, mi Dios. (3-3-143)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
gurih idKwieE loienw ]1] rhwau ]
gureh dhikhaio loinaa ||1|| rahaau ||
The Guru has revealed Him to my eyes. ||1||Pause||
ਗੁਰਾਂ ਨੇ ਮਰੀਆਂ ਅੱਖੀਆਂ ਨੂੰ ਤੂੰ ਵਿਖਾਲ ਦਿੱਤਾ ਹੈ, ਹੇ ਪ੍ਰਭੂ! ਠਹਿਰਾਉ।
El Guru me ha traído cara a cara Contigo, oh Señor. (1-Pausa)
eIqih aUqih Git Git Git Git qUMhI qUMhI moihnw ]1]
e'eeteh uooteh ghaT ghaT ghaT ghaT too(n)hee too(n)hee mohinaa ||1||
Here and there, in each and every heart, and each and every being, You, O Fascinating Lord, You exist. ||1||
ਏਥੇ ਅਤੇ ਓਥੇ, ਹਰ ਆਤਮਾ ਅੰਦਰ ਅਤੇ ਹਰ ਦੇਹਿ ਅੰਦਰ ਤੂੰ ਕੇਵਲ ਤੂੰ ਹੀ ਹੈ, ਹੇ ਫਰੇਫਤਾ ਕਰਨ (ਮੋਹ ਲੈਣ) ਵਾਲੇ!
Aquí, allá y en cada corazón y en cada mente estás Tú y sólo Tú, oh Seductor de corazones. (1)
kwrn krnw Dwrn Drnw eykY eykY soihnw ]2]
kaaran karanaa dhaaran dharanaa ekai ekai sohinaa ||2||
You are the Creator, the Cause of causes, the Support of the earth; You are the One and only, Beauteous Lord. ||2||
ਕੇਵਲ ਤੂੰ ਹੀ ਹੇਤੂਆਂ ਦਾ ਹੇਤੂ ਅਤੇ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਸੁੰਦਰ ਸੁਆਮੀ!
Tú eres la Causa de causas, el Sostenedor de la Tierra; sí, eres el Uno Solo, oh Ser Fascinante. (2)
sMqn prsn bilhwrI drsn nwnk suiK suiK soienw ]3]4]144]
sa(n)tan parasan balihaaree dharasan naanak sukh sukh soinaa ||3||4||144||
Meeting the Saints, and beholding the Blessed Vision of their Darshan, Nanak is a sacrifice to them; he sleeps in absolute peace. ||3||4||144||
ਨਾਨਕ ਸਾਧੂਆਂ ਦੇ ਮਿਲਾਪ ਅਤੇ ਦੀਦਾਰ ਉਤੇ ਆਪਣੇ ਆਪ ਨੂੰ ਸਦਕੇ ਕਰਦਾ ਹੈ ਅਤੇ ਉਹ ਪੂਰਨ ਠੰਢ-ਚੈਨ ਅੰਦਰ ਸੌਦਾ ਹੈ।
Viendo a Tus Santos, tengo Tu Visión, Tu Darshan, a la cual yo ofrezco mi ser en sacrificio, y así duermo en Éxtasis. (3‑4‑144)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir hir nwmu Amolw ]
har har naam amolaa ||
The Name of the Lord, Har, Har, is priceless.
ਵਾਹਿਗੁਰੂ ਸੁਆਮੀ ਦਾ ਨਾਮ ਅਮੋਲਕ ਹੈ।
Aquél que atesora el Invaluable Nombre del Señor,
Ehu shij suhylw ]1] rhwau ]
oh sahaj suhelaa ||1|| rahaau ||
It brings peace and poise. ||1||Pause||
ਉਹ ਨਾਮ ਕੁਦਰਤੀ ਤੌਰ ਤੇ ਆਰਾਮ ਦੇਣ ਵਾਲਾ ਹੈ। ਠਹਿਰਾਉ।
vive en Paz y en tranquilidad. (1‑Pausa)
sMig shweI Coif n jweI Ehu Agh Aqolw ]1]
sa(n)g sahaiee chhodd na jaiee oh ageh atolaa ||1||
The Lord is my Companion and Helper; He shall not forsake me or leave me. He is unfathomable and unequalled. ||1||
ਵਾਹਿਗੁਰੂ ਮੇਰਾ ਸਾਥੀ ਅਤੇ ਸਹਾਇਕ ਹੈ। ਮੈਨੂੰ ਤਿਆਗ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ। ਉਹ ਅਥਾਹ ਅਤੇ ਅਜੋਖ ਹੈ।
El Señor es para siempre nuestro Compañero; sí, Él no nos abandona nunca, Insondable e Incomparable es Él. (1)
pRIqmu BweI bwpu moro mweI Bgqn kw El@w ]2]
preetam bhaiee baap moro maiee bhagatan kaa ol(h)aa ||2||
He is my Beloved, my brother, father and mother; He is the Support of His devotees. ||2||
ਉਹ ਮੇਰਾ ਮਿੱਤ੍ਰ, ਵੀਰ, ਬਾਬਲ ਅਤੇ ਅੰਮੜੀ ਹੈ ਅਤੇ ਸਾਧੂਆਂ ਦੀ ਓਟ ਹੈ।
El Señor es mi padre y hermano, oh madre; es el Refugio de Sus Devotos. (2)
AlKu lKwieAw gur qy pwieAw nwnk iehu hir kw col@w ]3]5]145]
alakh lakhaiaa gur te paiaa naanak ih har kaa chol(h)aa ||3||5||145||
The Invisible Lord is seen through the Guru; O Nanak, this is the wondrous play of the Lord. ||3||5||145||
ਅਦ੍ਰਿਸ਼ਟ ਸੁਆਮੀ, ਗੁਰਾਂ ਦੇ ਰਾਹੀਂ ਦੇਖਿਆ ਅਤੇ ਪਾਇਆ ਜਾਂਦਾ ਹੈ। ਇਹ ਹੇ ਨਾਨਕ! ਵਾਹਿਗੁਰੂ ਦਾ ਚੁਹਲ ਹੈ।
Dice Nanak, tal es la Maravilla del Señor, que siendo Incognoscible, a través del Guru, Lo conocí. (3‑5‑145)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
AwpunI Bgiq inbwih ]
aapunee bhagat nibaeh ||
Please help me sustain my devotion.
ਮੇਰੀ ਪ੍ਰੇਮ-ਮਈ ਸੇਵਾ ਸੰਪੂਰਨ ਕਰ। ਹੇ ਸੁਆਮੀ!
Oh Señor, lléname de Devoción,
Twkur AwieE Awih ]1] rhwau ]
Thaakur aaio aaeh ||1|| rahaau ||
O Lord Master, I have come to You. ||1||Pause||
ਮੈਂ ਚਾਹਣਾ ਨਾਲ ਤੇਰੇ ਕੋਲ ਆਇਆ ਹਾਂ। ਠਹਿਰਾਉ।
pues he venido a Ti con gran añoranza. (1‑Pausa)
nwmu pdwrQu hoie skwrQu ihrdY crn bswih ]1]
naam padhaarath hoi sakaarath hiradhai charan basaeh ||1||
With the wealth of the Naam, the Name of the Lord, life becomes fruitful. Lord, please place Your Feet within my heart. ||1||
ਨਾਮ ਦੀ ਦੌਲਤ ਨਾਲ ਜੀਵਨ ਸਫਲ ਹੋ ਜਾਂਦਾ ਹੈ। ਹੇ ਬੰਦੇ! ਪ੍ਰਭੂ ਦੇ ਪੈਰ ਆਪਣੇ ਮਨ ਵਿੱਚ ਟਿਕਾ।
Permite que Tus Pies habiten en mi corazón, deja que la Bendición de Tu Nombre sea el objeto de mi vida. (1)
eyh mukqw eyh jugqw rwKhu sMq sMgwih ]2]
eh mukataa eh jugataa raakhahu sa(n)t sa(n)gaeh ||2||
This is liberation, and this is the best way of life; please, keep me in the Society of the Saints. ||2||
ਏਹੀ ਮੋਖਸ਼ ਹੈ ਅਤੇ ਏਹੀ ਜੀਵਨ ਰਹੁ-ਰੀਤੀ ਮੈਨੂੰ ਸਤਿ ਸੰਗਤ ਅੰਦਰ ਰੱਖ।
Así es mi modo de vida y mi Liberación; sí, el habitar en la Sociedad de los Santos. (2)
nwmu iDAwvau shij smwvau nwnk hir gun gwih ]3]6]146]
naam dhiaavau sahaj samaavau naanak har gun gaeh ||3||6||146||
Meditating on the Naam, I am absorbed in celestial peace; O Nanak, I sing the Glorious Praises of the Lord. ||3||6||146||
ਨਾਮ ਦਾ ਸਿਮਰਨ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਸੁਆਮੀ ਅੰਦਰ ਲੀਨ ਹੋ ਗਿਆ ਹੈ।
Cantando Tu Alabanza y contemplando Tu Nombre, me inmerjo en el Equilibrio. (3‑6‑146)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa Mejl Guru Aryan, Quinto Canal Divino.
Twkur crx suhwvy ]
Thaakur charan suhaave ||
The Feet of my Lord and Master are so Beautiful!
ਸੁੰਦਰ ਹਨ ਸੁਆਮੀ ਦੇ ਪੈਰ,
Benditos son los Pies del Maestro;
hir sMqn pwvy ]1] rhwau ]
har sa(n)tan paave ||1|| rahaau ||
The Lord's Saints obtain them. ||1||Pause||
ਰੱਬ ਦੇ ਸਾਧੂਆਂ ਨੇ ਉਨ੍ਹਾਂ ਨੂੰ ਪਰਾਪਤ ਕੀਤਾ ਹੈ। ਠਹਿਰਾਉ।
sí, los Santos del Señor los alaban en su corazón. (1‑Pausa)
Awpu gvwieAw syv kmwieAw gun ris ris gwvy ]1]
aap gavaiaa sev kamaiaa gun ras ras gaave ||1||
They eradicate their self-conceit and serve the Lord; drenched in His Love, they sing His Glorious Praises. ||1||
ਉਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ। ਸੁਆਮੀ ਦੀ ਘਾਲ ਕਮਾਊਦੇ ਹਨ ਅਤੇ ਪਿਆਰ ਅੰਦਰ ਭਿੱਜ ਉਸ ਦੀ ਕੀਰਤੀ ਗਾਇਨ ਕਰਦੇ ਹਨ।
Destruyen la conciencia del ego negativo y sirviendo a su Señor; cantan Su Alabanza con Amor. (1)
eykih Awsw drs ipAwsw Awn n Bwvy ]2]
ekeh aasaa dharas piaasaa aan na bhaave ||2||
They place their hopes in Him, and they thirst for the Blessed Vision of His Darshan. Nothing else is pleasing to them. ||2||
ਉਨ੍ਹਾਂ ਦਾ ਭਰੋਸਾ ਇਕ ਸੁਆਮੀ ਵਿੱਚ ਹੈ, ਉਨ੍ਹਾਂ ਨੂੰ ਉਸ ਦੇ ਵੇਖਣ ਦੀ ਤ੍ਰੇਹ ਹੈ ਅਤੇ ਹੋਰ ਕੁਛ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।
El tener la Visión de su Señor, y la de nadie más, es su único deseo. (2)
dieAw quhwrI ikAw jMq ivcwrI nwnk bil bil jwvy ]3]7]147]
dhiaa tuhaaree kiaa ja(n)t vichaaree naanak bal bal jaave ||3||7||147||
This is Your Mercy, Lord; what can Your poor creatures do? Nanak is devoted, a sacrifice to You. ||3||7||147||
ਇਹ ਸਾਰੀ ਤੇਰੀ ਰਹਿਮਤ ਹੈ। ਗਰੀਬ ਜੀਵ ਕੀ ਹੈ? ਨਾਨਕ ਤੇਰੇ ਊਤੋਂ ਸਦਕੇ ਤੇ ਕੁਰਬਾਨ ਜਾਂਦਾ ਹੈ।
Todo esto, oh Señor, es Tu Misericordia; de otra forma, ¿quién sería el pobre mortal? Nanak ofrece siempre su ser en sacrificio a Ti. (3‑7‑147)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
eyku ismir mn mwhI ]1] rhwau ]
ek simar man maahee ||1|| rahaau ||
Remember the One Lord in meditation within your mind. ||1||Pause||
ਆਪਣੇ ਚਿੱਤ ਅੰਦਰ ਸਿਰਫ ਇਕ ਸੁਆਮੀ ਦਾ ਹੀ ਆਰਾਧਨ ਕਰ। ਠਹਿਰਾਉ।
Contempla sólo al Único Señor en tu mente. (1‑Pausa)
nwmu iDAwvhu irdY bswvhu iqsu ibnu ko nwhI ]1]
naam dhiaavahu ridhai basaavahu tis bin ko naahee ||1||
Meditate on the Naam, the Name of the Lord, and enshrine Him within your heart. Without Him there is no other. ||1||
ਸਾਈਂ ਦੇ ਨਾਮ ਨੂੰ ਯਾਦ ਕਰ ਅਤੇ ਉਸ ਨੂੰ ਆਪਣੇ ਚਿੱਤ ਅੰਦਰ ਟਿਕਾ, ਉਸ ਦੇ ਬਾਝੋਂ ਹੋਰ ਕੋਈ ਨਹੀਂ।
Medita en Su Nombre y Elévalo en tu corazón, porque no hay nadie más que tu Dios. (1)
pRB srnI AweIAY srb Pl pweIAY sgly duK jwhI ]2]
prabh saranee aaieeaai sarab fal paieeaai sagale dhukh jaahee ||2||
Entering God's Sanctuary, all rewards are obtained, and all pains are taken away. ||2||
ਸਾਹਿਬ ਦੀ ਸ਼ਰਣਾਗਤ ਸੰਭਾਲਣ ਦੁਆਰਾ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ ਅਤੇ ਸਾਰੀਆਂ ਤਕਲੀਫਾਂ ਮਿੱਟ ਜਾਂਦੀਆਂ ਹਨ।
Si uno busca el Refugio del Señor, obtiene el Éxtasis Supremo, y todas sus aflicciones desaparecen. (2)
jIAn ko dwqw purKu ibDwqw nwnk Git Git AwhI ]3]8]148]
jeean ko dhaataa purakh bidhaataa naanak ghaT ghaT aahee ||3||8||148||
He is the Giver of all beings, the Architect of Destiny; O Nanak, He is contained in each and every heart. ||3||8||148||
ਹੇ ਨਾਨਕ! ਸਰਬ ਸ਼ਕਤੀਵਾਨ ਸਿਰਜਣਹਾਰ ਸਮੂਹ ਜੀਵਾਂ ਨੂੰ ਦੇਣ ਵਾਲਾ ਹੈ ਅਤੇ ਹਰ ਦਿਲ ਅੰਦਰ ਵਿਆਪਕ ਹੈ।
El Señor Creador es Benéfico para toda la vida, y habita en todos los corazones. (3‑8‑148)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir ibsrq so mUAw ]1] rhwau ]
har bisarat so mooaa ||1|| rahaau ||
One who forgets the Lord is dead. ||1||Pause||
ਜਿਸ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਉਹ ਮੂਰਦਾ ਹੈ। ਠਹਿਰਾਉ।
Quien olvida a su Dios está muerto. (1‑Pausa)
nwmu iDAwvY srb Pl pwvY so jnu suKIAw hUAw ]1]
naam dhiaavai sarab fal paavai so jan sukheeaa hooaa ||1||
One who meditates on the Naam, the Name of the Lord, obtains all rewards. That person becomes happy. ||1||
ਜੋ ਨਾਮ ਨੂੰ ਸਿਮਰਦਾ ਹੈ, ਉਹ ਸਾਰੀਆਂ ਮੁਰਾਦਾਂ ਪਾ ਲੈਦਾ ਹੈ ਉਹ ਇਨਸਾਨ ਪ੍ਰਸੰਨ ਹੋ ਜਾਂਦਾ ਹੈ।
Pero aquél que contempla Su Nombre es colmado de Paz para siempre. (1)
rwju khwvY hau krm kmwvY bwiDE nilnI BRim sUAw ]2]
raaj kahaavai hau karam kamaavai baadhio nalinee bhram sooaa ||2||
One who calls himself a king, and acts in ego and pride, is caught by his doubts, like a parrot in a trap. ||2||
ਜੋ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹੈ, ਅਤੇ ਅਹੰਕਾਰੀ ਕੰਮ ਕਰਦਾ ਹੈ, ਉਸ ਨੂੰ ਸੰਦੇਹ ਨੇ ਐਉ ਪਕੜ ਲਿਆ ਹੈ ਜਿਸ ਤਰਾ ਤੋਤੇ ਨੂੰ ਕੁੜਿੱਕੀ ਨੇ।
Si uno fuera rey, pero actuara sobre la base de su ego, sería atrapado por la duda así como el periquillo es atrapado por los carrizos. (2)
khu nwnk ijsu siqguru ByitAw so jnu inhclu QIAw ]3]9]149]
kahu naanak jis satigur bheTiaa so jan nihachal theeaa ||3||9||149||
Says Nanak, one who meets the True Guru, becomes permanent and immortal. ||3||9||149||
ਗੁਰੂ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਪੁਰਸ਼ ਅਹਿੱਲ ਹੋ ਜਾਂਦਾ ਹੈ।
Dice Nanak, quien se encuentra con el Verdadero Guru se vuelve inmortal. (3‑9‑149)
Awsw mhlw 5 Gru 14
aasaa mahalaa panjavaa ghar chaudavaa
Aasaa, Fifth Mehl, Fourteenth House:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Iluminador
Ehu nyhu nvylw ]
oh neh navelaa ||
That love is forever fresh and new, Which is for the Beloved Lord. ||1||Pause||
ਉਹ ਪ੍ਰੀਤ ਸਦੀਵ ਹੀ ਨਵੀ ਹੈ, ਜੋ ਆਪਣੇ ਪਿਆਰੇ ਨਾਲ ਪਾਈ ਜਾਂਦੀ ਹੈ। ਠਹਿਰਾਉ।
El amor que se mantiene siempre fresco y siempre nuevo
Apuny pRIqm isau lwig rhY ]1] rhwau ]
apune preetam siau laag rahai ||1|| rahaau ||
es aquél Amor cuyo objeto es el Señor Creador. (1‑Pausa)
jo pRB BwvY jnim n AwvY ]
jo prabh bhaavai janam na aavai ||
One who is pleasing to God shall not be reincarnated again. He remains absorbed in the loving devotional worship of the Lord, in the Love of the Lord. ||1||
ਜਿਹੜਾ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹ ਮੁੜ ਜਨਮ ਨਹੀਂ ਧਾਰਦਾ; ਉਹ ਰੱਬ ਦੀ ਅਨੁਰਾਗੀ ਸੇਵਾ ਅਤੇ ਰੱਬੀ ਪ੍ਰੇਮ ਅੰਦਰ ਰਮਿਆ ਰਹਿੰਦਾ ਹੈ।
Y aquél a quien el Señor ama no está destinado a nacer de nuevo,
hir pRym Bgiq hir pRIiq rcY ]1]
har prem bhagat har preet rachai ||1||
y vive absorbido en la Adoración Amorosa de su Dios, en el Amor al Señor. (1) P. 408.