<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
Apuny siqgur pih ibnau kihAw ]
apune satigur peh binau kahiaa ||
I offer my prayer to my True Guru.
ਆਪਣੇ ਸੱਚੇ ਗੁਰਾਂ ਪਾਸ ਮੈਂ ਇਕ ਪ੍ਰਾਰਥਨਾ ਕਰਦਾ ਹਾਂ।
Ofrezco mi oración a mi Verdadero Guru.
Bey ik®pwl dieAwl duK BMjn myrw sgl AMdysrw gieAw ] rhwau ]
bhe kirapaal dhiaal dhukh bha(n)jan meraa sagal a(n)dhesaraa giaa || rahaau ||
The Destroyer of distress has become kind and merciful, and all my anxiety is over. ||Pause||
ਦੁੱਖਾਂ ਦਾ ਨਾਸ ਕਰਨ ਵਾਲਾ ਸੁਆਮੀ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਮੂਹ ਫਿਕਰ ਦੂਰ ਹੋ ਗਏ ਹਨ। ਠਹਿਰਾਉ।
El Destructor del sufrimiento me ha mostrado Su Bondad y Misericordia y toda mi ansiedad ha terminado. (Pausa)
hm pwpI pwKMfI loBI hmrw gunu Avgunu sBu sihAw ]
ham paapee paakha(n)ddee lobhee hamaraa gun avagun sabh sahiaa ||
I am a sinner, hypocritical and greedy, but still, He puts up with all of my merits and demerits.
ਮੈਂ ਗੁਨਾਹਗਾਰ, ਦੰਭੀ ਅਤੇ ਲਾਲਚੀ ਹਾਂ। ਉਹ ਮੇਰੀਆਂ ਸਾਰੀਆਂ ਚੰਗਿਆਈਆਂ ਤੇ ਬੁਰਿਆਈਆਂ ਸਹਾਰਦਾ ਹੈ।
Era tan malvado, tenía tanta avaricia y era tan embustero que no sé como mi Señor me aguantó pacientemente.
kru msqik Dwir swij invwjy muey dust jo KieAw ]1]
kar masatak dhaar saaj nivaaje mue dhusaT jo khiaa ||1||
Placing His hand on my forehead, He has exalted me. The wicked ones who wanted to destroy me have been killed. ||1||
ਪ੍ਰਭੂ ਨੇ ਮੈਨੂੰ ਰੱਚਿਆ ਹੈ ਅਤੇ ਆਪਣਾ ਹੱਥ ਮੇਰੇ ਮੱਥੇ ਤੇ ਰੱਖ ਕੇ ਮੈਨੂੰ ਵਡਿਅਇਆ ਹੈ। ਮੇਰੇ ਦੋਖੀ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਖੁਦ ਮਰ ਗਏ ਹਨ।
Conservó Su Mano sobre mi frente; me exaltó lleno de Gloria y los viciosos que deseaban destruirme fueron destruidos. (1)
praupkwrI srb sDwrI sPl drsn shjieAw ]
paraupakaaree sarab sadhaaree safal dharasan sahajiaa ||
He is generous and benevolent, the beautifier of all, the embodiment of peace; the Blessed Vision of His Darshan is so fruitful!
ਮੇਰੇ ਗੁਰਦੇਵ ਭਲਾ ਕਰਨ ਵਾਲੇ, ਸਭਸ ਨੂੰ ਸਜਾਉਣਹਾਰ ਅਤੇ ਸ਼ਾਂਤੀ ਦੇ ਪੁੰਜ ਹਨ, ਜਿਨ੍ਹਾਂ ਦਾ ਦੀਦਾਰ ਹੀ ਫਲਦਾਇਕ ਹੈ।
Así es en realidad mi Señor Magnánimo, Quien Beatifica a todos; Su Visión es Fructífera,
khu nwnk inrgux kau dwqw crx kml aur DirAw ]2]24]
kahu naanak niragun kau dhaataa charan kamal ur dhariaa ||2||24||
Says Nanak, He is the Giver to the unworthy; I enshrine His Lotus Feet within my heart. ||2||24||
ਗੁਰੂ ਜੀ ਫੁਰਮਾਉਂਦੇ ਹਨ, ਉਹ ਗੁਣ-ਵਿਹੂਣਾ ਦਾ ਭੀ ਦਾਤਾਰ ਹੈ। ਉਹ ਦੇ ਕੰਵਲ ਪੈਰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
es el Mensajero de la Paz. Mi Señor es el Benefactor del que no tiene mérito; sólo quiero enaltecer Sus Pies en mi corazón. (2-24)
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
AnwQ nwQ pRB hmwry ]
anaath naath prabh hamaare ||
My God is the Master of the masterless.
ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।
Me encuentro sin apoyo; el Señor es mi Único Soporte.
srin AwieE rwKnhwry ] rhwau ]
saran aaio raakhanahaare || rahaau ||
I have come to the Sanctuary of the Savior Lord. ||Pause||
ਸਾਰਿਆਂ ਦੀ ਰੱਖਿਆ ਕਰਨ ਵਾਲੇ ਦੀ ਮੈਂ ਪਨਾਹ ਲਈ ਹੈ। ਠਹਿਰਾਉ।
Oh Protector de todo, busco Tu Refugio. (Pausa)
srb pwK rwKu murwry ]
sarab paakh raakh muraare ||
Protect me on all sides, O Lord;
ਮੇਰੀ ਸਾਰਿਆਂ ਪਾਸਿਆਂ ਤੋਂ ਰੱਖਿਆ ਕਰ, ਹੇ ਹੰਕਾਰ ਦੇ ਵੈਰੀ ਪ੍ਰਭੂ!
Acógeme, oh Destructor de los enemigos, de los enemigos de todos lados,
AwgY pwCY AMqI vwry ]1]
aagai paachhai a(n)tee vaare ||1||
protect me in the future, in the past, and at the very last moment. ||1||
ਭਾਵ, ਪਿਛੇ ਤੋਂ ਅੱਗੇ ਨੂੰ ਅਤੇ ਅਖੀਰ ਦੇ ਸਮੇ ਨੂੰ।
a los que traigo arrastrando de mi pasado, a los del final y los del más allá. (1)
jb icqvau qb quhwry ]
jab chitavau tab tuhaare ||
Whenever something comes to mind, it is You.
ਜਦ ਭੀ ਮੈਂ ਖਿਆਲ ਕਰਦਾ ਹਾਂ, ਤਦ ਮੈਂ ਤੇਰੀਆਂ ਨੇਕੀਆਂ ਦਾ ਖਿਆਲ ਕਰਦਾ ਹਾਂ।
Mi mente se ha vuelto pura e íntegra alabando Tus Virtudes,
aun sm@wir myrw mnu sDwry ]2]
aun sam(h)aar meraa man sadhaare ||2||
Contemplating Your virtues, my mind is sanctified. ||2||
ਉਨ੍ਹਾਂ ਦਾ ਵਿਚਾਰ ਕਰਨ ਨਾਲ ਮੇਰੀ ਆਤਮਾ ਪਵਿੱਤਰ ਹੋ ਜਾਂਦੀ ਹੈ।
pues es lo único que deseo cosechar. (2)
suin gwvau gur bcnwry ]
sun gaavau gur bachanaare ||
I hear and sing the Hymns of the Guru's Word.
ਮੈਂ ਗੁਰਬਾਣੀ ਨੂੰ ਸ੍ਰਵਣ ਤੇ ਗਾਇਨ ਕਰਦਾ ਹਾਂ।
No escucho ni canto nada excepto la Palabra del Guru
bil bil jwau swD drswry ]3]
bal bal jaau saadh dharasaare ||3||
I am a sacrifice, a sacrifice to the Blessed Vision of the Darshan of the Holy. ||3||
ਮੈਂ ਸੰਤ-ਗੁਰਾਂ ਦੇ ਦਰਸ਼ਨ ਉਤੋਂ ਕੁਰਬਾਨ, ਕੁਰਬਾਨ ਹਾਂ।
y ofrezco mi ser en sacrificio a la Visión del Santo. (3)
mn mih rwKau eyk Aswry ]
man meh raakhau ek asaare ||
Within my mind, I have the Support of the One Lord alone.
ਮੇਰੇ ਚਿੱਤ ਅੰਦਰ ਕੇਵਲ ਪ੍ਰਭੂ ਦਾ ਹੀ ਆਸਰਾ ਹੈ।
Sí, el Uno es lo Único importante en mí porque el Señor
nwnk pRB myry krnYhwry ]4]25]
naanak prabh mere karanaihaare ||4||25||
O Nanak, my God is the Creator of all. ||4||25||
ਨਾਨਕ, ਮੈਂਡਾ ਮਾਲਕ ਸਾਰਿਆਂ ਦਾ ਸਿਰਜਣਹਾਰ ਹੈ।
de Nanak es el Creador Único de todo. (4-25)
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
pRB iehY mnorQu myrw ]
prabh ihai manorath meraa ||
God, this is my heart's desire:
ਹੇ ਸੁਆਮੀ! ਕੇਵਲ ਏਹੀ ਮੇਰੇ ਦਿਲ ਦੀ ਚਾਹਨਾ ਹੈ।
Oh Señor, oh Tesoro de Misericordia,
ik®pw inDwn dieAwl moih dIjY kir sMqn kw cyrw ] rhwau ]
kirapaa nidhaan dhiaal moh dheejai kar sa(n)tan kaa cheraa || rahaau ||
O treasure of kindness, O Merciful Lord, please make me the slave of your Saints. ||Pause||
ਹੇ ਰਹਿਮਤ ਦੇ ਖਜਾਨੇ! ਮੇਰੇ ਮਿਹਰਬਾਨ ਮਾਲਕ! ਮੈਨੂੰ ਆਪਣੇ ਸਾਧੂਆਂ ਦਾ ਗੋਲਾ ਕਰਦੇ। ਠਹਿਰਾਉ।
oh Ser Compasivo, bendíceme para que el único objetivo de mi vida sea el seguir siempre a los Santos. (Pausa)
pRwqhkwl lwgau jn crnI ins bwsur drsu pwvau ]
praatahakaal laagau jan charanee nis baasur dharas paavau ||
In the early hours of the morning, I fall at the feet of Your humble servants; night and day, I obtain the Blessed Vision of their Darshan.
ਸੁਬ੍ਹਾ ਸਵੇਰੇ ਮੈਂ ਸਾਈਂ ਦੇ ਗੋਲਿਆਂ ਦੇ ਪੈਰੀ ਪੈਂਦਾ ਹਾਂ ਅਤੇ ਰਾਤ ਦਿਨ ਉਨ੍ਹਾਂ ਦਾ ਦਰਸ਼ਨ ਪਾਉਂਦਾ ਹਾਂ।
Y en la temprana mañana caiga postrado a Tus Pies, que de noche y de día tenga Tu Visión, que mi cuerpo y mi mente los entregue a
qnu mnu Arip krau jn syvw rsnw hir gun gwvau ]1]
tan man arap karau jan sevaa rasanaa har gun gaavau ||1||
Dedicating my body and mind, I serve the humble servant of the Lord; with my tongue, I sing the Glorious Praises of the Lord. ||1||
ਆਪਣੀ ਦੇਹ ਤੇ ਆਤਮਾ ਸੌਂਪ ਕੇ, ਮੈਂ ਸੁਆਮੀ ਦੀ ਸੇਵਕ ਦੀ ਟਹਿਲ ਕਰਦਾ ਹਾਂ ਤੇ ਆਪਣੀ ਜੀਭ ਨਾਲ ਹਰੀ ਦਾ ਜੱਸ ਗਾਉਂਦਾ ਹਾਂ।
Tu Servicio recitando Tu Alabanza con mi lengua. Oh Señor, con cada respiración Te alabo y guardo la Compañía de Tus Santos. (1)
swis swis ismrau pRBu Apunw sMqsMig inq rhIAY ]
saas saas simarau prabh apunaa sa(n)tasa(n)g nit raheeaai ||
With each and every breath, I meditate in remembrance on my God; I live continually in the Society of the Saints.
ਹਰ ਸੁਆਸ ਨਾਲ ਮੈਂ ਆਪਣੇ ਸਾਹਿਬ ਨੂੰ ਯਾਦ ਕਰਦਾ ਹਾਂ ਅਤੇ ਮੈਂ ਹਮੇਸ਼ਾ, ਸਾਧ ਸੰਗਤ ਅੰਦਰ ਵਿਚਰਦਾ ਹਾਂ।
Me apoyo sólo en Tu Nombre
eyku ADwru nwmu Dnu morw Andu nwnk iehu lhIAY ]2]26]
ek adhaar naam dhan moraa anadh naanak ih laheeaai ||2||26||
The Naam, the Name of the Lord, is my only support and wealth; O Nanak, from this, I obtain bliss. ||2||26||
ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਤੇ ਮਾਲ ਧਨ ਹੈ। ਕੇਵਲ ਏਸੇ ਤੋਂ ਹੀ ਨਾਨਕ ਖੁਸ਼ੀ ਪ੍ਰਾਪਤ ਕਰਦਾ ਹੈ।
y esa es mi Bendición de Éxtasis. (2-26)
rwgu dyvgMDwrI mhlw 5 Gru 3
raag dhevaga(n)dhaaree mahalaa panjavaa ghar teejaa
Raag Dayv-Gandhaaree, Fifth Mehl, Third House:
ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
mIqw AYsy hir jIau pwey ]
meetaa aaise har jeeau paae ||
O friend, such is the Dear Lord whom I have obtained.
ਹੇ ਮਿੱਤ੍ਰ! ਐਹੋ ਜੇਹਾ ਪਤਵੰਤਾ ਪ੍ਰਭੂ ਮੈਨੂੰ ਪ੍ਰਾਪਤ ਹੋਇਆ ਹੈ।
Oh amigo, tal es la Naturaleza de mi Señor: nunca me abandona y me guarda siempre en Su Compañía.
Coif n jweI sd hI sMgy Anidnu gur imil gwey ]1] rhwau ]
chhodd na jaiee sadh hee sa(n)ge anadhin gur mil gaae ||1|| rahaau ||
He does not leave me, and He always keeps me company. Meeting the Guru, night and day, I sing His Praises. ||1||Pause||
ਉਹ ਮੈਨੂੰ ਤਿਆਗਦਾ ਨਹੀਂ ਅਤੇ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ। ਗੁਰਾਂ ਨੂੰ ਮਿਲ ਕੇ, ਮੈਂ ਰਾਤ ਦਿਨ ਉਸ ਦਾ ਜੱਸ ਗਾਇਨ ਕਰਦਾ ਹਾਂ। ਠਹਿਰਾਉ।
Así es que le canto siempre a Él y canto su Nombre a través del Bani de la Palabra del Guru. (1‑Pausa)
imilE mnohru srb suKYnw iqAwig n kqhU jwey ]
milio manohar sarab sukhainaa tiaag na katahoo jaae ||
I met the Fascinating Lord, who has blessed me with all comforts; He does not leave me to go anywhere else.
ਮੈਂ ਮਨਮੋਹਨ ਮਾਲਕ ਨੂੰ ਮਿਲ ਪਿਆ ਹਾਂ, ਜੋ ਮੈਨੂੰ ਸਾਰੇ ਆਰਾਮ ਬਖਸ਼ਦਾ ਹੈ। ਮੈਨੂੰ ਛੱਡ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ।
Encontré a mi Bello Señor;
Aink Aink Bwiq bhu pyKy ipRA rom n smsir lwey ]1]
anik anik bhaat bahu pekhe pria rom na samasar laae ||1||
I have seen the mortals of many and various types, but they are not equal to even a hair of my Beloved. ||1||
ਮੈਂ ਅਨੇਕਾਂ ਅਤੇ ਘਣੇਰੀਆਂ ਕਿਮਸਾਂ ਦੇ ਲੋਕ ਦੇਖੇ ਹਨ, ਪਰ ਉਹ ਮੇਰੇ ਪ੍ਰਭੂ-ਪਤੀ ਦੇ ਇਕ ਵਾਲ ਬਰਾਬਰ ਭੀ ਨਹੀਂ ਪੁੱਜਦੇ।
me bendijo con Beatitud y no me soltó de la mano. (1)
mMdir Bwgu soB duAwrY Anhq ruxu Juxu lwey ]
ma(n)dhar bhaag sobh dhuaarai anahat run jhun laae ||
His palace is so beautiful! His gate is so wonderful! The celestial melody of the sound current resounds there.
ਕੀਰਤੀਮਾਨ ਹੈ ਸਾਈਂ ਦਾ ਮਹਿਲ ਅਤੇ ਸੁੰਦਰ ਹੈ ਉਸ ਦਾ ਦਰਵਾਜਾ, ਜਿਸ ਅੰਦਰ ਸੁਰੀਲਾ ਬੈਕੁੰਠੀ ਕੀਰਤਨ ਗੂੰਜਦਾ ਹੈ।
He visto millones de personas, pero ellos no valen ni un pelo de lo que Su Ser vale. Bello es Su Templo
khu nwnk sdw rMgu mwxy igRh ipRA QIqy sd Qwey ]2]1]27]
kahu naanak sadhaa ra(n)g maane gireh pria theete sadh thaae ||2||1||27||
Says Nanak, I enjoy eternal bliss; I have obtained a permanent place in the home of my Beloved. ||2||1||27||
ਨਾਨਕ ਆਖਦਾ ਹੈ, ਮੈਂ ਹਮੇਸ਼ਾਂ ਅਨੰਦ ਭੋਗਦਾ ਹਾਂ, ਕਿਉਂਕਿ ਮੈਨੂੰ ਪ੍ਰੀਤਮ ਦੇ ਘਰ ਵਿੱਚ ਸਦੀਵੀ ਸਥਿਰ ਟਿਕਾਣਾ ਮਿਲ ਗਿਆ ਹੈ।
y Su Cuerpo dentro del cual resuena siempre la Sutil y Divina Melodía de la Palabra. Dice Nanak, aquél que se aferra a la Puerta del Señor vive siempre en Éxtasis. (2‑1‑27)
dyvgMDwrI 5 ]
dhevaga(n)dhaaree 5 ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
drsn nwm kau mnu AwCY ]
dharasan naam kau man aachhai ||
My mind longs for the Blessed Vision of the Lord's Darshan, and His Name.
ਮੇਰੀ ਆਤਮਾ ਵਾਹਿਗੁਰੂ ਦੇ ਦੀਦਾਰ ਅਤੇ ਨਾਮ ਨੂੰ ਲੋਚਦੀ ਹੈ।
Mi mente añora tener la Visión de Tu Nombre.
BRim AwieE hY sgl Qwn ry Awih pirE sMq pwCY ]1] rhwau ]
bhram aaio hai sagal thaan re aaeh pario sa(n)t paachhai ||1|| rahaau ||
I have wandered everywhere, and now I have come to follow the Saint. ||1||Pause||
ਓ, ਸਾਰੀਆਂ ਥਾਵਾਂ ਉਤੇ ਭਟਕ ਕੇ ਅਤੇ ਹੁਣ ਆ ਕੇ ਮੈਂ ਸਾਧੂ-ਗੁਰਾਂ ਦੇ ਪਿਛੇ ਲੱਗ ਗਿਆ ਹਾਂ। ਠਹਿਰਾਉ।
He vagado por todos los lugares y ahora no sigo a nadie más que al Santo. (1‑Pausa)
iksu hau syvI iksu AwrwDI jo idstY so gwCY ]
kis hau sevee kis aaraadhee jo dhisaTai so gaachhai ||
Whom should I serve? Whom should I worship in adoration? Whoever I see shall pass away.
ਕੀਹਦੀ ਮੈਂ ਟਹਿਲ ਕਰਾਂ ਅਤੇ ਮੈਂ ਚਿੰਤਨ ਕਰਾਂ, ਕਿਉਂ ਜੋ, ਜੋ ਕੋਈ ਭੀ ਦਿਸ ਆਉਂਦਾ ਹੈ, ਉਹ ਟੁਰ ਜਾਵੇਗਾ?
¿En quién podría meditar y a quién servir? Pues quien sea que se aparece, desaparece.