qUM Qwn Qnµqir BrpUru hih krqy sB qyrI bxq bxwvxI ]
too(n) thaan thana(n)tar bharapoor heh karate sabh teree banat banaavanee ||
You are pervading and permeating all places and interspaces, O Creator. You made all that has been made.
ਮੇਰੇ ਸਿਰਜਣਹਾਰ ਸੁਆਮੀ, ਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਨੂੰ ਪਰੀਪੂਰਨ ਕਰ ਰਿਹਾ ਹੈ। ਕੇਵਲ ਤੂੰ ਹੀ ਸਾਰੀ ਘਾੜਤ ਘੜੀ ਹੈ।
Prevaleces y Compenetras todos los lugares y los espacios inferiores, oh Creador, has hecho todo lo que ha sido hecho.