kwieAw pwqRü pRBu krxYhwrw ]
kaiaa paatr prabh karanaihaaraa ||
God is the Creator of the body-vessel.
ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ।
Dios es el Creador del vehículo del cuerpo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwieAw pwqRü pRBu krxYhwrw ]
kaiaa paatr prabh karanaihaaraa ||
God is the Creator of the body-vessel.
ਸੁਆਮੀ ਸਰੀਰ ਦੇ ਭਾਂਡੇ ਨੂੰ ਰਚਣਹਾਰ ਹੈ।
Dios es el Creador del vehículo del cuerpo.
lgI lwig sMq sMgwrw ]
lagee laag sa(n)t sa(n)gaaraa ||
In the Society of the Saints, the dye is produced.
ਸਤਿਸੰਗਤ ਅੰਦਰ ਇਸ ਉੱਤੇ ਚੰਗਾ ਅਸਰ ਪੈਂਦਾ ਹੈ।
En la Sociedad de los Santos la tintura es producida. Mediante la Palabra del Bani del Señor,
inrml soie bxI hir bwxI mnu nwim mjITY rMgnw ]15]
niramal soi banee har baanee man naam majeeThai ra(n)ganaa ||15||
Through the Word of the Lord's Bani, one's reputation becomes immaculate, and the mind is colored by the dye of the Naam, the Name of the Lord. ||15||
ਈਸ਼ਵਰੀ ਗੁਰਬਾਣੀ ਦੇ ਜ਼ਰੀੲ, ਪਵਿੱਤ੍ਰ ਸ਼ੁਹਰਤ ਪ੍ਰਾਪਤ ਹੋ ਜਾਂਦੀ ਹੈ, ਅਤੇ ਆਤਮਾ ਨਾਮ ਦੀ ਮਜੀਠ ਨਾਲ ਰੰਗੀ ਜਾਂਦੀ ਹੈ।
la reputación de uno es pura y la mente es teñida con el Color del Naam, el Nombre del Señor. (15)
solh klw sMpUrn PilAw ]
soleh kalaa sa(n)pooran faliaa ||
The sixteen powers, absolute perfection and fruitful rewards are obtained,
ਜਿੰਦੜੀ ਸੋਲਾਂ ਸ਼ਕਤੀਆਂ, ਪੂਰਨਤਾ ਅਤੇ ਮੋਖ਼ਸ਼ ਪ੍ਰਾਪਤ ਕਰ ਲੈਂਦੀ ਹੈ,
El Sol de la Sabiduría da a mi mente dieciséis veces más poder,
Anq klw hoie Twkuru ciVAw ]
anat kalaa hoi Thaakur chaRiaa ||
when the Lord and Master of infinite power is revealed.
ਜਦ ਬੇਅੰਤ ਸ਼ਕਤੀਆਂ ਵਾਲਾ ਸੁਆਮੀ ਮੇਰੇ ਤੇ ਪ੍ਰਗਟ ਹੋ ਜਾਂਦਾ ਹੈ।
cuando mi Maestro de Poder Infinito se vuelve Manifiesto para mí y,
And ibnod hir nwim suK nwnk AMimRq rsu hir BuMcnw ]16]2]9]
anadh binodh har naam sukh naanak a(n)mirat ras har bhu(n)chanaa ||16||2||9||
The Lord's Name is Nanak's bliss, play and peace; he drinks in the Ambrosial Nectar of the Lord. ||16||2||9||
ਪ੍ਰਭੂ ਦਾ ਨਾਮ ਹੀ ਨਾਨਕ, ਦੀ ਖੁਸ਼ੀ, ਖੇਡ ਅਤੇ ਆਰਾਮ ਹੈ ਅਤੇ ਉਹ ਵਾਗਿਗੁਰੂ ਦੇ ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਹੀ ਪਾਨ ਕਰਦਾ ਹੈ।
a través del Nombre del Señor, estoy en total Éxtasis, disfrutando del Sabor del Néctar de Dios. (16-2-9)
mwrU solhy mhlw 5
maaroo solahe mahalaa panjavaa
Maaroo, Solhas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
qU swihbu hau syvku kIqw ]
too saahib hau sevak keetaa ||
You are my Lord and Master; You have made me Your servant.
ਤੂੰ ਮੇਰਾ ਸੁਆਮੀ ਹੈਂ ਅਤੇ ਤੂੰ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ।
Oh Dios, eres mi Maestro y yo soy Tu Alumno,
jIau ipMfu sBu qyrw dIqw ]
jeeau pi(n)dd sabh teraa dheetaa ||
My soul and body are all gifts from You.
ਮੇਰੀ ਜਿੰਦੜੀ ਅਤੇ ਦੇਹ, ਸਾਰੇ, ਤੂੰ ਹੀ ਦਿੱਤੇ ਹਨ।
eres Tú Quien me has bendecido con mi cuerpo y mi Alma.
krn krwvn sBu qUhY qUhY hY nwhI ikCu AswVw ]1]
karan karaavan sabh toohai toohai hai naahee kichh asaaRaa ||1||
You are the Creator, the Cause of causes; nothing belongs to me. ||1||
ਕੇਵਲ ਤੂੰ ਹੀ ਕੰਮਾਂ ਦੇ ਕਰਨ ਅਤੇ ਕਰਾਉਣ ਵਾਲਾ ਹੈਂ। ਕਿਸੇ ਸ਼ੈ ਨੂੰ ਭੀ ਮੈਂ ਆਪਣੀ ਆਖ ਨਹੀਂ ਸਕਦਾ।
Sólo Tú eres el Dador y la Causa y nada hay que pueda llamar mío. (1)
qumih pTwey qw jg mih Awey ]
tumeh paThaae taa jag meh aae ||
When You sent me, I came into the world.
ਜਦ ਤੂੰ ਭੇਜਿਆ, ਤਦ ਹੀ ਮੈਂ ਜਹਾਨ ਵਿੱਚ ਆਇਆ।
Cuando me mandaste al mundo,
jo quDu Bwxw sy krm kmwey ]
jo tudh bhaanaa se karam kamaae ||
Whatever is pleasing to Your Will, I do.
ਜਿਹੜੀ ਤੇਰੀ ਰਜ਼ਾ ਹੈ, ਉਹ ਕੰਮ ਹੀ ਮੈਂ ਕਰਦਾ ਹਾਂ।
llegué, y según Tu Voluntad, he actuado.
quJ qy bwhir ikCU n hoAw qw BI nwhI ikCu kwVw ]2]
tujh te baahar kichhoo na hoaa taa bhee naahee kichh kaaRaa ||2||
Without You, nothing is done, so I am not anxious at all. ||2||
ਤੇਰ ਬਗ਼ੈਰ ਕੁਝ ਭੀ ਨਹੀਂ ਹੋ ਸਕਦਾ। ਤਦ ਮੈਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ।
Sí, no se puede hacer nada sin Ti, es por eso que no sufro. (2)
aUhw hukmu qumwrw suxIAY ]
uoohaa hukam tumaaraa suneeaai ||
In the world hereafter, the Hukam of Your Command is heard.
ਓਥੇ ਪ੍ਰਲੋਕ ਵਿੱਚ ਤੇਰਾ ਫ਼ੁਰਮਾਨ ਸੁਣਾਈ ਦਿੰਦਾ ਹੈ।
Ahí uno sólo escucha Tu Comando y es Tu Alabanza la que es recitada por todos.
eIhw hir jsu qyrw BxIAY ]
e'eehaa har jas teraa bhaneeaai ||
In this world, I chant Your Praises, Lord.
ਏਥੇ ਇਸ ਲੋਕ ਵਿੱਚ ਮੈਂ ਤੇਰੀ ਮਹਿਮਾਂ ਉਚਾਰਨ ਕਰਦਾ ਹਾਂ, ਹੇ ਸੁਆਮੀ!
Has escrito la cuenta de nuestros actos y también nos liberas de la necesidad de entregar cuentas por ellos,
Awpy lyK AlyKY Awpy qum isau nwhI ikCu JwVw ]3]
aape lekh alekhai aape tum siau naahee kichh jhaaRaa ||3||
You Yourself write the account, and You Yourself erase it; no one can argue with You. ||3||
ਤੂੰ ਖ਼ੁਦ ਬੰਦੇ ਦਾ ਹਿਸਾਬ-ਕਿਤਾਬ ਲਿਖਦਾ ਹੈਂ ਅਤੇ ਖ਼ੁਦ ਹੀ ਉਸ ਨੂੰ ਹਿਸਾਬ-ਕਿਤਾਬ ਤਸਂ ਅਜ਼ਾਦ ਕਰਦਾ ਹੈਂ। ਉਹ ਤੇਰੇ ਨਾਲ ਝਗੜਾ-ਝਾਂਜਾ ਕਿਸ ਤਰ੍ਹਾਂ ਕਰ ਸਕਦਾ ਹੈ?
¿cómo entonces puede uno tener alguna contienda Contigo? (3)
qU ipqw siB bwirk Qwry ]
too pitaa sabh baarik thaare ||
You are our father; we are all Your children.
ਤੂੰ ਹੇ ਸੁਆਮੀ! ਸਾਡਾ ਪਿਤਾ ਹੈਂ ਤੇ ਅਸੀਂ ਸਾਰੇ ਤੇਰੇ ਬੱਚੇ ਹਾਂ।
Oh Dios, eres nuestro Padre, nosotros somos Tus hijos y así como nos haces participar,
ijau Kylwvih iqau Kylxhwry ]
jiau khelaaveh tiau khelanahaare ||
We play as You cause us to play.
ਜਿਸ ਤਰ੍ਹਾਂ ਤੂੰ ਸਾਨੂੰ ਖਿਡਾਉਂਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਖੇਡਦੇ ਹਾਂ।
así jugamos el juego de la vida.
auJV mwrgu sBu qum hI kInw clY nwhI ko vypwVw ]4]
aujhaR maarag sabh tum hee keenaa chalai naahee ko vepaaRaa ||4||
The wilderness and the path are all made by You. No one can take the wrong path. ||4||
ਉਜਾੜ ਅਤੇ ਰਸਤਾ, ਸਾਰੇ ਤੂੰ ਹੀ ਰਚੇ ਹਨ। ਤੇਰੀ ਰਜ਼ਾ ਦੇ ਉਲਟ ਕੋਈ ਨਹੀਂ ਜਾ ਸਕਦਾ।
Nos muestras el Camino y también nos desvías de él y por sí mismo nadie puede hacer nada. (4)
ieik bYswie rKy igRh AMqir ]
eik baisai rakhe gireh a(n)tar ||
Some remain seated within their homes.
ਕਈਆਂ ਨੂੰ ਤੂੰ ਉਨ੍ਹਾਂ ਦੇ ਘਰਾਂ ਅੰਦਰ ਬਠਾਈ ਰਖਦਾ ਹੈਂ।
A algunos los conservas protegidos en sus hogares,
ieik pTwey dys idsMqir ]
eik paThaae dhes dhisa(n)tar ||
Some wander across the country and through foreign lands.
ਕਈਆਂ ਨੂੰ ਤੂੰ ਮੁਲਕ ਅਤੇ ਪ੍ਰਦੇਸੀ ਅੰਦਰ ਰਟਨ ਕਰਵਾਉਂਦਾ ਹੈਂ।
mientras que a otros los haces vagar de lugar en lugar.
iek hI kau Gwsu iek hI kau rwjw ien mih khIAY ikAw kUVw ]5]
eik hee kau ghaas ik hee kau raajaa in meh kaheeaai kiaa kooRaa ||5||
Some are grass-cutters, and some are kings. Who among these can be called false? ||5||
ਕਈ ਘਾਅ-ਖੋਤਣ (ਖੋਦਣ) ਵਾਲੇ ਹਨ ਅਤੇ ਕਈ ਪਾਤਿਸ਼ਾਹ। ਇਨ੍ਹਾਂ ਵਿਚੋਂ ਕਿਹੜਾ ਝੂਠਾ ਆਖਿਆ ਜਾ ਸਕਦਾ ਹੈ?
Algunos cortan el pasto, otros son reyes, ¿a quién entonces se le podría llamar falso de entre estos? (5)
kvn su mukqI kvn su nrkw ]
kavan su mukatee kavan su narakaa ||
Who is liberated, and who will land in hell?
ਕੌਣ ਬੰਦਖ਼ਲਾਸ ਹੈ ਅਤੇ ਕੌਣ ਦੋਜ਼ਕ ਵਿੱਚ ਪੈਂਦਾ ਹੈ?
¿Qué es la Emancipación y qué es la oscuridad de la conciencia?
kvnu sYswrI kvnu su Bgqw ]
kavan saisaaree kavanu su bhagataa ||
Who is worldly, and who is a devotee?
ਕੌਣ ਘਰਬਾਰੀ ਹੈ ਅਤੇ ਕੌਣ ਤੇਰਾ ਪ੍ਰੇਮੀ ਹੈ?
¿Quién es el sostenedor de hogar y quién no tiene un hogar que atender?
kvn su dwnw kvnu su hoCw kvn su surqw kvnu jVw ]6]
kavan su dhaanaa kavanu su hochhaa kavan su surataa kavan jaRaa ||6||
Who is wise, and who is shallow? Who is aware, and who is ignorant? ||6||
ਕੌਣ ਸਿਆਣਾ ਹੈ ਅਤੇ ਕੌਣ ਸੁਹਦੇ ਸੁਭਾ ਵਾਲਾ?ਕੌਣ ਹੁਸ਼ਿਆਰ ਹੈ ਅਤੇ ਕੌਣ ਬੇਸਮਝ ਹੈ?
¿Quién es Sabio y quién de corto intelecto? ¿Quién en realidad es astuto y quién un absoluto ignorante? (6)
hukmy mukqI hukmy nrkw ]
hukame mukatee hukame narakaa ||
By the Hukam of the Lord's Command, one is liberated, and by His Hukam, one falls into hell.
ਸੁਆਮੀ ਦੀ ਰਜ਼ਾ ਅਦਰ ਬੰਦਾ ਮੋਖ਼ਸ਼ ਹੁੰਦਾ ਹੈ ਅਤੇ ਸੁਆਮੀ ਦੀ ਰਜ਼ਾ ਅੰਦਰ ਹੀ ਉਹ ਦੌਜ਼ਕ ਵਿੱਚ ਪੈਂਦਾ ਹੈ,
Es por Tu Voluntad que uno es emancipado o llevado hasta a la oscuridad de su conciencia.
hukim sYswrI hukmy Bgqw ]
hukam saisaaree hukame bhagataa ||
By His Hukam, one is worldly, and by His Hukam, one is a devotee.
ਰੱਬ ਦੀ ਰਜ਼ਾ ਅੰਦਰ ਉਹ ਗ੍ਰਿਹਸਤੀ ਹੋ ਜਾਂਦਾ ਹੈ ਅਤੇ ਰੱਬ ਦੀ ਰਜ਼ਾ ਅੰਦਰ ਹੀ ਉਸ ਦਾ ਗੋਲਾ।
Por Tu Voluntad uno se vuelve sostenedor de hogar o Sanyasa.
hukmy hoCw hukmy dwnw dUjw nwhI Avru DVw ]7]
hukame hochhaa hukame dhaanaa dhoojaa naahee avar dhaRaa ||7||
By His Hukam, one is shallow, and by His Hukam, one is wise. There is no other side except His. ||7||
ਉਸ ਦੀ ਰਜ਼ਾ ਅੰਦਰ ਬੰਦਾ ਸ਼ੁਹਦੇ ਸੁਭਾ ਦਾ ਹੈ ਅਤੇ ਉਹ ਦੀ ਰਜ਼ਾ ਅੰਦਰ ਹੀ ਉਹ ਸਿਆਣਾ। ਤੇਰੇ ਬਗ਼ੈਰ ਹੇ ਸੁਆਮੀ! ਕੋਈ ਹੋਰ ਪਾਸਾ ਹੈ ਹੀ ਨਹੀਂ।
Por Tu Voluntad los seres humanos se vuelven Sabios o ignorantes, pues no hay otro lado más que el Tuyo. (7)
swgru kInw Aiq qum Bwrw ]
saagar keenaa at tum bhaaraa ||
You made the ocean vast and huge.
ਸਮੁੰਦਰ ਨੂੰ ਤੂੰ ਨਿਹਾਇਤ ਹੀ ਵੱਡਾ ਬਣਾਇਆ ਹੈ।
Eres Tú Quien ha creado los vastos e inmensos mares.
ieik KVy rswqil kir mnmuK gwvwrw ]
eik khaRe rasaatal kar manmukh gaavaaraa ||
You made some into foolish self-willed manmukhs, and dragged them into hell.
ਉਨ੍ਹਾਂ ਨੂੰ ਆਪ-ਹੁਦਰੇ ਮੂਰਖ ਬਦਾ ਕੇ, ਕਈਆਂ ਨੂੰ ਤੂੰ ਨਰਕ ਵਿੱਕ ਧੱਕ ਦਿੰਦਾ ਹੈਂ।
A algunos los empujas al fuego de sus pasiones y los conviertes en piltrafas voluntariosas,
ieknw pwir lµGwvih Awpy siqguru ijn kw scu byVw ]8]
eikanaa paar la(n)ghaaveh aape satigur jin kaa sach beRaa ||8||
Some are carried across, in the ship of Truth of the True Guru. ||8||
ਕਈਆਂ ਨੂੰ, ਜੋ ਸੱਚ ਗੁਰਾਂ ਦੇ ਸੱਚ ਦੇ ਜਹਾਜ਼ ਤੇ ਚੜ੍ਹਦੇ ਹਨ, ਤੂੰ ਆਪ ਹੀ ਪਾਰ ਕਰ ਦਿੰਦਾ ਹੈ।
y Tú Mismo llevas a través a quienes han abordado la Barca de la Verdad del Guru. (8)
kauqku kwlu iehu hukim pTwieAw ]
kautak kaal ih hukam paThaiaa ||
You issue Your Command for this amazing thing, death.
ਆਪਣੀ ਰਜ਼ਾ ਅੰਦਰ, ਸੁਆਮੀ ਨੇ ਪ੍ਰਾਣੀਆਂ ਲਈ ਇਹ ਅਸਚਰਜ ਮੌਤ ਨਿਯਤ ਕੀਤੀ (ਭੇਜੀ) ਹੈ।
Es por Tu Maravillosa Voluntad que la muerte llega a nosotros y las criaturas que has creado dejan de existir.
jIA jMq Epwie smwieAw ]
jeea ja(n)t opai samaiaa ||
You create all beings and creatures, and absorb them back into Yourself.
ਜੀਵਾਂ ਨੂੰ ਰਚ ਕੇ ਤੂੰ ਖ਼ੁਦ ਹੀ ਉਨ੍ਹਾਂ ਨੂੰ ਨਾਸ ਕਰ ਦਿੰਦਾ ਹੈਂ।
Esto lo observas desde Tu Placer y disfrutas de todas Tus Maravillas,
vyKY ivgsY siB rMg mwxy rcnu kInw ieku AwKwVw ]9]
vekhai vigasai sabh ra(n)g maane rachan keenaa ik aakhaaRaa ||9||
You gaze in delight upon the one arena of the world, and enjoy all the pleasures. ||9||
ਸੰਸਾਰ ਦੇ ਇਕ ਅਖਾੜ ਨੂੰ ਰਚ ਕੇ, ਤੂੰ ਇਸ ਨੂੰ ਦੇਖਦਾ ਹੈਂ, ਪ੍ਰਸੰਨ ਹੁੰਦਾ ਹੈਂ ਅਤੇ ਸਮੂਹ ਖ਼ੁਸ਼ੀਆਂ ਭੋਗਦਾ ਹੈਂ।
pues Tu Creación es Tu Casa de diversiones. (9)
vfw swihbu vfI nweI ]
vaddaa saahib vaddee naiee ||
Great is the Lord and Master, and Great is His Name.
ਵਿਸ਼ਾਲ ਹੈ ਸੁਆਮੀ ਅਤੇ ਵਿਸ਼ਾਲ ਹੈ ਉਸ ਦਾ ਨਾਮ।
Sublime eres Tú y más Sublime es Tu Nombre.
vf dwqwru vfI ijsu jweI ]
vadd dhaataar vaddee jis jaiee ||
He is the Great Giver; Great is His place.
ਉਹ ਵੱਡਾ ਦਾਤਾ ਹੈ, ਵੱਡਾ ਹੈ ਜਿਸ ਦਾ ਨਿਵਾਸ-ਅਸਥਾਨ।
Sí, Sublime es Tu Recinto, Sublime es Tu Munificencia. Insondable, Imperceptible,
Agm Agocru byAMq Aqolw hY nwhI ikCu AwhwVw ]10]
agam agochar bea(n)t atolaa hai naahee kichh aahaaRaa ||10||
He is inaccessible and unfathomable, infinite and unweighable. He cannot be measureed. ||10||
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਨੰਤ ਅਤੇ ਅਜੋਖ ਹੈ ਉਹ ਸੁਆਮੀ। ਉਸ ਦਾ ਤੋਲ ਇਨਸਾਨ ਜਾਣ ਨਹੀਂ ਸਕਦਾ।
Infinito y Sin Paralelo eres Tú, oh, Tu Medida no es conocida por el ser humano. (10)
kImiq koie n jwxY dUjw ]
keemat koi na jaanai dhoojaa ||
No one else knows His value.
ਕੋਈ ਹੋਰ ਸਾਹਿਬ ਦੇ ਮੁਲ ਨੂੰ ਨਹੀਂ ਜਾਣਦਾ।
Nadie más que Tú, conoce Tu Valor. Sólo Tú,
Awpy Awip inrMjn pUjw ]
aape aap nira(n)jan poojaa ||
Only You Yourself, O Immaculate Lord, are equal to Yourself.
ਮੇਰੇ ਪਵਿੱਤ੍ਰ ਪ੍ਰਭੂ, ਕੇਵਲ ਤੂੰ ਹੀ ਆਪਣੇ ਆਪ ਤਾਂਈਂ ਪੁਜਦਾ ਹੈਂ।
oh Ser Inmaculado eres Tu Propio Igual.
Awip su igAwnI Awip iDAwnI Awip sqvMqw Aiq gwVw ]11]
aap su giaanee aap dhiaanee aap satava(n)taa at gaaRaa ||11||
You Yourself are the spiritual teacher, You Yourself are the One who meditates. You Yourself are the great and immense Being of Truth. ||11||
ਤੂੰ ਆਪੇ ਬ੍ਰਹਮਬੇਤਾ, ਆਪੇ ਵਿਚਾਰਵਾਨ ਅਤੇ ਆਪੇ ਹੀ ਪਰਮ ਵਿਸ਼ਾਲ ਸਤਵਾਦੀ ਪੁਰਸ਼ ਹੈਂ।
Sólo Tú eres Todo Sabio, el Gran Contemplador, el Ser Verdadero, Insondable y Profundo. (11)
kyqiVAw idn gupqu khwieAw ]
ketaRiaa dhin gupat kahaiaa ||
For so many days, You remained invisible.
ਕ੍ਰੋੜਾਂ ਹੀ ਦਿਹਾੜੇ, ਤੂੰ ਅਲੋਪ ਆਖਿਆ ਜਾਂਦਾ ਸੈਂ।
Por millones de días permaneciste No Manifiesto,
kyqiVAw idn suMin smwieAw ]
ketaRiaa dhin su(n)n samaiaa ||
For so many days, You were absorbed in silent absorption.
ਕ੍ਰੋੜਾਂ ਹੀ ਦਿਹਾੜੇ, ਤੂੰ ਆਪਣੀ ਪਰਮ ਚੁੱਪ ਅੰਦਰ ਲੀਨ ਸੈਂ।
por millones más estuviste inmerso en Tu Gran Silencio y por millones de días no había más que caos y de ahí,
kyqiVAw idn DuMDUkwrw Awpy krqw prgtVw ]12]
ketaRiaa dhin dhu(n)dhookaaraa aape karataa paragaTaRaa ||12||
For so many days, there was only pitch darkness, and then the Creator revealed Himself. ||12||
ਕੋੜਾਂ ਹੀ ਦਿਹਾੜਿਆਂ ਲਈ, ਅਨ੍ਹੇਰਘੁਪ ਸੀ ਅਤੇ ਤਦ ਸਿਰਜਣਹਾਰ ਆਪ ਪ੍ਰਗਟ ਹੋ ਗਿਆ।
te hiciste Manifiesto. (12)
Awpy skqI sblu khwieAw ]
aape sakatee sabal kahaiaa ||
You Yourself are called the God of Supreme Power.
ਤੂੰ ਆਪ ਹੀ, ਹੇ ਪ੍ਰਭੂ! ਬਲਵਾਨ ਮਾਇਆ ਦਾ ਸਰੂਪ ਆਖਿਆ ਜਾਂਦਾ ਹੈਂ।
Desde Ti Mismo te volviste reconocido como el Dios del Supremo Poder.