Aink purK AMsw Avqwr ]
anik purakh a(n)saa avataar ||
Many beings take incarnation.
ਪ੍ਰਭੂ ਦੀ ਕਿਣਕਾ ਮਾਤ੍ਰ ਸੱਤਿਆਂ ਦੇ ਨਾਲ, ਕ੍ਰੋੜਾ ਹੀ ਪੁਰਸ਼ ਉਸ ਦੇ ਪੈਗੰਬਰ ਬਣ ਜਾਂਦੇ ਹਨ।
millones se volvieron Sus Profetas sobre lo que era una simple Partícula de Su Poder,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Aink purK AMsw Avqwr ]
anik purakh a(n)saa avataar ||
Many beings take incarnation.
ਪ੍ਰਭੂ ਦੀ ਕਿਣਕਾ ਮਾਤ੍ਰ ਸੱਤਿਆਂ ਦੇ ਨਾਲ, ਕ੍ਰੋੜਾ ਹੀ ਪੁਰਸ਼ ਉਸ ਦੇ ਪੈਗੰਬਰ ਬਣ ਜਾਂਦੇ ਹਨ।
millones se volvieron Sus Profetas sobre lo que era una simple Partícula de Su Poder,
Aink ieMdR aUBy drbwr ]3]
anik i(n)dhr uoobhe dharabaar ||3||
Many Indras stand at the Lord's Door. ||3||
ਕ੍ਰੋੜਾ ਹੀ ਇੰਦ੍ਰ ਪ੍ਰਭੂ ਦੇ ਬੂਹੇ ਤੇ ਖੜੇ ਹਨ।
sí, millones de Indras más están postrados a la Puerta de este Señor, mi Dios. (3)
Aink pvn pwvk Aru nIr ]
anik pavan paavak ar neer ||
Many winds, fires and waters.
ਕੋਟਾ ਹੀ ਹਨ ਹਵਾਵਾਂ, ਅੱਗਾ ਅਤੇ ਪਾਣੀ।
De Él salen los vientos, las aguas y los fuegos, millones de océanos de
Aink rqn swgr diD KIr ]
anik ratan saagar dhadh kheer ||
Many jewels, and oceans of butter and milk.
ਕੋਟਾ ਹੀ ਹਨ ਸਮੁੰਦਰ, ਜਵਾਹਿਰਾਤ, ਕਈ ਅਤੇ ਦੁੱਧ।
joyas y delicias de alimentos, millones de soles
Aink sUr ssIAr niKAwiq ]
anik soor saseear nakhiaat ||
Many suns, moons and stars.
ਕੋਟਾ ਹੀ ਹਨ ਸੂਰਜ, ਚੰਦ੍ਰਮੇ ਅਤੇ ਤਾਰੇ।
y lunas y las cadenas de estrellas,
Aink dyvI dyvw bhu BWiq ]4]
anik dhevee dhevaa bahu bhaa(n)t ||4||
Many gods and goddesses of so many kinds. ||4||
ਕੋਟਾ ਹੀ ਹਨ ਦੇਵੀਆਂ ਤੇ ਦੇਵਤੇ ਘਣੇਰੀਆਂ ਕਿਸਮਾਂ ਦੇ।
millones de dioses y diosas de millones y variadas formas. (4)
Aink bsuDw Aink kwmDyn ]
anik basudhaa anik kaamadhen ||
Many earths, many wish-fulfilling cows.
ਕੋਟਾ ਹੀ ਹਨ ਧਰਤੀਆਂ ਤੇ ਦੋਟਾ ਹੀ ਸਵਰਗੀ ਗਾਈਆਂ।
Por Él existen millones de tierras y vacas que conceden todo tipo de deseos,
Aink pwrjwq Aink muiK byn ]
anik paarajaat anik mukh ben ||
Many miraculous Elysian trees, many Krishnas playing the flute.
ਕੋਟਾ ਹੀ ਹਨ ਕਰਾਮਾਤੀ ਬਿਰਛ ਤੇ ਕੋਟਾ ਹੀ ਉਹ ਜਿਨ੍ਹਾ ਦੇ ਮੂਹੰ ਵਿੱਚ ਬੰਸਰੀ ਹੈ।
millones de árboles de Elíseo y los que llevan las flautas en sus labios,
Aink Akws Aink pwqwl ]
anik akaas anik paataal ||
Many Akaashic ethers, many nether regions of the underworld.
ਕੋਟਾ ਹੀ ਹਨ ਅਸਮਾਨ ਤੇ ਕੋਟਾ ਹੀ ਪਇਆਲ।
millones de cielos y bajos-mundos
Aink muKI jpIAY gopwl ]5]
anik mukhee japeeaai gopaal ||5||
Many mouths chant and meditate on the Lord. ||5||
ਕੋਟਾ ਹੀ ਪਰਮ ਮਨੁੱਖ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
y millones de seres de alta Conciencia habitan sólo en Él. (5)
Aink swsqR isimRiq purwn ]
anik saasatr simirat puraan ||
Many Shaastras, Simritees and Puraanas.
ਕ੍ਰੋੜਾ ਹੀ ਸ਼ਾਸਤਰ, ਸਿੰਮ੍ਰਤੀਆਂ ਅਤੇ ਪੁਰਾਣ ਹਨ।
Sobre Él cantan millones de Shastras, Smritis y Puranas
Aink jugiq hovq biKAwn ]
anik jugat hovat bakhiaan ||
Many ways in which we speak.
ਕ੍ਰੋੜਾ ਹੀ ਤਰੀਕਿਆਂ ਨਾਲ ਇਨਸਾਨ ਉਸ ਬਾਰੇ ਭਾਸ਼ਨ ਦਿੰਦੇ ਹਨ।
y millones de hombres y mujeres discursan sobre Él de millones de formas,
Aink sroqy sunih inDwn ]
anik sarote suneh nidhaan ||
Many listeners listen to the Lord of Treasure.
ਕ੍ਰੋੜਾ ਹੀ ਸੁਣਨ ਵਾਲੇ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
millones de audiencias escuchan de Él, el Tesoro de Virtud,
srb jIA pUrn Bgvwn ]6]
sarab jeea pooran bhagavaan ||6||
The Lord God totally permeates all beings. ||6||
ਕੀਰਤੀਮਾਨ ਪ੍ਰਭੂ ਸਾਰਿਆਂ ਜੀਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
pues Él está en toda la vida, Él es el Dios que lo llena todo. (6)
Aink Drm Aink kumyr ]
anik dharam anik kumer ||
Many righteous judges of Dharma, many gods of wealth.
ਅਣਗਿਣਤ ਹਨ ਧਰਮਰਾਜੇ ਅਤੇ ਅਣਗਿਣਤ ਦੌਲਤ ਦੇ ਦੇਵਤੇ।
Millones de millones, los Dharmarayas y los Kuberas,
Aink brn Aink kink sumyr ]
anik baran anik kanik sumer ||
Many gods of water, many mountains of gold.
ਅਣਗਿਣਤ ਹਨ ਪਾਣੀ ਦੇ ਦੇਵ ਅਤੇ ਅਣਗਿਣਤ ਸੋਨੇ ਦੇ ਪਹਾੜ।
los dioses de la riqueza, millones son los Varunas
Aink syK nvqn nwmu lyih ]
anik sekh navatan naam leh ||
Many thousand-headed snakes, chanting ever-new Names of God.
ਅਣਗਿਣਤ ਹਨ ਹਜਾਰ-ਫਣਾ ਵਾਲੇ ਸਰਪ ਜੋ ਵਾਹਿਗੁਰੂ ਦੇ ਨਵੇਂ ਨਾਮ ਉਚਾਰਨ ਕਰਦੇ ਹਨ।
y millones las montañas doradas, millones los Sheshnagas que recitan Sus siempre renovados Nombres,
pwrbRhm kw AMqu n qyih ]7]
paarabraham kaa a(n)t na teh ||7||
They do not know the limits of the Supreme Lord God. ||7||
ਉਹ ਸ਼ਰੋਮਣੀ ਸਾਹਬਿ ਦੇ ਓੜਕਾਂ ਨੂੰ ਨਹੀਂ ਜਾਣਦੇ।
pero aún ellos no conocen los Límites del Señor. (7)
Aink purIAw Aink qh KMf ]
anik pureeaa anik teh kha(n)dd ||
Many solar systems, many galaxies.
ਕ੍ਰੋੜਾ ਹੀ ਹਨ ਆਲਮ ਅਤੇ ਕ੍ਰੋੜਾ ਹੀ ਉਹਨਾਂ ਦੇ ਹਿੱਸੇ।
Millones son los planetas y las partes del Universo,
Aink rUp rMg bRhmMf ]
anik roop ra(n)g brahama(n)dd ||
Many forms, colors and celestial realms.
ਕ੍ਰੋੜਾਂ ਹੀ ਹਨ ਸਰੂਪ, ਰੰਗਤ ਅਤੇ ਸੂਰਜ-ਬੰਧਾਨ।
millones las Manifestaciones de Su Amor y Belleza,
Aink bnw Aink Pl mUl ]
anik banaa anik fal mool ||
Many gardens, many fruits and roots.
ਕ੍ਰੋੜਾਂ ਹੀ ਹਨ ਬਾਗ ਤੇ ਕ੍ਰੋੜਾਂ ਹੀ ਮੇਵੇ ਅਤੇ ਜੜ੍ਹਾ।
millones los bosques, las frutas y las raíces.
Awpih sUKm Awpih AsQUl ]8]
aapeh sookham aapeh asathool ||8||
He Himself is mind, and He Himself is matter. ||8||
ਸੁਆਮੀ ਆਪੇ ਮਨ ਹੈ ਅਤੇ ਆਪੇ ਹੀ ਮਾਦਾ।
Sí, nuestro Dios es Compasivo y también No Manifiesto. (8)
Aink jugwid idns Aru rwiq ]
anik jugaadh dhinas ar raat ||
Many ages, days and nights.
ਕ੍ਰੋੜਾ ਹੀ ਹਨ ਯੁਗ, ਦਿਹਾੜੇ ਅਤੇ ਰਾਤਰੀਆਂ।
Millones son los ciclos del tiempo e interminables los días y las noches,
Aink prlau Aink auqpwiq ]
anik paralau anik utapaat ||
Many apocalypses, many creations.
ਕ੍ਰੋੜਾ ਹੀ ਹਨ ਰਚਨਾਵਾਂ ਅਤੇ ਕ੍ਰੋੜਾ ਹੀ ਕਿਆਮਤਾਂ।
millones las creaciones y millones las disoluciones.
Aink jIA jw ky igRh mwih ]
anik jeea jaa ke gireh maeh ||
Many beings are in His home.
ਕ੍ਰੋੜਾਂ ਹੀ ਹਨ ਜੀਵ ਉਸ ਦੇ ਘਰ ਵਿੱਚ।
Millones son las criaturas en el Reino de Su Hogar, sí,
rmq rwm pUrn sRb TWie ]9]
ramat raam pooran srab Thaa(n)i ||9||
The Lord is perfectly pervading all places. ||9||
ਸਰਬ-ਵਿਆਪਕ ਸੁਆਮੀ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
nuestro Dios llena todos los lugares y prevalece en todos los seres. (9)
Aink mwieAw jw kI lKI n jwie ]
anik maiaa jaa kee lakhee na jai ||
Many Mayas, which cannot be known.
ਕ੍ਰੋੜਾਂ ਹੀ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
Polifacética es Su Obra que nadie puede describir
Aink klw KylY hir rwie ]
anik kalaa khelai har rai ||
Many are the ways in which our Sovereign Lord plays.
ਕੋਟਾ ਹੀ ਤਰੀਕਿਆਂ ਨਾਲ, ਵਾਹਿਗੁਰੂ ਪਾਤਿਸ਼ਾਹ ਖੇਡਦਾ ਹੈ।
y Multifacético es Su Poder, que se manifiesta de millones de formas.
Aink Duinq lilq sMgIq ]
anik dhunit lalit sa(n)geet ||
Many exquisite melodies sing of the Lord.
ਕ੍ਰੋੜਾਂ ਹੀ ਹਨ ਸੁੰਦਰ ਰਾਗ ਜੋ ਸੁਆਮੀ ਨੂੰ ਗਾਉਂਦੇ ਹਨ।
Millones son las Melodías de embrujo que cantan de Él, nuestro Señor,
Aink gupq pRgty qh cIq ]10]
anik gupat pragaTe teh cheet ||10||
Many recording scribes of the conscious and subconscious are revealed there. ||10||
ਕ੍ਰੋੜਾ ਹੀ ਚਿਤਰ ਗੁਪਤ ਓਥੇ ਵੇਖੇ ਜਾਂਦੇ ਹਨ।
y millones de Chitras y Guptas ahí están, vistos o no vistos. (10)
sB qy aUc Bgq jw kY sMig ]
sabh te uooch bhagat jaa kai sa(n)g ||
He is above all, and yet He dwells with His devotees.
ਪ੍ਰਭੂ ਬੁੰਲਦਾਂ ਦਾ ਪਰਮ ਬੁਲੰਦ ਹੈ, ਜਿਸ ਦੇ ਨਾਲ ਵਸਦੇ ਹਨ ਉਸ ਦੇ ਸਾਧੂ।
Aquél con quien Dios está, es lo más Alto de lo alto
AwT phr gun gwvih rMig ]
aaTh pahar gun gaaveh ra(n)g ||
Twenty-four hours a day, they sing His Praises with love.
ਅਠੇ ਪਹਿਰ ਹੀ, ਉਹ ਉਸ ਦੀਆਂ ਸਿਫਤਾਂ ਪਿਆਰੇ ਨਾਲ ਗਾਇਨ ਕਰਦੇ ਹਨ।
y unido a Su Amor canta siempre Su Alabanza.
Aink Anwhd Awnµd Junkwr ]
anik anaahadh aana(n)dh jhunakaar ||
Many unstruck melodies resound and resonate with bliss.
ਕ੍ਰੋੜਾਂ ਹੀ ਬੈਕੁੰਠੀ ਕੀਰਤਨ ਪ੍ਰਭੂ ਦੀ ਪਰਮ ਪਰਸੰਨਤਾ ਦਾ ਅਲਾਪ ਕਰਦੇ ਹਨ।
Oh, millones de Cánticos Celestiales son los que describen Su Éxtasis
auAw rs kw kCu AMqu n pwr ]11]
auaa ras kaa kachh a(n)t na paar ||11||
There is no end or limit of that sublime essence. ||11||
ਉਸ ਸੁਆਦ ਦਾ ਕੋਈ ਓੜਕ ਤੇ ਅਖੀਰ ਨਹੀਂ।
Cuyo Regocijo no tiene ningún límite, ni fin. (11)
siq purKu siq AsQwnu ]
sat purakh sat asathaan ||
True is the Primal Being, and True is His dwelling.
ਉਹ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਟਿਕਾਣਾ।
Verdad es Él, el Purusha, Verdad es Su Recinto, sí,
aUc qy aUc inrml inrbwnu ]
uooch te uooch niramal nirabaan ||
He is the Highest of the high, Immaculate and Detached, in Nirvaanaa.
ਪ੍ਰਭੂ ਉਚਿਆ ਦਾ ਪਰਮ ਉੱਚਾ, ਪਵਿੱਤਰ ਅਤੇ ਨਿਰਲੇਪ ਹੈ।
Él es lo más Alto de lo alto, Inmaculado y Desapegado,
Apunw kIAw jwnih Awip ]
apunaa keeaa jaaneh aap ||
He alone knows His handiwork.
ਆਪਣੀ ਕਾਰੀਗਰੀ ਨੂੰ ਉਹ ਆਪੇ ਹੀ ਜਾਣਦਾ ਹੈ।
sólo Él conoce la extensión de Sus propias acciones
Awpy Git Git rihE ibAwip ]
aape ghaT ghaT rahio biaap ||
He Himself pervades each and every heart.
ਉਹ ਖੁਦ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
y Él, nuestro Dios, prevalece en todos los corazones.
ik®pw inDwn nwnk dieAwl ]
kirapaa nidhaan naanak dhiaal ||
The Merciful Lord is the Treasure of Compassion, O Nanak.
ਮਿਹਰਬਾਨ ਮਾਲਕ ਰਹਿਮਤ ਦਾ ਖਜਾਨਾ ਹੈ;
Compasivo es Él, el Tesoro de Misericordia
ijin jipAw nwnk qy Bey inhwl ]12]1]2]2]3]7]
jin japiaa naanak te bhe nihaal ||12||1||2||2||3||7||
Those who chant and meditate on Him, O Nanak, are exalted and enraptured. ||12||1||2||2||3||7||
ਜੋ ਉਸ ਦਾ ਸਿਮਰਨ ਕਰਦੇ ਹਨ, ਹੇ ਨਾਨਕ! ਉਹ ਪਰਮ ਪਰਸੰਨ ਹੋ ਜਾਂਦੇ ਹਨ।
y Bendito es quien Lo contempla. (12-1-2-2-3-7)
swrg CMq mhlw 5
saarag chha(n)t mahalaa panjavaa
Saarang, Chhant, Fifth Mehl:
ਸਾਰੰਗ ਛੰਤ ਪੰਜਵੀਂ ਪਾਤਿਸ਼ਾਹੀ।
Sarang, Chhant Mejl Guru Aryan Dev, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
sB dyKIAY AnBY kw dwqw ]
sabh dhekheeaai anabhai kaa dhaataa ||
See the Giver of fearlessness in all.
ਤੂੰ ਸਾਰਿਆਂ ਅੰਦਰ ਨਿਡਰਤਾ ਬਖਸ਼ਣਹਾਰ ਵਾਹਿਗੁਰੂ ਨੂੰ ਵੇਖ।
Ve en todos los corazones a Dios, Quien te otorga la Bendición de la Valentía,
Git Git pUrn hY Ailpwqw ]
ghaT ghaT pooran hai alipaataa ||
The Detached Lord is totally permeating each and every heart.
ਨਿਰਲੇਪ ਪ੍ਰਭੂ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ।
sí, Él lo llena todo y aun así permanece Desapegado. Él prevalece en todos lo corazones
Git Git pUrnu kir ibsQIrnu jl qrMg ijau rcnu kIAw ]
ghaT ghaT pooran kar bisatheeran jal tara(n)g jiau rachan keeaa ||
Like waves in the water, He created the creation.
ਤੂੰ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਪ੍ਰਭੂ! ਪਾਣੀ ਵਿੱਚ ਲਹਿਰਾ ਦੀ ਮਾਨੰਦ, ਤੂੰ ਆਪਣੇ ਵਿਚੋਂ ਹੀ ਸੰਸਾਰ ਨੂੰ ਸਾਜਿਆ ਅਤੇ ਰਚਨਾ ਨੂੰ ਰਚਿਆ ਹੈ।
y todo lo que existe es Su Expansión. Él crea Su Creación
hiB rs mwxy Bog Gtwxy Awn n bIAw ko QIAw ]
habh ras maane bhog ghaTaane aan na beeaa ko theeaa ||
He enjoys all tastes, and takes pleasure in all hearts. There is no other like Him at all.
ਤੂੰ ਸਾਰਿਆ ਦਿਲਾਂ ਦੇ ਮਿਠਾਸ ਅਤੇ ਸੁਆਦ ਦਾ ਅਨੰਦ ਲੈਂਦਾ ਹੈ। ਤੇਰੇ ਵਰਗਾ ਹੋਰ ਕੋਈ ਦੂਸਰਾ ਹੈ ਹੀ ਨਹੀਂ।
como las olas en el agua. Sí, es Él Quien disfruta en el interior de los corazones, pues no hay nada más que Él. Él es Uno,
hir rMgI iek rMgI Twkuru sMqsMig pRBu jwqw ]
har ra(n)gee ik ra(n)gee Thaakur sa(n)tasa(n)g prabh jaataa ||
The color of the Lord's Love is the one color of our Lord and Master; in the Saadh Sangat, the Company of the Holy, God is realized.
ਇਕਸੁ ਰੰਗ ਵਾਲਾ ਸੁਆਮੀ ਮਾਲਕ ਹਰ ਇਕ ਰੰਗ ਅੰਦਰ ਖੋਲ੍ਹਦਾ ਹੈ ਅਤੇ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।
pero juega los diversos papeles de millones de formas, pero uno lo encuentra en la Sociedad de los Santos.
nwnk dris lInw ijau jl mInw sB dyKIAY AnBY kw dwqw ]1]
naanak dharas leenaa jiau jal meenaa sabh dhekheeaai anabhai kaa dhaataa ||1||
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
ਪਾਣੀ ਵਿੱਚ ਮੱਛੀ ਦੀ ਨਿਆਈ, ਨਾਨਕ ਸੁਆਮੀ ਦੇ ਦਰਸ਼ਨ ਅੰਦਰ ਲੀਨ ਹੋਇਆ ਹੈ ਅਤੇ ਉਸ ਨਿਰਪੈਤਾ ਦੇ ਦੇਣਹਾਰ ਨੂੰ ਸਾਰਿਆਂ ਅੰਦਰ ਵੇਖਦਾ ਹੈ।
Nanak dice, aquél que está absorbido en la Visión de Dios, como pez en el agua, Lo puede ver, sí, al que nos bendice con una vida sin miedos ni temores. (1)
kaun aupmw dyau kvn bfweI ]
kaun upamaa dheau kavan baddaiee ||
What praises should I give, and what approval should I offer to Him?
ਕਿਹੜੀ ਮਹਿਮਾ ਅਤੇ ਕਿਹੜੀ ਉਸਤਤੀ ਮੈਂ ਆਪਣੇ ਮੁਕੰਮਲ ਮਾਲਕ ਨੂੰ ਨਿਰੂਪਣ ਕਰਾਂ?
Oh Dios, ¿cómo podría describir Tu Gloria?, pues Tú llenas todos lo lugares,
pUrn pUir rihE sRb TweI ]
pooran poor rahio srab Thaiee ||
The Perfect Lord is totally pervading and permeating all places.
ਉਹ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Tu Belleza es manifiesta en todos los corazones y cuando retiras Tu Ser, uno se convierte en polvo.
pUrn mnmohn Gt Gt sohn jb iKMcY qb CweI ]
pooran manmohan ghaT ghaT sohan jab khi(n)chai tab chhaiee ||
The Perfect Enticing Lord adorns each and every heart. When He withdraws, the mortal turns to dust.
ਜਿੰਦੜੀ ਨੂੰ ਫਰੇਫਤਾ ਰਚਨਹਾਰ, ਮੁਕੰਮਲ ਮਾਲਕ, ਹਰ ਦਿਲ ਅੰਦਰ ਸੁੰਦਰ ਲਗਦਾ ਹੈ। ਜਦ ਉਹ ਵੱਖ ਹੋ ਜਾਂਦਾ ਹੈ ਤਾਂ ਬੰਦਾ ਛਾਰ ਹੋ ਜਾਂਦਾ ਹੈ।
¿Por qué no habitar en Ti? En la Compañía de los Santos,