hoie pivqR srIru crnw DUrIAY ]
hoi pavitr sareer charanaa dhooreeaai ||
By body is sanctified, by the dust of Your feet.
ਤੇਰੇ ਚਰਨਾਂ ਦੀ ਧੂੜ ਨਾਲ ਮੇਰੀ ਦੇਹ ਪਾਵਨ ਹੋ ਜਾਂਦੀ ਹੈ।
Mi cuerpo se santifica cuando me unto el Polvo de Tus Pies.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hoie pivqR srIru crnw DUrIAY ]
hoi pavitr sareer charanaa dhooreeaai ||
By body is sanctified, by the dust of Your feet.
ਤੇਰੇ ਚਰਨਾਂ ਦੀ ਧੂੜ ਨਾਲ ਮੇਰੀ ਦੇਹ ਪਾਵਨ ਹੋ ਜਾਂਦੀ ਹੈ।
Mi cuerpo se santifica cuando me unto el Polvo de Tus Pies.
pwrbRhm gurdyv sdw hjUrIAY ]13]
paarabraham gurdhev sadhaa hajooreeaai ||13||
O Supreme Lord God, Divine Guru, You are always with me, ever-present. ||13||
ਹੇ ਸੁਆਮੀ ਸਾਹਿਬ! ਗੁਰੂ-ਪ੍ਰਮੇਸ਼ਰ, ਤੂੰ ਸਦੀਵ ਹੀ ਮੇਰੇ ਅੰਗ ਸੰਗ ਹੈ।
Oh Señor Trascendente, oh Dios Guru, siempre estás presente ante mí. (13)
slok ]
salok ||
Salok:
ਸਲੋਕ।
Shlok
rsnw aucrMiq nwmM sRvxM sunµiq sbd AMimRqh ]
rasanaa uchara(n)t naama(n) sravana(n) suna(n)t sabadh a(n)mriteh ||
With my tongue, I chant the Lord's Name; with my ears, I listen to the Ambrosial Word of His Shabad.
ਆਪਣੀ ਜੀਭ ਨਾਲ ਮੈਂ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਆਪਣੇ ਕੰਨਾਂ ਨਾਲ ਮੈਂ ਅੰਮ੍ਰਿਤ-ਪਾਨ ਨੂੰ ਸੁਣਦਾ ਹਾਂ।
Me ofrezco siempre en sacrificio a aquéllos que recitan el Nombre del Señor con Fe y escuchan la Palabra Ambrosial,
nwnk iqn sd bilhwrM ijnw iDAwnu pwrbRhmxh ]1]
naanak tin sadh balihaara(n) jinaa dhiaan paarabrahamaneh ||1||
Nanak is forever a sacrifice to those who meditate on the Supreme Lord God. ||1||
ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਕੁਰਬਾਨ ਵੰਦਾ ਹੈ। ਜੋ ਆਪਣੇ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ।
pues ellos permanecen absorbidos en el Señor Trascendente. (1)
hiB kUVwvy kMm ieksu sweI bwhry ]
habh kooRaave ka(n)m ikas saiee baahare ||
All concerns are false, except those of the One Lord.
ਕੇਵਲ ਇਕ ਸੁਆਮੀ ਦੇ ਬਗੈਰ ਸਮੂਹ ਕਾਰ-ਵਿਹਾਰ ਝੂਠੇ ਹਨ।
Todos los trabajos son falsos excepto recitar el Nombre del Señor.
nwnk syeI DMnu ijnw iprhVI sc isau ]2]
naanak seiee dha(n)n jinaa pirahaRee sach siau ||2||
O Nanak, blessed are those, who are in love with their True Lord. ||2||
ਨਾਨਕ, ਸੁਲੱਖਣੇ ਹਨ ਉਹ ਜੋ ਆਪਣੇ ਸੱਚੇ ਸਾਹਿਬ ਨਾਲ ਪ੍ਰੇਮ ਕਰਦੇ ਹਨ।
Dice Nanak, benditos son los que aman a su Dios. (2)
pauVI ]
pauRee ||
Pauree:
ਪਉੜੀ।
Pauri
sd bilhwrI iqnw ij sunqy hir kQw ]
sadh balihaaree tinaa j sunate har kathaa ||
I am forever a sacrifice to those who listen to the sermon of the Lord.
ਮੈਂ ਉਨ੍ਹਾਂ ਉਤੋਂ ਸਦੀਵ ਹੀ ਸਕਦੇ ਵੰਦਾ ਹਾਂ, ਜੋ ਪ੍ਰਭੂ ਦੀ ਕਥਾ ਵਾਰਤਾ ਸੁਣਦੇ ਹਨ।
Me ofrezco siempre en sacrificio a aquéllos que escuchan el Nombre del Señor.
pUry qy prDwn invwvih pRB mQw ]
poore te paradhaan nivaaveh prabh mathaa ||
Those who bow their heads before God are perfect and distinguished.
ਮੁਕੰਮਲ ਅਤੇ ਮੁੱਖੀਏ ਹਨ ਉਹ ਜੋ ਸੁਆਮੀ ਮੂਹਰੇ ਆਪਣਾ ਮਸਤਕ ਨਿਭਾਉਂਦੇ ਹਨ।
Son los seres perfectos, los seres sublimes que se postran ante su Dios.
hir jsu ilKih byAMq sohih sy hQw ]
har jas likheh bea(n)t soheh se hathaa ||
Those hands, which write the Praises of the infinite Lord are beautiful.
ਸੁੰਦਰ ਹਨ ਉਹ ਹੱਥ, ਜੋ ਸਾਈਂ ਦੀਆਂ ਅਨੰਤ ਸਿਫਤਾਂ ਲਿਖਦੇ ਹਨ।
Las manos de quienes escriben la Alabanza Infinita del Señor, son bendecidas.
crn punIq pivqR cwlih pRB pQw ]
charan puneet pavitr chaaleh prabh pathaa ||
Those feet which walk on God's Path are pure and holy.
ਪਾਵਨ ਅਤੇ ਪਾਕ ਹਨ ਉਹ ਪੈਰ, ਜਿਹੜੇ ਪ੍ਰਭੂ ਦੇ ਮਾਰਗਾਂ ਉਤੇ ਤੁਰਦੇ ਹਨ।
Benditos, benditos son los Pies piadosos que caminan en el Sendero de los Santos;
sMqW sMig auDwru sglw duKu lQw ]14]
sa(n)taa(n) sa(n)g udhaar sagalaa dhukh lathaa ||14||
In the Society of the Saints, they are emancipated; all their sorrows depart. ||14||
ਸਾਧੂਆਂ ਦੇ ਨਾਲ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖੜੇ ਦੂਰ ਜਾਂਦੇ ਹਨ।
ellos disipan nuestras tristezas. (14)
sloku ]
salok ||
Salok:
ਸਲੋਕ।
Shlok
BwvI audoq krxM hir rmxM sMjog pUrnh ]
bhaavee udhot karana(n) har ramana(n) sa(n)jog pooraneh ||
One's destiny is activated, when one chants the Lord's Name, through perfect good fortune.
ਪੂਰਨ ਚੰਗੇ ਨਸੀਬਾਂ ਰਾਹੀਂ ਆਦਮੀ ਦੀ ਪ੍ਰਾਲਭਧ ਜਾਗ ਪੈਂਦੀ ਹੈ ਅਤੇ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
Es por una buena fortuna que nuestro Destino despierta y cantamos la Alabanza del Señor.
gopwl drs BytM sPl nwnk so mhUrqh ]1]
gopaal dharas bheTa(n) safal naanak so mahoorateh ||1||
Fruitful is that moment, O Nanak, when one obtains the Blessed Vision of the Darshan of the Lord of the Universe. ||1||
ਫਲਦਾਇਕ ਹੈ ਉਹ ਮੁਹਤ, ਹੇ ਨਾਨਕ! ਜਦ ਇਨਸਾਨ ਨੂੰ ਪ੍ਰਿਥਵੀ ਦੇ ਪਾਲਣਹਾਰ ਦਾ ਦੀਦਾਰ ਪ੍ਰਾਪਤ ਹੁੰਦਾ ਹੈ।
Bendito, bendito es el momento maravilloso cuando vemos al Señor. (1)
kIm n skw pwie suK imqI hU bwhry ]
keem na sakaa pai sukh mitee hoo baahare ||
Its value cannot be estimated; it brings peace beyond measure.
ਉਸ ਮੁਹਤ ਦਾ ਮੁਲ ਪਾਇਆ ਨਹੀਂ ਜਾ ਸਕਦਾ। ਇਸ ਦੀ ਖੁਸ਼ੀ ਅੰਦਾਜੇ ਤੋਂ ਪਰੇਡੇ ਹੁੰਦਾ ਹੈ।
No puedo evaluarte, oh Dios; el Éxtasis con el que me bendices es Infinito.
nwnk sw vylVI prvwxu ijqu imlµdVo mw iprI ]2]
naanak saa velaRee paravaan jit mila(n)dhaRo maa piree ||2||
O Nanak, that time alone is approved, when my Beloved meets with me. ||2||
ਨਾਨਕ, ਕੇਵਲ ਉਹੀ ਸਮਾਂ ਕਬੂਲ ਪੈਂਦਾ ਹੈ, ਜਦ ਮੇਰੇ ਪ੍ਰੀਤਮ ਦਾ ਮਿਲਾਪ ਮੈਨੂੰ ਪ੍ਰਾਪਤ ਹੁੰਦਾ ਹੈ।
Dice Nanak, en ese momento en que encontramos a nuestro Amor somos aprobados. (2)
pauVI ]
pauRee ||
Pauree:
ਪਉੜੀ।
Pauri
sw vylw khu kauxu hY ijqu pRB kau pweI ]
saa velaa kahu kaun hai jit prabh kau paiee ||
Tell me, what is that time, when I shall find God?
ਮੈਨੂੰ ਦਸ ਉਹ ਕਿਹੜਾ ਸਮਾਂ ਹੈ, ਜਦ ਮੈਂ ਆਪਣੇ ਸੁਆਮੀ ਨੂੰ ਪ੍ਰਾਪਤ ਹੋਵਾਂਗਾ?
¿Cuál es ese momento auspicioso en el que obtenemos a Dios?
so mUrqu Blw sMjogu hY ijqu imlY gusweI ]
so moorat bhalaa sa(n)jog hai jit milai gusaiee ||
Blessed and auspicious is that moment, and that destiny, when I shall find the Lord of the Universe.
ਮੁਬਾਰਕ ਹੈ ਉਹ ਪਲ ਅਤੇ ਪ੍ਰਾਲਭਧ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਾਂਗਾ।
Bendito es ese momento y bendito es nuestro Destino.
AwT phr hir iDAwie kY mn ieC pujweI ]
aaTh pahar har dhiaai kai man ichh pujaiee ||
Meditating on the Lord, twenty-four hours a day, my mind's desires are fulfilled.
ਦਿਨ ਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Quien contempla a su Señor, sus deseos son cumplidos.
vfY Bwig sqsMgu hoie iniv lwgw pweI ]
vaddai bhaag satasa(n)g hoi niv laagaa paiee ||
By great good fortune, I have found the Society of the Saints; I bow and touch their feet.
ਉੱਤਮ, ਸ੍ਰੇਸ਼ਟ ਨਸੀਬਾਂ ਦੁਆਰਾ ਹੀ ਸਾਧੂਆਂ ਦੀ ਸੰਗਤ ਮਿਲਦੀ ਹੈ। ਮੈਂ ਨੀਵਾਂ ਹੋ ਕੇ ਉਨ੍ਹਾਂ ਦੇ ਪੈਰੀ ਪੈਂਦਾ ਹਾਂ।
Es por una buena fortuna que uno llega a los Pies de los Santos; me postro ante ellos.
min drsn kI ipAws hY nwnk bil jweI ]15]
man dharasan kee piaas hai naanak bal jaiee ||15||
My mind thirsts for the Blessed Vision of the Lord's Darshan; Nanak is a sacrifice to Him. ||15||
ਮੇਰਾ ਚਿੱਤ ਪ੍ਰਭੂ ਦੇ ਦੀਦਾਰ ਲਈ ਤਿਹਾਇਆ ਹੈ। ਨਾਨਕ ਉਸ ਉਤੋਂ ਕੁਰਬਾਨ ਹੈ।
Dice Nanak, en mi mente está el deseo de tener la Visión del Señor a la cual ofrezco mi ser siempre en sacrificio. (15)
slok ]
salok ||
Salok:
ਸਲੋਕ।
Shlok
piqq punIq goibMdh srb doK invwrxh ]
patit puneet gobi(n)dheh sarab dhokh nivaaraneh ||
The Lord of the Universe is the Purifier of sinners; He is the Dispeller of all distress.
ਕੁਲ ਆਲਮ ਦਾ ਸੁਆਮੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਸਾਰੇ ਦੁੱਖਾਂ ਨੂੰ ਕਰਨਹਾਰ ਹੈ।
El Señor es el Purificador de los seres malvados, el Disipador de las penas.
srix sUr Bgvwnh jpMiq nwnk hir hir hry ]1]
saran soor bhagavaaneh japa(n)t naanak har har hare ||1||
The Lord God is Mighty, giving His Protective Sanctuary; Nanak chants the Name of the Lord, Har, Har. ||1||
ਸਾਹਿਬ ਪਨਾਹ ਦੇਣ ਦੇ ਸਮਰਥ ਹੈ। ਨਾਨਕ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।
Él es nuestro Señor Gentil, Dador de Amparo y Consuelo, y yo Lo contemplo siempre. (1)
CifE hBu Awpu lgVo crxw pwis ]
chhaddio habh aap lagaRo charanaa paas ||
Renouncing all self-conceit, I hold tight to the Lord's Feet.
ਸਵੈ-ਹੰਗਤਾ ਨੂੰ ਸਮੁੱਚੇ ਤੌਰ ਤੇ ਤਿਆਗ, ਮੈਂ ਮਾਲਕ ਦੇ ਪੈਰੀਂ ਪੈਂ ਗਿਆ ਹਾਂ।
He abandonado mi ego negativo y me he postrado a los Pies
nTVo duK qwpu nwnk pRBu pyKMidAw ]2]
naThaRo dhukh taap naanak prabh pekha(n)dhiaa ||2||
My sorrows and troubles have departed, O Nanak, beholding God. ||2||
ਆਪਣੇ ਸਾਹਿਬ ਨੂੰ ਵੇਖ ਕੇ, ਮੇਰੀਆਂ ਤਕਲੀਫਾਂ ਤੇ ਦੁੱਖੜੇ ਦੂਰ ਹੋ ਗਏ ਹਨ, ਹੇ ਨਾਨਕ!
del Señor y mis aflicciones han sido disipadas teniendo la Visión de Dios. (2)
pauVI ]
pauRee ||
Pauree:
ਪਉੜੀ।
Pauri
myil lYhu dieAwl Fih pey duAwirAw ]
mel laih dhiaal ddeh pe dhuaariaa ||
Unite with me, O Merciful Lord; I have fallen at Your Door.
ਮੈਂਨੂੰ ਆਪਣੇ ਨਾਲ ਮਿਲਾ ਲੈ, ਹੇ ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ।
Entrego mi ser a Tu Puerta, oh Dios; tómame en Tus Brazos.
riK lyvhu dIn dieAwl BRmq bhu hwirAw ]
rakh levahu dheen dhiaal bhramat bahu haariaa ||
O Merciful to the meek, save me. I have wandered enough; now I am tired.
ਹੇ ਮਸਕੀਨਾਂ ਮਿਹਰਬਾਨ, ਮੇਰੀ ਰੱਖਿਆ ਕਰ। ਭਟਕਦਾ ਫਿਰਦਾ ਮੈਂ ਬਹੁਤ ਹਾਰ ਹੁੱਟ ਗਿਆ ਹਾਂ।
Oh Señor Compasivo con el débil; ¡sálvame! He vagado ya lo suficiente y me siento perdido.
Bgiq vClu qyrw ibrdu hir piqq auDwirAw ]
bhagat vachhal teraa biradh har patit udhaariaa ||
It is Your very nature to love Your devotees, and save sinners.
ਸਾਧੂਆਂ ਨੂੰ ਪਿਆਰ ਕਰਨਾ ਅਤੇ ਪਾਪੀਆਂ ਨੂੰ ਤਾਰਣਾ ਤੇਰਾ ਸੁਭਾਵਕ ਧਰਮ ਹੈ, ਹੇ ਪ੍ਰਭੂ!
Es Tu Naturaleza Esencial el amar a Tus Devotos y salvar a los que cometen errores y faltas.
quJ ibnu nwhI koie ibnau moih swirAw ]
tujh bin naahee koi binau moh saariaa ||
Without You, there is no other at all; I offer this prayer to You.
ਤੇਰੇ ਬਾਝੋਂ ਹੋਰ ਕੋਈ ਨਹੀਂ। ਤੇਰੇ ਅਗੇ ਮੈਂ ਇਹ ਬੇਨਤੀ ਕਰਦਾ ਹਾਂ, ਹੇ ਵਾਹਿਗੁਰੂ!
Sin Ti no hay nadie más y así ofrezco mi plegaria a Ti. Oh Dios de Misericordia,
kru gih lyhu dieAwl swgr sMswirAw ]16]
kar geh leh dhiaal saagar sa(n)saariaa ||16||
Take me by the hand, O Merciful Lord, and carry me across the world-ocean. ||16||
ਮੈਨੂੰ ਹੱਥੋਂ ਪਕੜ ਲੈ, ਹੇ ਮਿਹਰਬਾਨ ਮਾਲਕ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
dame Tu Mano y llévame a través del mar del mundo. (16)
slok ]
salok ||
Salok:
ਸਲੋਕ।
Shlok
sMq auDrx dieAwlµ AwsrM gopwl kIrqnh ]
sa(n)t udharan dhiaala(n) aasara(n) gopaal keerataneh ||
The Merciful Lord is the Savior of the Saints; their only support is to sing the Kirtan of the Lord's Praises.
ਮਾਇਆਵਾਨ ਮਾਲਕ ਸਾਧੂਆਂ ਨੂੰ ਤਾਰਣ ਵਾਲਾ ਹੈ। ਸੁਆਮੀ ਦੇ ਜੱਸ ਗਾਇਨ ਕਰਨਾ ਹੀ ਮੇਰਾ ਆਸਰਾ ਹੈ।
Aquél que lleva a los Santos a través, en Él me apoyo y a Él canto la Alabanza.
inrmlµ sMq sMgyx Et nwnk prmysurh ]1]
niramala(n) sa(n)t sa(n)gen oT naanak paramesureh ||1||
One becomes immaculate and pure, by associating with the Saints, O Nanak, and taking the Protection of the Transcendent Lord. ||1||
ਸਾਧੂਆਂ ਦੀ ਸੰਗਤ ਕਰਨ ਅਤੇ ਸ਼੍ਰੋਮਣੀ ਸਾਹਿਬ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ, ਹੇ ਨਾਨਕ!
Asociándote con los Santos y buscando el Refugio del Bienamado Señor te vuelves Inmaculado. (1)
cMdn cMdu n srd ruiq mUil n imteI GWm ]
cha(n)dhan cha(n)dh na saradh rut mool na miTiee ghaa(n)m ||
The burning of the heart is not dispelled at all, by sandalwood paste, the moon, or the cold season.
ਦਿਲ ਦੀ ਜਲਣ, ਚੰਨਣ ਦੇ ਲੈਂਪ, ਚੰਨ ਅਤੇ ਠੰਢੀ ਰੁਤ ਨਾਲ ਕਦਾਚਿਤ ਨਵਿਰਤ ਨਹੀਂ ਹੁੰਦੀ।
Ni el frío invernal, ni la luna, ni el perfume de Sándalo te pueden refrescar;
sIqlu QIvY nwnkw jpMdVo hir nwmu ]2]
seetal theevai naanakaa japa(n)dhaRo har naam ||2||
It only becomes cool, O Nanak, by chanting the Name of the Lord. ||2||
ਪ੍ਰਭੂ ਦੇ ਨਾਮ ਦਾ ਜਾਪ ਕਰਨ ਦੁਆਰਾ ਹੀ, ਹੇ ਨਾਨਕ! ਇਹ (ਜਲਣ) ਸ਼ਾਂਤ ਹੋ ਜਾਂਦੀ ਹੈ।
uno vive en la frescura y la prosperidad sólo si uno contempla el Nombre del Señor. (2)
pauVI ]
pauRee ||
Pauree:
ਪਉੜੀ।
Pauri
crn kml kI Et auDry sgl jn ]
charan kamal kee oT udhare sagal jan ||
Through the Protection and Support of the Lord's lotus feet, all beings are saved.
ਸੁਆਮੀ ਦੇ ਕੰਵਲ ਚਰਨਾਂ ਦੀ ਪਨਾਹ ਲੈਣ ਦੁਆਰਾ ਸਾਰੇ ਇਨਸਾਨ ਪਰ ਉੱਤਰ ਜਾਂਦੇ ਹਨ।
Todos los que buscan los Pies de Loto del Señor son emancipados.
suix prqwpu goivMd inrBau Bey mn ]
sun parataap govi(n)dh nirabhau bhe man ||
Hearing of the Glory of the Lord of the Universe, the mind becomes fearless.
ਸ੍ਰਿਸ਼ਟੀ ਦੇ ਸੁਆਮੀ ਦੀ ਵਡਿਆਈ ਸ੍ਰਵਣ ਕਰਨ ਨਾਲ ਆਤਮਾ ਨਿੱਡਰ ਹੋ ਜਾਂਦੀ ਹੈ।
La mente se libera del miedo escuchando la Gloria del Señor.
qoit n AwvY mUil sMicAw nwmu Dn ]
toT na aavai mool sa(n)chiaa naam dhan ||
Nothing at all is lacking, when one gathers the wealth of the Naam.
ਕਿਸੇ ਵੀ ਚੀਜ਼ ਦੀ ਕਦਾਚਿਤ ਘਾਟ ਨਹੀਂ ਰਹਿ ਜਾਂਦੀ, ਜਦ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤਰ ਕਰ ਲਈ ਜਾਵੇ।
Si uno acumula las Riquezas del Nombre del Señor, ese Tesoro nunca se acaba.
sMq jnw isau sMgu pweIAY vfY pun ]
sa(n)t janaa siau sa(n)g paieeaai vaddai pun ||
The Society of the Saints is obtained, by very good deeds.
ਪਵਿੱਤ੍ਰ ਪੁਰਸ਼ ਦੀ ਸੰਗਤ ਪਰਮ ਚੰਗੇ ਕਰਮਾਂ ਦੁਆਰਾ ਪ੍ਰਾਪਤ ਹੁੰਦੀ ਹੈ।
Te unes a la Sociedad de los Santos del Señor por actos piadosos.
AwT phr hir iDAwie hir jsu inq sun ]17]
aaTh pahar har dhiaai har jas nit sun ||17||
Twenty-four hours a day, meditate on the Lord, and listen continually to the Lord's Praises. ||17||
ਦਿਨ ਦੇ ਅੱਠੇ ਪਹਿਰ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਸਦਾ ਹੀ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰ।
Lo piadoso es contemplar a Dios siempre y escuchar siempre Su Alabanza. (17)
slok ]
salok ||
Salok:
ਸਲੋਕ।
Shlok
dieAw krxM duK hrxM aucrxM nwm kIrqnh ]
dhiaa karana(n) dhukh harana(n) ucharana(n) naam keerataneh ||
The Lord grants His Grace, and dispels the pains of those who sing the Kirtan of the Praises of His Name.
ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ।
Cuando uno canta las Alabanzas del Nombre del Señor, el Señor es Compasivo y aligera las penas.
dieAwl purK Bgvwnh nwnk ilpq n mwieAw ]1]
dhiaal purakh bhagavaaneh naanak lipat na maiaa ||1||
When the Lord God shows His Kindness, O Nanak, one is no longer engrossed in Maya. ||1||
ਜਦ ਭਾਗਾਂ ਵਾਲਾ ਸਾਈਂ ਮਾਲਕ ਮਿਹਰਬਾਨ ਹੋ ਜਾਂਦਾ ਹੈ, ਹੇ ਨਾਨਕ! ਤਾਂ ਇਨਸਾਨ ਧਨ ਦੌਲਤ ਅੰਦਰ ਖੱਚਤ ਨਹੀਂ ਹੁੰਦਾ।
Es así como uno deja de estar contaminado por Maya. (1)