rwgu BYrau mhlw 1 Gru 1 caupdy
raag bhairau mahalaa pehilaa ghar pehilaa chaupadhe
Raag Bhairao, First Mehl, First House, Chau-Padhay:
ਰਾਗ ਭੈਰਉ। ਪਹਿਲੀ ਪਾਤਿਸ਼ਾਹੀ।
Rag Bhairo, Mejl Guru Nanak, Primer Canal Divino, Chau-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu BYrau mhlw 1 Gru 1 caupdy
raag bhairau mahalaa pehilaa ghar pehilaa chaupadhe
Raag Bhairao, First Mehl, First House, Chau-Padhay:
ਰਾਗ ਭੈਰਉ। ਪਹਿਲੀ ਪਾਤਿਸ਼ਾਹੀ।
Rag Bhairo, Mejl Guru Nanak, Primer Canal Divino, Chau-Padas.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Todo Prevaleciente, El Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.
quJ qy bwhir ikCU n hoie ]
tujh te baahar kichhoo na hoi ||
Without You, nothing happens.
ਤੇਰੇ ਬਾਝੋਂ, ਹੇ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।
Sin Ti, nada ocurre, creas a las criaturas,
qU kir kir dyKih jwxih soie ]1]
too kar kar dhekheh jaaneh soi ||1||
You create the creatures, and gazing on them, you know them. ||1||
ਜੀਵਾਂ ਨੂੰ ਰਚ ਕੇ ਤੂੰ ਉਨ੍ਹਾਂ ਸਾਰਿਆਂ ਨੂੰ ਵੇਖਦਾ ਅਤੇ ਸਮਝਦਾ ਹੈ।
las observas y conoces la intimidad de todos. (1)
ikAw khIAY ikCu khI n jwie ]
kiaa kaheeaai kichh kahee na jai ||
What can I say? I cannot say anything.
ਮੈਂ ਕੀ ਆਖਾਂ? ਮੈਂ ਭੋਰਾ ਭਰ ਭੀ ਆਖ ਨਹੀਂ ਸਕਦਾ।
¿Qué debería decir?, oh Señor, pero ¿qué en verdad puedo decir?
jo ikCu AhY sB qyrI rjwie ]1] rhwau ]
jo kichh ahai sabh teree rajai ||1|| rahaau ||
Whatever exists, is by Your Will. ||Pause||
ਜਿਹੜਾ ਕੁਝ ਭੀ ਹੈ, ਸਮੂਹ ਤੇਰੇ ਭਾਣੇ ਅੰਦਰ ਹੈ। ਠਹਿਰਾਉ।
Pues todo lo que es, se da de acuerdo a Tu Voluntad. (1-Pausa)
jo ikCu krxw su qyrY pwis ]
jo kichh karanaa su terai paas ||
Whatever is to be done, rests with You.
ਜਿਹੜਾ ਕੁਝ ਕਰਨਾ ਹੈ, ਉਹ ਤੇਰੇ ਪਾਸੋਂ ਹੀ ਹੋਣਾ ਹੈ।
Sí, lo que sea que haya que hacer está sólo en Tus Manos.
iksu AwgY kIcY Ardwis ]2]
kis aagai keechai aradhaas ||2||
Unto whom should I offer my prayer? ||2||
ਮੈਂ ਹੋਰ ਕੀਹਦੇ ਮੂਹਰੇ ਪ੍ਰਾਰਥਨਾ ਕਰਾਂ?
Lo que sea que deseo escuchar es Tu Evangelio.
AwKxu sunxw qyrI bwxI ]
aakhan sunanaa teree baanee ||
I speak and hear the Bani of Your Word.
ਮੈਂ ਤੇਰੀ ਰੱਬੀ ਬਾਣੀ ਨੂੰ ਉਚਾਰਦਾ ਤੇ ਸੁਣਦਾ ਹਾਂ।
Oh Tú, siempre Maravilloso Señor,
qU Awpy jwxih srb ivfwxI ]3]
too aape jaaneh sarab viddaanee ||3||
You Yourself know all Your Wondrous Play. ||3||
ਤੂੰ ਖੁਦ ਹੀ ਆਪਣੀਆਂ ਸਾਰੀਆਂ ਅਦਭਬਤ ਖੇਲਾ ਨੂੰ ਜਾਣਦਾ ਹੈ।
sólo Tú conoces el Misterio de Tus Maravillas. (3)
kry krwey jwxY Awip ]
kare karaae jaanai aap ||
You Yourself act, and inspire all to act; only You Yourself know.
ਤੂੰ ਖੁਦ ਸਾਰਾ ਕੁਝ ਕਰਦਾ, ਕਰਾਉਂਦਾ ਅਤੇ ਜਾਣਦਾ ਹੈ।
Tú obras, causas y lo conoces todo.
nwnk dyKY Qwip auQwip ]4]1]
naanak dhekhai thaap uthaap ||4||1||
Says Nanak, You, Lord, see, establish and disestablish. ||4||1||
ਗੁਰੂ ਜੀ ਆਖਦੇ ਹਨ, "ਤੂੰ ਸਭਸ ਨੂੰ ਬਣਾਉਂਦਾ ਹੈ, ਢਾਹੁੰਦਾ ਅਤੇ ਵੇਖਦਾ ਹੈ।
Dice Nanak, oh Señor, sólo Tú estableces y desestabilizas todo. (4-1)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
rwgu BYrau mhlw 1 Gru 2 ]
raag bhairau mahalaa pehilaa ghar doojaa ||
Raag Bhairao, First Mehl, Second House:
ਰਾਗ ਭੈਰਉ। ਪਹਿਲੀ ਪਾਤਿਸ਼ਾਹੀ।
Rag Bhairo, Mejl Guru Nanak, Primer Canal Divino, Segunda Casa.
gur kY sbid qry muin kyqy ieMdRwidk bRhmwid qry ]
gur kai sabadh tare mun kete i(n)dhraadhik brahamaadh tare ||
Through the Word of the Guru's Shabad, so many silent sages have been saved; Indra and Brahma have also been saved.
ਗੁਰਾਂ ਦੀ ਬਾਣੀ ਦੁਆਰਾ ਮੁਕਤ ਹੋ ਜਾਂਦੇ ਹਨ ਅਨੇਕਾਂ ਖਾਮੋਸ਼ ਰਿਸ਼ੀ ਅਤੇ ਇੰਦਰ, ਬ੍ਰਹਮਾ ਅਤੇ ਉਨ੍ਹਾਂ ਵਰਗੇ ਹੋਰ ਭੀ ਪਾਰ ਉਤਰ ਜਾਂਦੇ ਹਨ।
La Palabra del Shabd del Guru emancipó a miles de seres que viven en el silencio,
snk snµdn qpsI jn kyqy gur prswdI pwir pry ]1]
sanak sana(n)dhan tapasee jan kete gur parasaadhee paar pare ||1||
Sanak, Sanandan and many humble men of austerity, by Guru's Grace, have been carried across to the other side. ||1||
ਸਨਕ, ਸਨੰਦਨ ਅਤੇ ਘਣੇਰੇ ਤਪਸਵੀ ਪੁਰਸ਼, ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਗਏ ਹਨ।
a Indra, a Brahma y a otros más, sí, por la Gracia del Guru, miles de ascetas, Sanak y Sanandan lograron la Liberación. (1)
Bvjlu ibnu sbdY ikau qrIAY ]
bhavajal bin sabadhai kiau tareeaai ||
Without the Word of the Shabad, how can anyone cross over the terrifying world-ocean?
ਸੁਆਮੀ ਦੇ ਨਾਮ ਦੇ ਬਗੈਰ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
¿Cómo puede uno ser llevado a través del mar de las existencias sin la Palabra del Guru?
nwm ibnw jgu roig ibAwipAw duibDw fuib fuib mrIAY ]1] rhwau ]
naam binaa jag rog biaapiaa dhubidhaa ddub ddub mareeaai ||1|| rahaau ||
Without the Naam, the Name of the Lord, the world is entangled in the disease of duality, and is drowned, drowned, and dies. ||1||Pause||
ਨਾਮ ਦੇ ਬਾਝੋਂ, ਦੁਨੀਆਂ ਦਵੈਤਭਾਵ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ ਅਤੇ ਡੁਬ ਡੁਬ ਕੇ ਮਰ ਜਾਂਦੀ ਹੈ। ਠਹਿਰਾਉ।
Pues sin el Nombre del Señor, el mundo permanece afligido por la maldad de la duda y esto hunde aún a las personas más afortunadas.
guru dyvw guru AlK AByvw iqRBvx soJI gur kI syvw ]
gur dhevaa gur alakh abhevaa tirabhavan sojhee gur kee sevaa ||
The Guru is Divine; the Guru is Inscrutable and Mysterious. Serving the Guru, the three worlds are known and understood.
ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਅਗਾਧ ਤੇ ਭੇਦ-ਰਹਿਤ ਹਨ। ਗੁਰਾਂ ਦੀ ਸੇਵਾ ਟਹਿਲ ਰਾਹੀਂ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
El Guru es Dios, Insondable y Misterioso, sí, a través del Servicio del Guru, uno conoce los misterios de los tres mundos
Awpy dwiq krI guir dwqY pwieAw AlK AByvw ]2]
aape dhaat karee gur dhaatai paiaa alakh abhevaa ||2||
The Guru, the Giver, has Himself given me the Gift; I have obtained the Inscrutable, Mysterious Lord. ||2||
ਦਾਤਾਰ ਗੁਰਾਂ ਨੇ ਆਪ ਹੀ ਮੈਨੂੰ ਦਾਨ ਪ੍ਰਦਾਨ ਕੀਤਾ ਹੈ ਅਤੇ ਮੈਂ ਅਦ੍ਰਿਸ਼ਟ ਅਤੇ ਗੈਬੀ ਪ੍ਰਭੂ ਨੂੰ ਪਾ ਲਿਆ ਹੈ।
El Mismo Guru Bondadoso bendice y así uno llega hasta el Misterioso e Insondable Dios. (2)
mnu rwjw mnu mn qy mwinAw mnsw mnih smweI ]
man raajaa man man te maaniaa manasaa maneh samaiee ||
The mind is the king; the mind is appeased and satisfied through the mind itself, and desire is stilled in the mind.
ਮਨੂਆ ਪਾਤਿਸ਼ਾਹ ਹੈ। ਮਨੂਏ ਦੀ ਨਿਸ਼ਾ ਖੁਦ ਮਨੂਏ ਤੋਂ ਹੀ ਹੋ ਜਾਂਦੀ ਹੈ ਅਤੇ ਖਾਹਿਸ਼ ਮਨੂਏ ਦੇ ਅੰਦਰ ਹੀ ਮਰ ਮੁਕਦੀ ਹੈ।
La mente es la Reina, se satisface a través de ella misma, las ansiedades de uno cesan y son reabsorbidas en la misma mente. Sí, la mente está unida a Dios,
mnu jogI mnu ibnis ibEgI mnu smJY gux gweI ]3]
man jogee man binas biogee man samajhai gun gaiee ||3||
The mind is the Yogi, the mind wastes away in separation from the Lord; singing the Glorious Praises of the Lord, the mind is instructed and reformed. ||3||
ਮਨੂਆ ਰੱਬ ਨਾਲ ਮਿਲ ਸਕਦਾ ਹੈ ਅਤੇ ਉਸ ਤੋਂ ਵਿਛੜ ਕੇ ਮਨੂਆ ਬਰਬਾਦ ਹੋ ਜਾਂਦਾ ਹੈ। ਸਾਈਂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮਨੂਆ ਸੁਧਰ ਜਾਂਦਾ ਹੈ।
teniendo el conocimiento, canta la Alabanza de Dios; pero estando separada desperdicia sus días. (3)
gur qy mnu mwirAw sbdu vIcwirAw qy ivrly sMswrw ]
gur te man maariaa sabadh veechaariaa te virale sa(n)saaraa ||
How very rare are those in this world who, through the Guru, subdue their minds, and contemplate the Word of the Shabad.
ਇਸ ਜਹਾਨ ਵਿੱਚ ਬਹੁਤ ਹੀ ਥੋੜੇ ਹਨ ਉਹ ਜੋ ਗੁਰਾਂ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰਦੇ ਤੇ ਨਾਮ ਨੂੰ ਸਿਮਰਦੇ ਹਨ।
Dice Nanak, el Señor es Todo Prevaleciente
nwnk swihbu Birpuir lIxw swc sbid insqwrw ]4]1]2]
naanak saahib bharipur leenaa saach sabadh nisataaraa ||4||1||2||
O Nanak, our Lord and Master is All-pervading; through the True Word of the Shabad, we are emancipated. ||4||1||2||
ਨਾਨਕ ਸੁਆਮੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਚੇ ਨਾਮ ਦੁਆਰਾ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।
y a través de la Palabra Verdadera uno es emancipado.
BYrau mhlw 1 ]
bhairau mahalaa pehilaa ||
Bhairao, First Mehl:
ਭੈਰੋ ਪਹਿਲੀ ਪਾਤਿਸ਼ਾਹੀ।
Bhairo, Mejl Guru Nanak, Primer Canal Divino.
nYnI idRsit nhI qnu hInw jir jIiqAw isir kwlo ]
nainee dhirasaT nahee tan heenaa jar jeetiaa sir kaalo ||
The eyes lose their sight, and the body withers away; old age overtakes the mortal, and death hangs over his head.
ਜਦ ਬੁਢੇਪਾ ਪ੍ਰਾਨੀ ਨੂੰ ਜਿੱਤ ਲੈਂਦਾ ਹੈ, ਉਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਸ ਦੀ ਦੇਹ ਸੁਕ ਸੜ ਜਾਂਦੀ ਹੈ ਅਤੇ ਮੌਤ ਉਸ ਦੇ ਸਿਰ ਤੇ ਮੰਡਲਾਉਂਦਾ ਹੈ।
Los ojos no ven, el cuerpo se ha debilitado, sí, la edad ha vencido a la persona, y mira ya sólo espera la muerte.
rUpu rMgu rhsu nhI swcw ikau CofY jm jwlo ]1]
roop ra(n)g rahas nahee saachaa kiau chhoddai jam jaalo ||1||
Beauty, loving attachment and the pleasures of life are not permanent. How can anyone escape from the noose of death? ||1||
ਸੁੰਦਰਤਾ, ਦੁਨਿਆਵੀ ਪਿਆਰ ਅਤੇ ਸੰਸਾਰੀ ਸੁਆਦ ਮਸਤਕਿਲ ਨਹੀਂ। ਇਨਸਾਨ ਮੌਤ ਦੀ ਫਾਹੀ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?
¿Cómo es que en ese momento no ha entendido que ni la belleza, ni el amor mundano, ni los sabores perduran? ¿Cómo entonces podrá ser liberado de las garras de Yama, el mensajero de la muerte? (1)
pRwxI hir jip jnmu gieE ]
praanee har jap janam gio ||
O mortal, meditate on the Lord - your life is passing away!
ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦਾ ਆਰਾਧਨ ਕਰ। ਤੇਰਾ ਜੀਵਨ ਬੀਤਦਾ ਜਾ ਰਿਹਾ ਹੈ।
Oh hombre, contempla a tu Dios, pues la vida se acaba.