DnwsrI mhlw 5 Gru 7
dhanaasaree mahalaa panjavaa ghar satvaa
Dhanaasaree, Fifth Mehl, Seventh House:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
DnwsrI mhlw 5 Gru 7
dhanaasaree mahalaa panjavaa ghar satvaa
Dhanaasaree, Fifth Mehl, Seventh House:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
hir eyku ismir eyku ismir eyku ismir ipAwry ]
har ek simar ek simar ek simar piaare ||
Meditate in remembrance on the One Lord; meditate in remembrance on the One Lord; meditate in remembrance on the One Lord, O my Beloved.
ਤੂੰ ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਇਕ ਸਾਹਿਬ ਦਾ ਚਿੰਤਨ ਕਰ, ਹੇ ਮੇਰੇ ਪ੍ਰੀਤਮਾ!
Medita recordando al Único Señor, medita recordando al Único Señor, medita recordando al Único Señor. Oh mi amado,
kil klys loB moh mhw Baujlu qwry ] rhwau ]
kal kales lobh moh mahaa bhaujal taare || rahaau ||
He shall save you from strife, suffering, greed, attachment, and the most terrifying world-ocean. ||Pause||
ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ, ਸੰਸਾਰੀ ਲਗਨ ਅਤੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲਵੇਗਾ। ਠਹਿਰਾਉ।
Él te salvará de la contienda, del sufrimiento, de la avaricia, del apego y del aterrador océano del mundo. (Pausa)
swis swis inmK inmK idnsu rYin icqwry ]
saas saas nimakh nimakh dhinas rain chitaare ||
With each and every breath, each and every instant, day and night, dwell upon Him.
ਤੂੰ ਆਪਣੇ ਹਰ ਸੁਆਸ, ਹਰ ਮੁਹਤ ਅਤੇ ਦਿਹੁੰ ਤੇ ਰਾਤ੍ਰੀ ਉਸ ਦਾ ਸਿਮਰਨ ਕਰ।
Alaba a ese Señor con cada respiración, en cada momento, día y noche, y uniéndote a la Saad Sangat,
swDsMg jip insMg min inDwnu Dwry ]1]
saadhasa(n)g jap nisa(n)g man nidhaan dhaare ||1||
In the Saadh Sangat, the Company of the Holy, meditate on Him fearlessly, and enshrine the treasure of His Name in your mind. ||1||
ਸਤਿ ਸੰਗਤ ਅੰਦਰ ਤੂੰ ਨਿਡਰ ਹੋ ਕੇ ਉਸ ਦਾ ਆਰਾਧਨ ਕਰ ਅਤੇ ਸੁਆਮੀ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ।
la Sociedad de los Santos, contempla al Señor sin Miedo, y enaltece el Tesoro del Señor en tu mente. (1)
crn kml nmskwr gun goibd bIcwry ]
charan kamal namasakaar gun gobidh beechaare ||
Worship His lotus feet, and contemplate the glorious virtues of the Lord of the Universe.
ਤੂੰ ਸ੍ਰਿਸ਼ਟੀ ਦੇ ਸੁਆਮੀ ਦੀਆਂ ਵਡਿਆਈਆਂ ਦਾ ਧਿਆਨ ਧਰ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਪ੍ਰਣਾਮ ਕਰ।
Haz homenaje a los Pies de Loto del Señor y habita en Sus Méritos.
swD jnw kI ryn nwnk mMgl sUK sDwry ]2]1]31]
saadh janaa kee ren naanak ma(n)gal sookh sadhaare ||2||1||31||
O Nanak, the dust of the feet of the Holy shall bless you with pleasure and peace. ||2||1||31||
ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ, ਪ੍ਰਾਣੀ ਨੂੰ ਅਨੰਦ ਅਤੇ ਆਰਾਮ ਬਖਸ਼ਦੀ ਹੈ।
Dice Nanak, el Polvo de los Pies de los Santos te bendicen con Éxtasis. (2-1-31)
DnwsrI mhlw 5 Gru 8 dupdy
dhanaasaree mahalaa panjavaa ghar atthvaa dhupadhe
Dhanaasaree, Fifth Mehl, Eighth House, Dho-Padhay:
ਧਨਾਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
Dhanasri, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ismrau ismir ismir suK pwvau swis swis smwly ]
simarau simar simar sukh paavau saas saas samaale ||
Remembering, remembering, remembering Him in meditation, I find peace; with each and every breath, I dwell upon Him.
ਆਪਣੇ ਸਾਈਂ ਨੂੰ ਆਰਾਧ, ਆਰਾਧ, ਆਰਾਧ ਕੇ ਮੈਂ ਸੁਖੀ ਹੁੰਦਾ ਹਾਂ। ਹਰ ਸੁਆਸ ਮੈਂ ਉਸ ਨੂੰ ਯਾਦ ਕਰਦਾ ਹਾਂ।
Yo contemplo a mi Señor y así estoy en Paz, alabo a mi Dios a cada momento,
ieh loik prloik sMig shweI jq kq moih rKvwly ]1]
eeh lok paralok sa(n)g sahaiee jat kat moh rakhavaale ||1||
In this world, and in the world beyond, He is with me, as my help and support; wherever I go, He protects me. ||1||
ਇਸ ਜੱਗ ਤੇ ਅਗਲੇ ਜਹਾਨ ਵਿੱਚ ਹਰੀ ਮੇਰਾ ਸਹਾਇਕ ਮੇਰੇ ਨਾਲ ਹੈ, ਤੇ ਹਰ ਥਾਂ ਮੇਰੀ ਰੱਖਿਆ ਕਰਦਾ ਹੈ।
pues Él me brinda Compañía y me salva aquí y aquí después. (1)
gur kw bcnu bsY jIA nwly ]
gur kaa bachan basai jeea naale ||
The Guru's Word abides with my soul.
ਗੁਰਾਂ ਦਾ ਸ਼ਬਦ ਮੇਰੀ ਜਿੰਦਗੀ ਦੇ ਨਾਲ ਰਹਿੰਦਾ ਹੈ।
La Palabra del Shabd del Guru habita en mi Alma, no se hunde en el mar,
jil nhI fUbY qskru nhI lyvY Bwih n swkY jwly ]1] rhwau ]
jal nahee ddoobai tasakar nahee levai bhaeh na saakai jaale ||1|| rahaau ||
It does not sink in water; thieves cannot steal it, and fire cannot burn it. ||1||Pause||
ਇਹ ਪਾਣੀ ਵਿੱਚ ਡੁੱਬਦਾ ਨਹੀਂ, ਨਾਂ ਚੋਰ ਇਸ ਨੂੰ ਲੈ ਜਾ ਸਕਦਾ ਹੈ ਅਤੇ ਨਾਂ ਹੀ ਅੱਗ ਇਸ ਨੂੰ ਸਾੜ ਸਕਦੀ ਹੈ। ਠਹਿਰਾਉ।
ni es consumida por el fuego, ni es ultrajada. (1-Pausa)
inrDn kau Dnu AMDuly kau itk mwq dUDu jYsy bwly ]
niradhan kau dhan a(n)dhule kau Tik maat dhoodh jaise baale ||
It is like wealth to the poor, a cane for the blind, and mother's milk for the infant.
ਜਿਸ ਤਰ੍ਹਾਂ ਕੰਗਾਲ ਲਈ ਦੌਲਤ, ਅੰਨ੍ਹੇ ਲਈ ਡੰਗੋਰੀ ਅਤੇ ਬੱਚੇ ਲਈ ਮਾਂ ਦਾ ਦੁੱਧ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਗੁਰਾਂ ਦੀ ਬਾਣੀ ਹੈ।
Mi Dios es la riqueza del pobre, es el bastón del ciego, es la leche del niño.
swgr mih boihQu pwieE hir nwnk krI ik®pw ikrpwly ]2]1]32]
saagar meh bohith paio har naanak karee kirapaa kirapaale ||2||1||32||
In the ocean of the world, I have found the boat of the Lord; the Merciful Lord has bestowed His Mercy upon Nanak. ||2||1||32||
ਸੰਸਾਰ ਸਮੁੰਦਰ ਵਿੱਚ ਮੈਨੂੰ ਪ੍ਰਭੂ ਦਾ ਜਹਾਜ਼ ਲੱਭ ਪਿਆ ਹੈ। ਮਿਹਰਬਾਨ ਮਾਲਕ ਨੇ ਨਾਨਕ ਉਤੇ ਰਹਿਮਤ ਕੀਤੀ ਹੈ।
He encontrado el Barco del Señor en el mar de la tristeza, tan Bondadoso y Compasivo fue el Señor conmigo. (2-1-32)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
Bey ik®pwl dieAwl goibMdw AMimRqu irdY isMcweI ]
bhe kirapaal dhiaal gobi(n)dhaa a(n)mrit ridhai si(n)chaiee ||
The Lord of the Universe has become kind and merciful; His Ambrosial Nectar permeates my heart.
ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮੇਰੇ ਉਤੇ ਮਿਹਰਵਾਨ ਹੋ ਗਿਆ ਹੈ ਅਤੇ ਉਸ ਦਾ ਨਾਮ-ਅੰਮ੍ਰਿਤ ਮੇਰੇ ਹਿਰਦੇ ਵਿੱਚ ਰਮ ਗਿਆ ਹੈ।
Mi Dios es Compasivo conmigo y ahora Su Néctar envuelve mi Alma,
nv iniD iriD isiD hir lwig rhI jn pweI ]1]
nav nidh ridh sidh har laag rahee jan paiee ||1||
The nine treasures, riches and the miraculous spiritual powers of the Siddhas cling to the feet of the Lord's humble servant. ||1||
ਨੌ ਖਜਾਨੇ, ਧਨ-ਦੌਲਤ ਤੇ ਕਰਾਮਾਤਾਂ, ਵਾਹਿਗੁਰੂ ਦੇ ਗੋਲੇ ਦੇ ਪੈਰਾਂ ਹੇਠ ਰੁਲਦੀਆਂ ਰਹਿੰਦੀਆਂ ਹਨ।
ahora los Nueve Tesoros y los Dieciocho Poderes Ocultos los puedo ver a mis pies. (1)
sMqn kau Andu sgl hI jweI ]
sa(n)tan kau anadh sagal hee jaiee ||
The Saints are in ecstasy everywhere.
ਸੰਤ ਸਾਰੀਆਂ ਥਾਵਾਂ ਉਤੇ ਖੁਸ਼ੀ ਵਿੱਚ ਵਿਚਰਦੇ ਹਨ।
Los Santos, siempre y en todas partes, están en Dicha, pues el Señor,
igRih bwhir Twkuru Bgqn kw riv rihAw sRb TweI ]1] rhwau ]
gireh baahar Thaakur bhagatan kaa rav rahiaa srab Thaiee ||1|| rahaau ||
Within the home, and outside as well, the Lord and Master of His devotees is totally pervading and permeating everywhere. ||1||Pause||
ਸਗਿਆਸੂਆਂ ਦਾ ਸੁਆਮੀ ਘਰ ਦੇ ਅੰਦਰ ਤੇ ਬਾਹਰ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
Quien lo envuelve todo, los salva tanto por dentro como por fuera. (1-Pausa)
qw kau koie n phucnhwrw jw kY AMig gusweI ]
taa kau koi na pahuchanahaaraa jaa kai a(n)g gusaiee ||
No one can equal one who has the Lord of the Universe on his side.
ਕੋਈ ਜਣਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਜਿਸ ਦੇ ਪੱਖ ਤੇ ਸ੍ਰਿਸ਼ਟੀ ਦਾ ਸੁਆਮੀ ਹੁੰਦਾ ਹੈ।
Aquél que tiene al Señor Dios como Compañero, a ese ser nadie lo puede igualar.
jm kI qRws imtY ijsu ismrq nwnk nwmu iDAweI ]2]2]33]
jam kee traas miTai jis simarat naanak naam dhiaaiee ||2||2||33||
The fear of the Messenger of Death is eradicated, remembering Him in meditation; Nanak meditates on the Naam, the Name of the Lord. ||2||2||33||
ਨਾਨਕ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਜਿਸ ਦੀ ਬੰਦਗੀ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Contemplando al Señor, todos sus miedos desaparecen, es así como él habita para siempre en el Nombre del Señor. (2-2-33)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
drbvMqu drbu dyiK grbY BUmvMqu AiBmwnI ]
dharabava(n)t dharab dhekh garabai bhoomava(n)t abhimaanee ||
The rich man gazes upon his riches, and is proud of himself; the landlord takes pride in his lands.
ਆਪਣੀ ਮਾਇਆ ਨੂੰ ਵੇਖ ਵੇਖ ਮਾਇਆਧਾਰੀ ਹੰਕਾਰ ਕਰਦਾ ਹੈ, ਅਤੇ ਇਸੇ ਤਰ੍ਹਾਂ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਕਰ ਕੇ ਹੰਕਾਰੀ ਹੈ।
Los ricos están orgullosos de sus riquezas, los terratenientes lo están de sus tierras,
rwjw jwnY sgl rwju hmrw iqau hir jn tyk suAwmI ]1]
raajaa jaanai sagal raaj hamaraa tiau har jan Tek suaamee ||1||
The king believes that the whole kingdom belongs to him; in the same way, the humble servant of the Lord looks upon the support of his Lord and Master. ||1||
ਜਿਵਨੂੰ ਪਾਤਿਸ਼ਾਹ ਸਾਰੀ ਪਾਤਿਸ਼ਾਹੀ ਨੂੰ ਆਪਣੀ ਨਿੱਜ ਦੀ ਜਾਇਦਾਦ ਜਾਣਦਾ ਹੈ, ਤਿਵਨੂੰ ਆਸਰਾ ਹੈ ਰੱਬ ਦੇ ਗੋਲੇ ਨੂੰ ਆਪਣੇ ਸਾਹਿਬ ਦਾ।
el rey está orgulloso de su reino, y así el Devoto lo está de Dios. (1)
jy koaU ApunI Et smwrY ]
je kouoo apunee oT samaarai ||
When one considers the Lord to be his only support,
ਜੇਕਰ ਕੋਈ ਜਣਾ ਆਪਣੇ ਆਸਰੇ ਵੱਜੋਂ ਪ੍ਰਭੂ ਨੂੰ ਯਾਦ ਕਰੇ,
Si uno se apoya en su Único Soporte, su Dios, entonces Dios usa todo Su Poder para ayudar al Devoto,
jYsw ibqu qYsw hoie vrqY Apunw blu nhI hwrY ]1] rhwau ]
jaisaa bit taisaa hoi varatai apunaa bal nahee haarai ||1|| rahaau ||
then the Lord uses His power to help him; this power cannot be defeated. ||1||Pause||
ਤਾਂ ਪ੍ਰਭੂ ਆਪਣੀ ਸਾਰੀ ਤਾਕਤ ਉਸ ਦੀ ਰੱਖਿਆ ਕਰਨ ਨੂੰ ਵਰਤਦਾ ਹੈ ਅਤੇ ਉਸ ਦੀ ਤਾਕਤ ਹਾਰਦੀ ਨਹੀਂ। ਠਹਿਰਾਉ।
recuerda que Dios nunca pierde. (1-Pausa)
Awn iqAwig Bey iek Awsr srix srix kir Awey ]
aan tiaag bhe ik aasar saran saran kar aae ||
Renouncing all others, I have sought the Support of the One Lord; I have come to Him, pleading, "Save me, save me!"
ਹੋਰ ਸਾਰਿਆਂ ਨੂੰ ਛੱਡ ਕੇ ਮੈਂ ਇਕ ਸੁਆਮੀ ਦਾ ਆਸਰਾ ਲਿਆ ਹੈ, "ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ" ਕਰਦਾ ਹੋਇਆ ਮੈਂ ਸੁਆਮੀ ਕੋਲ ਆਇਆ ਹਾਂ।
Entonces olvida ya cualquier otro soporte y busca sólo el Refugio de Dios,
sMq AnugRh Bey mn inrml nwnk hir gun gwey ]2]3]34]
sa(n)t anugreh bhe man niramal naanak har gun gaae ||2||3||34||
By the kindness and the Grace of the Saints, my mind has been purified; Nanak sings the Glorious Praises of the Lord. ||2||3||34||
ਸਾਧੂਆਂ ਦੀ ਦਇਆ ਦੁਆਰਾ ਨਾਨਕ ਦਾ ਹਿਰਦਾ ਪਵਿੱਤਰ ਹੋ ਗਿਆ ਹੈ, ਅਤੇ ਉਸ ਹਰੀ ਦੀ ਕੀਰਤੀ ਗਾਇਨ ਕਰਦਾ ਹੈ।
así tu Alma será purgada de errores por la Gracia del Santo, y cantarás por siempre las Alabanzas del Señor. (2-3-34)
DnwsrI mhlw 5 ]
dhanaasaree mahalaa panjavaa ||
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
Dhanasri, Mejl Guru Aryan, Quinto Canal Divino.
jw kau hir rMgu lwgo iesu jug mih so khIAq hY sUrw ]
jaa kau har ra(n)g laago is jug meh so kaheeat hai sooraa ||
He alone is called a warrior, who is attached to the Lord's Love in this age.
ਕੇਵਲ ਓਹੀ ਜਿਸ ਨੂੰ ਇਸ ਯੁੱਗ ਅੰਦਰ ਹਰੀ ਦਾ ਪ੍ਰੇਮ ਲੱਗ ਗਿਆ ਹੈ, ਸੂਰਬੀਰ ਆਖਿਆ ਜਾਂਦਾ ਹੈ।
En ésta época de oscuridad en la conciencia, sólo será poderoso, aquél que ame a su Señor,
Awqm ijxY sgl vis qw kY jw kw siqguru pUrw ]1]
aatam jinai sagal vas taa kai jaa kaa satigur pooraa ||1||
Through the Perfect True Guru, he conquers his own soul, and then everything comes under his control. ||1||
ਸਭ ਕੁਛ ਹੀ ਉਸ ਦੇ ਇਖਤਿਆਰ ਵਿੱਚ ਹੈ, ਜੋ ਪੂਰਨ ਸੱਚੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ।
mediante el Guru Perfecto, y conquiste su propia Alma para que entonces todo quede bajo su control. (1)