rog bMD rhnu rqI n pwvY ]
rog ba(n)dh rahan ratee na paavai ||
Entangled in disease, they cannot stay still, even for an instant.
ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।
El que tiene este mal, no logra Paz en su mente
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rog bMD rhnu rqI n pwvY ]
rog ba(n)dh rahan ratee na paavai ||
Entangled in disease, they cannot stay still, even for an instant.
ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।
El que tiene este mal, no logra Paz en su mente
ibnu siqgur rogu kqih n jwvY ]3]
bin satigur rog kateh na jaavai ||3||
Without the True Guru, the disease is never cured. ||3||
ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।
y sin el Guru la enfermedad del deseo no lo deja. (3)
pwrbRhim ijsu kInI dieAw ]
paarabraham jis keenee dhiaa ||
When the Supreme Lord God grants His Mercy,
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
El que tiene la Gracia del Señor Trascendente,
bwh pkiV roghu kiF lieAw ]
baeh pakaR rogahu kadd liaa ||
He grabs hold of the mortal's arm, and pulls him up and out of the disease.
ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।
el Mismo Señor lo lleva de Su Mano y se libera de sus males.
qUty bMDn swDsMgu pwieAw ]
tooTe ba(n)dhan saadhasa(n)g paiaa ||
Reaching the Saadh Sangat, the Company of the Holy, the mortal's bonds are broken.
ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Llega hasta la Sociedad de los Santos, sus amarras le son quitadas y así,
khu nwnk guir rogu imtwieAw ]4]7]20]
kahu naanak gur rog miTaiaa ||4||7||20||
Says Nanak, the Guru cures him of the disease. ||4||7||20||
ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।
dice Nanak, se libera de todas sus aflicciones. (4-7-20)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
cIiq AwvY qW mhw Anµd ]
cheet aavai taa(n) mahaa ana(n)dh ||
When He comes to mind, then I am in supreme bliss.
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।
Cuando alabo a mi Dios, entro en total Éxtasis.
cIiq AwvY qW siB duK BMj ]
cheet aavai taa(n) sabh dhukh bha(n)j ||
When He comes to mind, then all my pains are shattered.
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।
Cuando alabo a mi Dios, todo mi sufrimiento se acaba.
cIiq AwvY qW srDw pUrI ]
cheet aavai taa(n) saradhaa pooree ||
When He comes to mind, my hopes are fulfilled.
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।
Cuando alabo a mi Dios, mi Fe se incrementa.
cIiq AwvY qW kbih n JUrI ]1]
cheet aavai taa(n) kabeh na jhooree ||1||
When He comes to mind, I never feel sadness. ||1||
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।
Sí, cuando alabo a Dios, ya no sufro más. (1)
AMqir rwm rwie pRgty Awie ]
a(n)tar raam rai pragaTe aai ||
Deep within my being, my Sovereign Lord King has revealed Himself to me.
ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।
Cuando en mi interior mi Dios, el Rey, se vuelve manifiesto,
guir pUrY dIE rMgu lwie ]1] rhwau ]
gur poorai dheeo ra(n)g lai ||1|| rahaau ||
The Perfect Guru has inspired me to love Him. ||1||Pause||
ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।
me apego a Él, por la Gracia del Perfecto Guru. (1-Pausa)
cIiq AwvY qW srb ko rwjw ]
cheet aavai taa(n) sarab ko raajaa ||
When He comes to mind, I am the king of all.
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।
Cuando alabo a mi Dios, me vuelvo el monarca de todo lo que veo.
cIiq AwvY qW pUry kwjw ]
cheet aavai taa(n) poore kaajaa ||
When He comes to mind, all my affairs are completed.
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
Mira, cuando alabo a mi Dios, todas mis tareas son realizadas.
cIiq AwvY qW rMig gulwl ]
cheet aavai taa(n) ra(n)g gulaal ||
When He comes to mind, I am dyed in the deep crimson of His Love.
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।
Cuando alabo a mi Dios, mi Color flamea rojo como el de la flor de Lala.
cIiq AwvY qW sdw inhwl ]2]
cheet aavai taa(n) sadhaa nihaal ||2||
When He comes to mind, I am ecstatic forever. ||2||
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।
Sí, cuando alabo a mi Dios, vivo siempre en el Contentamiento. (2)
cIiq AwvY qW sd DnvMqw ]
cheet aavai taa(n) sadh dhanava(n)taa ||
When He comes to mind, I am wealthy forever.
ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।
Cuando alabo a mi Dios, soy bendecido para siempre con Sus Riquezas.
cIiq AwvY qW sd inBrMqw ]
cheet aavai taa(n) sadh nibhara(n)taa ||
When He comes to mind, I am free of doubt forever.
ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।
Cuando alabo a mi Señor me libero de mis dudas,
cIiq AwvY qW siB rMg mwxy ]
cheet aavai taa(n) sabh ra(n)g maane ||
When He comes to mind, then I enjoy all pleasures.
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।
cuando alabo a mi Dios mi ser se regocija de Dicha. Si,
cIiq AwvY qW cUkI kwxy ]3]
cheet aavai taa(n) chookee kaane ||3||
When He comes to mind, I am rid of fear. ||3||
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।
cuando alabo a mi Dios, no me apoyo en el otro. (3)
cIiq AwvY qW shj Gru pwieAw ]
cheet aavai taa(n) sahaj ghar paiaa ||
When He comes to mind, I find the home of peace and poise.
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।
Cuando alabo a mi Dios, llego hasta el Recinto de Paz,
cIiq AwvY qW suMin smwieAw ]
cheet aavai taa(n) su(n)n samaiaa ||
When He comes to mind, I am absorbed in the Primal Void of God.
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!
Cuando alabo a mi Dios, me fundo en el Espacio de Lo Absoluto.
cIiq AwvY sd kIrqnu krqw ]
cheet aavai sadh keeratan karataa ||
When He comes to mind, I continually sing the Kirtan of His Praises.
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।
Cuando alabo a mi Dios, canto siempre Su Alabanza
mnu mwinAw nwnk BgvMqw ]4]8]21]
man maaniaa naanak bhagava(n)taa ||4||8||21||
Nanak's mind is pleased and satisfied with the Lord God. ||4||8||21||
ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
y mi mente se complace entonces con mi Señor, el Dios. (4-8-21)
BYrau mhlw 5 ]
bhairau mahalaa panjavaa ||
Bhairao, Fifth Mehl:
ਪੈਰਉ ਪੰਜਵੀਂ ਪਾਤਿਸ਼ਾਹੀ।
Bhairo Guru Aryan, Quinto Canal Divino.
bwpu hmwrw sd crMjIvI ]
baap hamaaraa sadh chara(n)jeevee ||
My Father is Eternal, forever alive.
ਸਦੀਵ ਹੀ ਸਦਾ ਜੀਊਦਾ ਰਹਿਣ ਵਾਲਾ ਹੈ ਮੇਰਾ ਪਿਤਾ।
Siempre, siempre vivo está mi Dios, mi Padre,
BweI hmwry sd hI jIvI ]
bhaiee hamaare sadh hee jeevee ||
My brothers live forever as well.
ਮੇਰੇ ਭਰਾ ਭੀ ਕਾਲ-ਸਥਾਈ ਹੋ ਗਏ ਹਨ।
sí, mis hermanos y hermanas, mis compañeros también se han vuelto Eternos.
mIq hmwry sdw AibnwsI ]
meet hamaare sadhaa abinaasee ||
My friends are permanent and imperishable.
ਸਦੀਵੀ ਅਮਰ ਹਨ ਮੇਰੇ ਮਿੱਤਰ।
Siempre entre nosotros se encuentran mis Amigos,
kutMbu hmwrw inj Gir vwsI ]1]
kuTa(n)b hamaaraa nij ghar vaasee ||1||
My family abides in the home of the self within. ||1||
ਮੇਰਾ ਟੱਬਰ, ਕਬੀਲਾ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।
los Santos y mi familia vive en el Recinto del Ser. (1)
hm suKu pwieAw qW sBih suhyly ]
ham sukh paiaa taa(n) sabheh suhele ||
I have found peace, and so all are at peace.
ਮੈਂ ਆਰਾਮ ਪਾ ਲਿਆ ਹੈ ਤਦ ਹਰ ਕੋਈ ਸੁਖੀ ਹੋ ਗਿਆ ਹੈ।
Cuando estoy en Paz, todos logran la Paz
guir pUrY ipqw sMig myly ]1] rhwau ]
gur poorai pitaa sa(n)g mele ||1|| rahaau ||
The Perfect Guru has united me with my Father. ||1||Pause||
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਪਿਓ ਨਾਲ ਮਿਲਾ ਦਿੱਤਾ ਹੈ। ਠਹਿਰਾਓ।
a través de mí y el Guru Perfecto nos une con nuestro Dios, nuestro Padre. (1-Pausa)
mMdr myry sB qy aUcy ]
ma(n)dhar mere sabh te uooche ||
My mansions are the highest of all.
ਸਾਰਿਆਂ ਤੋਂ ਬੁਲੰਦ ਹਨ ਮੇਰੇ ਮਹਿਲ।
Mi Mansión es lo más elevada de lo elevado
dys myry byAMq ApUCy ]
dhes mere bea(n)t apoochhe ||
My countries are infinite and uncountable.
ਮੇਰੇ ਮੁਲਕ ਬਿਨਾਂ ਪੁਛੇ ਅਨੰਤ ਹਨ।
y mi País es lugar del Infinito, más allá del influjo de la muerte.
rwju hmwrw sd hI inhclu ]
raaj hamaaraa sadh hee nihachal ||
My kingdom is eternally stable.
ਸਦੀਵੀ ਸਥਿਰ ਹੈ ਮੇਰੀ ਪਾਤਸ਼ਾਹੀ।
Eternos son ahora mis Dominios y mis posesiones
mwlu hmwrw AKUtu Abyclu ]2]
maal hamaaraa akhooT abechal ||2||
My wealth is inexhaustible and permanent. ||2||
ਮੇਰੀ ਦੌਲਤ ਅਮੁੱਕ ਅਤੇ ਸਦਾ ਰਹਿਣ ਵਾਲੀ ਹੈ।
son Inagotables y Siempre Duraderas. (2)
soBw myrI sB jug AMqir ]
sobhaa meree sabh jug a(n)tar ||
My glorious reputation resounds throughout the ages.
ਮੇਰੀ ਪ੍ਰਭਤਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ।
Mi Gloria resuena a través de las épocas,
bwj hmwrI Qwn Qnµqir ]
baaj hamaaree thaan thana(n)tar ||
My fame has spread in all places and interspaces.
ਸਾਰੀਆਂ ਥਾਵਾਂ ਤੇ ਵਿੱਥ ਮੇਰੀ ਨਾਮਵਰੀ ਨਾਲ ਭਰਪੂਰ ਹਨ।
sí, en todas partes tengo reputación.
kIriq hmrI Gir Gir hoeI ]
keerat hamaree ghar ghar hoiee ||
My praises echo in each and every house.
ਮੇਰਾ ਜੱਸ ਸਾਰਿਆਂ ਧਾਮਾਂ ਅੰਦਰ ਗੂੰਜਦਾ ਹੈ।
Con mi Oración llamo a todos los hogares y a todas partes.
Bgiq hmwrI sBnI loeI ]3]
bhagat hamaaree sabhanee loiee ||3||
My devotional worship is known to all people. ||3||
ਮੇਰੀ ਪਿਆਰੀ ਉਪਾਸਨਾ ਸਾਰਿਆਂ ਲੋਕਾਂ ਵਿੱਚ ਉਘੀ ਹੈ।
Sí, la gente ahora se ha vuelto devota de mí. (3)
ipqw hmwry pRgty mwJ ]
pitaa hamaare pragaTe maajh ||
My Father has revealed Himself within me.
ਮੇਰਾ ਬਾਬਾਲ ਮੇਰੇ ਮਨ ਅੰਦਰ ਹੀ ਹਾਜਰ ਹੋ ਗਿਆ ਹੈ।
En mí, el Dios, el Padre se ha vuelto Manifiesto,
ipqw pUq ril kInI sWJ ]
pitaa poot ral keenee saa(n)jh ||
The Father and son have joined together in partnership.
ਪਿਓ ਅਤੇ ਪੁੱਤਰ ਨੇ ਮਿਲ ਕੇ ਭਾਈਵਾਲੀ ਕਰ ਲਈ ਹੈ।
mira, el Padre y el Hijo se han encontrado para ser Uno.
khu nwnk jau ipqw pqIny ]
kahu naanak jau pitaa pateene ||
Says Nanak, when my Father is pleased,
ਗੁਰੂ ਜੀ ਆਖਦੇ ਹਨ ਜਦ ਬਾਬਾਲ ਮੇਰੇ ਤੇ ਖੁਸ਼ ਹੋ ਜਾਂਦਾ ਹੈ,
Dice Nanak, cuando Dios, mi Padre está complacido conmigo,
ipqw pUq eykY rMig lIny ]4]9]22]
pitaa poot ekai ra(n)g leene ||4||9||22||
then the Father and son are joined together in love, and become one. ||4||9||22||
ਤਾਂ ਪਿਓ ਅਤੇ ਪੁੱਤਰ ਇਕੋ ਹੀ ਪਿਆਰ ਅੰਦਰ ਸਮਾਂ ਜਾਂਦੇ ਹਨ।
entonces el Padre y el Hijo están imbuidos en el Mismo Amor. (4-9-22)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
inrvYr purK siqgur pRB dwqy ]
niravair purakh satigur prabh dhaate ||
The True Guru, the Primal Being, is free of revenge and hate; He is God, the Great Giver.
ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!
Benéfico y Sin envidia eres Tú, mi Guru Verdadero, el Purusha.
hm AprwDI qum@ bKswqy ]
ham aparaadhee tum(h) bakhasaate ||
I am a sinner; You are my Forgiver.
ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।
Soy un ser malvado, oh Guru, sólo Tú puedes perdonarme.
ijsu pwpI kau imlY n FoeI ]
jis paapee kau milai na ddoiee ||
That sinner, who finds no protection anywhere
ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।
Un ser tan malvado y negativo, al que nadie ofrece refugio,
srix AwvY qW inrmlu hoeI ]1]
saran aavai taa(n) niramal hoiee ||1||
- if he comes seeking Your Sanctuary, then he becomes immaculate and pure. ||1||
ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।
aún existiendo tal ser, si busca Tu Puerta, logra la Purificación. (1)
suKu pwieAw siqgurU mnwie ]
sukh paiaa satiguroo manai ||
Pleasing the True Guru, I have found peace.
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।
He obtenido el Éxtasis, pues mi Guru está complacido conmigo,
sB Pl pwey gurU iDAwie ]1] rhwau ]
sabh fal paae guroo dhiaai ||1|| rahaau ||
Meditating on the Guru, I have obtained all fruits and rewards. ||1||Pause||
ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।
sí he logrado la Plenitud, contemplando al Guru. (1-Pausa)
pwrbRhm siqgur Awdysu ]
paarabraham satigur aadhes ||
I humbly bow to the Supreme Lord God, the True Guru.
ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
Te brindo homenaje, oh Guru, mi Dios Trascendente, pues mi cuerpo y mi mente
mnu qnu qyrw sBu qyrw dysu ]
man tan teraa sabh teraa dhes ||
My mind and body are Yours; all the world is Yours.
ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।
Te pertenecen, sí, el Universo entero es Tuyo.
cUkw pVdw qW ndrI AwieAw ]
chookaa paRadhaa taa(n) nadharee aaiaa ||
When the veil of illusion is removed, then I come to see You.
ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।
Cuando el velo de la duda es rasgado, uno ve la Presencia.
Ksmu qUhY sBnw ky rwieAw ]2]
khasam toohai sabhanaa ke raiaa ||2||
You are my Lord and Master; You are the King of all. ||2||
ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।
Oh, Tú eres el Maestro de todo, el Rey de toda Tu Creación. (2)
iqsu Bwxw sUky kwst hirAw ]
tis bhaanaa sooke kaasaT hariaa ||
When it pleases Him, even dry wood becomes green.
ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।
Si así es Tu Voluntad, la madera seca florece.
iqsu Bwxw qW Ql isir sirAw ]
tis bhaanaa taa(n) thal sir sariaa ||
When it pleases Him, rivers flow across the desert sands.
ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।
Si esa es Tu Voluntad, de la tierra seca brota el agua;
iqsu Bwxw qW siB Pl pwey ]
tis bhaanaa taa(n) sabh fal paae ||
When it pleases Him, all fruits and rewards are obtained.
ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।
si esa es Tu Voluntad uno logra total Plenitud.
icMq geI lig siqgur pwey ]3]
chi(n)t giee lag satigur paae ||3||
Grasping hold of the Guru's feet, my anxiety is dispelled. ||3||
ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।
Uno se quita de sus preocupaciones, postrándose a los pies del Guru. (3)