Awsw mhlw 5 dupdy ]
aasaa mahalaa panjavaa dhupadhe ||
Aasaa, Fifth Mehl, Dho-Padhay:
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
Asa, Mejl Guru Aryan, Quinto Canal Divino, Du-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsw mhlw 5 dupdy ]
aasaa mahalaa panjavaa dhupadhe ||
Aasaa, Fifth Mehl, Dho-Padhay:
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
Asa, Mejl Guru Aryan, Quinto Canal Divino, Du-Padas.
BeI prwpiq mwnuK dyhurIAw ]
bhiee paraapat maanukh dhehureeaa ||
You have been blessed with this human body.
ਇਹ ਮਨੁੱਖੀ ਦੇਹਿ ਤੇਰੇ ਹੱਥ ਲੱਗੀ ਹੈ।
Has obtenido de tu Dios la forma humana,
goibMd imlx kI ieh qyrI brIAw ]
gobi(n)dh milan kee ieh teree bareeaa ||
This is your chance to meet the Lord of the Universe.
ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਏਹੀ ਤੇਰਾ ਮੌਕਾ ਹੈ।
ahora es el momento de obtener al Señor.
Avir kwj qyrY ikqY n kwm ]
avar kaaj terai kitai na kaam ||
Other efforts are of no use to you.
ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਂਦੇ।
De nada te sirven otras formas de vida;
imlu swDsMgiq Bju kyvl nwm ]1]
mil saadhasa(n)gat bhaj keval naam ||1||
Joining the Saadh Sangat, the Company of the Holy, vibrate and meditate on the Naam, the Name of the Lord. ||1||
ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ।
únete a la Sociedad de los Santos y no recites nada más que el Naam, el Nombre del Señor. (1)
srMjwim lwgu Bvjl qrn kY ]
sara(n)jaam laag bhavajal taran kai ||
Make the effort, and cross over the terrifying world ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
Dedícate a nadar a través del mar de la existencia;
jnmu ibRQw jwq rMig mwieAw kY ]1] rhwau ]
janam birathaa jaat ra(n)g maiaa kai ||1|| rahaau ||
This human life is passing away in vain, in the love of Maya. ||1||Pause||
ਦੁਨੀਆਂਦਾਰੀ ਦੀ ਮੁਹੱਬਤ ਅੰਦਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਉ।
tu vida se desperdicia en la Maya. (1‑Pausa)
jpu qpu sMjmu Drmu n kmwieAw ]
jap tap sa(n)jam dharam na kamaiaa ||
I have not practiced meditation, penance, self-restraint or righteous living;
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
No te has atendido ni te has puesto a meditar,
syvw swD n jwinAw hir rwieAw ]
sevaa saadh na jaaniaa har raiaa ||
I have not served the Holy Saints, and I do not know the Lord, my King.
ਮੈਂ ਸੰਤ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹੀ ਦੀ ਸਿੰਆਣ ਨਹੀਂ ਕੀਤੀ।
ni a servir, ni tienes religión. No sabes qué es el Servicio de los Santos a tu Rey,
khu nwnk hm nIc krMmw ]
kahu naanak ham neech kara(n)maa ||
Says Nanak, my actions are vile and despicable;
ਗੁਰੂ ਜੀ ਆਖਦੇ ਹਨ, ਅਧਮ ਹਨ ਮੇਰੇ ਅਮਲ।
el Señor Dios. Dice Nanak, estoy lleno de faltas,
srix pry kI rwKhu srmw ]2]29]
saran pare kee raakhahu saramaa ||2||29||
O Lord, I seek Your Sanctuary - please, preserve my honor. ||2||29||
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ!
pero me postro ante Ti, oh Señor, y así cubro mi vergüenza. (2‑29)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
quJ ibnu Avru nwhI mY dUjw qUM myry mn mwhI ]
tujh bin avar naahee mai dhoojaa too(n) mere man maahee ||
Without You, there is no other for me; You alone are in my mind.
ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ।
Sin Ti, oh Dios, no tengo a nadie más en la vida; sí, sólo Tú estás en mi mente.
qUM swjnu sMgI pRBu myrw kwhy jIA frwhI ]1]
too(n) saajan sa(n)gee prabh meraa kaahe jeea ddaraahee ||1||
You are my Friend and Companion, God; why should my soul be afraid? ||1||
ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
Al ser mi Amigo y Compañero, mi mente no tiene miedo. (1)
qumrI Et qumwrI Awsw ]
tumaree oT tumaaree aasaa ||
You are my support, You are my hope.
ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ।
Tuyo es el Refugio; en Ti reside toda mi esperanza.
bYTq aUTq sovq jwgq ivsru nwhI qUM sws igrwsw ]1] rhwau ]
baiThat uooThat sovat jaagat visar naahee too(n) saas giraasaa ||1|| rahaau ||
While sitting down or standing up, while sleeping or waking, with every breath and morsel of food, I never forget You. ||1||Pause||
ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ।
Por favor, no me olvides aunque esté sentado, parado, despierto o dormido; no, no me olvides ni por un instante. (1‑Pausa)
rwKu rwKu srix pRB ApnI Agin swgr ivkrwlw ]
raakh raakh saran prabh apanee agan saagar vikaraalaa ||
Protect me, please protect me, O God; I have come to Your Sanctuary; the ocean of fire is so horrible.
ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ।
Abrígame en Tu Amparo, oh Señor, porque el mar de fuego es terrible.
nwnk ky suKdwqy siqgur hm qumry bwl gupwlw ]2]30]
naanak ke sukhadhaate satigur ham tumare baal gupaalaa ||2||30||
The True Guru is the Giver of peace to Nanak; I am Your child, O Lord of the World. ||2||30||
ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ।
Oh Guru Perfecto, Dador de Paz, soy Tu niño, oh, Gomal. (2‑30)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir jn lIny pRBU Cfwie ]
har jan leene prabhoo chhaddai ||
The Lord God has saved me, His slave.
ਵਾਹਿਗੁਰੂ ਸੁਆਮੀ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ।
El Señor me ha rescatado a mí, Su Sirviente,
pRIqm isau myro mnu mwinAw qwpu muAw ibKu Kwie ]1] rhwau ]
preetam siau mero man maaniaa taap muaa bikh khai ||1|| rahaau ||
My mind has surrendered to my Beloved; my fever has taken poison and died. ||1||Pause||
ਮੇਰੀ ਜਿੰਦੜੀ ਪਿਆਰੇ ਨਾਲ ਮਿਲ ਗਈ ਹੈ ਅਤੇ ਮੇਰਾ ਬੁਖਾਰ ਜ਼ਹਿਰ ਖਾ ਕੇ ਮਰ ਗਿਆ ਹੈ। ਠਹਿਰਾਉ।
de las garras de Maya, mi mente está complacida con el Señor, y mi agitado corazón ha entrado en calma. (1‑Pausa)
pwlw qwaU kCU n ibAwpY rwm nwm gun gwie ]
paalaa taauoo kachhoo na biaapai raam naam gun gai ||
Cold and heat do not touch me at all, when I sing the Glorious Praises of the Lord.
ਜਦ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਉਂਦਾ ਹਾਂ, ਮੈਨੂੰ ਸਰਦੀ ਅਤੇ ਗਰਮੀ ਨਹੀਂ ਪੋਹਦੀਆਂ।
No le entra ninguna preocupación a aquél que canta las Alabanzas del Señor
fwkI ko iciq kCU n lwgY crn kml srnwie ]1]
ddaakee ko chit kachhoo na laagai charan kamal saranai ||1||
My consciousness is not affected by the witch, Maya; I take to the Sanctuary of the Lord's Lotus Feet. ||1||
ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈਣ ਨਾਲ ਮਾਇਆ ਡਾਇਣ ਦਾ ਮੇਰੇ ਮਨ ਉਤੇ ਕੁਛ ਅਸਰ ਨਹੀਂ ਹੁੰਦਾ।
y su mente tampoco es afligida por Maya, pues su asilo son los Pies de Loto del Señor. (1)
sMq pRswid Bey ikrpwlw hoey Awip shwie ]
sa(n)t prasaadh bhe kirapaalaa hoe aap sahai ||
By the Grace of the Saints, the Lord has shown His Mercy to me; He Himself is my Help and Support.
ਸਾਧੂਆਂ ਦੀ ਦਇਆ ਦੁਆਰਾ, ਸੁਆਮੀ ਮੇਰੇ ਉਤੇ ਮਿਹਰਬਾਨ ਹੈ ਅਤੇ ਖੁਦ ਮੇਰਾ ਮਦਦਗਾਰ ਹੋ ਗਿਆ ਹੈ।
Por la Gracia del Santo, el Señor Compasivo ha venido a mi rescate
gun inDwn iniq gwvY nwnku shsw duKu imtwie ]2]31]
gun nidhaan nit gaavai naanak sahasaa dhukh miTai ||2||31||
Nanak ever sings the Praises of the Lord, the treasure of excellence; his doubts and pains are eliminated. ||2||31||
ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ।
y Nanak canta las Alabanzas de Dios, el Tesoro de Virtud, así cesa todo su dolor y también sus dudas. (2‑31)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
AauKDu KwieE hir ko nwau ]
aaukhadh khaio har ko naau ||
I have taken the medicine of the Name of the Lord.
ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ।
Cuando el bálsamo del Naam, el Nombre del Señor,
suK pwey duK ibnisAw Qwau ]1]
sukh paae dhukh binasiaa thaau ||1||
I have found peace, and the seat of pain has been removed. ||1||
ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ।
se aplica a mis heridas, entonces el dolor pierde su arraigo en mí y obtengo el Éxtasis. (1)
qwpu gieAw bcin gur pUry ]
taap giaa bachan gur poore ||
The fever has been broken, by the Teachings of the Perfect Guru.
ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ।
A través de la Palabra Perfecta del Guru,
Andu BieAw siB imty ivsUry ]1] rhwau ]
anadh bhiaa sabh miTe visoore ||1|| rahaau ||
I am in ecstasy, and all of my sorrows have been dispelled. ||1||Pause||
ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ।
se acaba mi sufrimiento, la Dicha viene a mí y se esfuman mis preocupaciones. (1-Pausa)
jIA jMq sgl suKu pwieAw ]
jeea ja(n)t sagal sukh paiaa ||
All beings and creatures obtain peace,
ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ,
Todas las formas de vida obtienen la Paz
pwrbRhmu nwnk min iDAwieAw ]2]32]
paarabraham naanak man dhiaaiaa ||2||32||
O Nanak, meditating on the Supreme Lord God. ||2||32||
ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ!
cuando contemplan al Señor Trascendente en su mente. (2‑32)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
bWCq nwhI su bylw AweI ]
baa(n)chhat naahee su belaa aaiee ||
That time, which the mortal does not wish for, eventually comes.
(ਦੁੱਖ ਤੇ ਮੌਤ ਦਾ) ਉਹ ਸਮਾਂ, ਜਿਸ ਨੂੰ ਬੰਦਾ ਚਾਹੁੰਦਾ ਨਹੀਂ, ਆ ਪੁੱਜਦਾ ਹੈ।
Ese momento en el que uno no desea atestiguar, llega implacablemente al final.
ibnu hukmY ikau buJY buJweI ]1]
bin hukamai kiau bujhai bujhaiee ||1||
Without the Lord's Command, how can understanding be understood? ||1||
ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ।
Pero sin someterse a la Voluntad del Señor, ¿cómo puede uno tener presente al Señor? (1)
TMFI qwqI imtI KweI ]
Tha(n)ddee taatee miTee khaiee ||
The body is consumed by water, fire and earth.
ਸਰੀਰ ਨੂੰ ਪਾਣੀ, ਅੱਗ ਜਾਂ ਮਿੱਟੀ ਖਾ ਜਾਂਦੀ ਹੈ।
Echado al agua, quemado o enterrado en la tumba,
Ehu n bwlw bUFw BweI ]1] rhwau ]
oh na baalaa booddaa bhaiee ||1|| rahaau ||
But the soul is neither young nor old, O Siblings of Destiny. ||1||Pause||
ਪ੍ਰੰਤੂ ਉਹ ਆਤਮਾ ਨਾਂ ਜਵਾਨ ਹੈ ਨਾਂ ਹੀ ਬਿਰਧ, ਹੇ ਮੇਰੇ ਵੀਰ! ਠਹਿਰਾਉ।
ahí va el cuerpo, pero el Alma, ni es joven ni envejece. (1‑Pausa)
nwnk dws swD srxweI ]
naanak dhaas saadh saranaiee ||
Servant Nanak has entered the Sanctuary of the Holy.
ਨਫਰ ਨਾਨਕ ਨੇ ਸੰਤਾਂ ਦੀ ਸ਼ਰਣਾਗਤ ਸੰਭਾਲੀ ਹੈ।
Dice Nanak, el Esclavo del Señor, busca el Refugio del Santo
gur pRswid Bau pwir prweI ]2]33]
gur prasaadh bhau paar paraiee ||2||33||
By Guru's Grace, he has shaken off the fear of death. ||2||33||
ਗੁਰਾਂ ਦੀ ਮਿਹਰ ਸਦਕਾ ਉਸ ਨੇ ਮੌਤ ਦਾ ਡਰ ਦੂਰ ਕਰ ਛੱਡਿਆ ਹੈ।
y a través de la Gracia del Guru, conquista el miedo a la muerte. (2‑33)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
sdw sdw Awqm prgwsu ]
sadhaa sadhaa aatam paragaas ||
Forever and ever, the soul is illumined;
ਮਨੁਸ਼ ਦੀ ਆਤਮਾਂ ਹਮੇਸ਼ਾਂ ਤੇ ਸਦੀਵ ਲਈ ਰੌਸ਼ਨ ਹੋ ਜਾਂਦੀ ਹੈ,
El Alma siempre estará en Éxtasis,
swDsMgiq hir crx invwsu ]1]
saadhasa(n)gat har charan nivaas ||1||
in the Saadh Sangat, the Company of the Holy, it dwells at the Feet of the Lord. ||1||
ਸਤਿ ਸੰਗਤ ਨਾਲ ਜੁੜਨ ਦੁਆਰਾ ਅਤੇ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
si uno habita con los Santos y se entona a los Pies del Señor. (1)
rwm nwm iniq jip mn myry ]
raam naam nit jap man mere ||
Chant the Lord's Name each and every day, O my mind.
ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
Oh mi mente, contempla el Naam, el Nombre del Señor para que estés en Paz,
sIql sWiq sdw suK pwvih iklivK jwih sBy mn qyry ]1] rhwau ]
seetal saa(n)t sadhaa sukh paaveh kilavikh jaeh sabhe man tere ||1|| rahaau ||
You shall find lasting peace, contentment and tranquility, and all your sins shall depart. ||1||Pause||
ਮੇਰੀ ਜਿੰਦੜੀਏ, ਇਸ ਤਰ੍ਹਾਂ ਤੂੰ ਹਮੇਸ਼ਾਂ ਠੰਢਕ, ਧੀਰਜ ਅਤੇ ਆਰਾਮ ਨੂੰ ਪ੍ਰਾਪਤ ਹੋਵੇਗੀਂ ਅਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ। ਠਹਿਰਾਉ।
por siempre en Éxtasis y todos tus errores sean borrados. (1‑Pausa)
khu nwnk jw ky pUrn krm ]
kahu naanak jaa ke pooran karam ||
Says Nanak, one who is blessed with perfect good karma,
ਗੁਰੂ ਜੀ ਆਖਦੇ ਹਨ, ਜਿਸ ਦੀ ਮੁਕੰਮਲ ਚੰਗੀ ਕਿਸਮਤ ਹੈ,
Dice Nanak, aquél ser que tiene un Destino perfecto, encuentra al Perfecto Guru;
siqgur Byty pUrn pwrbRhm ]2]34]
satigur bheTe pooran paarabraham ||2||34||
meets the True Guru, and obtains the Perfect Supreme Lord God. ||2||34||
ਉਹ ਸੱਚੇ ਗੁਰਾਂ ਨੂੰ ਮਿਲ ਕੇ ਸ਼੍ਰੋਮਣੀ ਸਾਹਿਬ ਨੂੰ ਪਾ ਲੈਂਦਾ ਹੈ।
sí, al Mismo Señor Perfecto. (2‑34)
dUjy Gr ky cauqIs ]
dhooje ghar ke chautees ||
Thirty-four Shabads in Second House. ||
ਦੂਜੇ ਘਰ ਦੇ ਚੌਤੀ।
Treinta y cuatro Shabads en la segunda casa.
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
jw kw hir suAwmI pRBu bylI ]
jaa kaa har suaamee prabh belee ||
She who has the Lord God as her Friend
ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ,
Esa novia que tiene como su Amigo al Señor, el Dios,