sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
nwnk myru srIr kw ieku rQu ieku rQvwhu ]
naanak mer sareer kaa ik rath ik rathavaahu ||
O Nanak, the soul of the body has one chariot and one charioteer.
ਨਾਨਕ, ਸ਼੍ਰੋਮਣੀ ਮਨੁੱਖੀ ਦੇਹਿ ਦੀ ਇੱਕ ਗੱਡੀ ਤੇ ਇਕ ਗੱਡੀ ਵਾਨ ਹੈ।
Dice Nanak, ¡En el cuerpo humano y su Alma está la carreta y el carretero!
jugu jugu Pyir vtweIAih igAwnI buJih qwih ]
jug jug fer vaTaie'eeh giaanee bujheh taeh ||
In age after age they change; the spiritually wise understand this.
ਹਰ ਯੁਗ ਮਗਰੋਂ ਉਹ ਬਦਲ ਜਾਂਦੇ ਹਨ। ਰੱਬੀ ਗਿਆਤ ਵਾਲੇ ਇਸ ਨੂੰ ਸਮਝਦੇ ਹਨ।
Época tras época ellos cambian, pero los Sabios todo lo conocen.
sqjuig rQu sMqoK kw Drmu AgY rQvwhu ]
satajug rath sa(n)tokh kaa dharam agai rathavaahu ||
In the Golden Age of Sat Yuga, contentment was the chariot and righteousness the charioteer.
ਸੁਨਹਿਰੀ ਯੁਗ ਅੰਦਰ ਸੰਤੁਸ਼ਤਾ ਗੱਡੀ ਹੈ ਅਤੇ ਪਵਿੱਤਰਤਾ ਮੂਹਰੇ ਗਾੜੀਵਾਨ।
En la Era de Oro, el contentamiento fue la carreta y la religión el carretero.
qRyqY rQu jqY kw joru AgY rQvwhu ]
tretai rath jatai kaa jor agai rathavaahu ||
In the Silver Age of Traytaa Yuga, celibacy was the chariot and power the charioteer.
ਚਾਂਦੀ ਦੇ ਯੁਗ ਅੰਦਰ ਪ੍ਰਹੇਜਗਾਰੀ ਦੀ ਗੱਡੀ ਹੈ ਅਤੇ ਤਾਕਤ ਮੂਹਰੇ ਡਰਾਈਵਰ।
En la Era de Plata, la continencia fue la carreta y el poder el carretero.
duAwpuir rQu qpY kw squ AgY rQvwhu ]
dhuaapur rath tapai kaa sat agai rathavaahu ||
In the Brass Age of Dwaapar Yuga, penance was the chariot and truth the charioteer.
ਪਿੱਤਲ ਦੇ ਯੁਗ ਅੰਦਰ ਤਪੱਸਿਆ ਗੱਡੀ ਹੈ ਅਤੇ ਸੱਚ ਮੂਹਰੇ ਗਾੜੀਵਾਨ।
En la Era de Bronce, la austeridad fue la carreta y la compasión el carretero.
kljuig rQu Agin kw kUVu AgY rQvwhu ]1]
kalajug rath agan kaa kooR agai rathavaahu ||1||
In the Iron Age of Kali Yuga, fire is the chariot and falsehood the charioteer. ||1||
ਲੋਹੇ ਦੇ ਸਮੇਂ ਅੰਦਰ ਅੱਗ ਦਾ ਰਥ ਹੈ ਅਤੇ ਝੂਠ ਮੂਹਰੇ ਰਥਵਾਨ।
En la Era oscura de Kali, la carreta es de fuego y es manejada por la falsedad. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
swm khY syqMbru suAwmI sc mih AwCY swic rhy ] sBu ko sic smwvY ]
saam kahai seta(n)bar suaamee sach meh aachhai saach rahe || sabh ko sach samaavai ||
The Sama Veda says that the Lord Master is robed in white; in the Age of Truth,
ਸ਼ਾਮ ਵੇਦ ਆਖਦਾ ਹੈ ਕਿ ਸਾਹਿਬ ਸੁਫੈਦ-ਬਸਤਰਾਂ ਵਾਲਾ ਹੈ। ਸੱਚੇ ਯੁੱਗ ਅੰਦਰ ਹਰ ਜਣਾ ਸੱਚ ਨੂੰ ਚਾਹੁੰਦਾ ਸੀ, ਸੱਚ ਵਿੱਚ ਵਸਦਾ ਸੀ,
En el tiempo de Sama Veda, el Señor estaba vestido de blanco, y las idas, venidas y la vida de cada cuál residían en la Verdad.
irgu khY rihAw BrpUir ]
rig kahai rahiaa bharapoor ||
The Rig Veda says that God is permeating and pervading everywhere;
ਰਿੱਗ ਵੇਦ ਆਖਦਾ ਹੈ ਕਿ ਵਾਹਿਗੁਰੂ ਹਰ ਜਗ੍ਹਾਂ ਪਰੀ ਪੂਰਨ ਹੈ,
En la Era de Rig Veda, el Nombre del Dios Todo Prevaleciente era Rama, el más alto entre los dioses,
rwm nwmu dyvw mih sUru ]
raam naam dhevaa meh soor ||
among the deities, the Lord's Name is the most exalted.
ਅਤੇ ਦੇਵਤਿਆਂ ਵਿੱਚੋਂ ਰਾਮ ਦਾ ਨਾਮ ਪਰਮ ਉਤਕ੍ਰਿਸ਼ਟ ਹੈ।
y Aquél que pronunciaba su Nombre, borraba sus errores y su Liberación estaba asegurada.
nwie lieAY prwCq jwih ]
nai liaai paraachhat jaeh ||
Chanting the Name, sins depart;
ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ,
En la Era de Yayur Veda, invocaban a Krishna, de la tribu Yadav,
nwnk qau moKMqru pwih ]
naanak tau mokha(n)tar paeh ||
O Nanak, then, one obtains salvation.
ਅਤੇ ਤਦ, ਹੇ ਨਾਨਕ! ਆਦਮੀ ਮੁਕਤੀ ਪਾ ਲੈਂਦਾ ਹੈ।
quien sedujo a Chandravali por la fuerza, y le trajo a Vindravan,
juj mih joir ClI cMdRwvil kwn@ ik®snu jwdmu BieAw ]
juj meh jor chhalee cha(n)dhraaval kaan(h) kirasan jaadham bhiaa ||
In the Jujar Veda, Kaan Krishna of the Yaadva tribe seduced Chandraavali by force.
ਯੁਜਰ ਵੇਦ ਦੇ ਸਮੇਂ ਅੰਦਰ, ਯਾਦਵ ਕੁਲ ਦੇ ਕਾਨ੍ਹ ਕ੍ਰਿਸ਼ਨ ਨੇ ਚੰਦ੍ਰਾਵਲੀ ਨੂੰ ਬਲਿ ਨਾਲ ਠੱਗ ਲਿਆ।
el árbol Divino, cielos para su bienamada Gopi y se deleitó en Vindravan.
pwrjwqu gopI lY AwieAw ibMdRwbn mih rMgu kIAw ]
paarajaat gopee lai aaiaa bi(n)dhraaban meh ra(n)g keeaa ||
He brought the Elysian Tree for his milk-maid, and revelled in Brindaaban.
ਉਸ ਨੇ ਆਪਣੀ ਗੁਆਲਣ ਲਈ ਕਲਪ ਬਿਰਛ ਲੈ ਆਂਦਾ ਅਤੇ ਬਿੰਦ੍ਰਾਬਨ ਵਿੱਚ ਰੰਗ-ਰਲੀਆਂ ਮਾਣੀਆਂ।
En la época de Atharva Veda, la Era oscura,
kil mih bydu AQrbxu hUAw nwau KudweI Alhu BieAw ]
kal meh bedh atharaban hooaa naau khudhaiee alahu bhiaa ||
In the Dark Age of Kali Yuga, the Atharva Veda became prominent; Allah became the Name of God.
ਕਾਲੇ ਸਮੇਂ ਅੰਦਰ ਅਥਰਵ ਵੇਦ ਉਘਾ ਹੋਇਆ ਅਤੇ ਵਾਹਿਗੁਰੂ ਦਾ ਨਾਮ ਅੱਲਾ ਪੈ ਗਿਆ।
el Nombre de Dios era Alá quien se vistió con el azul de los musulmanes
nIl bsqR ly kpVy pihry qurk pTwxI Amlu kIAw ]
neel basatr le kapaRe pahire turak paThaanee amal keeaa ||
Men began to wear blue robes and garments; Turks and Pat'haans assumed power.
ਇਨਸਾਨ ਉਦੋਂ ਨੀਲੇ ਬਾਣੇ ਤੇ ਪੁਸ਼ਾਕੇ ਲੈ ਕੇ ਪਾਉਂਦੇ ਸਨ ਅਤੇ ਮੁਸਲਮਾਨ ਤੇ ਪਠਾਣ ਰਾਜ ਕਰਦੇ ਸਨ।
y asumió los atributos de un turco y de un afgano.
cwry vyd hoey sicAwr ]
chaare vedh hoe sachiaar ||
The four Vedas each claim to be true.
ਚਾਰੋਂ ਹੀ ਵੇਦ ਸੱਚੇ ਕਹੇ ਗਏ।
Los cuatro Vedas así proclamaron la Verdad en cada uno, y quienes leen y los reflejan,
pVih guxih iqn@ cwr vIcwr ]
paReh guneh tin(h) chaar veechaar ||
Reading and studying them, four doctrines are found.
ਉਨ੍ਹਾਂ ਨੂੰ ਵਾਚਣ ਅਤੇ ਘੋਖਣ ਦੁਆਰਾ, ਇਨਸਾਨ ਉਨ੍ਹਾਂ ਵਿੱਚ ਚਾਰ ਮਤ ਪਾਉਂਦਾ ਹੈ। ਪ੍ਰੰਤੂ।
conocen lo que tiene mérito y lo que no lo tiene.
Bwau Bgiq kir nIcu sdwey ] qau nwnk moKMqru pwey ]2]
bhaau bhagat kar neech sadhaae || tau naanak mokha(n)tar paae ||2||
With loving devotional worship, abiding in humility,
ਜੇਕਰ ਆਦਮੀ ਵਾਹਿਗੁਰੂ ਨਾਲ ਪਿਆਰ ਤੇ ਉਸ ਦਾ ਸਿਮਰਨ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਅਖਵਾਵੇ,
Dice Nanak, ¡Solamente aquél que es el Devoto del Señor y en su Adoración amorosa habita en Humildad, será emancipado! (2)
pauVI ]
pauRee ||
Pauree:
ਪਉੜੀ।
Pauri
siqgur ivthu vwirAw ijqu imilAY Ksmu smwilAw ]
satigur viTahu vaariaa jit miliaai khasam samaaliaa ||
I am a sacrifice to the True Guru; meeting Him, I have come to cherish the Lord Master.
ਕੁਰਬਾਨ ਹਾਂ ਮੈਂ ਸੱਚੇ ਗੁਰਾਂ ਉੱਤੋਂ ਜਿਨ੍ਹਾਂ ਨੂੰ ਭੇਟਣ ਦੁਆਰਾ ਸਿਮਰਿਆ ਜਾਂਦਾ ਹੈ।
Yo ofrezco mi ser en sacrificio al Verdadero Guru y Encontrándolo presencio a mi Señor.
ijin kir aupdysu igAwn AMjnu dIAw ien@I nyqRI jgqu inhwilAw ]
jin kar upadhes giaan a(n)jan dheeaa in(h)ee netree jagat nihaaliaa ||
He has taught me and given me the healing ointment of spiritual wisdom, and with these eyes, I behold the world.
ਜਿਸ ਨੇ ਮੈਨੂੰ ਸਿਖਿਆ ਦਿੱਤੀ ਅਤੇ ਬ੍ਰਹਿਮ-ਬੋਧ ਦਾ ਸੁਰਮਾ ਬਖਸ਼ਿਆ ਹੈ ਅਤੇ ਇਨ੍ਹਾਂ ਅੱਖਾਂ ਨਾਲ ਮੈਂ ਸੰਸਾਰ ਦੀ ਅਸਲੀਅਤ ਨੂੰ ਵੇਖ ਲਿਆ ਹੈ।
A través de Su Instrucción me bendijo con el Colirio de la Sabiduría y a través de ella vi al mundo.
Ksmu Coif dUjY lgy fuby sy vxjwirAw ]
khasam chhodd dhoojai lage ddube se vanajaariaa ||
Those dealers who abandon their Lord and Master and attach themselves to another, are drowned.
ਸੁਦਾਗਰ ਜੋ ਪਤੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੇ ਹਨ, ਉਹ ਡੁੱਬ ਜਾਂਦੇ ਹਨ।
Los buscadores, abandonando a su Novio, se han ido con el otro y se han ahogado.
siqgurU hY boihQw ivrlY iknY vIcwirAw ]
satiguroo hai bohithaa viralai kinai veechaariaa ||
The True Guru is the boat, but few are those who realize this.
ਸੱਚੇ ਗੁਰੂ ਜੀ ਇਹ ਜਹਾਜ਼ ਹਨ। ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।
El Verdadero Guru es la Barca, pero pocos son aquéllos que conocen esto.
kir ikrpw pwir auqwirAw ]13]
kar kirapaa paar utaariaa ||13||
Granting His Grace, He carries them across. ||13||
ਆਪਣੀ ਮਿਹਰ ਧਾਰ ਕੇ ਉਹ ਉਨ੍ਹਾਂ ਨੂੰ ਪਾਰ ਕਰ ਦਿੰਦੇ ਹਨ।
Es por Su Gracia que somos llevados a través. (13)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
isMml ruKu srwierw Aiq dIrG Aiq mucu ]
si(n)mal rukh sarairaa at dheeragh at much ||
The simmal tree is straight as an arrow; it is very tall, and very thick.
ਸਿੰਬਲ ਦਾ ਬਿਰਛ ਤੀਰ ਵਰਗਾ ਸਿੱਧਾ ਹੈ। ਇਹ ਬਹੁਤਾ ਉੱਚਾ ਅਤੇ ਮਹਾਨ ਮੋਟਾ ਹੁੰਦਾ ਹੈ।
El árbol Simel que es grueso, crece como una flecha hacia lo alto.
Eie ij Awvih Aws kir jwih inrwsy ikqu ]
oi j aaveh aas kar jaeh niraase kit ||
But those birds which visit it hopefully, depart disappointed.
ਉਹ ਕਿਤਨੇ ਹੀ ਪੰਛੀ ਜੋ ਉਮੈਦ ਧਾਰ ਕੇ ਇਸ ਕੋਲ ਆਉਂਦੇ ਹਨ, ਬੇ-ਉਮੈਦ ਹੋ ਕੇ ਟੁਰ ਜਾਂਦੇ ਹਨ।
Si alguien llega a ese árbol con esperanzas, uno se va de ahí desilusionado
Pl iPky Pul bkbky kMim n Awvih pq ]
fal fike ful bakabake ka(n)m na aaveh pat ||
Its fruits are tasteless, its flowers are nauseating, and its leaves are useless.
ਇਸ ਦੇ ਫਲ ਫਿਕਲੇ ਹੁੰਦੇ ਹਨ, ਫੁੱਲ ਜੀ ਕੱਚਾ ਕਰਨ ਵਾਲੇ ਅਤੇ ਪੱਤੇ ਬੇ-ਮਤਲਬੇ।
porque sus frutas son insípidas, sus flores dan náuseas y sus hojas no sirven para nada.
imTqu nIvI nwnkw gux cMigAweIAw qqu ]
miThat neevee naanakaa gun cha(n)giaaieeaa tat ||
Sweetness and humility, O Nanak, are the essence of virtue and goodness.
ਮਿਠਾਸ ਅਤੇ ਨਿੰਮ੍ਰਤਾ, ਹੇ ਨਾਨਕ! ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।
La dulzura y la humildad, oh dice Nanak, ¡son la Esencia de la Virtud!
sBu ko invY Awp kau pr kau invY n koie ]
sabh ko nivai aap kau par kau nivai na koi ||
Everyone bows down to himself; no one bows down to another.
ਹਰ ਕੋਈ ਆਪਣੀ ਖਾਤਰ ਨਿਉਂਦਾ ਹੈ। ਓਪਰੇ ਦੀ ਖਾਤਰ ਕੋਈ ਨਹੀਂ ਨਿਉਂਦਾ।
Con estas cualidades uno se postra ante todos menos ante sí mismo; nadie más hace esto.
Dir qwrwjU qolIAY invY su gaurw hoie ]
dhar taaraajoo toleeaai nivai su gauraa hoi ||
When something is placed on the balancing scale and weighed, the side which descends is heavier.
ਜੇਕਰ ਕੋਈ ਚੀਜ ਤੱਕੜੀ ਦੇ ਪੱਲੜੇ ਵਿੱਚ ਰੱਖ ਕੇ ਜੋਖੀ ਜਾਵੇ ਤਾਂ ਜਿਹੜਾ ਪਾਸਾ ਨੀਵਾਂ ਹੁੰਦਾ ਹੈ ਉਹ ਭਾਰਾ ਹੁੰਦਾ ਹੈ।
Si en la balanza uno pesa algo, lo que pesa más, baja.
AprwDI dUxw invY jo hMqw imrgwih ]
aparaadhee dhoonaa nivai jo ha(n)taa miragaeh ||
The sinner, like the deer hunter, bows down twice as much.
ਹਰਨ ਦੇ ਸ਼ਿਕਾਰੀ ਦੀ ਮਾਨਿੰਦ ਪਾਪੀ ਦੁਗਣਾ ਨੀਵਾਂ ਹੁੰਦਾ ਹੈ।
El malvado se postra dos veces más, así como el cazador de los venados,
sIis invwieAY ikAw QIAY jw irdY kusuDy jwih ]1]
sees nivaiaai kiaa theeaai jaa ridhai kusudhe jaeh ||1||
But what can be achieved by bowing the head, when the heart is impure? ||1||
ਸਿਰ ਝੁਕਾਉਣ ਦੁਆਰਾ ਕੀ ਪ੍ਰਾਪਤ ਹੋ ਸਕਦਾ ਹੈ, ਜਦ ਇਨਸਾਨ ਮਲੀਨ ਮਨ ਨਾਲ ਜਾਂਦਾ ਹੈ?
pero el sólo hecho de postrar la cabeza no sirve si el corazón es impuro. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
piV pusqk sMiDAw bwdM ]
paR pusatak sa(n)dhiaa baadha(n) ||
You read your books and say your prayers, and then engage in debate;
ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
Quienes leen libros sagrados y hacen sus rezos y luego argumentan,
isl pUjis bgul smwDM ]
sil poojas bagul samaadha(n) ||
you worship stones and sit like a stork, pretending to be in Samaadhi.
ਪੱਥਰ ਪੂਜਦੇ ਹੋ, ਤੇ ਬਗਲੇ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
alaban artefactos y piedras y luego como garzas entran en un seudo trance,
muiK JUT ibBUKx swrM ]
mukh jhooTh bibhookhan saara(n) ||
With your mouth you utter falsehood, and you adorn yourself with precious decorations;
ਆਪਣੇ ਮੂੰਹ ਨਾਲ ਤੁਸੀਂ ਪਰਮ ਸ਼੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
en sus labios hay falsedad aunque sus cuerpos estén arropados de religiosidad
qRYpwl iqhwl ibcwrM ]
traipaal tihaal bichaara(n) ||
you recite the three lines of the Gayatri three times a day.
ਅਤੇ ਤਿੰਨਾਂ ਪੈਰਾਂ ਵਾਲੀ ਗਾਇਤ੍ਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
y reciten las tres líneas de los textos del Gayatri tres veces al día.
gil mwlw iqlku illwtM ]
gal maalaa tilak lilaaTa(n) ||
Around your neck is a rosary, and on your forehead is a sacred mark;
ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਉੱਤੇ ਟਿੱਕਾ,
Alrededor de sus cuellos está el rosario y en sus frentes tienen la marca de azafrán,
duie DoqI bsqR kpwtM ]
dhui dhotee basatr kapaaTa(n) ||
upon your head is a turban, and you wear two loin cloths.
ਤੁਹਾਡੇ ਸਿਰ ਉੱਤੇ ਤੌਲੀਆਂ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
usan calzones de tela especial y también cubren sus cabezas.
jy jwxis bRhmM krmM ]
je jaanas brahama(n) karama(n) ||
If you knew the nature of God,
ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣਦਾ ਹੋਵੇਂ,
Si solamente conocieran la Naturaleza de Dios,
siB Pokt inscau krmM ]
sabh fokaT nisachau karama(n) ||
you would know that all of these beliefs and rituals are in vain.
ਤਾਂ ਤੈਨੂੰ ਪਤਾ ਲੱਗੇਗਾ ਕਿ ਇਹ ਸਮੂਹ ਨਿਸਚੇ ਤੇ ਸੰਸਕਾਰ ਵਿਅਰਥ ਹਨ।
sabrían que estos actos y creencias son falsos.
khu nwnk inhcau iDAwvY ]
kahu naanak nihachau dhiaavai ||
Says Nanak, meditate with deep faith;
ਗੁਰੂ ਜੀ ਆਖਦੇ ਹਨ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
Dice Nanak, Uno debería de contemplar al Señor Eterno, pero,
ivxu siqgur vwt n pwvY ]2]
vin satigur vaaT na paavai ||2||
without the True Guru, no one finds the Way. ||2||
ਸੱਚੇ ਗੁਰਾਂ ਦੇ ਬਾਝੌਂ ਇਨਸਾਨ ਨੂੰ ਰਸਤਾ ਨਹੀਂ ਲੱਭਦਾ।
¿cómo puede uno encontrar el Camino sin el Verdadero Guru? (2)
pauVI ]
pauRee ||
Pauree:
ਪਉੜੀ।
Pauri
kpVu rUpu suhwvxw Cif dunIAw AMdir jwvxw ]
kapaR roop suhaavanaa chhadd dhuneeaa a(n)dhar jaavanaa ||
Abandoning the world of beauty, and beautiful clothes, one must depart.
ਸੁਹਣੀ ਪੁਸ਼ਾਕ ਅਤੇ ਸੁੰਦਰਤਾ ਨੂੰ ਇਸ ਸੰਸਾਰ ਵਿੱਚ ਛੱਡ ਕੇ ਇਨਸਾਨ ਟੁਰ ਜਾਂਦਾ ਹੈ।
Bella es la forma de la vida, pero uno la deja en la tierra
mMdw cMgw Awpxw Awpy hI kIqw pwvxw ]
ma(n)dhaa cha(n)gaa aapanaa aape hee keetaa paavanaa ||
He obtains the rewards of his good and bad deeds.
ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।
y entonces es recompensado por sus actos ya sean buenos o malos.
hukm kIey min Bwvdy rwih BIVY AgY jwvxw ]
hukam ke'ee man bhaavadhe raeh bheeRai agai jaavanaa ||
He may issue whatever commands he wishes, but he shall have to take to the narrow path hereafter.
ਬੰਦਾ ਏਥੇ ਆਪਣੇ ਦਿਲ-ਚਾਹੁੰਦੇ ਫੁਰਮਾਨ ਪਿਆ ਜਾਰੀ ਕਰੇ ਪ੍ਰੰਤੂ ਪ੍ਰਲੋਕ ਵਿੱਚ ਉਸ ਨੂੰ ਤੰਗ ਰਸਤੇ ਟੁਰਨਾ ਪਵੇਗਾ।
Aquí uno hace lo que le place, pero en el más allá, tiene que pasar a través del camino angosto.