AMqu nhI ikCu pwrwvwrw ]
a(n)t nahee kichh paaraavaaraa ||
He has no end or limitation.
ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Él no tiene fin o límite.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AMqu nhI ikCu pwrwvwrw ]
a(n)t nahee kichh paaraavaaraa ||
He has no end or limitation.
ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
Él no tiene fin o límite.
hukmy Dwir ADr rhwvY ]
hukame dhaar adhar rahaavai ||
By His Order, He established the earth, and He maintains it unsupported.
ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
Por Su Voluntad estableció la Tierra y se sostiene sin apoyo alguno.
hukmy aupjY hukim smwvY ]
hukame upajai hukam samaavai ||
By His Order, the world was created; by His Order, it shall merge again into Him.
ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
Por Su Voluntad se desenvuelve el cosmos y por Su Voluntad, se concentra otra vez en Él.
hukmy aUc nIc ibauhwr ]
hukame uooch neech biauhaar ||
By His Order, one's occupation is high or low.
ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
Por Su Voluntad el mortal es ensalzado o degradado.
hukmy Aink rMg prkwr ]
hukame anik ra(n)g parakaar ||
By His Order, there are so many colors and forms.
ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
Por Su Voluntad existe un sinnúmero de formas y colores.
kir kir dyKY ApnI vifAweI ]
kar kar dhekhai apanee vaddiaaiee ||
Having created the Creation, He beholds His own greatness.
ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
Habiendo creado la Creación, Él observa Su Propia Grandeza,
nwnk sB mih rihAw smweI ]1]
naanak sabh meh rahiaa samaiee ||1||
O Nanak, He is pervading in all. ||1||
ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
Oh, dice Nanak, Él está prevaleciendo en todo. (1)
pRB BwvY mwnuK giq pwvY ]
prabh bhaavai maanukh gat paavai ||
If it pleases God, one attains salvation.
ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
Si a Dios le place, uno logra la Salvación.
pRB BwvY qw pwQr qrwvY ]
prabh bhaavai taa paathar taraavai ||
If it pleases God, then even stones can swim.
ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
Si a Dios le place, aun las piedras flotan.
pRB BwvY ibnu sws qy rwKY ]
prabh bhaavai bin saas te raakhai ||
If it pleases God, the body is preserved, even without the breath of life.
ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
Si a Dios le place, el cuerpo es preservado, aún sin la respiración que da la vida.
pRB BwvY qw hir gux BwKY ]
prabh bhaavai taa har gun bhaakhai ||
If it pleases God, then one chants the Lord's Glorious Praises.
ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
Si a Dios le place , uno canta las Gloriosas Alabanzas del Señor.
pRB BwvY qw piqq auDwrY ]
prabh bhaavai taa patit udhaarai ||
If it pleases God, then even sinners are saved.
ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
Si a Dios le place, aún los malvados son salvados.
Awip krY Awpn bIcwrY ]
aap karai aapan beechaarai ||
He Himself acts, and He Himself contemplates.
ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
Él Mismo actúa y Él Mismo contempla.
duhw isirAw kw Awip suAwmI ]
dhuhaa siriaa kaa aap suaamee ||
He Himself is the Master of both worlds.
ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
Él Mismo es el Maestro de los dos mundos.
KylY ibgsY AMqrjwmI ]
khelai bigasai a(n)tarajaamee ||
He plays and He enjoys; He is the Inner-knower, the Searcher of hearts.
ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
Él actúa y Él disfruta; Él es el Conocedor Íntimo, el Buscador de corazones.
jo BwvY so kwr krwvY ]
jo bhaavai so kaar karaavai ||
As He wills, He causes actions to be done.
ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
Así como Él lo desea, Él hace que las cosas ocurran
nwnk idRstI Avru n AwvY ]2]
naanak dhirasaTee avar na aavai ||2||
Nanak sees no other than Him. ||2||
ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
y Nanak no ve a otro más que a Él. (2)
khu mwnuK qy ikAw hoie AwvY ]
kahu maanukh te kiaa hoi aavai ||
Tell me - what can a mere mortal do?
ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?
Dime entonces, ¿Qué puede el mortal hacer?
jo iqsu BwvY soeI krwvY ]
jo tis bhaavai soiee karaavai ||
Whatever pleases God is what He causes us to do.
ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।
Lo que le place a Dios, eso es lo que nos hace actuar.
ies kY hwiQ hoie qw sBu ikCu lyie ]
eis kai haath hoi taa sabh kichh lei ||
If it were in our hands, we would grab up everything.
ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।
Si el hombre tuviera poder, lo emplearía en provecho propio,
jo iqsu BwvY soeI kryie ]
jo tis bhaavai soiee karei ||
Whatever pleases God - that is what He does.
ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।
por ello ha de realizar sólo lo que el Señor le permite.
Anjwnq ibiKAw mih rcY ]
anajaanat bikhiaa meh rachai ||
Through ignorance, people are engrossed in corruption.
ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।
Viviendo en la ignorancia, el hombre se estanca en la corrupción;
jy jwnq Awpn Awp bcY ]
je jaanat aapan aap bachai ||
If they knew better, they would save themselves.
ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।
porque si tuviera claro entendimiento, ¿no conduciría sus pasos hacia la Luz?
Brmy BUlw dh idis DwvY ]
bharame bhoolaa dheh dhis dhaavai ||
Deluded by doubt, they wander around in the ten directions.
ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।
Pero confundido en la dualidad,
inmK mwih cwir kuMt iPir AwvY ]
nimakh maeh chaar ku(n)T fir aavai ||
In an instant, their minds go around the four corners of the world and come back again.
ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।
vaga sin sentido en total dispersión.
kir ikrpw ijsu ApnI Bgiq dyie ]
kar kirapaa jis apanee bhagat dhei ||
Those whom the Lord mercifully blesses with His devotional worship
ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,
Sin embargo, cuando por Divina Gracia Dios le concede al hombre el Don de alabarlo,
nwnk qy jn nwim imlyie ]3]
naanak te jan naam milei ||3||
- O Nanak, they are absorbed into the Naam. ||3||
ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।
éste se entrega a la Práctica del Nombre. (3)
iKn mih nIc kIt kau rwj ]
khin meh neech keeT kau raaj ||
In an instant, the lowly worm is transformed into a king.
ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
Dios puede en un instante elevar hasta Su Trono a cualquier criatura de las que se arrastran por el mundo.
pwrbRhm grIb invwj ]
paarabraham gareeb nivaaj ||
The Supreme Lord God is the Protector of the humble.
ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
En verdad que el Señor trasciende todo lo creado y es el Protector de los desvalidos.
jw kw idRsit kCU n AwvY ]
jaa kaa dhirasaT kachhoo na aavai ||
Even one who has never been seen at all,
ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
Él puede elevar a la prominencia a cualquier hombre,
iqsu qqkwl dh ids pRgtwvY ]
tis tatakaal dheh dhis pragaTaavai ||
becomes instantly famous in the ten directions.
ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
que antes viviera en oscuro anonimato.
jw kau ApunI krY bKsIs ]
jaa kau apunee karai bakhasees ||
And that one upon whom He bestows His blessings
ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
Aquél a quien el Señor Universal acoge en Su Gracia,
qw kw lyKw n gnY jgdIs ]
taa kaa lekhaa na ganai jagadhees ||
the Lord of the world does not hold him to his account.
ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
le es saldada la cuenta de todas sus acciones.
jIau ipMfu sB iqs kI rwis ]
jeeau pi(n)dd sabh tis kee raas ||
Soul and body are all His property.
ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
Esta vida y este cuerpo le pertenecen a Él, Sólo a Él y a nadie más que a Él;
Git Git pUrn bRhm pRgws ]
ghaT ghaT pooran braham pragaas ||
Each and every heart is illuminated by the Perfect Lord God.
ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
Él es el Uno Perfecto, el Iluminador de cada corazón.
ApnI bxq Awip bnweI ]
apanee banat aap banaiee ||
He Himself fashioned His own handiwork.
ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
El Señor Mismo ha generado la creación entera,
nwnk jIvY dyiK bfweI ]4]
naanak jeevai dhekh baddaiee ||4||
Nanak lives by beholding His greatness. ||4||
ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
oh, dice Nanak, por ello dedico mis días a conocer la Gloria revelada en Su Gran Obra. (4)
ies kw blu nwhI iesu hwQ ]
eis kaa bal naahee is haath ||
There is no power in the hands of mortal beings;
ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।
Ningún poder que el hombre maneje está bajo su control;
krn krwvn srb ko nwQ ]
karan karaavan sarab ko naath ||
the Doer, the Cause of causes is the Lord of all.
ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।
porque sólo Él, el Maestro de todo, es el Hacedor y la Causa.
AwigAwkwrI bpurw jIau ]
aagiaakaaree bapuraa jeeau ||
The helpless beings are subject to His Command.
ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
La criatura humana no tiene recursos propios y está sometida a fuerzas que la trascienden,
jo iqsu BwvY soeI Puin QIau ]
jo tis bhaavai soiee fun theeau ||
That which pleases Him, ultimately comes to pass.
ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।
pues todo lo que acontece proviene de la Voluntad de Dios.
kbhU aUc nIc mih bsY ]
kabahoo uooch neech meh basai ||
Sometimes, they abide in exaltation; sometimes, they are depressed.
ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।
Algunas veces, el hombre vive encumbrado, algunas otras él vive sojuzgado;
kbhU sog hrK rMig hsY ]
kabahoo sog harakh ra(n)g hasai ||
Sometimes, they are sad, and sometimes they laugh with joy and delight.
ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।
a veces es deleitado por el placer y otras, lastimado por el dolor.
kbhU inMd icMd ibauhwr ]
kabahoo ni(n)dh chi(n)dh biauhaar ||
Sometimes, they are occupied with slander and anxiety.
ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।
Hay veces, que dedica su vida a calumniar a los demás
kbhU aUB Akws pieAwl ]
kabahoo uoobh akaas piaal ||
Sometimes, they are high in the Akaashic Ethers, sometimes in the nether regions of the underworld.
ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।
y transita su camino acompañado de la ansiedad como un fantasma.
kbhU byqw bRhm bIcwr ]
kabahoo betaa braham beechaar ||
Sometimes, they know the contemplation of God.
ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।
A veces, visita los elevados cielos y otras, desciende a las entrañas de la tierra hasta que finalmente, se convierte en hombre de entendimiento y contempla a su Señor.
nwnk Awip imlwvxhwr ]5]
naanak aap milaavanahaar ||5||
O Nanak, God Himself unites them with Himself. ||5||
ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
Sólo el Señor puede unir al ser humano Consigo Mismo.(5)
kbhU inriq krY bhu Bwiq ]
kabahoo nirat karai bahu bhaat ||
Sometimes, they dance in various ways.
ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।
A veces, el hombre danza en variadas formas;
kbhU soie rhY idnu rwiq ]
kabahoo soi rahai dhin raat ||
Sometimes, they remain asleep day and night.
ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।
otras, duerme por días y noches enteras.
kbhU mhw k®oD ibkrwl ]
kabahoo mahaa karodh bikaraal ||
A veces, también es poseído por terrible prepotencia y otras,
kbhUM srb kI hoq rvwl ]
kabahoo(n) sarab kee hot ravaal ||
Sometimes, they are the dust of the feet of all.
ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।
se convierte en el polvo que pisan los demás hombres.
kbhU hoie bhY bf rwjw ]
kabahoo hoi bahai badd raajaa ||
Sometimes, they sit as great kings.
ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
A veces, aparece como el mayor de los magnates
kbhu ByKwrI nIc kw swjw ]
kabahu bhekhaaree neech kaa saajaa ||
Sometimes, they wear the coat of a lowly beggar.
ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।
y otras, viste como pordiosero.
kbhU ApkIriq mih AwvY ]
kabahoo apakeerat meh aavai ||
Sometimes, they come to have evil reputations.
ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।
En un tiempo puede ser calumniado
kbhU Blw Blw khwvY ]
kabahoo bhalaa bhalaa kahaavai ||
Sometimes, they are known as very, very good.
ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।
y en otro, ensalzado.
ijau pRBu rwKY iqv hI rhY ]
jiau prabh raakhai tiv hee rahai ||
As God keeps them, so they remain.
ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।
El hombre es en verdad moldeado por la Voluntad de su Creador.
gur pRswid nwnk scu khY ]6]
gur prasaadh naanak sach kahai ||6||
By Guru's Grace, O Nanak, the Truth is told. ||6||
ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।
Nanak manifiesta esta Sabiduría por la Gracia del Guru. (6)
kbhU hoie pMifqu kry bK´wnu ]
kabahoo hoi pa(n)ddit kare bakhayeaan ||
Sometimes, as scholars, they deliver lectures.
ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
Algunas veces, como erudito, el hombre pronuncia largos discursos
kbhU moinDwrI lwvY iDAwnu ]
kabahoo monidhaaree laavai dhiaan ||
Sometimes, they hold to silence in deep meditation.
ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
y otras, como asceta guarda total silencio.
kbhU qt qIrQ iesnwn ]
kabahoo taT teerath isanaan ||
Sometimes, they take cleansing baths at places of pilgrimage.
ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
Algunas veces es un humilde peregrino y otras,
kbhU isD swiDk muiK igAwn ]
kabahoo sidh saadhik mukh giaan ||
Sometimes, as Siddhas or seekers, they impart spiritual wisdom.
ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
se convierte en la voz de la autoridad religiosa pontificando con gran sapiencia.
kbhU kIt hsiq pqMg hoie jIAw ]
kabahoo keeT hasat pata(n)g hoi jeeaa ||
Sometimes, they becomes worms, elephants, or moths.
ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
Su Alma es conducida a través de cada especie de vida, apareciendo a veces como gusano, otras como palomilla o elefante.
Aink join BrmY BrmIAw ]
anik jon bharamai bharameeaa ||
They may wander and roam through countless incarnations.
ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
Y así vaga a través de millones de encarnaciones