pauVI ]
pauRee ||
Pauree:
ਪਉੜੀ।
Pauri.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri.
Aqulu ikau qolIAY ivxu qoly pwieAw n jwie ]
atul kiau toleeaai vin tole paiaa na jai ||
How can the unweighable be weighed? Without weighing Him, He cannot be obtained.
ਅਜੋਖ ਪ੍ਰਭੁ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ? ਉਸ ਨੂੰ ਜੋਖਣ ਦੇ ਬਗੈਰ, ਉਸ ਦੀ ਪਰਾਪਤੀ ਨਹੀਂ ਹੁੰਦੀ।
¿Cómo lo invaluable puede ser evaluado? Sin apreciarlo, Él no puede ser obtenido.
gur kY sbid vIcwrIAY gux mih rhY smwie ]
gur kai sabadh veechaareeaai gun meh rahai samai ||
Reflect on the Word of the Guru's Shabad, and immerse yourself in His Glorious Virtues.
ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦਾ ਧਿਆਨ ਧਾਰਨ ਦੁਆਰਾ ਜੀਵ ਨੇਕੀ ਅੰਦਰ ਲੀਨ ਹੋਇਆ ਰਹਿੰਦਾ ਹੈ।
Medita en la Palabra del Shabd del Guru e inmerge tu ser en su Virtudes Gloriosas.
Apxw Awpu Awip qolsI Awpy imlY imlwie ]
apanaa aap aap tolasee aape milai milai ||
He Himself weighs Himself; He unites in Union with Himself.
ਆਪਣੇ ਆਪ ਨੂੰ ਸੁਆਮੀ ਖੁਦ ਹੀ ਜੋਖਦਾ ਹੈ। ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਕੇਵਲ ਉਹ ਹੀ ਉਸ ਨਾਲ ਮਿਲਦਾ ਹੈ।
Él Mismo se evalúa y Él Mismo se une a Su Propio Ser, su Valor no puede ser estimado.
iqs kI kImiq nw pvY khxw ikCU n jwie ]
tis kee keemat naa pavai kahanaa kichhoo na jai ||
His value cannot be estimated; nothing can be said about this.
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਦੇ ਬਾਰੇ ਕੁਝ ਭੀ ਆਖਿਆ ਨਹੀਂ ਜਾ ਸਕਦਾ।
Acerca de esto no hay nada más que decir. Ofrezco mi ser en sacrificio al Guru,
hau bilhwrI gur Awpxy ijin scI bUJ idqI buJwie ]
hau balihaaree gur aapane jin sachee boojh dhitee bujhai ||
I am a sacrifice to my Guru; He has made me realize this true realization.
ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈਂ ਹੈ।
Él me ha hecho tomar Conciencia de esta Verdad.
jgqu musY AMimRqu lutIAY mnmuK bUJ n pwie ]
jagat musai a(n)mrit luTeeaai manmukh boojh na pai ||
The world has been deceived, and the Ambrosial Nectar is being plundered. The self-willed manmukh does not realize this.
ਸੰਸਾਰ ਠੱਗਿਆ ਜਾ ਰਿਹਾ ਹੈ ਅਤੇ ਸੁਧਾਰਸ ਲੁਧਿਆ ਖਸੁਟਿਆ ਜਾ ਰਿਹਾ ਹੈ, ਪਰੰਤੂ ਮਨਮਤੀਆਂ ਇਸ ਨੂੰ ਸਮਝਦਾ ਨਹੀਂ।
El mundo ha sido engañado y el Néctar Ambrosial está siendo plagiado, pero el Manmukj soberbio no se da cuenta.
ivxu nwvY nwil n clsI jwsI jnmu gvwie ]
vin naavai naal na chalasee jaasee janam gavai ||
Without the Name, nothing will go along with him; he wastes his life, and departs.
ਨਾਮ ਦੇ ਬਾਝੋਂ ਕੁਝ ਭੀ ਉਸ ਦੇ ਸਾਥ ਨਹੀਂ ਜਾਣਾ ਅਤੇ ਉਹ ਆਪਣਾ ਜੀਵਨ ਗੁਆ ਕੇ ਟੁਰ ਜਾਵੇਗਾ।
Sin el Nombre nada se irá con él. Sólo desperdicia su vida y parte. Quienes siguen la Enseñanza del Guru permanecen Despiertos y Conscientes,
gurmqI jwgy iqn@I Gru riKAw dUqw kw ikCu n vswie ]8]
gurmatee jaage tin(h)ee ghar rakhiaa dhootaa kaa kichh na vasai ||8||
Those who follow the Guru's Teachings and remain awake and aware, preserve and protect the home of their heart; demons have no power against them. ||8||
ਜੋ ਗੁਰਾਂ ਦੇ ਉਪਦੇਸ਼ ਦੁਆਰਾ ਜਾਗਦੇ ਰਹਿੰਦੇ ਹਨ, ਉਹ ਆਪਣੇ ਧਾਮ ਨੂੰ ਬਚਾ ਲੈਂਦੇ ਹਨ ਅਤੇ ਰਾਖਸ਼ ਦੀ ਵਾਹ ਨਹੀਂ ਚਲਦੀ।
preservan y protegen el Hogar de su corazón. Los malvados no tienen poder en contra de ellos. (8)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
bwbIhw nw ibllwie nw qrswie eyhu mnu Ksm kw hukmu mMin ]
baabeehaa naa bilalai naa tarasai eh man khasam kaa hukam ma(n)n ||
O rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,
ਹੇ ਪਪੀਹੇ! ਵਿਰਲਾਪ ਨਾਂ ਕਰ, ਨਾਂ ਹੀ ਆਪਣੀ ਇਸ ਆਤਮਾ ਨੂੰ ਪਾਣੀ ਲਈ ਤਾਘ ਕਰਨ ਦੇ।
El Chatrik no solloza, no dejes que esta mente tuya esté tan sedienta por una gota de agua. Obedece el Jukam del Mandato de Tu Señor y Maestro,
nwnk hukim mMinAY iqK auqrY cVY cvgil vMnu ]1]
naanak hukam ma(n)niaai tikh utarai chaRai chavagal va(n)n ||1||
and your thirst shall be quenched. Your love for Him shall increase four-fold. ||1||
ਤੂੰ ਆਪਣੇ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰ। ਨਾਨਕ ਉਸ ਦੀ ਰਜਾ ਨੂੰ ਕਬੂਲ ਕਰਨ ਦੁਆਰਾ ਤੇਰੀ ਪਿਆਸ ਬੁਝ ਜਾਵੇਗੀ ਅਤੇ ਤੇਰੀ ਪ੍ਰੀਤ ਉਸ ਨਾਲ ਚਾਰ ਗੁਣਾ ਹੋ ਜਾਵੇਗੀ।
y tu sed será saciada. Tu Amor por Él se incrementará cuatro veces más. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
bwbIhw jl mih qyrw vwsu hY jl hI mwih iPrwih ]
baabeehaa jal meh teraa vaas hai jal hee maeh firaeh ||
O rainbird, your place is in the water; you move around in the water.
ਹੇ ਪਪੀਹੇ! ਪਾਣੀ ਅੰਦਰ ਤੇਰਾ ਵਸੇਬਾ ਹੈ ਅਤੇ ਪਾਣੀ ਅੰਦਰ ਹੀ ਤੂੰ ਫਿਰਦਾ ਹੈਂ।
Oh, Chatvik, tu lugar está en el agua,
jl kI swr n jwxhI qW qUM kUkx pwih ]
jal kee saar na jaanahee taa(n) too(n) kookan paeh ||
But you do not appreciate the water, and so you cry out.
ਤੈਨੂੰ ਪਾਣੀ ਦੀ ਕਦਰ ਨਹੀਂ, ਇਸ ਲਈ ਤੂੰ ਵਿਰਲਾਪ ਕਰਦਾ ਹੈਂ।
te mueves alrededor de ella pero no la aprecias y por eso lloras.
jl Ql chu idis vrsdw KwlI ko Qwau nwih ]
jal thal chahu dhis varasadhaa khaalee ko thaau naeh ||
In the water and on the land, it rains down in the ten directions. No place is left dry.
ਪਾਣੀ ਅਤੇ ਜਮੀਨ ਉਤੇ ਚੌਹੀਂ ਪਾਸੀਂ ਮੀਂਹ ਵਰ੍ਹਦਾ ਹੈ ਅਤੇ ਮੀਂਹ ਤੋਂ ਸੱਖਣੀ ਕੋਈ ਜਗ੍ਹਾਂ ਨਹੀਂ।
En el agua o en la tierra llueve en las tres direcciones. No hay lugar que se encuentre seco,
eyqY jil vrsdY iqK mrih Bwg iqnw ky nwih ]
etai jal varasadhai tikh mareh bhaag tinaa ke naeh ||
With so much rain, those who are die of thirst are very unfortunate.
ਏਨੀ ਬਹੁਤੀ ਬਾਰਸ਼ ਹੋਣ ਦੇ ਬਾਵਜੂਦ, ਜੋ ਤਿਹਾਏ ਮਰਦੇ ਹਨ, ਉਹ ਨਿਰੇਪੁਰੇ ਨਿਰਕਰਮਣ ਹਨ।
con tanta lluvia los que mueren de sed les llega la fortuna.
nwnk gurmuiK iqn soJI peI ijn visAw mn mwih ]2]
naanak gurmukh tin sojhee piee jin vasiaa man maeh ||2||
O Nanak, the Gurmukhs understand; the Lord abides within their minds. ||2||
ਨਾਨਕ ਕੇਵਲ ਉਹ ਹੀ ਜਿਨ੍ਰਾਂ ਦੇ ਅੰਤਰ ਆਤਮੇ ਸੁਆਮੀ ਵਸਦਾ ਹੈ ਗੁਰਾਂ ਦੀ ਦਇਆ ਦੁਆਰਾ ਗਿਆਤ ਨੂੰ ਪ੍ਰਾਪਤ ਹੁੰਦੇ ਹਨ।
Oh, dice Nanak, los Gurmukjs comprenden que el Señor habita en sus mentes. (2)
pauVI ]
pauRee ||
Pauree:
ਪਉੜੀ।
Pauri.
nwQ jqI isD pIr iknY AMqu n pwieAw ]
naath jatee sidh peer kinai a(n)t na paiaa ||
The Yogic Masters, celibates, Siddhas and spiritual teachers - none of them has found the limits of the Lord.
ਨੌਂ ਵੱਡੇ ਯੋਗੀ, ਛੇ ਬ੍ਰਹਮਚਾਰੀ, ਚੁਰਾਸੀ ਕਰਾਮਾਤੀ ਪੁਰਸ਼ ਅਤੇ ਧਾਰਮਕ ਆਗੁ। ਇਨ੍ਹਾਂ ਵਿਚੋਂ ਕੋਈ ਭੀ ਸਾਹਿਬ ਦੇ ਉੜਕ ਨੂੰ ਨਹੀਂ ਜਾਣਦਾ।
Los maestros Yoguis, los célibes, los Sidhas,
gurmuiK nwmu iDAwie quJY smwieAw ]
gurmukh naam dhiaai tujhai samaiaa ||
The Gurmukhs meditate on the Naam, and merge in You, O Lord.
ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਮੇਰੇ ਮਾਲਕ!
y los maestros espirituales no han podido encontrar los límites del Señor.
jug CqIh gubwru iqs hI BwieAw ]
jug chhateeh gubaar tis hee bhaiaa ||
For thirty-six ages, God remained in utter darkness, as He pleased.
ਛੱਤੀ ਯੁਗਾਂ ਲਈ, ਸੁਆਮੀ ਅਨ੍ਹੇਰ ਘੁਪ ਅੰਦਰ ਵਸਦਾ ਸੀ। ਕਿਉਂ ਜੋ ਐਹੋ ਜੇਹੀ ਹੀ ਸੀ ਉਸ ਦੀ ਰਜ਼ਾ।
Los Gurmukjs meditan en el Naam y se inmergen en Ti, oh, Señor.
jlw ibMbu Asrwlu iqnY vrqwieAw ]
jalaa bi(n)b asaraal tinai varataiaa ||
The vast expanse of water swirled around.
ਆਪਣੇ ਸਾਰੇ ਪਾਸੇ ਉਸ ਨੇ ਪਾਣੀ, ਭਿਆਨਕ ਪਾਣੀ ਰਚਿਆ ਹੋਇਆ ਸੀ।
Por treinta y seis épocas, Dios permaneció en total oscuridad, pues eso le complació.
nIlu AnIlu AgMmu srjIqu sbwieAw ]
neel aneel aga(n)m sarajeet sabaiaa ||
The Creator of all is Infinite, Endless and Inaccessible.
ਉਹ ਸਾਰਿਆਂ ਦਾ ਸਿਰਜਣਹਾਰ ਸੁਆਮੀ, ਓੜਕ-ਰਹਿਤ ਬੇਅੰਤ ਅਤੇ ਪਹੁੰਚ ਤੋਂ ਪਰੇ ਹੈ।
La vasta expansión del agua cundió por todas partes. El Creador de Todo es Infinito,
Agin aupweI vwdu BuK iqhwieAw ]
agan upaiee vaadh bhukh tihaiaa ||
He formed fire and conflict, hunger and thirst.
ਉਸ ਨੇ ਹੀ ਗੁੱਸਾ, ਝਗੜਾ, ਭੁਖ ਅਤੇ ਪਿਆਸ ਪੈਦਾ ਕੀਤੀਆਂ ਹਨ।
Eterno e Inaccesible. Él dio forma al fuego y al conflicto, al hambre y a la sed.
dunIAw kY isir kwlu dUjw BwieAw ]
dhuneeaa kai sir kaal dhoojaa bhaiaa ||
Death hangs over the heads of the people of the world, in the love of duality.
ਸੰਸਾਰ ਦੇ ਸਿਰ ਉਤੇ ਜੋ ਹੋਰਸ ਨੂੰ ਪਿਆਰ ਕਰਦਾ ਹੈ, ਮੌਤ ਮੰਡਲਾ ਰਹੀ ਹੈ।
La muerte merodea sobre las cabezas de la gente del mundo que vive en la dualidad.
rKY rKxhwru ijin sbdu buJwieAw ]9]
rakhai rakhanahaar jin sabadh bujhaiaa ||9||
The Savior Lord saves those who realize the Word of the Shabad. ||9||
ਰੱਖਿਆ ਕਰਨਹਾਰ-ਸੁਆਮੀ, ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਨੂੰ ਉਹ ਆਪਣਾ ਨਾਮ ਦਰਸਾਉਂਦਾ ਹੈ।
El Señor Salvador salva a quiénes comprenden la Palabra del Shabd. (9)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
iehu jlu sB qY vrsdw vrsY Bwie suBwie ]
eih jal sabh tai varasadhaa varasai bhai subhai ||
This rain pours down on all; it rains down in accordance with God's Loving Will.
ਇਹ ਪਾਣੀ ਸਾਰਿਆਂ ਉਤੇ ਵਰ੍ਹਦਾ ਹੈ। ਸੁਆਮੀ ਆਪਣੇ ਪ੍ਰੇਮ ਭਰੇ ਸੁਭਾਅ ਦੁਆਰਾ, ਇਸ ਨੂੰ ਵਰਸਾਉਂਦਾ ਹੈ।
La lluvia cae por todas partes y de acuerdo a la Voluntad del Dios Amoroso,
sy ibrKw hrIAwvly jo gurmuiK rhy smwie ]
se birakhaa hareeaavale jo gurmukh rahe samai ||
Those trees become green and lush, which remain immersed in the Guru's Word.
ਜਿਹੜੇ ਰੁਖ, ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ।
los árboles reverdecen lustrosos. Los que permanecen inmersos en la Palabra del Guru,
nwnk ndrI suKu hoie eynw jMqw kw duKu jwie ]1]
naanak nadharee sukh hoi enaa ja(n)taa kaa dhukh jai ||1||
O Nanak, by His Grace, there is peace; the pain of these creatures is gone. ||1||
ਨਾਨਕ ਵਾਹਿਗੁਰੂ ਦੀ ਰਹਿਮਤ ਸਦਕਾ, ਆਰਾਮ ਉਤਪੰਨ ਹੁੰਦਾ ਹੈ ਅਤੇ ਇਨ੍ਹਾਂ ਜੀਵਾਂ ਦਾ ਕਸ਼ਟ ਨਵਿਰਤ ਹੋ ਜਾਂਦਾ ਹੈ।
por Su Gracia, oh, dice Nanak, obtienen Paz y el dolor de estas criaturas se va. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
iBMnI rYix cmikAw vuTw Chbr lwie ]
bhi(n)nee rain chamakiaa vuThaa chhahabar lai ||
The night is wet with dew; lightning flashes, and the rain pours down in torrents.
ਸਿੰਨੀ ਰਾਤ੍ਰੀ ਨੂੰ ਬਿਜਲੀ ਲਿਸ਼ਕਦੀ ਹੈ ਅਤੇ ਮੂਸਲਾਧਾਰ ਬਾਰਸ਼ ਹੁੰਦੀ ਹੈ।
La noche está llena de gotitas de rocío. Los relámpagos alumbran y la lluvia cae torrencialmente.
ijqu vuTY Anu Dnu bhuqu aUpjY jW shu kry rjwie ]
jit vuThai an dhan bahut uoopajai jaa(n) sahu kare rajai ||
Food and wealth are produced in abundance when it rains, if it is the Will of God.
ਜੇਕਰ ਸੁਆਮੀ ਦੀ ਇਹ ਰਜਾ ਹੋਵੇ, ਤਾਂ ਜਿਥੇ ਮੀਹ ਪੈਦਾ ਹੈ, ਓਥੇ ਬਹੁਤਾ ਅਨਾਜ ਅਤੇ ਦੌਲਤ ਉਤਪੰਨ ਹੁੰਦੇ ਹਨ।
Alimento y riqueza son producidos en abundancia cuando llueve, si esa es la Voluntad de Dios.
ijqu KwDY mnu iqRpqIAY jIAW jugiq smwie ]
jit khaadhai man tirapateeaai jeeaa(n) jugat samai ||
Consuming it, the minds of His creatures are satisfied, and they adopt the lifestyle of the way.
ਜਿਸ ਨੂੰ ਖਾਣ ਦੁਆਰਾ ਜਿੰਦੜੀ ਧ੍ਰਾਪ ਜਾਂਦੀ ਹੈ ਅਤੇ ਜੀਵ ਪਵਿੱਤਰ ਜੀਵਨ ਰਹੁ ਰੀਹਤੀ ਇਖਤਿਆਰ ਕਰ ਲੈਂਦੇ ਹਨ।
Consumiendo la comida y la riqueza, las mentes de las criaturas se satisfacen y adoptan el modo de vida de la unión.
iehu Dnu krqy kw Kylu hY kdy AwvY kdy jwie ]
eih dhan karate kaa khel hai kadhe aavai kadhe jai ||
This wealth is the play of the Creator Lord. Sometimes it comes, and sometimes it goes.
ਇਹ ਦੌਲਤ ਸਿਰਜਣਹਾਰ ਦੀ ਇਕ ਖੇਡ ਹੈ। ਕਿਸੇ ਵੇਲੇ ਇਹ ਆ ਜਾਂਦੀ ਹੈ ਤੇ ਕਿਸੇ ਵੇਲੇ ਚਲੀ ਜਾਂਦੀ ਹੈ।
Esta riqueza es la Obra del Señor Creador, algunas veces va y otras viene.
igAwnIAw kw Dnu nwmu hY sd hI rhY smwie ]
giaaneeaa kaa dhan naam hai sadh hee rahai samai ||
The Naam is the wealth of the spiritually wise. It is permeating and pervading forever.
ਰੱਬ ਨੂੰ ਜਾਣਨ ਵਾਲੇ ਦੀ ਦੌਲਤ ਪ੍ਰੇਮਸ਼ਰ ਦਾ ਨਾਮ ਹੈ ਅਤੇ ਉਹ ਸਦੀਵ ਹੀ ਇਸ ਅੰਦਰ ਲੀਨ ਹੋਇਆ ਰਹਿੰਦਾ ਹੈ।
Pero el Naam es la Riqueza del sabio espiritual, y lo compenetra todo, prevalece por siempre.
nwnk ijn kau ndir kry qW iehu Dnu plY pwie ]2]
naanak jin kau nadhar kare taa(n) ih dhan palai pai ||2||
O Nanak, those who are blessed with His Glance of Grace receive this wealth. ||2||
ਨਾਨਕ ਜਿਨ੍ਹਾਂ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਤਤਕਾਲ ਹੀ ਇਸ ਦੌਲਤ ਦੀ ਦਾਤ ਪਰਾਪਤ ਹੋ ਜਾਂਦੀ ਹੈ।
Oh, dice Nanak, quiénes son bendecidos con Su Mirada de Gracia reciben esta Riqueza. (2)
pauVI ]
pauRee ||
Pauree:
ਪਉੜੀ।
Pauri.
Awip krwey kry Awip hau kY isau krI pukwr ]
aap karaae kare aap hau kai siau karee pukaar ||
He Himself does, and causes all to be done. Unto whom can I complain?
ਸੁਆਮੀ ਹਰ ਸ਼ੈ ਆਪੇ ਕਰਾਉਂਦਾ ਤੇ ਆਪੇ ਹੀ ਕਰਦਾ ਹੈ। ਤਾਂ ਮੈਂ ਕੀਹਦੇ ਮੂਹਰੇ ਸ਼ਿਕਾਇਤ ਕਰਾਂ?
Él Mismo hace y Él Mismo cuida que se cumpla.
Awpy lyKw mMgsI Awip krwey kwr ]
aape lekhaa ma(n)gasee aap karaae kaar ||
He Himself calls the mortal beings to account; He Himself causes them to act.
ਉਹ ਖੁਦ ਬੰਦਿਆਂ ਪਾਸੋ ਇਸਾਬ ਮੰਗਦਾ ਹੈ ਅਤੇ ਖੁਦ ਹੀ ਉਨ੍ਹਾਂ ਕੋਲੋਂ ਕਰਮ ਕਰਵਾਉਂਦਾ ਹੈ।
¿Con quién me puedo quejar? Él Mismo llama al mortal a rendir cuentas, Él Mismo lo hace actuar.
jo iqsu BwvY so QIAY hukmu kry gwvwru ]
jo tis bhaavai so theeaai hukam kare gaavaar ||
Whatever pleases Him happens. Only a fool issues commands.
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਸਿਰਫ ਮੂਰਖ ਹੀ ਆਪਣੇ ਫੁਰਮਾਨ ਦਾ ਦਾਵਾ ਬੰਨ੍ਹਦਾ ਹੈ।
Lo que le complace a Él eso ocurre. Sólo un tonto cree que manda.
Awip Cfwey CutIAY Awpy bKsxhwru ]
aap chhaddaae chhuTeeaai aape bakhasanahaar ||
He Himself saves and redeems; He Himself is the Forgiver.
ਸੁਆਮੀ ਖੁਦ ਹੀ ਮੁਆਫੀ ਦੇਣਹਾਰ ਹੈ। ਕੇਵਲ ਉਸ ਦੇ ਬੰਦ ਖਲਾਸ ਕਰਨ ਦੁਆਰਾ ਹੀ ਜੀਵ ਬੰਦ-ਖਲਾਸ ਹੁੰਦਾ ਹੈ।
El Señor Mismo salva y redime, Él es Quién perdona.
Awpy vyKY suxy Awip sBsY dy AwDwru ]
aape vekhai sune aap sabhasai dhe aadhaar ||
He Himself sees, and He Himself hears; He gives His Support to all.
ਪ੍ਰਭੂ ਸਾਰਾ ਕੁਛ ਦੇਖਦਾ ਹੈ ਅਤੇ ਖੁਦ ਹੀ ਸੁਣਦਾ ਹੈ। ਸਾਰਿਆਂ ਜੀਵਾਂ ਨੂੰ ਉਹ ਆਪਣਾ ਆਸਰਾ ਦਿੰਦਾ ਹੈ।
Él Mismo ve, él Mismo escucha y da Su Soporte a todos.
sB mih eyku vrqdw isir isir kry bIcwru ]
sabh meh ek varatadhaa sir sir kare beechaar ||
He alone is pervading and permeating all; He considers each and every one.
ਕੇਵਲ ਉਹ ਹੀਹ ਸਾਿਰਟਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਵਲ ਧਿਆਨ ਦਿੰਦਾ ਹੈ।
Sólo Él compenetra y prevalece en todo, considerando a todos y a cada uno.