sgl dUK kw hoieAw nwsu ]2]
sagal dhookh kaa hoiaa naas ||2||
all suffering comes to an end. ||2||
ਸਾਰੇ ਦੁਖੜੇ ਮੁਕ ਜਾਂਦੇ ਹਨ।
Termina con todos tus traumas y sufrimientos mentales. (2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sgl dUK kw hoieAw nwsu ]2]
sagal dhookh kaa hoiaa naas ||2||
all suffering comes to an end. ||2||
ਸਾਰੇ ਦੁਖੜੇ ਮੁਕ ਜਾਂਦੇ ਹਨ।
Termina con todos tus traumas y sufrimientos mentales. (2)
Awsw mwxu qwxu Dnu eyk ]
aasaa maan taan dhan ek ||
The One Lord is my hope, honor, power and wealth.
ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।
El Único Señor es mi esperanza, mi orgullo, mi poder y riqueza;
swcy swh kI mn mih tyk ]3]
saache saeh kee man meh Tek ||3||
Within my mind is the Support of the True Banker. ||3||
ਮੇਰੇ ਚਿੱਤ ਅੰਦਰ ਸੱਚੇ ਸਾਹੂਕਾਰ ਦਾ ਹੀ ਆਸਰਾ ਹੈ।
sí, mi mente se apoya sólo en el Rey Verdadero.(3)
mhw grIb jn swD AnwQ ]
mahaa gareeb jan saadh anaath ||
I am the poorest and most helpless servant of the Holy.
ਸੁਆਮੀ ਦੇ ਸੰਤਾਂ ਵਿਚੋਂ ਮੈਂ ਇਕ ਪਰਮ ਗਰੀਬੜਾ ਤੇ ਮਿੱਤ੍ਰ-ਬਿਹੁਨ ਪੁਰਸ਼ ਹਾਂ।
Nanak es el más pobre, el más débil de todos los Sirvientes de Dios,
nwnk pRiB rwKy dy hwQ ]4]85]154]
naanak prabh raakhe dhe haath ||4||85||154||
O Nanak, giving me His Hand, God has protected me. ||4||85||154||
ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!
pero sobre él está la Protección de las Manos del Señor.(4-85-154)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
hir hir nwim mjnu kir sUcy ]
har har naam majan kar sooche ||
Taking my cleansing bath in the Name of the Lord, Har, Har, I have been purified.
ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਇਸ਼ਨਾਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ।
Purifícate bañándote en el Naam, el Nombre del Señor, porque grande será tu recompensa,
koit gRhx puMn Pl mUcy ]1] rhwau ]
koT grahan pu(n)n fal mooche ||1|| rahaau ||
Its reward surpasses the giving of charity at millions of solar eclipses. ||1||Pause||
ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।
más grande que dar caridades en días de auspicio.(1-Pausa)
hir ky crx irdy mih bsy ]
har ke charan ridhe meh base ||
With the Lord's Feet abiding in the heart,
ਵਾਹਿਗੁਰੂ ਦੇ ਚਰਨ ਅੰਤਹਕਰਨ ਅੰਦਰ ਟਿਕਾਉਣ ਦੁਆਰਾ,
Si enalteces los Pies de Loto del Señor en tu corazón,
jnm jnm ky iklivK nsy ]1]
janam janam ke kilavikh nase ||1||
the sinful mistakes of countless incarnations are removed. ||1||
ਅਨੇਕਾ ਪੈਦਾਇਸ਼ਾਂ ਦੇ ਪਾਪ ਦੌੜ ਜਾਂਦੇ ਹਨ।
los errores de todas tus encarnaciones serán absueltos. (1)
swDsMig kIrqn Plu pwieAw ]
saadhasa(n)g keeratan fal paiaa ||
I have obtained the reward of the Kirtan of the Lord's Praises, in the Saadh Sangat, the Company of the Holy.
ਸਤਿਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਇਨਾਮ ਇਕਰਾਮ ਮੈਨੂੰ ਮਿਲ ਗਿਆ ਹੈ,
En la Congregación de los Santos,
jm kw mwrgu idRsit n AwieAw ]2]
jam kaa maarag dhirasaT na aaiaa ||2||
I no longer have to gaze upon the way of death. ||2||
ਅਤੇ ਇਸ ਲਈ ਮੌਤ ਦਾ ਰਸਤਾ ਮੇਰੀ ਨਿਗ੍ਹਾਂ ਹੀ ਨਹੀਂ ਪੈਦਾ।
uno cosecha el Fruto de la Alabanza del Señor y no ve nunca el camino a la muerte. (2)
mn bc k®m goivMd ADwru ]
man bach karam govi(n)dh adhaar ||
In thought, word and deed, seek the Support of the Lord of the Universe;
ਹੈ ਬੰਦੇ! ਆਪਦੇ ਖਿਆਲ, ਬਚਨ ਅਤੇ ਅਮਲ ਅੰਦਰ ਸ੍ਰਿਸ਼ਟੀ ਦੇ ਸੁਆਮੀ ਦਾ ਆਸਰਾ ਸੰਭਾਲ
Apóyate en pensamientos, en palabras y hechos, en Gobind, Dios Sostenedor,
qw qy CuitE ibKu sMswru ]3]
taa te chhuTio bikh sa(n)saar ||3||
thus you shall be saved from the poisonous world-ocean. ||3||
ਅਤੇ ਉਸ ਨਾਲ ਤੂੰ ਜਹਿਰੀਲੀ ਦੁਨੀਆਂ ਤੋਂ ਖਲਾਸੀ ਪਾ ਜਾਵੇਗਾ।
para que te liberes de los enredos ponzoñosos del mundo. (3)
kir ikrpw pRiB kIno Apnw ]
kar kirapaa prabh keeno apanaa ||
Granting His Grace, God has made me His Own.
ਆਪਣੀ ਦਇਆ ਦੁਆਰਾ ਸਾਹਿਬ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Por Su Gracia, el Señor me ha hecho Suyo,
nwnk jwpu jpy hir jpnw ]4]86]155]
naanak jaap jape har japanaa ||4||86||155||
Nanak chants and meditates on the Chant of the Lord's Name. ||4||86||155||
ਨਾਨਕ! ਸਿਮਰਨ-ਯੋਗ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰਦਾ ਹੈ।
y Nanak ahora habita siempre en Su Nombre. (4-86-155)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਾਿਹੀ ਪੰਜਵੀ।
Gauri, Mejl Guru Aryan, Quinto Canal Divino.
pau srxweI ijin hir jwqy ]
pau saranaiee jin har jaate ||
Seek the Sanctuary of those who have come to know the Lord.
ਤੂੰ ਉਹਨਾਂ ਦੀ ਪਨਾਹ ਲੈ ਜਿਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕੀਤਾ ਹੈ।
Busca la protección de aquéllos que han realizado al Señor;
mnu qnu sIqlu crx hir rwqy ]1]
man tan seetal charan har raate ||1||
Your mind and body shall become cool and peaceful, imbued with the Feet of the Lord. ||1||
ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਂਦੇ ਹਨ, ਜੇਕਰ ਆਦਮੀ ਵਾਹਿਗੁਰੂ ਦੇ ਚਰਨਾ ਨਾਲ ਰੰਗਿਆ ਜਾਵੇ।
aférrate a los Pies de Loto del Señor en tu mente para que tu cuerpo y tu mente estén siempre en Paz. (1)
BY BMjn pRB min n bswhI ]
bhai bha(n)jan prabh man na basaahee ||
If God, the Destroyer of fear, does not dwell within your mind,
ਡਰ ਦੇ ਨਾਸ ਕਰਨਹਾਰ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ,
Si uno no enaltece al Valeroso Señor en su mente,
frpq frpq jnm bhuqu jwhI ]1] rhwau ]
ddarapat ddarapat janam bahut jaahee ||1|| rahaau ||
you shall spend countless incarnations in fear and dread. ||1||Pause||
ਤ੍ਰਾਹ ਅਤੇ ਭੈ ਦੇ ਵਿੱਚ ਤੇਰੇ ਅਨੇਕਾ ਜੀਵਨ ਲੰਘ ਜਾਣਗੇ। ਠਹਿਰਾਉ।
padece de miedo y malgasta su vida. (1-Pausa)
jw kY irdY bisE hir nwm ]
jaa kai ridhai basio har naam ||
Those who have the Lord's Name dwelling within their hearts
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ,
Los deseos y obras de aquél, en cuyo corazón
sgl mnorQ qw ky pUrn kwm ]2]
sagal manorath taa ke pooran kaam ||2||
have all their desires and tasks fulfilled. ||2||
ਉਸ ਦੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
habita el Nombre del Señor, se realizan. (2)
jnmu jrw imrqu ijsu vwis ]
janam jaraa mrit jis vaas ||
Birth, old age and death are in His Power,
ਜਿਸ ਦੇ ਅਖਤਿਆਰ ਵਿੱਚ ਹੈ, ਪੈਦਾਇਸ਼ ਬੁਢੇਪਾ ਤੇ ਮੌਤ,
Medita en Dios, Quien tiene Poder sobre nuestro nacimiento,
so smrQu ismir swis igrwis ]3]
so samarath simar saas giraas ||3||
so remember that All-powerful Lord with each breath and morsel of food. ||3||
ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।
vida y muerte; medita en Él con cada respiración. (3)
mIqu swjnu sKw pRBu eyk ]
meet saajan sakhaa prabh ek ||
The One God is my Intimate, Best Friend and Companion.
ਇਕ ਸੁਆਮੀ ਹੀ ਮੇਰਾ ਯਾਰ, ਦੌਸਤ ਅਤੇ ਸਾਥੀ ਹੈ।
Él, el Uno, es tu Único Amigo
nwmu suAwmI kw nwnk tyk ]4]87]156]
naam suaamee kaa naanak Tek ||4||87||156||
The Naam, the Name of my Lord and Master, is Nanak's only Support. ||4||87||156||
ਮਾਲਕ ਦਾ ਨਾਮ ਹੀ ਨਾਨਕ ਦਾ ਆਸਰਾ ਹੈ।
y será tu Único Soporte Verdadero.(4-87-156)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
bwhir rwiKE irdY smwil ]
baahar raakhio ridhai samaal ||
When they are out and about, they keep Him enshrined in their hearts;
ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।
Los Santos del Señor viven con el Señor en su corazón
Gir Awey goivMdu lY nwil ]1]
ghar aae govi(n)dh lai naal ||1||
returning home, the Lord of the Universe is still with them. ||1||
ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।
y el Señor los acompañará siempre.(1)
hir hir nwmu sMqn kY sMig ]
har har naam sa(n)tan kai sa(n)g ||
The Name of the Lord, Har, Har, is the Companion of His Saints.
ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।
Los Santos del Señor guardan Compañía al Nombre,
mnu qnu rwqw rwm kY rMig ]1] rhwau ]
man tan raataa raam kai ra(n)g ||1|| rahaau ||
Their minds and bodies are imbued with the Love of the Lord. ||1||Pause||
ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।
y su cuerpo y mente están imbuidos en el Amor del Señor. (1-Pausa)
gur prswdI swgru qirAw ]
gur parasaadhee saagar tariaa ||
By Guru's Grace, one crosses over the world-ocean;
ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,
Por la Gracia del Guru, nadan a través del océano del mundo,
jnm jnm ky iklivK siB ihirAw ]2]
janam janam ke kilavikh sabh hiriaa ||2||
the sinful mistakes of countless incarnations are all washed away. ||2||
ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
y borran los errores de todas sus reencarnaciones.(2)
soBw suriq nwim BgvMqu ]
sobhaa surat naam bhagava(n)t ||
Honor and intuitive awareness are acquired through the Name of the Lord God.
ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।
El que enaltece el Nombre del Señor,
pUry gur kw inrml mMqu ]3]
poore gur kaa niramal ma(n)t ||3||
The Teachings of the Perfect Guru are immaculate and pure. ||3||
ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।
el Mantra del Verdadero Guru en su mente, obtiene la Gloria.(3)
crx kml ihrdy mih jwpu ]
charan kamal hiradhe meh jaap ||
Within your heart, meditate on the His Lotus Feet.
ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।
Sí, él enaltece los Pies de Loto del Señor en el recinto de su corazón,
nwnku pyiK jIvY prqwpu ]4]88]157]
naanak pekh jeevai parataap ||4||88||157||
Nanak lives by beholding the Lord's Expansive Power. ||4||88||157||
ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।
y vive, oh, dice Nanak, en la Presencia del Poder de su Señor.(4-88-157)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
DMnu iehu Qwnu goivMd gux gwey ]
dha(n)n ih thaan govi(n)dh gun gaae ||
Blessed is this place, where the Glorious Praises of the Lord of the Universe are sung.
ਮੁਬਾਰਕ ਹੈ ਇਹ ਜਗ੍ਹਾ ਜਿਥੇ ਉਹ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰਦੇ ਹਨ।
Bendito es el lugar en donde el Nombre el Señor es cantado;
kusl Kym pRiB Awip bswey ]1] rhwau ]
kusal khem prabh aap basaae ||1|| rahaau ||
God Himself bestows peace and pleasure. ||1||Pause||
ਸੁਆਮੀ ਖੁਦ ਉਨ੍ਹਾਂ ਨੂੰ ਸੁਖ ਤੇ ਅਨੰਦ ਅੰਦਰ ਵਰਸਾਉਂਦਾ ਹੈ। ਠਹਿਰਾਉ।
ahí el Señor nos bendice con Dicha y Éxtasis.(1-Pausa)
ibpiq qhw jhw hir ismrnu nwhI ]
bipat tahaa jahaa har simaran naahee ||
Misfortune occurs where the Lord is not remembered in meditation.
ਮੁਸੀਬਤ ਉਥੇ ਹੇ ਜਿਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ।
Innumerables y variadas son las alegrías que se dan en el lugar
koit Anµd jh hir gun gwhI ]1]
koT ana(n)dh jeh har gun gaahee ||1||
There are millions of joys where the Glorious Praises of the Lord are sung. ||1||
ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।
en donde se realiza la Alabanza del Señor. Ahí el dolor se mantiene alejado. (1)
hir ibsirAY duK rog Gnyry ]
har bisariaai dhukh rog ghanere ||
Forgetting the Lord, all sorts of pains and diseases come.
ਰੱਬ ਨੂੰ ਭੁਲਾਉਣ ਦੁਆਰਾ ਆਦਮੀ ਨੂੰ ਬਹੁਤੀਆਂ ਤਕਲੀਫਾਂ ਤੇ ਬੀਮਾਰੀਆਂ ਆ ਚਿਮੜਦੀਆਂ ਹਨ।
Abandonando al Señor, el dolor se vuelve infinito;
pRB syvw jmu lgY n nyry ]2]
prabh sevaa jam lagai na nere ||2||
Serving God, the Messenger of Death will not even approach you. ||2||
ਸੁਆਮੀ ਦੀ ਚਾਕਰੀ ਦੀ ਬਰਕਤ ਨਾਲ ਮੌਤ ਦਾ ਦੂਤ ਪ੍ਰਾਣੀ ਦੇ ਨੇੜੇ ਨਹੀਂ ਢੁਕਦਾ।
pero habitando en Él, Yama no se acerca más.(2)
so vfBwgI inhcl Qwnu ]
so vaddabhaagee nihachal thaan ||
Very blessed, stable and sublime is that place,
ਭਾਰੇ ਨਸੀਬਾਂ ਵਾਲੀ ਅਤੇ ਅਸਥਿਰ ਹੈ ਉਹ ਜਗ੍ਹਾ,
Afortunado y Eterno es el lugar
jh jpIAY pRB kyvl nwmu ]3]
jeh japeeaai prabh keval naam ||3||
where the Name of God alone is chanted. ||3||
ਜਿਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ।
en donde sólo el Nombre del Señor es pronunciado.
jh jweIAY qh nwil myrw suAwmI ]
jeh jaieeaai teh naal meraa suaamee ||
Wherever I go, my Lord and Master is with me.
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।
A donde sea que vayamos, el Maestro nos acompaña; (3)
nwnk kau imilAw AMqrjwmI ]4]89]158]
naanak kau miliaa a(n)tarajaamee ||4||89||158||
Nanak has met the Inner-knower, the Searcher of hearts. ||4||89||158||
ਨਾਨਕ ਨੂੰ ਦਿਲਾਂ ਦਾ ਜਾਨਣਹਾਰ ਮਿਲ ਪਿਆ ਹੈ।
Nanak ha recibido al Señor, el Conocedor de lo íntimo, en su mente. (4-89-158)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
jo pRwxI goivMdu iDAwvY ]
jo praanee govi(n)dh dhiaavai ||
That mortal who meditates on the Lord of the Universe,
ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,
Aquél que habita en el Señor,
piVAw AxpiVAw prm giq pwvY ]1]
paRiaa anapaRiaa param gat paavai ||1||
whether educated or uneducated, obtains the state of supreme dignity. ||1||
ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
letrado o iletrado, se remonta al más elevado Estado de Éxtasis.(1)
swDU sMig ismir gopwl ]
saadhoo sa(n)g simar gopaal ||
In the Saadh Sangat, the Company of the Holy, meditate on the Lord of the World.
ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।
En la Saad Sangat, la Sociedad de los Santos, medita en Gopal,
ibnu nwvY JUTw Dnu mwlu ]1] rhwau ]
bin naavai jhooThaa dhan maal ||1|| rahaau ||
Without the Name, wealth and property are false. ||1||Pause||
ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ।
el Bienamado, porque sin Su Nombre, falsas son las riquezas del mundo. (1-Pausa)