gurmuiK ivchu haumY jwie ]
gurmukh vichahu haumai jai ||
The Gurmukh eradicates egotism from within.
ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲਿਆ ਜਾਂਦਾ ਹੈ।
Por la Gracia del Guru, el ego desaparece;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK ivchu haumY jwie ]
gurmukh vichahu haumai jai ||
The Gurmukh eradicates egotism from within.
ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲਿਆ ਜਾਂਦਾ ਹੈ।
Por la Gracia del Guru, el ego desaparece;
gurmuiK mYlu n lwgY Awie ]
gurmukh mail na laagai aai ||
No filth sticks to the Gurmukh.
ਗੁਰਾਂ ਦੇ ਰਾਹੀਂ, ਮਲੀਨਤਾ ਮਨ ਨੂੰ ਨਹੀਂ ਚਿਮੜਦੀ।
por la Gracia del Guru, tu mente se conserva libre de mancha;
gurmuiK nwmu vsY min Awie ]2]
gurmukh naam vasai man aai ||2||
The Naam, the Name of the Lord, comes to dwell within the mind of the Gurmukh. ||2||
ਗੁਰਾਂ ਦੇ ਰਾਹੀਂ ਨਾਮ ਆ ਕੇ ਚਿੱਤ ਅੰਦਰ ਟਿਕ ਜਾਂਦਾ ਹੈ।
por la Gracia del Guru, el Nombre habita en tu mente, oh Gurmukj.(2)
gurmuiK krm Drm sic hoeI ]
gurmukh karam dharam sach hoiee ||
Through karma and Dharma, good actions and righteous faith, the Gurmukh becomes true.
ਗੁਰਾਂ ਦੀ ਦਇਆ ਦੁਆਰਾ ਸੱਚ ਇਨਸਾਨ ਦਾ ਅਮਲ ਅਤੇ ਮਜ਼ਹਬ ਹੋ ਜਾਂਦਾ ਹੈ।
Por la Gracia del Guru, la Verdad es nuestra religión y nuestro Karma;
gurmuiK AhMkwru jlwey doeI ]
gurmukh aha(n)kaar jalaae dhoiee ||
The Gurmukh burns away egotism and duality.
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਗ਼ਰੂਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
por la Gracia del Guru nuestro ego y el sentido de dualidad son aquietados;
gurmuiK nwim rqy suKu hoeI ]3]
gurmukh naam rate sukh hoiee ||3||
The Gurmukh is attuned to the Naam, and is at peace. ||3||
ਗੁਰਾਂ ਦੀ ਦਇਆ ਦੁਆਰਾ, ਮਨੁੱਖ ਨਾਮ ਨਾਲ ਰੰਗੀਜਦਾ ਹੈ ਤੇ ਠੰਡ ਚੈਨ ਦੀ ਪ੍ਰਾਪਤੀ ਹੁੰਦੀ ਹੈ।
por la Gracia del Guru, uno está imbuido en el Naam, el Nombre del Señor.(3)
Awpxw mnu prboDhu bUJhu soeI ]
aapanaa man parabodhahu boojhahu soiee ||
Instruct your own mind, and understand Him.
ਆਪਣੇ ਮਨੂਏ ਨੂੰ ਸਿਖ-ਮਤ ਦੇ ਅਤੇ ਉਸ ਸਾਹਿਬ ਨੂੰ ਸਮਝ।
Primero, propicia la Sabiduría en tu mente y así conoce al Señor,
lok smJwvhu suxy n koeI ]
lok samajhaavahu sune na koiee ||
You may preach to other people, but no one will listen.
ਨਹੀਂ ਤਾਂ ਜਿਨ੍ਹਾਂ ਜੀ ਚਾਹੇ ਤੂੰ ਲੋਗਾਂ ਨੂੰ ਉਪਦੇਸ਼ ਕਰ, ਕੋਈ ਭੀ ਤੇਰੀ ਗੱਲ ਨਹੀਂ ਸੁਣੇਗਾ।
porque si tratas de instruir a otros, ellos no te escucharán;
gurmuiK smJhu sdw suKu hoeI ]4]
gurmukh samajhahu sadhaa sukh hoiee ||4||
The Gurmukh understands, and is always at peace. ||4||
ਗੁਰਾਂ ਦੀ ਮਿਹਰ ਦੁਆਰਾ ਸਾਹਿਬ ਦੀ ਗਿਆਤ ਕਰ ਅਤੇ ਤੈਨੂੰ ਸਦੀਵ ਹੀ ਆਰਾਮ ਪ੍ਰਾਪਤ ਹੋਵੇਗਾ।
el conocimiento propio se recibe a través del Guru, es así como siempre estarás en Paz. (4)
mnmuiK fMPu bhuqu cqurweI ]
manmukh dda(n)f bahut chaturaiee ||
The self-willed manmukhs are such clever hypocrites.
ਅਧਰਮੀ ਘਨੇਰਾ ਪਖੰਡੀ ਤੇ ਚਾਲਾਕ ਹੁੰਦਾ ਹੈ।
El ególatra es demasiado astuto y se presenta con demostraciones falsas,
jo ikCu kmwvY su Qwie n pweI ]
jo kichh kamaavai su thai na paiee ||
No matter what they do, it is not acceptable.
ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਕਬੂਲ ਨਹੀਂ ਪੈਦਾ।
pero lo que aparentemente logra no es aprobado por el Señor
AwvY jwvY Taur n kweI ]5]
aavai jaavai Thaur na kaiee ||5||
They come and go in reincarnation, and find no place of rest. ||5||
ਉਹ ਆਉਂਦਾ ਤੇ ਜਾਂਦਾ ਹੈ ਅਤੇ ਉਸ ਨੂੰ ਆਰਾਮ ਦੀ ਕੋਈ ਜਗ੍ਹਾਂ ਨਹੀਂ ਮਿਲਦੀ।
y así va y viene y nunca descansa. (5)
mnmuK krm kry bhuqu AiBmwnw ]
manmukh karam kare bahut abhimaanaa ||
The manmukhs perform their rituals, but they are totally selfish and conceited.
ਆਪ-ਹੁਦਰਾ ਘਣੇ ਹੰਕਾਰ ਅੰਦਰ ਕਰਮ ਕਾਂਡ ਕਮਾਉਂਦਾ ਹੈ।
El ególatra trabaja siempre a partir de su ego;
bg ijau lwie bhY inq iDAwnw ]
bag jiau lai bahai nit dhiaanaa ||
They sit there, like storks, pretending to meditate.
ਬਗਲੇ ਦੀ ਤਰ੍ਹਾਂ ਉਹ ਸਦੀਵ ਹੀ ਸਮਾਧੀ ਲਾ ਕੇ ਬੈਠਦਾ ਹੈ।
como la garza enfoca su atención en la cacería,
jim pkiVAw qb hI pCuqwnw ]6]
jam pakaRiaa tab hee pachhutaanaa ||6||
Caught by the Messenger of Death, they shall regret and repent in the end. ||6||
ਜਦ ਮੌਤ ਦਾ ਦੂਤ ਉਸ ਨੂੰ ਫੜ ਲੈਂਦਾ ਹੈ ਤਦੇ ਉਹ ਪਸਚਾਤਾਪ ਕਰਦਾ ਹੈ।
en las garras de Yama se lamenta lleno de remordimiento. (6)
ibnu siqgur syvy mukiq n hoeI ]
bin satigur seve mukat na hoiee ||
Without serving the True Guru, liberation is not obtained.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਮੁਕਤੀ ਨਹੀਂ ਮਿਲਦੀ।
Sin el Servicio al Guru uno no es liberado;
gur prswdI imlY hir soeI ]
gur parasaadhee milai har soiee ||
By Guru's Grace, one meets the Lord.
ਗੁਰਾਂ ਦੀ ਮਿਹਰ ਸਦਕਾ ਉਹ ਸੁਆਮੀ ਮਿਲ ਪੈਦਾ ਹੈ।
por la Gracia del Guru uno toma Conciencia del Señor.
guru dwqw jug cwry hoeI ]7]
gur dhaataa jug chaare hoiee ||7||
The Guru is the Great Giver, throughout the four ages. ||7||
ਚੋਹਾ ਹੀ ਯੁਗਾਂ ਅੰਦਰ ਗੁਰੂ ਜੀ ਦਾਤਾਂ ਦੇਣ ਵਾਲੇ ਹਨ।
El Guru es un gran dador, por las cuatro tiempos.
gurmuiK jwiq piq nwmy vifAweI ]
gurmukh jaat pat naame vaddiaaiee ||
For the Gurmukh, the Naam is social status, honor and glorious greatness.
ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੇ ਜਾਤੀ ਇੱਜ਼ਤ ਅਤੇ ਸੋਭਾ ਹੈ।
Aquél que mira hacia Dios, encuentra su Honor y su casta en la Gloria del Naam,
swier kI puqRI ibdwir gvweI ]
sair kee putree bidhaar gavaiee ||
Maya, the daughter of the ocean, has been slain.
ਸਮੁੰਦਰ ਦੀ ਬੇਟੀ, ਮਾਇਆ, ਉਨ੍ਹਾਂ ਨੇ ਕੁੱਟ ਕੇ ਮਾਰ ਸੁੱਟੀ ਹੈ।
el Nombre y se sobrepone a Maya, la ilusión.
nwnk ibnu nwvY JUTI cqurweI ]8]2]
naanak bin naavai jhooThee chaturaiee ||8||2||
O Nanak, without the Name, all clever tricks are false. ||8||2||
ਨਾਨਕ, ਨਾਮ ਦੇ ਬਗੈਰ, ਸਾਰੀ ਹੁਸ਼ਿਆਰੀ ਕੂੜੀ ਹੈ।
Oh, dice Nanak, Falsa es toda la astucia sin el Nombre del Señor. (8-2)
gauVI mÚ 3 ]
gauRee mahalaa teejaa ||
Gauri, Mejl Guru Amar Das, Tercer Canal Divino.
iesu jug kw Drmu pVhu qum BweI ]
eis jug kaa dharam paRahu tum bhaiee ||
Learn the Dharma of this age, O Siblings of Destiny;
ਤੁਸੀਂ ਹੈ ਭਰਾਓ! ਇਸ ਯੁੱਗ ਦੇ ਮਜ਼ਹਬ (ਵਾਹਿਗੁਰੂ ਦੇ ਨਾਮ) ਨੂੰ ਉਚਾਰਨ ਕਰੋ।
Conoce la religión de esta época;
pUrY guir sB soJI pweI ]
poorai gur sabh sojhee paiee ||
all understanding is obtained from the Perfect Guru.
ਪੂਰਨ ਗੁਰਾਂ ਨੇ ਮੈਨੂੰ ਸਾਰੀ ਗਿਆਤ ਦਰਸਾ ਦਿੱਤੀ ਹੈ।
por la Gracia del Guru te será revelada
AYQY AgY hir nwmu sKweI ]1]
aaithai agai har naam sakhaiee ||1||
Here and hereafter, the Lord's Name is our Companion. ||1||
ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦਾ ਨਾਮ ਪ੍ਰਾਣੀ ਦਾ ਸਹਾਇਕ ਹੈ।
y el Nombre del Señor te acompañará aquí y aquí después. (1)
rwm pVhu min krhu bIcwru ]
raam paRahu man karahu beechaar ||
Learn of the Lord, and contemplate Him in your mind.
ਤੂੰ ਪ੍ਰਭੂ ਦੇ ਨਾਮ ਦਾ ਜਾਪ ਕਰ ਅਤੇ ਆਪਣੇ ਚਿੱਤ ਅੰਦਰ ਉਸ ਨੂੰ ਸੋਚ ਸਮਝ।
Lee acerca del Señor y reflexiona sobre Él en tu pensamiento,
gur prswdI mYlu auqwru ]1] rhwau ]
gur parasaadhee mail utaar ||1|| rahaau ||
By Guru's Grace, your filth shall be washed away. ||1||Pause||
ਗੁਰਾਂ ਦੀ ਦਇਆ ਦੁਆਰਾ ਆਪਣੀ ਗਿਲਾਜ਼ਤ ਨੂੰ ਧੋ ਸੁੱਟ। ਠਹਿਰਾਉ।
para que por la Gracia del Guru se quite la suciedad de tu mente.(1-Pausa)
vwid ivroiD n pwieAw jwie ]
vaadh virodh na paiaa jai ||
Through argument and debate, He cannot be found.
ਬਹਿਸ ਮੁਬਾਹਿਸਿਆਂ ਅਤੇ ਦੰਗੇ-ਫ਼ਸਾਦਾ ਰਾਹੀਂ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Por la riña y la lucha no Lo vas a encontrar, y tu mente y tu cuerpo se volverán inservibles,
mnu qnu PIkw dUjY Bwie ]
man tan feekaa dhoojai bhai ||
The mind and body are made insipid through the love of duality.
ਹੋਰਸ ਦੀ ਪ੍ਰੀਤ ਦੁਆਰਾ, ਆਤਮਾ ਤੇ ਦੇਹਿ ਫਿਕੇ ਹੋ ਜਾਂਦੇ ਹਨ।
destrozados por la dualidad.
gur kY sbid sic ilv lwie ]2]
gur kai sabadh sach liv lai ||2||
Through the Word of the Guru's Shabad, lovingly attune yourself to the True Lord. ||2||
ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸੁਆਮੀ ਨਾਲ ਪਿਰਹੜੀ ਪਾ।
Mejor, entónate en la Verdad del Señor a través de la Palabra del Shabd del Guru.(2)
haumY mYlw iehu sMswrw ]
haumai mailaa ih sa(n)saaraa ||
This world is polluted with egotism.
ਸਵੈ-ਹੰਗਤਾ ਨਾਲ ਇਹ ਜਹਾਨ ਗੰਦਾ ਹੋ ਗਿਆ ਹੈ।
Seducido por Maya, el mundo está contaminado;
inq qIriQ nwvY n jwie AhMkwrw ]
nit teerath naavai na jai aha(n)kaaraa ||
By taking cleansing baths daily at sacred shrines of pilgrimage, egotism is not eliminated.
ਹਰ ਰੋਜ਼ ਪਵਿੱਤ੍ਰ ਪਾਣੀ ਵਿੱਚ ਇਸ਼ਨਾਨ ਕਰਨ ਦੁਆਰਾ ਹੰਗਤਾ ਦੂਰ ਨਹੀਂ ਹੁੰਦੀ।
y aunque uno se bañe en aguas santas, no por eso, el ego desaparece.
ibnu gur Byty jmu kry KuAwrw ]3]
bin gur bheTe jam kare khuaaraa ||3||
Without meeting the Guru, they are tortured by Death. ||3||
ਗੁਰਾਂ ਦੇ ਮਿਲਣ ਦੇ ਬਾਝੋਂ ਮੌਤ ਬੰਦੇ ਨੂੰ ਅਵਾਜਾਰ ਕਰਦੀ ਹੈ।
Sin encontrar al Guru, somos devastados por la muerte.(3)
so jnu swcw ij haumY mwrY ]
so jan saachaa j haumai maarai ||
Those humble beings are true, who conquer their ego.
ਸੱਚਾ ਹੈ ਉਹ ਇਨਸਾਨ ਜੋ ਆਪਣੇ ਗ਼ਰੂਰ ਨੂੰ ਮੇਟ ਸੁਟਦਾ ਹੈ,
Si uno logra aquietar su ego conocerá la Verdad,
gur kY sbid pMc sMGwrY ]
gur kai sabadh pa(n)ch sa(n)ghaarai ||
Through the Word of the Guru's Shabad, they conquer the five thieves.
ਤੇ ਗੁਰਾਂ ਦੀ ਸਿੱਖ-ਮਤ ਦੁਆਰਾ ਪੰਜਾਂ ਦੂਤਾਂ ਨੂੰ ਨਾਸ ਕਰ ਦਿੰਦਾ ਹੈ।
y a través de la Palabra del Shabd del Guru podrá vencer a los cinco enemigos.
Awip qrY sgly kul qwrY ]4]
aap tarai sagale kul taarai ||4||
They save themselves, and save all their generations as well. ||4||
ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਂਦਾ ਹੈ।
Se salvan a si mismos , y salvan a las generaciones posteriores también.
mwieAw moih nit bwjI pweI ]
maiaa moh naT baajee paiee ||
The Actor has staged the drama of emotional attachment to Maya.
ਕਲਾਕਾਰ ਨੇ ਮੋਹਨੀ ਦੀ ਲਗਨ ਪ੍ਰਾਣੀਆਂ ਲਈ ਇਕ ਖੇਲ੍ਹ ਰਚਿਆ ਹੈ।
El Gran Mago ha puesto el espectáculo en el escenario, y el egocéntrico,
mnmuK AMD rhy lptweI ]
manmukh a(n)dh rahe lapaTaiee ||
The self-willed manmukhs cling blindly to it.
ਅੰਨ੍ਹੇ ਅਧਰਮੀ ਇਸ ਨੂੰ ਚਿਮੜੇ ਰਹਿੰਦੇ ਹਨ।
ciegamente piensa que esa es toda la realidad.
gurmuiK Ailpq rhy ilv lweI ]5]
gurmukh alipat rahe liv laiee ||5||
The Gurmukhs remain detached, and lovingly attune themselves to the Lord. ||5||
ਗੁਰੂ-ਸਮਰਪਨ ਅਟੰਕ ਰਹਿੰਦੇ ਅਤੇ ਵਾਹਿਗੁਰੂ ਨਾਲ ਪ੍ਰੇਮ ਪਾਉਂਦੇ ਹਨ।
Sin embargo, los Sirvientes del Guru, estando entonados en el Señor, se conservan desapegados. (5)
bhuqy ByK krY ByKDwrI ]
bahute bhekh karai bhekhadhaaree ||
The disguisers put on their various disguises.
ਬਹੁਰੂਪੀਆਂ ਅਨੇਕਾਂ ਵੇਸ ਬਣਾਉਂਦਾ ਹੈ।
Muy a menudo algunos se cambian de ropa,
AMqir iqsnw iPrY AhMkwrI ]
a(n)tar tisanaa firai aha(n)kaaree ||
Desire rages within them, and they carry on egotistically.
ਉਸ ਦੇ ਅੰਦਰ ਖ਼ਾਹਿਸ਼ ਹੈ ਅਤੇ ਉਹ ਅਭਿਮਾਨੀ ਹੋ ਕੇ ਤੁਰਿਆ ਫਿਰਦਾ ਹੈ।
pero el deseo se queda dentro y se proyecta en el ego.
Awpu n cInY bwjI hwrI ]6]
aap na cheenai baajee haaree ||6||
They do not understand themselves, and they lose the game of life. ||6||
ਆਪਣੇ ਆਪ ਨੂੰ ਉਹ ਸਮਝਦਾ ਨਹੀਂ ਅਤੇ ਖੇਡ ਹਾਰ ਦਿੰਦਾ ਹੈ।
Así no conocen su ser y pierden en el juego de la vida. (6)
kwpV pihir kry cqurweI ]
kaapaR pahir kare chaturaiee ||
Putting on religious robes, they act so clever,
ਧਾਰਮਕ ਭੇਸ ਧਾਰਨ ਕਰ ਕੇ ਕਈ ਜਣੇ ਚਲਾਕੀਆਂ ਕਰਦੇ ਹਨ।
Algunos se sienten muy complacidos con la ropa que se ponen,
mwieAw moih Aiq Brim BulweI ]
maiaa moh at bharam bhulaiee ||
but they are totally deluded by doubt and emotional attachment to Maya.
ਧਨ ਦੀ ਪ੍ਰੀਤ ਤੇ ਸੰਦੇਹ ਨੇ ਉਨ੍ਹਾਂ ਨੂੰ ਵਡਾ ਗੁਮਰਾਹ ਕੀਤਾ ਹੋਇਆ ਹੈ।
pero son tentados por el amor a Maya y desviados por la ilusión,
ibnu gur syvy bhuqu duKu pweI ]7]
bin gur seve bahut dhukh paiee ||7||
Without serving the Guru, they suffer in terrible pain. ||7||
ਗੁਰਾਂ ਦੀ ਚਾਕਰੀ ਕਰਨ ਦੇ ਬਿਨਾ ਉਹ ਬੜੀ ਤਕਲੀਫ ਉਠਾਉਂਦੇ ਹਨ।
y sin el Servicio del Guru sufren intenso dolor. (7)
nwim rqy sdw bYrwgI ]
naam rate sadhaa bairaagee ||
Those who are attuned to the Naam, the Name of the Lord, remain detached forever.
ਜੋ ਹਰੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸਦੀਵ ਹੀ ਨਿਰਲੇਪ ਰਹਿੰਦੇ ਹਨ।
Aquéllos que están imbuidos en el Naam, el Nombre del Señor, están siempre desapegados;
igRhI AMqir swic ilv lwgI ]
girahee a(n)tar saach liv laagee ||
Even as householders, they lovingly attune themselves to the True Lord.
ਭਾਵੇਂ ਉਹ ਘਰਬਾਰੀ ਹਨ, ਉਹ ਆਪਣੇ ਹਿਰਦੇ ਅੰਦਰ ਸਚੇ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।
ellos participan en la vida como sostenedores de hogar, pero están entonados con la Verdad.
nwnk siqguru syvih sy vfBwgI ]8]3]
naanak satigur seveh se vaddabhaagee ||8||3||
O Nanak, those who serve the True Guru are blessed and very fortunate. ||8||3||
ਨਾਨਕ, ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Oh, dice Nanak, ¡Afortunados son los que sirven al Verdadero Guru!” (8-3)
gauVI mhlw 3 ]
gauRee mahalaa teejaa ||
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
Gauri, Mejl Guru Amar Das, Tercer Canal Divino.
bRhmw mUlu vyd AiBAwsw ]
brahamaa mool vedh abhiaasaa ||
Brahma is the founder of the study of the Vedas.
ਬ੍ਰਹਮਾ ਵੇਦਾਂ ਦੇ ਪੜ੍ਹਣ ਘੋਖਣ ਦਾ ਬਾਨੀ ਹੈ।
Brahma fue el primero que meditó en las enseñanzas de los Vedas,
iqs qy aupjy dyv moh ipAwsw ]
tis te upaje dhev moh piaasaa ||
From him emanated the gods, enticed by desire.
ਸੰਸਾਰੀ ਮਮਤਾ ਅਤੇ ਜ਼ਾਹਿਸ਼ ਦੇ ਗ੍ਰਸੇ ਹੋਏ ਦੇਵਤੇ ਉਸ ਤੋਂ ਪੈਦਾ ਹੋਏ।
pero de él se crearon los dioses, manifestaciones del deseo.
qRY gux Brmy nwhI inj Gir vwsw ]1]
trai gun bharame naahee nij ghar vaasaa ||1||
They wander in the three qualities, and they do not dwell within their own home. ||1||
ਉਹ ਤਿੰਨਾਂ ਲਛਣਾ ਅੰਦਰ ਭਟਕਦੇ ਅਤੇ ਆਪਣੇ ਨਿਜ ਦੇ ਗ੍ਰਹਿ ਨਹੀਂ ਵਸਦੇ।
Ellos cambian, determinados por las tres cualidades y no habitan en su Ser.(1)
hm hir rwKy siqgurU imlwieAw ]
ham har raakhe satiguroo milaiaa ||
The Lord has saved me; I have met the True Guru.
ਸੱਚੇ ਗੁਰਾਂ ਦੇ ਨਾਮ ਮਿਲਾ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।
Yo fui salvado por el Señor, porque Él me condujo al Guru,
Anidnu Bgiq hir nwmu idRVwieAw ]1] rhwau ]
anadhin bhagat har naam dhiraRaiaa ||1|| rahaau ||
He has implanted devotional worship of the Lord's Name, night and day. ||1||Pause||
ਰਾਤ ਦਿਨ ਦੀ ਪ੍ਰੇਮ-ਮਈ ਸੇਵਾ ਅਤੇ ਵਾਹਿਗੁਰੂ ਦਾ ਨਾਮ, ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ। ਠਹਿਰਾਉ।
Mismo que me instruyó en la Alabanza del Naam, el Nombre del Señor.(1-Pausa)
qRY gux bwxI bRhm jMjwlw ]
trai gun baanee braham ja(n)jaalaa ||
The songs of Brahma entangle people in the three qualities.
ਬ੍ਰਹਮਾ ਦੀਆਂ ਰਚਨਾਵਾਂ ਬੰਦਿਆਂ ਨੂੰ ਤਿੰਨਾਂ ਸੁਭਾਵਾ ਦੀ ਫ਼ਾਹੀ ਵਿੱਚ ਫਸਾ ਦਿੰਦੀ ਹੈ।
La Palabra del Shabd de Brahma lo involucra a uno en las tres “gunas”
piV vwdu vKwxih isir mwry jmkwlw ]
paR vaadh vakhaaneh sir maare jamakaalaa ||
Reading about the debates and disputes, they are hit over the head by the Messenger of Death.
ਉਸ ਵਿੱਚ ਉਹ ਕਾਰਨਾਮਿਆਂ ਵਾਲੇ ਕਾਵਯ ਵਾਚਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਮੂੰਡ ਉਤੇ ਸੱਟ ਮਾਰਦਾ ਹੈ।
o cualidades, y leyendo de la contienda de los dioses, uno sigue sometido al castigo de la muerte.