Ktu swsqR mUrKY sunwieAw ]
khaT saasatr moorakhai sunaiaa ||
The six Shaastras may be read to a fool,
ਬੇਵਕੂਫ ਨੂੰ ਛੇ ਸ਼ਸਾਤਰਾਂ ਦਾ ਸੁਣਾਉਣਾ,
Aún si el tonto escucha los seis Shastras, permanece inmune a ellos,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Ktu swsqR mUrKY sunwieAw ]
khaT saasatr moorakhai sunaiaa ||
The six Shaastras may be read to a fool,
ਬੇਵਕੂਫ ਨੂੰ ਛੇ ਸ਼ਸਾਤਰਾਂ ਦਾ ਸੁਣਾਉਣਾ,
Aún si el tonto escucha los seis Shastras, permanece inmune a ellos,
jYsy dh ids pvnu JulwieAw ]3]
jaise dheh dhis pavan jhulaiaa ||3||
but it is like the wind blowing in the ten directions. ||3||
ਹਵਾ ਦੇ ਦਸੀਂ ਪਾਸੀਂ ਚੱਲਣ ਦੀ ਨਿਆਈ ਹੈ।
así como el viento que va y viene en todas direcciones. (3)
ibnu kx Klhwnu jYsy gwhn pwieAw ]
bin kan khalahaan jaise gaahan paiaa ||
It is like threshing a crop without any corn - nothing is gained.
ਜਿਸ ਤਰਾਂ ਦਾਣਿਆਂ ਤੋਂ ਸੱਖਣੀ ਫਸਲ ਨੂੰ ਗਾਹੁਣ ਦੁਆਰਾ ਕਿਸੇ ਨੂੰ ਕੁਛ ਨਹੀਂ ਮਿਲਦਾ,
¿Qué va uno a recolectar si no hay granos?
iqau swkq qy ko n brwswieAw ]4]
tiau saakat te ko na baraasaiaa ||4||
In the same way, no benefit comes from the faithless cynic. ||4||
ਇਸੇ ਤਰ੍ਹਾਂ ਮਾਇਆ ਦੇ ਪੁਜਾਰੀ ਤੋਂ ਕਿਸੇ ਨੂੰ ਭੀ ਲਾਭ ਨਹੀਂ ਪਹੁੰਚਦਾ।
Oh, ¿qué va uno a recibir del adorador de Maya? (4)
iqq hI lwgw ijqu ko lwieAw ]
tit hee laagaa jit ko laiaa ||
As the Lord attaches them, so are all attached.
ਹਰ ਕੋਈ ਉਸ ਨਾਲ ਜੁੜਦਾ ਹੈ, ਜਿਸ ਨਾਲ ਪ੍ਰਭੂ ਉਸ ਨੂੰ ਜੋੜਦਾ ਹੈ।
Oh Dios, cada uno esta puesto en ta tarea que le has asignado.
khu nwnk pRiB bxq bxwieAw ]5]5]
kahu naanak prabh banat banaiaa ||5||5||
Says Nanak, God has formed such a form. ||5||5||
ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਨੇ ਇਹੋ ਜਿਹੀ ਬਣਤਰ ਬਣਾਈ ਹੋਈ ਹੈ।
Dice Nanak, oh Señor, toda la Creación es creada y mantenida por Ti. (5-5)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
jIau pRwx ijin ricE srIr ]
jeeau praan jin rachio sareer ||
He created the soul, the breath of life and the body.
ਜਿਸ ਨੇ ਇਨਸਾਨ ਦੀ ਜਿੰਦ ਜਾਨ ਅਤੇ ਦੇਹ ਸਾਜੇ ਹਨ ਅਤੇ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ,
Él, Quien ha creado nuestro cuerpo,
ijnih aupwey iqs kau pIr ]1]
jineh upaae tis kau peer ||1||
He created all beings, and knows their pains. ||1||
ਕੇਵਲ ਉਹ ਹੀ ਸੁੱਖ ਤੇ ਦੁਖ ਵਿੱਚ ਉਸ ਦੀ ਰੱਖਿਆ ਕਰਦਾ ਹੈ।
vida y respiración vital, nos protege de penas y dolores. (1)
guru goibMdu jIA kY kwm ]
gur gobi(n)dh jeea kai kaam ||
The Guru, the Lord of the Universe, is the Helper of the soul.
ਗੁਰੂ ਪ੍ਰਮੇਸ਼ਵਰ ਸਦੀਵ ਹੀ ਜਿੰਦੜੀ ਦੇ ਕੰਮ ਆਉਂਦੇ ਹਨ।
El Dios Guru está siempre al alcance de nuestra Alma,
hliq pliq jw kI sd Cwm ]1] rhwau ]
halat palat jaa kee sadh chhaam ||1|| rahaau ||
Here and herafter, He always provides shade. ||1||Pause||
ਜਿੰਨਾਂ ਦੀ ਛਤਰ ਛਾਇਆ ਦੀ ਪ੍ਰਾਨੀ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਹਮੇਸ਼ਾਂ ਹੀ ਲੋੜ ਹੈ। ਠਹਿਰਾਉ।
sí, aquí y aquí después Su Sombra es lo que nos da sombra. (1-Pausa)
pRBu AwrwDn inrml rIiq ]
prabh aaraadhan niramal reet ||
Worship and adoration of God is the pure way of life.
ਸੁਆਮੀ ਦਾ ਸਿਮਰਨ ਪਵਿੱਤਰ ਜੀਵਨ ਰਹੁਰੀਤੀ ਹੈ।
Purificadora es la Contemplación de nuestro Señor, el Dios.
swDsMig ibnsI ibprIiq ]2]
saadhasa(n)g binasee bipareet ||2||
In the Saadh Sangat, the Company of the Holy, the love of duality vanishes. ||2||
ਸਤਿਸੰਗਤ ਅੰਦਰ ਇਨਸਾਨ ਹੋਰਸ ਦੇ ਪਿਆਰ ਤੋਂ ਖਲਾਸੀ ਪਾ ਜਾਂਦਾ ਹੈ।
Sí, asociándose con los Santos, uno es liberado de los apegos amorosos con el otro. (2)
mIq hIq Dnu nh pwrxw ]
meet heet dhan neh paaranaa ||
Friends, well-wishers and wealth will not support you.
ਮਿੱਤਰ ਸ਼ੁੱਭ ਚਿੰਤਕ ਅਤੇ ਧਨ ਦੌਲਤ ਇਨਸਾਨ ਦਾ ਆਸਰਾ ਨਹੀਂ ਹਨ।
Uno no se puede apegar a los amigos, amantes o riquezas.
DMin DMin myry nwrwiexw ]3]
dha(n)n dha(n)n mere naarainaa ||3||
Blessed, blessed is my Lord. ||3||
ਸੁਬਹਾਨ ਸੁਬਹਾਨ ਹੈ ਮੇਰਾ ਸਰਬ ਵਿਆਪਕ ਸੁਆਮੀ।
Oh, bendito es Dios, nuestro Eterno Amigo y Compañero. (3)
nwnku bolY AMimRq bwxI ]
naanak bolai a(n)mirat baanee ||
Nanak utters the Ambrosial Bani of the Lord.
ਨਾਨਕ ਅੰਮ੍ਰਿਤਮਈ ਬਾਣੀ ਉਚਾਰਨ ਕਰਦਾ ਹੈ।
Nanak hace conocida la Verdad
eyk ibnw dUjw nhI jwxI ]4]6]
ek binaa dhoojaa nahee jaanee ||4||6||
Except the One Lord, he does not know any other at all. ||4||6||
ਇਕ ਹਰੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਜਾਣਦਾ।
de que uno no tiene que conocer a nadie más que al Único Dios. (4-6)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
AwgY dXu pwCY nwrwiex ]
aagai dhay paachhai naarain ||
The Lord is in front of me, and the Lord is behind me.
ਮੇਰੇ ਅੱਗੇ ਹਰੀ ਹੈ, ਮੇਰੇ ਪਿੱਛੇ ਹਰੀ ਹੈ,
Antes que yo está Dios, detrás de mí está Dios,
miD Bwig hir pRym rswiex ]1]
madh bhaag har prem rasain ||1||
My Beloved Lord, the Source of Nectar, is in the middle as well. ||1||
ਅਤੇ ਵਿਚਕਾਰਲੇ ਹਿੱਸੇ ਵਿੱਚ ਭੀ ਅੰਮ੍ਰਿਤ ਦਾ ਘਰ ਪਿਆਰਾ ਪ੍ਰਭੂ ਹੀ ਹੈ।
en medio también está Dios, el Tesoro de Amor. (1)
pRBU hmwrY swsqR saux ]
prabhoo hamaarai saasatr saun ||
God is my Shaastra and my favorable omen.
ਸੁਆਮੀ ਮੇਰਾ ਸ਼ਾਸਤਰ ਅਤੇ ਸੁਲੱਖਣਾ ਸ਼ਗਨ ਹੈ।
Mi Dios es mi Shastra, mi Amuleto Auspicioso y habitando en Su Presencia,
sUK shj Awnµd igRh Baux ]1] rhwau ]
sookh sahaj aana(n)dh gireh bhaun ||1|| rahaau ||
In His Home and Mansion, I find peace, poise and bliss. ||1||Pause||
ਸੁਆਮੀ ਤੇ ਧਾਮ ਅਤੇ ਮੰਦਰ ਅੰਦਰ ਵੱਸਣ ਦੁਆਰਾ ਪ੍ਰਾਨੀ ਨੂੰ ਆਰਾਮ ਅਡੋਲਤਾ ਤੇ ਖੁਸ਼ੀ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।
mi ser es bendecido con Éxtasis y con la Paz del Equilibrio. (1-Pausa)
rsnw nwmu krn suix jIvy ]
rasanaa naam karan sun jeeve ||
Chanting the Naam, the Name of the Lord, with my tongue, and hearing it with my ears, I live.
ਆਪਣੀ ਜੀਭਾ ਨਾਲ ਨਾਮ ਨੂੰ ਉਚਾਰ ਅਤੇ ਕੰਨਾਂ ਨਾਲ ਸੁਣ ਕੇ ਮੈਂ ਜਿਉਂਦਾ ਹਾਂ।
La boca recitando, los oídos escuchando, se llenan de la animación de la Vida,
pRBu ismir ismir Amr iQru QIvy ]2]
prabh simar simar amar thir theeve ||2||
Meditating, meditating in remembrance on God, I have become eternal, permanent and stable. ||2||
ਸਾਈਂ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਮੈਂ ਅਬਿਨਾਸ਼ੀ ਤੇ ਸਦੀਵੀ ਸਥਿਰ ਹੋ ਗਿਆ ਹਾਂ।
sí, contemplando a Dios, uno vive eternamente en Él. (2)
jnm jnm ky dUK invwry ]
janam janam ke dhookh nivaare ||
The pains of countless lifetimes have been erased.
ਕ੍ਰੋੜਾਂ ਜਨਕਾਂ ਦਿਆਂ ਦੁਖੜਿਆਂ ਤੋਂ ਮੇਰਾ ਛੁਟਕਾਰਾ ਹੋ ਗਿਆ ਹੈ।
Dios nos libera de las aflicciones de miles de encarnaciones
Anhd sbd vjy drbwry ]3]
anahadh sabadh vaje dharabaare ||3||
The Unstruck Sound-current of the Shabad, the Word of God, vibrates in the Court of the Lord. ||3||
ਸੁਆਮੀ ਦੀ ਦਰਗਾਹ ਦਾ ਬੈਕੁੰਠੀ ਕੀਰਤਨ ਹੁਣ ਮੇਰੇ ਨਹੀਂ ਹੁੰਦਾ ਹੈ।
y así escuchamos la Melodía Divina de la Palabra del Shabd, viviendo en Su Presencia. (3)
kir ikrpw pRiB lIey imlwey ]
kar kirapaa prabh le'ee milaae ||
Granting His Grace, God has blended me with Himself.
ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
El Señor en Su Misericordia nos une en Su Ser,
nwnk pRB srxwgiq Awey ]4]7]
naanak prabh saranaagat aae ||4||7||
Nanak has entered the Sanctuary of God. ||4||7||
ਨਾਨਕ ਨੇ ਸੁਆਮੀ ਦੀ ਸ਼ਰਣ ਨਹੀਂ ਹੈ।
así Nanak busca el Santuario de Dios. (4-7)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
koit mnorQ Awvih hwQ ]
koT manorath aaveh haath ||
It brings millions of desires to fulfillment.
ਸਾਹਿਬ ਦੇ ਸਿਮਰਨ ਰਾਹੀਂ ਕ੍ਰੋੜਾਂ ਹੀ ਮਨ ਦੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।
Millones de tareas son realizadas a través del Naam,
jm mwrg kY sMgI pWQ ]1]
jam maarag kai sa(n)gee paa(n)th ||1||
On the Path of Death, It will go with you and help you. ||1||
ਯਮ ਦੇ ਰਸਤੇ ਉਤੇ ਰੱਬ ਦਾ ਨਾਮ ਪ੍ਰਾਨੀ ਦਾ ਸਾਥੀ ਅਤੇ ਸਹਾਇਕ ਹੁੰਦਾ ਹੈ।
el Nombre del Señor y así uno encuentra un Verdadero Amigo en el sendero de Yama. (1)
gMgw jlu gur goibMd nwm ]
ga(n)gaa jal gur gobi(n)dh naam ||
The Naam, the Name of the Lord of the Universe, is the holy water of the Ganges.
ਵਿਸ਼ਾਲ ਵਾਹਿਗੁਰੂ ਦਾ ਨਾਮ ਗੰਗਾ ਦੇ ਪਾਣੀ ਦੀ ਮਾਨੰਦ ਹੈ।
El Nombre del Dios Guru, es como el agua del Ganges y quien sea que Lo contemple,
jo ismrY iqs kI giq hovY pIvq bhuiV n join BRmwm ]1] rhwau ]
jo simarai tis kee gat hovai peevat bahuR na jon bhramaam ||1|| rahaau ||
Whoever meditates on it, is saved; drinking it in, the mortal does not wander in reincarnation again. ||1||Pause||
ਜਿਹੜਾ ਕੋਈ ਇਸ ਦੀ ਆਰਾਧਨਾ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਇਸ ਨੂੰ ਪਾਨ ਕਰਨ ਦੁਆਰਾ ਜੀਵ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਦਾ। ਠਹਿਰਾਉ।
es emancipado y no vuelve a ningún vientre otra vez. (1- Pausa)
pUjw jwp qwp iesnwn ]
poojaa jaap taap isanaan ||
It is my worship, meditation, austerity and cleansing bath.
ਇਹ ਹੀ ਮੇਰੀ ਉਪਹਾਸ਼ਨਾ ਬੰਦਗੀ ਤਪੱਸਿਆ ਅਤੇ ਨਾਉਣ ਹੈ।
Es en verdad mi canción, mi austeridad y mi ritual,
ismrq nwm Bey inhkwm ]2]
simarat naam bhe nihakaam ||2||
Meditating in remembrance on the Naam, I have become free of desire. ||2||
ਨਾਮ ਦਾ ਚਿੰਤਨ ਕਰਨ ਦੁਆਰਾ ਮੈਂ ਖਾਹਿਸ਼ ਰਹਿਤ ਹੋ ਗਿਆ ਹਾਂ।
contemplar el Nombre y permanecer sin deseos. (2)
rwj mwl swdn drbwr ]
raaj maal saadhan dharabaar ||
It is my domain and empire, wealth, mansion and court.
ਧਨ-ਦੌਲਤ, ਮੰਦਰ, ਪਾਤਿਸ਼ਾਹੀ, ਕਚਿਹਰੀ,
El Nombre es para mí las tierras, los tesoros y también las mansiones,
ismrq nwm pUrn Awcwr ]3]
simarat naam pooran aachaar ||3||
Meditating in remembrance on the Naam brings perfect conduct. ||3||
ਅਤੇ ਮੁਕੰਮਲ ਆਚਰਨ ਹੈ ਨਾਮ ਦਾ ਸਿਮਰਨ।
pues contemplando el Nombre, mi conducta se ha perfeccionado. (3)
nwnk dws iehu kIAw bIcwru ]
naanak dhaas ih keeaa beechaar ||
Slave Nanak has deliberated, and has come to this conclusion:
ਯੋਗ ਸੋਚ ਵਿਚਾਰ ਮਗਰੋਂ ਗੋਲਾ ਨਾਨਕ ਇਸ ਨਤੀਜੇ ਤੇ ਪੁੱਜਾ ਹੈ,
Nanak ha llegado a esta conclusión después de mucho meditar,
ibnu hir nwm imiQAw sB Cwru ]4]8]
bin har naam mithiaa sabh chhaar ||4||8||
Without the Lord's Name, everything is false and worthless, like ashes. ||4||8||
ਕਿ ਪ੍ਰਭੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਝੂਠ ਹੈ ਅਤੇ ਸੁਆਹ ਵਰਗਾ ਹੈ।
que sin el Naam, el Nombre del Señor, todo lo demás no es más que cenizas y polvo. (4-8)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
lypu n lwgo iql kw mUil ]
lep na laago til kaa mool ||
The poison had absolutely no harmful effect.
ਜਹਿਰ ਨੇ ਹਦੋ ਹੀ ਇੱਕ ਭੋਰਾ ਭੀ ਬੁਰਾ ਅਸਰ ਨਾਂ ਕੀਤਾ,
Nada le pasó a mi hijo y el brahmán
dustu bRwhmxu mUAw hoie kY sUl ]1]
dhusaT braahaman mooaa hoi kai sool ||1||
But the wicked Brahmin died in pain. ||1||
ਪਰ ਪਾਬਰ ਬ੍ਰਾਹਮਣ ਉਠ ਕੇ ਮਰ ਗਿਆ।
que quiso envenenarlo, murió de dolor. (1)
hir jn rwKy pwrbRhim Awip ]
har jan raakhe paarabraham aap ||
The Supreme Lord God Himself has saved His humble servant.
ਪ੍ਰਭੂ ਨੇ ਗੋਲੇ ਨੂੰ ਪ੍ਰਭੂ ਨੇ ਖੁਦ ਹੀ ਬਚਾ ਲਿਆ ਹੈ।
El Santo del Señor fue salvado por el Mismo Señor
pwpI mUAw gur prqwip ]1] rhwau ]
paapee mooaa gur parataap ||1|| rahaau ||
The sinner died through the Power of the Guru. ||1||Pause||
ਗੁਨਾਹਗਾਰ ਗੁਰਾ ਦੀ ਸੱਤਿਆ ਦੁਆਰੇ ਨਸ਼ਟ ਹੋ ਗਿਆ। ਠਹਿਰਾਉ।
y el malvado murió bajo el Poder del Guru. (1-Pausa)
Apxw Ksmu jin Awip iDAwieAw ]
apanaa khasam jan aap dhiaaiaa ||
The humble servant of the Lord and Master meditates on Him.
ਗੋਲਾ ਖੁਦ ਹੀ ਆਪਣੇ ਸੁਆਮੀ ਨੂੰ ਯਾਦ ਕਰਦਾ ਹੈ।
El Santo habita en Su Señor, el Dios,
ieAwxw pwpI Ehu Awip pcwieAw ]2]
eiaanaa paapee oh aap pachaiaa ||2||
He Himself has destroyed the ignorant sinner. ||2||
ਮੂਰਖ ਗੁਨਾਹਗਾਰ ਨੂੰ ਉਸ ਸਾਈਂ ਨੇ ਆਪੇ ਹੀ ਨਸ਼ਟ ਕਰ ਦਿੱਤਾ ਹੈ।
y al ignorante malvado el Mismo Señor lo destruye. (2)
pRB mwq ipqw Apxy dws kw rKvwlw ]
prabh maat pitaa apane dhaas kaa rakhavaalaa ||
God is the Mother, the Father and the Protector of His slave.
ਸੁਆਮੀ ਆਪਣੇ ਸੇਵਕਾਂ ਦੀ ਅੰਮੜੀ ਬਾਬਲ ਅਤੇ ਰਾਖਾ ਹੈ।
El Señor es el padre y la madre y el Protector de Sus Sirvientes,
inMdk kw mwQw eIhW aUhw kwlw ]3]
ni(n)dhak kaa maathaa ieehaa(n) uoohaa kaalaa ||3||
The face of the slanderer, here and hereafter, is blackened. ||3||
ਬਦਖੋਈ ਕਰਨ ਵਾਲੇ ਦਾ ਚਿਹਰਾ ਏਥੋਂ ਅਤੇ ਓਥੇ ਕਾਲਾ ਕੀਤਾ ਜਾਂਦਾ ਹੈ।
y el semblante de sus calumniadores es obscurecido aquí y aquí después. (3)
jn nwnk kI prmysir suxI Ardwis ]
jan naanak kee paramesar sunee aradhaas ||
The Transcendent Lord has heard the prayer of servant Nanak.
ਸ਼ਰੋਮਣੀ ਸਾਹਿਬ ਨੇ ਗੋਲੇ ਨਾਨਕ ਦੀ ਪ੍ਰਾਰਥਨਾਂ ਸੁਣ ਲਈ ਹੈ।
El Señor escuchó la oración de Su Esclavo, y el ser malvado que deseó mi mal,
mlyCu pwpI picAw BieAw inrwsu ]4]9]
malechh paapee pachiaa bhiaa niraas ||4||9||
The filthy sinner lost hope and died. ||4||9||
ਨਾਉਮੀਦ ਹੋ ਕੇ ਨੀਚ ਗੁਨਾਹਗਾਰ ਮਰ ਮੁਕ ਗਿਆ।
sufrió grandemente y fue destruido. (4-9)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
KUbu KUbu KUbu KUbu KUbu qyro nwmu ]
khoob khoob khoob khoob khoob tero naam ||
Excellent, excellent, excellent, excellent, excellent is Your Name.
ਪਬਮ ਸਰੇਸ਼ਟ, ਪਰਮ ਸ਼ਰੇਸਟ, ਪਰਮ ਸਰੇਸ਼ਟ, ਪਰਮ ਸਰੇਸ਼ਟ, ਪਰਮ ਸਰੇਸ਼ਟ ਹੈ ਤੇਰਾ ਨਾਮ।
Maravilloso, Maravilloso, Maravilloso es Tu Nombre, oh Dios,
JUTu JUTu JUTu JUTu dunI gumwnu ]1] rhwau ]
jhooTh jhooTh jhooTh jhooTh dhunee gumaan ||1|| rahaau ||
False, false, false, false is pride in the world. ||1||Pause||
ਕੂੜੀ, ਕੂੜੀ ਕੂੜੀ, ਕੂੜੀ ਹੈ ਸੰਸਾਰੀ ਹੰਗਤਾ। ਠਹਿਰਾਉ।
Falso, falso, falso es el orgullo del mundo. (1-Pausa)
ngj qyry bMdy dIdwru Apwru ]
nagaj tere ba(n)dhe dheedhaar apaar ||
The glorious vision of Your slaves, O Infinite Lord, is wonderful and beauteous.
ਅਮੋਲਕ ਹੈ ਦਰਸ਼ਨ ਤੇਰੇ ਗੋਲਿਆਂ ਦਾ, ਹੇ ਬੇਅੰਤ ਸੁਆਮੀ!
Bella es tu Presencia, Bellísimos los Semblantes de Tus Devotos.