rwgu mwlI gauVw mhlw 4
raag maalee gauRaa mahalaa chauthhaa
Raag Maalee Gauraa, Fourth Mehl:
ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
Rag Mali, Gaura, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mwlI gauVw mhlw 4
raag maalee gauRaa mahalaa chauthhaa
Raag Maalee Gauraa, Fourth Mehl:
ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
Rag Mali, Gaura, Mejl Guru Ram Das, Cuarto Canal Divino.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru, el Omnisciente Espíritu Divino, el Creador Sin Miedo, Sin Enojo, el Ser más allá del tiempo, No Encarnado, Auto Existente, Iluminador.
Aink jqn kir rhy hir AMqu nwhI pwieAw ]
anik jatan kar rahe har a(n)t naahee paiaa ||
Countless have tried, but none have found the Lord's limit.
ਘਣੇਰਿਆਂ ਨੇ ਹੀ ਉਪਰਾਲੇ ਕੀਤੇ ਹਨ, ਪਰ ਪ੍ਰਭੂ ਦਾ ਓੜਕ ਕਿਸੇ ਨੂੰ ਨਹੀਂ ਲੱਭਾ।
Millones han tratado infructuosamente de encontrar los Límites del Señor,
hir Agm Agm AgwiD boiD Awdysu hir pRB rwieAw ]1] rhwau ]
har agam agam agaadh bodh aadhes har prabh raiaa ||1|| rahaau ||
The Lord is inaccessible, unapproachable and unfathomable; I humbly bow to the Lord God, my King. ||1||Pause||
ਵਾਹਿਗੁਰੂ ਪਹੁੰਚ ਤੋਂ ਪਰੇ, ਬੇਥਾਹ, ਅਲਖ ਅਤੇ ਮਨੁੱਖੀ ਸਮਝ ਤੋਂ ਉਚੇਰਾ ਹੈ। ਉਸ ਸੁਆਮੀ ਵਾਹਿਗੁਰੂ ਪਾਤਸ਼ਾਹ ਨੂੰ ਮੇਰੀ ਨਮਸ਼ਕਾਰ ਹੈ। ਠਹਿਰਾਉ।
oh Dios, eres Insondable e Inconcebible; oh Rey, Hosanna a Ti.(1-Pausa)
kwmu k®oDu loBu mohu inq Jgrqy JgrwieAw ]
kaam karodh lobh moh nit jhagarate jhagaraiaa ||
Sexual desire, anger, greed and emotional attachment bring continual conflict and strife.
ਵਿਸ਼ੇ ਭੋਗ, ਗੁੱਸੇ ਲਾਲਚ ਤੇ ਸੰਸਾਰੀ ਮਮਤਾ ਦੇ ਗ੍ਰਸੇ ਹੋਏ ਇਨਸਾਨ ਹਮੇਸ਼ਾਂ ਲੜਦੇ ਤੇ ਬਖੇੜਿਆਂ ਵਿੱਚ ਪੈਂਦੇ ਹਨ।
Sí, atrapados por la lujuria, el enojo, la avaricia y el apego, vivimos envueltos en la contienda,
hm rwKu rwKu dIn qyry hir srin hir pRB AwieAw ]1]
ham raakh raakh dheen tere har saran har prabh aaiaa ||1||
Save me, save me, I am your humble creature, O Lord; I have come to Your Sanctuary, O my Lord God. ||1||
ਮੇਰੇ ਵਾਹਿਗੁਰੂ, ਸੁਆਮੀ ਮਾਲਕ, ਮੈਂ ਤੇਰੀ ਪਨਾਹ ਲਈ ਹੈ। ਤੂੰ ਆਪਣੇ ਮਸਕੀਨ ਜੀਵ ਦੀ ਰੱਖਿਆ ਰੱਖਿਆ ਕਰ।
oh Dios, busco Tu Refugio, sálvame, salva a esta humilde criatura. (1)
srxwgqI pRB pwlqy hir Bgiq vClu nwieAw ]
saranaagatee prabh paalate har bhagat vachhal naiaa ||
You protect and preserve those who take to Your Sanctuary, God; You are called the Lover of Your devotees.
ਹੇ ਸਾਈਂ ਮਾਲਕ! ਤੂੰ ਉਸ ਦੀ ਪ੍ਰਵਰਸ਼ ਕਰਦਾ ਹੈਂ ਜੋ ਤੇਰੀ ਸ਼ਰਣ ਲੈਂਦਾ ਹੈ। ਤੇਰਾ ਨਾਮ ਆਪਣਿਆਂ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ।
Oh Señor, Tu Reputación se funda en el Amor a Tus Devotos y quien busca Tu Refugio, lo sostienes,
pRihlwdu jnu hrnwiK pkirAw hir rwiK lIE qrwieAw ]2]
prahilaadh jan haranaakh pakariaa har raakh leeo taraiaa ||2||
Prahlaad, Your humble servant, was caught by Harnaakhash; but You saved Him and carried him across, Lord. ||2||
ਪ੍ਰਹਿਲਾਦ, ਤੇਰਾ ਗੋਲਾ, ਹਰਣਾਖਸ਼ ਨੇ ਪਕੜ ਲਿਆ ਸੀ। ਤੂੰ ਉਸ ਦੀ ਰੱਖਿਆ ਅਤੇ ਕਲਿਆਣ ਕੀਤੀ, ਹੇ ਵਾਹਿਗੁਰੂ!
pues ¿no liberaste a Prehlad de las garras del malvado Harnakash y lo emancipaste por estar dedicado a Ti?(2)
hir cyiq ry mn mhlu pwvx sB dUK BMjnu rwieAw ]
har chet re man mahal paavan sabh dhookh bha(n)jan raiaa ||
Remember the Lord, O mind, and rise up to the Mansion of His Presence; the Sovereign Lord is the Destroyer of pain.
ਉਸ ਦਾ ਮੰਦਰ ਪ੍ਰਾਪਤ ਕਰਨ ਲਈ, ਤੂੰ ਆਪਣੇ ਰੱਬ ਨੂੰ ਯਾਦ ਕਰ, ਹੇ ਬੰਦੇ! ਪ੍ਰਭੂ ਪਾਤਸ਼ਾਹ ਸਾਰੇ ਦੁਖੜੇ ਦੂਰ ਕਰਨ ਵਾਲਾ ਹੈ।
Oh mi mente, alaba a tu Dios y llega hasta Su Castillo.
Bau jnm mrn invwir Twkur hir gurmqI pRBu pwieAw ]3]
bhau janam maran nivaar Thaakur har gurmatee prabh paiaa ||3||
Our Lord and Master takes away the fear of birth and death; following the Guru's Teachings, the Lord God is found. ||3||
ਸੁਆਮੀ ਜੰਮਣ ਤੇ ਮਰਨ ਦਾ ਡਰ ਨਾਸ ਕਰਨ ਵਾਲਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।
Oh Señor, mi Rey, eres el Destructor de todas nuestras tristezas; Tú destruyes el miedo a la trasmigración y eres obtenido a través de la Palabra del Guru. (3)
hir piqq pwvn nwmu suAwmI Bau Bgq BMjnu gwieAw ]
har patit paavan naam suaamee bhau bhagat bha(n)jan gaiaa ||
The Name of the Lord, our Lord and Master, is the Purifier of sinners; I sing of the Lord, the Destroyer of the fears of His devotees.
ਸੁਆਮੀ ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਆਪਣੇ ਸ਼ਰਧਾਲੂਆਂ ਦਾ ਡਰ ਨਾਸ ਕਰਨ ਵਾਲਾ ਹੈ।
Sí, eres el Purificador de los que traicionaron su conciencia y Tus Devotos Te cantan,
hir hwru hir auir DwirE jn nwnk nwim smwieAw ]4]1]
har haar har ur dhaario jan naanak naam samaiaa ||4||1||
One who wears the necklace of the Name of the Lord, Har, Har, in his heart, O servant Nanak, merges in the Naam. ||4||1||
ਜੋ ਸੁਆਮੀ ਵਾਹਿਗੁਰੂ ਦੀ ਮਾਲਾ ਆਪਣੇ ਦਿਲ ਰੂਪ ਗਲੇ ਤੇ ਪਾਉਂਦਾ ਹੈ, ਉਹ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹੇ ਗੋਲੇ ਨਾਨਕ!
oh Destructor del miedo, he adornado mi ser con Tu Collar, oh Dios, y me he inmergido en Tu Amado Nombre.(4-1)
mwlI gauVw mhlw 4 ]
maalee gauRaa mahalaa chauthhaa ||
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
Mali Gaura, Mejl Guru Ram Das, Cuarto Canal Divino.
jip mn rwm nwmu suKdwqw ]
jap man raam naam sukhadhaataa ||
O my mind, chant the Name of the Lord, the Giver of peace.
ਹੇ ਮੇਰੀ ਜਿੰਦੜੀਏ! ਤੂੰ ਆਰਾਮ-ਦੇਣਹਾਰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Oh mi mente, contempla el Nombre de tu Dios, Dador de Éxtasis, y encontrando a los Santos,
sqsMgiq imil hir swdu AwieAw gurmuiK bRhmu pCwqw ]1] rhwau ]
satasa(n)gat mil har saadh aaiaa gurmukh braham pachhaataa ||1|| rahaau ||
One who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||
ਸਾਧ ਸੰਗਤ ਨਾਲ ਮਿਲ ਕੇ, ਜੋ ਵਾਹਿਗੁਰੂ ਦੇ ਸੁਆਦ ਨੂੰ ਮਾਣਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦਾ ਹੈ। ਠਹਿਰਾਉ।
saborea a tu Señor, Él se te revelará por la Gracia del Guru.(1-Pausa)
vfBwgI gur drsnu pwieAw guir imilAY hir pRBu jwqw ]
vaddabhaagee gur dharasan paiaa gur miliaai har prabh jaataa ||
By great good fortune, one obtains the Blessed Vision of the Guru's Darshan; meeting with the Guru, the Lord God is known.
ਪਰਮ ਚੰਗੇ ਨਸੀਬਾਂ ਦੁਆਰਾ, ਬੰਦੇ ਦੇ ਦਰਸ਼ਨ ਨਸੀਬ ਹੁੰਦੇ ਹਨ ਅਤੇ ਗੁਰਾਂ ਨਾਲ ਮਿਲ ਕੇ, ਉਹ ਸੁਆਮੀ ਵਾਹਿਗੁਰੂ ਨੂੰ ਜਾਣ ਲੈਂਦਾ ਹੈ।
Es por una gran y buena fortuna que uno es bendecido con la Visión del Guru,
durmiq mYlu geI sB nIkir hir AMimRiq hir sir nwqw ]1]
dhuramat mail giee sabh neekar har a(n)mirat har sar naataa ||1||
y encontrándolo, uno conoce al Dios Todopoderoso, así se libera del cochambre de los errores y se baña en la Laguna de Néctar del Señor. (1)
Dnu Dnu swDu ijn@I hir pRBu pwieAw iqn@ pUCau hir kI bwqw ]
dhan dhan saadh jin(h)ee har prabh paiaa tin(h) poochhau har kee baataa ||
Blessed, blessed are the Holy, who have found their Lord God; I ask them to tell me the stories of the Lord.
ਸ਼ਾਬਾਸ਼! ਸ਼ਾਬਾਸ਼! ਹੈ, ਉਨ੍ਹਾਂ ਸੰਤਾਂ ਦੇ, ਜੋ ਆਪਣੇ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਹੋਏ ਹਨ। ਮੈਂ ਉਨ੍ਹਾਂ ਪਾਸੋਂ ਸਾਹਿਬ ਦੀਆਂ ਰਾਮ ਕਹਾਣੀਆਂ ਪੁਛਦਾ ਹਾਂ।
Benditos son los Santos que han obtenido a Dios; son Ellos Quienes me revelan Su Misterio, me postro a sus Pies
pwie lgau inq krau judrIAw hir mylhu krim ibDwqw ]2]
pai lagau nit karau judhareeaa har melahu karam bidhaataa ||2||
I fall at their feet, and always pray to them, to mercifully unite me with my Lord, the Architect of Destiny. ||2||
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਅਤੇ ਸਦਾ ਉਨ੍ਹਾਂ ਮੂਹਰੇ ਬੇਨਤੀ ਕਰਦਾ ਹਾਂ; ਤੁਸੀਂ ਮਿਹਰ ਧਾਰ ਕੇ ਮੈਨੂੰ ਮੇਰੇ ਸਿਰਜਣਹਾਰ ਸੁਆਮੀ ਨਾਲ ਜੋੜ ਦਿਓ।
y les ruego siempre, oh amados, tengan Compasión y guíenme hasta mi Señor Creador.(2)
illwt ilKy pwieAw guru swDU gur bcnI mnu qnu rwqw ]
lilaaT likhe paiaa gur saadhoo gur bachanee man tan raataa ||
Through the destiny written on my forehead, I have found the Holy Guru; my mind and body are imbued with the Guru's Word.
ਆਪਣੇ ਮੱਥੇ ਦੀ ਲਿਖਤਕਾਰ ਦੀ ਬਰਕਤ, ਮੈਂ ਸੰਤ-ਰੂਪ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਹਨਾਂ ਦੀ ਗੁਰਬਾਣੀ ਦੇ ਰਾਹੀਂ, ਮੇਰੀ ਜਿੰਦੜੀ ਤੇ ਦੇਹ ਪ੍ਰਭੂ ਨਾਲ ਰੰਗੀਆਂ ਗਈਆਂ ਹਨ।
Con la marca de mi Destino en la frente, soy bendecido en la Sociedad de los Santos. Mi cuerpo y mi mente están imbuidos en la Palabra del Guru.
hir pRB Awie imly suKu pwieAw sB iklivK pwp gvwqw ]3]
har prabh aai mile sukh paiaa sabh kilavikh paap gavaataa ||3||
The Lord God has come to meet me; I have found peace, and I am rid of all the sins. ||3||
ਸੁਆਮੀ ਵਾਹਿਗੁਰੂ ਆ ਕੇ ਮੈਨੂੰ ਮਿਲ ਪਿਆ ਹੈ। ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਕੁਕਰਮਾਂ ਅਤੇ ਗੁਨਾਹਾਂ ਤੋਂ ਖਲਾਸੀ ਪਾ ਗਿਆ ਹਾਂ।
Encontrando a mi Dios, me encuentro en total Éxtasis y Liberado de todas mis faltas. (3)
rwm rswiexu ijn@ gurmiq pwieAw iqn@ kI aUqm bwqw ]
raam rasain jin(h) gurmat paiaa tin(h) kee uootam baataa ||
Those who follow the Guru's Teachings find the Lord, the source of nectar; their words are sublime and exalted.
ਸ੍ਰੇਸ਼ਟ ਹਨ, ਉਨ੍ਹਾਂ ਦੇ ਬਚਨ ਬਿਲਾਸ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ, ਅੰਮ੍ਰਿਤ ਦੇ ਘਰ ਆਪਣੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ।
Quienes siguen las Enseñanzas del Guru encuentran al Señor, la Fuente de Néctar, y sus palabras son Sublimes y elevadas;
iqn kI pMk pweIAY vfBwgI jn nwnku crin prwqw ]4]2]
tin kee pa(n)k paieeaai vaddabhaagee jan naanak charan paraataa ||4||2||
By great good fortune, one is blessed with the dust of their feet; servant Nanak falls at their feet. ||4||2||
ਭਾਰੇ ਭਾਗਾਂ ਦੁਆਰਾ, ਬੰਦੇ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ। ਗੋਲਾ ਨਾਨਕ ਉਨ੍ਹਾਂ ਦੇ ਪੈਰੀਂ ਪੈਂਦਾ ਹੈ।
por una muy buena fortuna uno es bendecido con el Polvo de Sus Pies y el Sirviente Nanak, cae a Sus Pies.(4-2)