AwswvrI mhlw 5 Gru 3
aasaavaree mahalaa panjavaa ghar teejaa
Aasaavaree, Fifth Mehl, Third House:
ਆਸਾਵਰੀ ਪੰਜਵੀਂ ਪਾਤਸ਼ਾਹੀ।
Asaavari, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AwswvrI mhlw 5 Gru 3
aasaavaree mahalaa panjavaa ghar teejaa
Aasaavaree, Fifth Mehl, Third House:
ਆਸਾਵਰੀ ਪੰਜਵੀਂ ਪਾਤਸ਼ਾਹੀ।
Asaavari, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
myry mn hir isau lwgI pRIiq ]
mere man har siau laagee preet ||
My mind is in love with the Lord.
ਆਪਣੇ ਰਿਦੈ ਅੰਦਰ ਮੈਂ ਵਾਹਿਗੁਰੂ ਨਾਲ ਪਿਆਰ ਪਾ ਲਿਆ ਹੈ।
Mi mente está enamorada del Señor
swDsMig hir hir jpq inrml swcI rIiq ]1] rhwau ]
saadhasa(n)g har har japat niramal saachee reet ||1|| rahaau ||
In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||
ਸਤਿਸੰਗਤ ਅੰਦਰ ਮੈਂ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਪਵਿੱਤਰ ਤੇ ਸੱਚੀ ਹੋ ਗਈ ਹੈ ਮੇਰੀ ਜੀਵਨ ਰਹੁ-ਰੀਤੀ।
y en la Sociedad de los Santos ella habita en Dios, y puras se han vuelto sus maneras. (1‑Pausa)
drsn kI ipAws GxI icqvq Aink pRkwr ]
dharasan kee piaas ghanee chitavat anik prakaar ||
I have such a great thirst for the Blessed Vision of His Darshan; I think of him in so many ways.
ਸੁਆਮੀ ਦੇ ਦੀਦਾਰ ਦੀ ਮੈਨੂੰ ਡਾਢੀ ਤ੍ਰੇਹ ਹੈ ਅਤੇ ਮੈਂ ਬਹੁਤਿਆਂ ਤਰੀਕਿਆਂ ਨਾਲ ਉਸ ਨੂੰ ਯਾਦ ਕਰਦਾ ਹਾਂ।
Añoro Su Visión y pienso en Él de muchas formas;
krhu AnugRhu pwrbRhm hir ikrpw Dwir murwir ]1]
karahu anugrahu paarabraham har kirapaa dhaar muraar ||1||
So be Merciful, O Supreme Lord; shower Your Mercy upon me, O Lord, Destroyer of pride. ||1||
ਮਿਹਰਬਾਨ ਹੋਵੋ, ਹੇ ਮੇਰੇ ਪ੍ਰਭੂ! ਮੇਰੇ ਉਤੇ ਰਹਿਮ ਕਰੋ, ਹੇ ਹੰਕਾਰ ਦੇ ਵੈਰੀ ਵਾਹਿਗੁਰੂ!
sé Compasivo, oh mi Señor Trascendente, ten Compasión de mí, oh Dios. (1)
mnu prdysI AwieAw imilE swD kY sMig ]
man paradhesee aaiaa milio saadh kai sa(n)g ||
My stranger soul has come to join the Saadh Sangat.
ਬਹੁਤੀਆਂ ਜੂਨੀਆਂ ਅੰਦਰ ਭਟਕਦੀ ਹੋਈ ਮੇਰੀ ਪ੍ਰਦੇਸਣ ਆਤਮਾਂ ਆ ਕੇ ਸਤਿਸੰਗਤ ਨਾਲ ਜੁੜ ਗਈ ਹੈ।
Mi mente, pasando a través de muchos nacimientos, se encontró con su Señor cuando se unió con los Santos.
ijsu vKr kau cwhqw so pwieE nwmih rMig ]2]
jis vakhar kau chaahataa so paio naameh ra(n)g ||2||
That commodity, which I longed for, I have found in the Love of the Naam, the Name of the Lord. ||2||
ਜਿਸ ਮਾਲ ਦੀ ਮੈਂ ਤਾਂਘ ਰੱਖਦਾ ਸੀ ਉਹ ਮੈਨੂੰ ਸੁਆਮੀ ਦੇ ਨਾਮ ਦੀ ਪ੍ਰੀਤ ਵਿੱਚੋਂ ਮਿਲ ਗਿਆ ਹੈ।
Y lo que añoraba, lo encontró en el Amor del Naam, el Nombre del Señor. (2)
jyqy mwieAw rMg rs ibnis jwih iKn mwih ]
jete maiaa ra(n)g ras binas jaeh khin maeh ||
There are so many pleasures and delights of Maya, but they pass away in an instant.
ਜਿੰਨੀਆਂ ਭੀ ਧਨ-ਦੌਲਤ ਦੀਆਂ ਰੰਗ ਰਲੀਆਂ ਅਤੇ ਸੁਆਦ ਹਨ ਊਹ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।
Variadas son las dichas de Maya, pero se esfuman en un segundo.
Bgq rqy qyry nwm isau suKu BuMcih sB Twie ]3]
bhagat rate tere naam siau sukh bhu(n)cheh sabh Thai ||3||
Your devotees are imbued with Your Name; they enjoy peace everywhere. ||3||
ਤੈਡੇ ਸਾਧੂ ਤੈਡੇ ਨਾਮ ਨਾਲ ਰੰਗੀਜੇ ਹਨ ਅਤੇ ਸਾਰੀਆਂ ਥਾਵਾਂ ਤੇ ਸੁਖ ਮਾਣਦੇ ਹਨ।
Los Devotos están imbuidos en el Naam, el Nombre del Señor y gozan de Bondad por todas partes. (3)
sBu jgu clqau pyKIAY inhclu hir ko nwau ]
sabh jag chalatau pekheeaai nihachal har ko naau ||
The entire world is seen to be passing away; only the Lord's Name is lasting and stable.
ਸਾਰਾ ਜਹਾਨ ਟੁਰਿਆ ਜਾਂਦਾ ਵੇਖੀਦਾ ਹੈ, ਸਦੀਵੀ ਸਥਿਰ ਹੈ ਵਾਹਿਗੁਰੂ ਦਾ ਨਾਮ।
El mundo entero es transitorio; sólo el Naam, el Nombre del Señor, es Eterno.
kir imqRweI swD isau inhclu pwvih Twau ]4]
kar mitraiee saadh siau nihachal paaveh Thaau ||4||
So make friends with the Holy Saints, so that you may obtain a lasting place of rest. ||4||
ਤੂੰ ਸੰਤਾਂ ਨਾਲ ਯਾਰੀ ਗੰਢ ਤਾਂ ਜੋ ਤੈਨੂੰ ਅਬਿਨਾਸੀ ਅਸਥਾਨ ਪ੍ਰਾਪਤ ਹੋ ਜਾਵੇ।
Entonces, congéniate con el Santo para que tengas el Estado Eterno. (4)
mIq swjn suq bMDpw koaU hoq n swQ ]
meet saajan sut ba(n)dhapaa kouoo hot na saath ||
Friends, acquaintances, children and relatives - none of these shall be your companion.
ਮਿੱਤਰ, ਯਾਰ, ਪੁੱਤਰ, ਅਤੇ ਰਿਸ਼ਤੇਦਾਰ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ।
Tus amigos, compañeros, hijos y parientes no te acompañarán al final;
eyku invwhU rwm nwm dInw kw pRBu nwQ ]5]
ek nivaahoo raam naam dheenaa kaa prabh naath ||5||
The Lord's Name alone shall go with you; God is the Master of the meek. ||5||
ਕੇਵਲ ਸੁਆਮੀ ਦਾ ਨਾਮ ਹੀ ਪ੍ਰਾਣੀ ਦਾ ਪੱਖੀ ਹੈ। ਸਾਹਿਬ ਮਸਕੀਨਾਂ ਦਾ ਮਾਲਕ ਹੈ।
sólo el Naam, el Nombre del Señor permanecerá contigo, pues es el Soporte de los que no tienen ninguno. (5)
crn kml boihQ Bey lig swgru qirE qyh ]
charan kamal bohith bhe lag saagar tario teh ||
The Lord's Lotus Feet are the Boat; attached to Them, you shall cross over the world-ocean.
ਪ੍ਰਭੂ ਦੇ ਕੰਵਲ ਪੈਰ ਜਹਾਜ਼ ਹਨ, ਉਹਨਾਂ ਦੇ ਨਾਲ ਜੁੜ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Los Pies de Loto del Señor son el Barco con el que uno cruza el mar de la existencia,
ByitE pUrw siqgurU swcw pRB isau nyh ]6]
bheTio pooraa satiguroo saachaa prabh siau neh ||6||
Meeting with the Perfect True Guru, I embrace True Love for God. ||6||
ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਮੇਰਾ ਠਾਕਰ ਨਾਲ ਸੱਚਾ ਪ੍ਰੇਮ ਪੈ ਗਿਆ ਹੈ।
es así como uno se encuentra con el Perfecto Guru y ama verdaderamente a su Señor, el Dios. (6)
swD qyry kI jwcnw ivsru n swis igrwis ]
saadh tere kee jaachanaa visar na saas giraas ||
The prayer of Your Holy Saints is, "May I never forget You, for even one breath or morsel of food."
ਤੇਰੇ ਸੰਤ ਦੀ ਅਰਦਾਸ ਹੈ, ਹੇ ਪ੍ਰਭੂ ਮੈਨੂੰ ਇੱਕ ਸੁਆਸ ਤੇ ਬੁਰਕੀ ਦੇ ਸਮੇਂ ਲਈ ਭੀ ਨਾਂ ਭੁਲਾ।
La oración de los Santos dice, “Oh Señor, no me abandones ni siquiera por un instante,
jo quDu BwvY so Blw qyrY BwxY kwrj rwis ]7]
jo tudh bhaavai so bhalaa terai bhaanai kaaraj raas ||7||
Whatever is pleasing to Your Will is good; by Your Sweet Will, my affairs are adjusted. ||7||
ਜਿਹੜਾ ਕੁਝ ਤੈਨੂੰ ਭਾਉਂਦਾ ਹੈ, ਹੇ ਵਾਹਿਗੁਰੂ! ਓਹੀ ਚੰਗਾ ਹੈ। ਤੇਰੀ ਰਜਾ ਦੁਆਰਾ ਕੰਮ ਕਾਜ ਦਰੁਸਤ ਹੁੰਦੇ ਹਨ।
pues sólo es Bueno lo que a Ti Te gusta, en Tu Voluntad obtenemos la Gloria”. (7)
suK swgr pRIqm imly aupjy mhw Anµd ]
sukh saagar preetam mile upaje mahaa ana(n)dh ||
I have met my Beloved, the Ocean of Peace, and Supreme Bliss has welled up within me.
ਮੈਂ ਆਰਾਮ ਦੇ ਸਮੁੰਦਰ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਅਤੇ ਮੇਰੇ ਅੰਦਰ ਪਰਮ ਖੁਸ਼ੀ ਪੈਦਾ ਹੋ ਗਈ ਹੈ।
Nos encontramos con nuestro Señor, el Océano de Paz, y en nosotros brota una Felicidad Inmensa.
khu nwnk sB duK imty pRB Byty prmwnµd ]8]1]2]
kahu naanak sabh dhukh miTe prabh bheTe paramaana(n)dh ||8||1||2||
Says Nanak, all my pains have been eradicated, meeting with God, the Lord of Supreme Bliss. ||8||1||2||
ਗੁਰੂ ਜੀ ਆਖਦੇ ਹਨ ਅਨੰਤ ਪ੍ਰਸੰਨਤਾ ਦੇ ਪ੍ਰਸੂਤ ਸੁਆਮੀ ਨੂੰ ਮਿਲਣ ਦੁਆਰਾ ਮੇਰੇ ਸਾਰੇ ਰੋਗ ਨਵਿਰਤ ਹੋ ਗਏ ਹਨ।
Dice Nanak, todas nuestras aflicciones desaparecen cuando nos encontramos con el Señor de Éxtasis. (8‑1‑2)
Awsw mhlw 5 ibrhVy Gru 4 CMqw kI jiq
aasaa mahalaa panjavaa birahaRe ghar chauthhaa chha(n)taa kee jat
Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
ਆਸਾ ਪੰਜਵੀਂ ਪਾਤਸ਼ਾਹੀ। ਵਿਛੋੜੇ ਦੇ ਸ਼ਬਦ, ਛੰਦਾਂ ਦੀ ਸੁਰ ਉਤੇ।
Asa, Mejl Guru Aryan, Quinto Canal Divino, Bijare. (Cantos de Separación para ser recitados en el tono de Chants, Cuarta Casa)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
pwrbRhmu pRBu ismrIAY ipAwry drsn kau bil jwau ]1]
paarabraham prabh simareeaai piaare dharasan kau bal jaau ||1||
Remember the Supreme Lord God, O Beloved, and make yourself a sacrifice to the Blessed Vision of His Darshan. ||1||
ਸ਼ਰੋਮਣੀ ਸਾਹਿਬ ਮਾਲਕ ਦਾ ਆਰਾਧਨ ਕਰ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਜਾ। ਹੇ ਮੇਰੇ ਪ੍ਰੀਤਮ!
Vamos a contemplar a nuestro Señor Trascendente, a nuestro Maestro Verdadero y ofrezcamos nuestro ser en sacrificio a la Visión de Su Darshan. (1)
ijsu ismrq duK bIsrih ipAwry so ikau qjxw jwie ]2]
jis simarat dhukh beesareh piaare so kiau tajanaa jai ||2||
Remembering Him, sorrows are forgotten, O Beloved; how can one forsake Him? ||2||
ਉਹ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ ਹੇ ਪ੍ਰੀਤਮ! ਜਿਸਦਾ ਚਿੰਤਨ ਕਰਨ ਦੁਆਰਾ ਗਮ ਭੁੱਲ ਜਾਂਦੇ ਹਨ।
Meditando en Él, nuestra aflicción termina; oh hermano, ¿por qué abandonar a tal Señor? (2)
iehu qnu vycI sMq pih ipAwry pRIqmu dyie imlwie ]3]
eih tan vechee sa(n)t peh piaare preetam dhei milai ||3||
I would sell this body to the Saint, O Beloved, if he would lead me to my Dear Lord. ||3||
ਮੇਰੇ ਪਿਆਰਿਆ! ਇਹ ਦੇਹ ਮੈਂ ਸਾਧੂਆਂ ਕੋਲ ਫ਼ਰੋਖਤ ਕਰ ਦਿਆਂਗਾ। ਜੇਕਰ ਉਹ ਮੈਨੂੰ ਮੇਰੇ ਦਿਲਬਰ ਨਾਲ ਮਿਲਾ ਦੇਣ।
Entrégate al Santo, Él te puede guiar hacia tu Amor. (3)
suK sIgwr ibiKAw ky PIky qij Cofy myrI mwie ]4]
sukh seegaar bikhiaa ke feeke taj chhodde meree mai ||4||
The pleasures and adornments of corruption are insipid and useless; I have forsaken and abandoned them, O my Mother. ||4||
ਪਾਪਾਂ ਦੀਆਂ ਖੁਸ਼ੀਆਂ ਅਤੇ ਹਾਰ ਸ਼ਿੰਗਾਰ ਫਿਕਲੇ ਹਨ। ਉਹਨਾਂ ਦੀ ਫਾਰਖਤੀ ਅਤੇ ਤਲਾਂਜਲੀ ਦੇ ਦਿੱਤੀ ਹੈ, ਹੇ ਮਾਤਾ!
Y deja ya los placeres insípidos de Maya y sus dulces embrujos. (4)
kwmu k®oDu loBu qij gey ipAwry siqgur crnI pwie ]5]
kaam karodh lobh taj ge piaare satigur charanee pai ||5||
Lust, anger and greed left me, O Beloved, when I fell at the Feet of the True Guru. ||5||
ਜਦ ਮੈਂ ਸੱਚੇ ਗੁਰਾਂ ਦੇ ਪੈਰਾਂ ਤੇ ਢਹਿ ਪਿਆ, ਹੇ ਪ੍ਰੀਤਮ! ਤਾਂ ਮਿਥਨ ਹੁਲਾਸ ਹਰਖ ਅਤੇ ਲਾਲਚ ਮੈਨੂੰ ਛੱਡ ਗਏ।
Deja ya tu lujuria, tu enojo, tu envidia y póstrate a los Pies del Guru. (5)
jo jn rwqy rwm isau ipAwry Anq n kwhU jwie ]6]
jo jan raate raam siau piaare anat na kaahoo jai ||6||
Those humble beings who are imbued with the Lord, O Beloved, do not go anywhere else. ||6||
ਜਿਹੜੇ ਪੁਰਸ਼ ਪ੍ਰਭੂ ਨਾਲ ਰੰਗੀਜੇ ਹਨ ਹੇ ਪ੍ਰੀਤਮ! ਉਹ ਹੋਰ ਕਿਧਰੇ ਨਹੀਂ ਜਾਂਦੇ।
Aquéllos que están imbuidos en su Señor no vacilan más. (6)
hir rsu ijn@I cwiKAw ipAwry iqRpiq rhy AwGwie ]7]
har ras jin(h)ee chaakhiaa piaare tirapat rahe aaghai ||7||
Those who have tasted the Lord's sublime essence, O Beloved, remain satisfied and satiated. ||7||
ਜਿਹਨਾਂ ਨੇ ਵਾਹਿਗੁਰੂ ਦੇ ਜੌਹਰ ਨੂੰ ਚੱਖਿਆ ਹੈ ਉਹ ਰੱਜੇ ਤੇ ਧ੍ਰਾਪੇ ਰਹਿੰਦੇ ਹਨ, ਹੇ ਪਿਆਰਿਆ!
Sí, aquéllos que probaron la Esencia del Señor fueron saciados e iluminados. (7)
AMclu gihAw swD kw nwnk BY swgru pwir prwie ]8]1]3]
a(n)chal gahiaa saadh kaa naanak bhai saagar paar parai ||8||1||3||
One who grasps the Hem of the Gown of the Holy Saint, O Nanak, crosses over the terrible world-ocean. ||8||1||3||
ਜੋ ਸੰਤਾਂ ਦੇ ਪੱਲੇ ਨੂੰ ਪਕੜਦੇ ਹਨ, ਹੇ ਨਾਨਕ! ਉਹ ਭਿਆਨਕ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Aquél que se aferra a la Túnica del Santo, nada a través del mar del miedo. (8‑1-3)
jnm mrx duKu ktIAY ipAwry jb BytY hir rwie ]1]
janam maran dhukh kaTeeaai piaare jab bheTai har rai ||1||
The pains of birth and death are removed, O Beloved, when the mortal meets with the Lord, the King. ||1||
ਜਦ ਆਦਮੀ ਵਾਹਿਗੁਰੂ ਪਾਤਸ਼ਾਹ ਨੂੰ ਮਿਲ ਪੈਂਦਾ ਹੈ। ਉਸ ਦੀ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Cuando uno encuentra a su Señor, las penas de nacimientos y muertes son disipadas. (1)
suMdru suGru sujwxu pRBu myrw jIvnu drsu idKwie ]2]
su(n)dhar sughar sujaan prabh meraa jeevan dharas dhikhai ||2||
God is so Beautiful, so Refined, so Wise - He is my very life! Reveal to me Your Darshan! ||2||
ਸੁਹਣਾ ਕਾਮਲ ਅਤੇ ਸਰਬੱਗ ਸੁਆਮੀ ਮੇਰੀ ਜਿੰਦ ਜਾਨ ਹੈ, ਮੈਨੂੰ ਆਪਣਾ ਦਰਸ਼ਨ ਵਿਖਾਲ ਹੇ ਮਾਲਕ!
El Bello, Virtuoso y Omnisapiente Señor es la Vida de mi vida; me muero por tener Su Visión. (2)
jo jIA quJ qy bICury ipAwry jnim mrih ibKu Kwie ]3]
jo jeea tujh te beechhure piaare janam mareh bikh khai ||3||
Those beings who are separated from You, O Beloved, are born only to die; they eat the poison of corruption. ||3||
ਜਿਹੜੇ ਜੀਵ ਤੇਰੇ ਨਾਲੋਂ ਵਿਛੜੇ ਹਨ, ਹੇ ਮੇਰੇ ਪ੍ਰੀਤਮ! ਉਹ ਕੇਵਲ ਮਰਨ ਲਈ ਹੀ ਜੰਮੇ ਹਨ।
Oh Amor, aquél que se separa de Ti, ha nacido sólo para morir, y lame sólo el veneno. (3)
ijsu qUM mylih so imlY ipAwry iqs kY lwgau pwie ]4]
jis too(n) meleh so milai piaare tis kai laagau pai ||4||
He alone meets You, whom You cause to meet, O Beloved; I fall at his feet. ||4||
ਉਹ ਪਾਪਾਂ ਦੀ ਜ਼ਹਿਰ ਖਾਂਦੇ ਹਨ। ਕੇਵਲ ਓਹੀ ਤੈਨੂੰ ਮਿਲਦਾ ਹੈ, ਹੇ ਜਾਨੀ! ਜਿਸ ਨੂੰ ਤੂੰ ਮਿਲਾਉਂਦਾ ਹੈ।
Pero aquél que Tú deseas encontrar, Te encuentra; y yo me postro a Sus Pies. (4)
jo suKu drsnu pyKqy ipAwry muK qy khxu n jwie ]5]
jo sukh dharasan pekhate piaare mukh te kahan na jai ||5||
That happiness which one receives by beholding Your Darshan, O Beloved, cannot be described in words. ||5||
ਮੈਂ ਉਸ ਦੇ ਪੈਰੀਂ ਪੈਂਦਾ ਹਾਂ, ਜਿਹੜੀ ਖੁਸ਼ੀ ਦਿਲਬਰ ਦਾ ਦੀਦਾਰ ਦੇਖ ਕੇ ਬੰਦਾ ਹਾਸਲ ਕਰਦਾ ਹੈ, ਉਹ ਮੂੰਹ ਦੇ ਨਾਲ ਆਖੀ ਨਹੀਂ ਜਾ ਸਕਦੀ।
La Dicha que uno recibe al tener la Visión del Señor, nadie la puede expresar. (5)
swcI pRIiq n quteI ipAwry jugu jugu rhI smwie ]6]
saachee preet na tuTiee piaare jug jug rahee samai ||6||
True Love cannot be broken, O Beloved; throughout the ages, it remains. ||6||
ਦਿਲਬਰ ਦਾ ਸੱਚਾ ਪਿਆਰ ਟੁੱਟਦਾ ਨਹੀਂ, ਇਹ ਸਾਰਿਆਂ ਜੁਗਾਂ ਅੰਦਰ ਰਹਿੰਦਾ ਹੈ।
El Verdadero Amor no se puede destruir; perdura a través de todas las épocas. (6)