slok mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok Mejl Guru Angad, Segundo Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok Mejl Guru Angad, Segundo Canal Divino.
Awip aupwey nwnkw Awpy rKY vyk ]
aap upaae naanakaa aape rakhai vek ||
He Himself creates, O Nanak; He establishes the various creatures.
ਵਾਹਿਗੁਰੂ ਖੁਦ ਰਚਦਾ ਹੈ ਅਤੇ ਖੁਦ ਹੀ ਜੀਵਾਂ ਨੂੰ ਵੱਖਰੀਆਂ ਵੱਖਰੀਆਂ ਥਾਵਾਂ ਤੇ ਰਖਦਾ ਹੈ।
El Señor Mismo lo crea todo y hace de cada uno una unidad distinta,
mMdw iks no AwKIAY jW sBnw swihbu eyku ]
ma(n)dhaa kis no aakheeaai jaa(n) sabhanaa saahib ek ||
How can anyone be called bad? We have only One Lord and Master.
ਅਸੀਂ ਕਿਸ ਨੂੰ ਮਾੜਾ ਕਹੀਏ, ਜਦ ਸਾਰਿਆਂ ਦਾ ਸੁਆਮੀ ਕੇਵਲ ਉਹੀ ਇਕ ਹੈ।
¿a quien entonces podríamos llamar malo cuando el Único Dios prevalece en todo?
sBnw swihbu eyku hY vyKY DMDY lwie ]
sabhanaa saahib ek hai vekhai dha(n)dhai lai ||
There is One Lord and Master of all; He watches over all, and assigns all to their tasks.
ਸਾਰਿਆਂ ਦਾ ਸੁਆਮੀ ਇਕ ਉਹ ਹੀ ਹੈ। ਉਹ ਹਰ ਇਕ ਨੂੰ ਉਸ ਦੇ ਕੰਮ ਲਾਉਂਦਾ ਅਤੇ ਉਸ ਨੂੰ ਦੇਖਦਾ ਹੈ।
Sí, el Señor de todos es Él Mismo, Él le asigna a cada uno su tarea y después observa.
iksY QoVw iksY Aglw KwlI koeI nwih ]
kisai thoRaa kisai agalaa khaalee koiee naeh ||
Some have less, and some have more; no one is allowed to leave empty.
ਕਈਆਂ ਨੂੰ ਸੁਆਮੀ ਬਹੁਤਾ ਬਖਸ਼ਦਾ ਹੈ ਤੇ ਕਈਆਂ ਨੂੰ ਘਟ, ਪ੍ਰੰਤੂ ਕੋਈ ਭੀ ਸੱਖਣੀ ਹੱਥੀ ਨਹੀਂ ਮੁੜਦਾ।
A algunos los bendice con más y a otros con menos, pero nadie se va con las manos vacías de Su Puerta.
Awvih nµgy jwih nµgy ivcy krih ivQwr ]
aaveh na(n)ge jaeh na(n)ge viche kareh vithaar ||
Naked we come, and naked we go; in between, we put on a show.
ਪ੍ਰਾਣੀ ਨਾਂਗੜੇ ਆਉਂਦੇ ਹਨ, ਉਹ ਨਾਂਗੇ ਹੀ ਜਾਂਦੇ ਹਨ ਅਤੇ ਵਿੱਚ ਵਿਚਾਲੇ ਉਹ ਅਡੰਬਰ ਰਚਦੇ ਹਨ।
Desnudo uno viene y desnudo uno se va de este mundo y, mientras tanto, uno expande su ser por todas partes.
nwnk hukmu n jwxIAY AgY kweI kwr ]1]
naanak hukam na jaaneeaai agai kaiee kaar ||1||
O Nanak, one who does not understand the Hukam of God's Command - what will he have to do in the world hereafter? ||1||
ਨਾਨਕ, ਜੀਵ ਪ੍ਰਭੂ ਦੀ ਰਜਾ, ਨਾਂ ਹੀ ਕੀ ਕੰਮ ਪ੍ਰਭੂ ਨੇ ਉਸ ਪਾਸੋ ਏਦੂੰ ਮਗਰੋ ਕਰਵਾਉਣਾ ਹੈ, ਨੂੰ ਨਹੀਂ ਜਾਣਦਾ।
Nanak dice, uno no conoce la Voluntad del Señor, ni lo que Él nos tiene deparado en el futuro. (1)
mhlw 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
ijnis Qwip jIAW kau ByjY ijnis Qwip lY jwvY ]
jinas thaap jeeaa(n) kau bhejai jinas thaap lai jaavai ||
He sends out the various created beings, and he calls back the various created beings again.
ਨਾਨ੍ਹਾ ਪਰਕਾਰ ਦੇ ਜੀਵਾਂ ਨੂੰ ਰਚ ਕੇ, ਪ੍ਰਭੂ ਉਨ੍ਹਾਂ ਨੂੰ ਘਲਦਾ ਹੈ ਅਤੇ ਇਸ ਤਰ੍ਹਾਂ ਦੇ ਨਾਨ੍ਹਾ ਪਰਕਾਰ ਦੇ ਰਚੇ ਹੋਏ ਜੀਵਾਂ ਨੂੰ ਓੜਕ ਨੂੰ ਉਹ ਲੈ ਜਾਂਦਾ ਹੈ।
El Señor crea a los seres humanos como entes distintos y así los lleva a través.
Awpy Qwip auQwpY Awpy eyqy vys krwvY ]
aape thaap uthaapai aape ete ves karaavai ||
He himself establishes, and He Himself disestablishes. He fashions them in various forms.
ਉਹ ਆਪ ਟਿਕਾਉਂਦਾ ਹੈ ਅਤੇ ਆਪ ਉਖੇੜਦਾ ਹੈ ਤੇ ਬੰਦਿਆਂ ਪਾਸੋ ਅਨੇਕਾਂ ਸਰੂਪ ਧਾਰਨ ਕਰਵਾਉਂਦਾ ਹੈ।
Sí, Él de Sí Mismo, establece, deshace y hace que el ser humano se vista de mil formas,
jyqy jIA iPrih AauDUqI Awpy iBiKAw pwvY ]
jete jeea fireh aaudhootee aape bhikhiaa paavai ||
And all the human beings who wander around as beggars, He Himself gives in charity to them.
ਜਿੰਨੇ ਭੀ ਜੀਵ ਮੰਗਤਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਨ, ਓਨਿਆਂ ਨੂੰ ਹੀ ਉਹ ਖੁਦ ਖੈਰ ਪਾਉਂਦਾ ਹੈ।
así a los buscadores, a todos los bendice con Sus Regalos.
lyKY bolxu lyKY clxu kwiequ kIcih dwvy ]
lekhai bolan lekhai chalan kait keecheh dhaave ||
As it is recorded, the mortals speak, and as it is recorded, they walk. So why put on all this show?
ਹਿਸਾਬ ਵਿੱਚ ਆਦਮੀ ਬੋਲਦਾ ਹੈ ਅਤੇ ਇਸਾਬ ਵਿੱਚ ਹੀ ਉਹ ਤੁਰਦਾ ਹੈ। ਤਦ ਉਹ ਕਾਹਦੇ ਨਹੀਂ ਲੰਮੇ ਚੌੜੇ ਹੱਕ ਜਮਾਉਂਦਾ ਹੈ?
Sí, por Su Voluntad, el ser humano recita y camina por todas partes, ¿por qué vivir en forma vana y en vano?
mUlu miq prvwxw eyho nwnku AwiK suxwey ]
mool mat paravaanaa eho naanak aakh sunaae ||
Esta es la Sabiduría aprobada y esto es lo que Nanak pregona,
krxI aupir hoie qpwvsu jy ko khY khwey ]2]
karanee upar hoi tapaavas je ko kahai kahaae ||2||
By past actions, each being is judged; what else can anyone say? ||2||
ਕੇਵਲ ਜੀਵ ਦੇ ਅਮਲਾਂ ਤੇ ਹੀ ਨਿਆਉਣ ਹੋਣਾ ਹੈ। ਜੇਕਰ ਕੋਈ ਜਣਾ ਕੁਛ ਹੋਰ ਉਚਾਰਦਾ ਅਤੇ ਆਖਦਾ ਹੈ, ਉਹ ਨਿਰਾ ਪੁਰਾ ਬਕਵਾਸ ਹੀ ਹੈ।
La Justicia es administrada por Dios en base a las propias acciones y todo lo demás es parloteo sin importancia. (2)
pauVI ]
pauRee ||
Pauree:
ਪਉੜੀ।
Pauri.
gurmuiK clqu rcwieEnu gux prgtI AwieAw ]
gurmukh chalat rachaion gun paragaTee aaiaa ||
The Guru's Word makes the drama play itself out. Through virtue, this becomes evident.
ਵਿਸ਼ਾਲ ਵਾਹਿਗੁਰੂ ਨੇ ਸੰਸਾਰ ਖੇਡ ਰਚੀ ਹੈ ਅਤੇ ਨੇਕੀਆਂ ਰਾਹੀਂ, ਉਹ ਪ੍ਰਤੱਖਸ਼ ਹੋ ਜਾਂਦਾ ਹੈ।
La Maravilla es que por la Gracia del Guru, la Virtud es edificada en el interior
gurbwxI sd aucrY hir mMin vswieAw ]
gurbaanee sadh ucharai har ma(n)n vasaiaa ||
Whoever utters the Word of the Guru's Bani - the Lord is enshrined in his mind.
ਜਿਹੜਾ ਕੋਈ ਹਮੇਸ਼ਾਂ ਗੁਰਾਂ ਦੀ ਬਾਣੀ ਨੂੰ ਉਚਾਰਦਾ ਹੈ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਨੂੰ ਟਿਕਾ ਲੈਂਦਾ ਹੈ।
y así uno recita la Palabra del Shabd del Guru y enaltece al Señor en su Mente.
skiq geI BRmu kitAw isv joiq jgwieAw ]
sakat giee bhram kaTiaa siv jot jagaiaa ||
Maya's power is gone, and doubt is eradicated; awaken to the Light of the Lord.
ਉਹ ਮਾਇਆ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਉਸ ਦੇ ਅੰਦਰ ਚਮਕਦਾ ਹੈ।
Uno entonces es liberado de Maya y de la duda y su interior es iluminado por Dios,
ijn kY poqY puMnu hY guru purKu imlwieAw ]
jin kai potai pu(n)n hai gur purakh milaiaa ||
Those who hold onto goodness as their treasure meet the Guru, the Primal Being.
ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹ ਸਰਬ ਸ਼ਕਤੀਵਾਨ ਗੁਰਾਂ ਨੂੰ ਮਿਲ ਪੈਦੇ ਹਨ।
pues el que atesora la Virtud encuentra al Guru, el Purusha.
nwnk shjy imil rhy hir nwim smwieAw ]2]
naanak sahaje mil rahe har naam samaiaa ||2||
O Nanak, they are intuitively absorbed and blended into the Name of the Lord. ||2||
ਨਾਨਕ, ਉਹ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ ਅਤੇ ਸੂਖੈਨ ਹੀ ਇਸ ਨਾਲ ਅਭੇਦ ਰਹਿੰਦੇ ਹਨ।
Dice Nanak, uno encuentra a Dios de forma espontánea y se inmerge en el Nombre del Señor. (2)
slok mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok Mejl Guru Angad, Segundo Canal Divino.
swh cly vxjwirAw iliKAw dyvY nwil ]
saeh chale vanajaariaa likhiaa dhevai naal ||
The merchants come from the Banker; He sends the account of their destiny with them.
ਵਾਪਾਰੀ ਵਾਹਿਗੁਰੂ, ਸੁਦਾਗਰ ਪਾਸੋ ਆਉਂਦੇ ਹਨ। ਉਨ੍ਹਾਂ ਦੀ ਪ੍ਰਾਲਭਧ, ਉਹ ਉਨ੍ਹਾਂ ਦੇ ਸਾਥ ਭੇਜਦਾ ਹੈ।
De Dios, del Mercader, los comerciantes trajeron sus mercancías, tal como correspondía al destino de cada uno,
ilKy aupir hukmu hoie leIAY vsqu sm@wil ]
likhe upar hukam hoi lieeaai vasat sam(h)aal ||
On the basis of their accounts, He issues the Hukam of His Command, and they are left to take care of their merchandise.
ਲਿਖਤਾਕਾਰ ਦੀ ਬਿਨਾ ਉਤੇ ਫੁਰਮਾਨ ਜਾਰੀ ਹੁੰਦਾ ਹੈ ਅਤੇ ਹਰ ਕੋਈ ਉਸ ਨੂੰ ਮਿਲੇ ਹੋਏ ਵਸਤ-ਵਲੇਵੇ ਨੂੰ ਸੰਭਾਲ ਲੈਂਦਾ ਹੈ।
sí, así como está escrito, así es el Mandato, y cada uno alaba según sus Bendiciones.
vsqu leI vxjwreI vKru bDw pwie ]
vasat liee vanajaariee vakhar badhaa pai ||
The merchants have purchased their merchandise and packed up their cargo.
ਵਾਪਾਰੀਆਂ ਨੇ ਆਪਣਾ ਸੌਦਾ ਸੂਤ ਖਰੀਦ ਲਿਆ ਹੈ ਅਤੇ ਆਪਣੀ ਖੇਪ ਨੂੰ ਥੰਨ੍ਹ ਲਿਆ ਹੈ।
Los mercaderes llenaron sus almacenes en el fondo de sus mentes,
kyeI lwhw lY cly ieik cly mUlu gvwie ]
keiee laahaa lai chale ik chale mool gavai ||
Some depart after having earned a good profit, while others leave, having lost their investment altogether.
ਕਈ ਨਫ਼ਾ ਕਮਾ ਕੇ ਟੁਰਦੇ ਹਨ ਅਤੇ ਕਈ ਆਪਣੀ ਅਸਲ ਰਕਮ ਭੀ ਗੁਆ ਜਾਂਦੇ ਹਨ।
pero mira, algunos obtuvieron la Ganancia del Nombre del Señor, mientras que otros desviaron su capital hacia otro lado.
QoVw iknY n mMigE iksu khIAY swbwis ]
thoRaa kinai na ma(n)gio kis kaheeaai saabaas ||
No one asks to have less; who should be celebrated?
ਕੋਈ ਭੀ ਘਟ ਨਹੀਂ ਮੰਗਦਾ। ਤਾਂ ਅਸੀਂ ਕਿਸ ਨੂੰ ਆਫਰੀਨ ਆਖੀਏ?
Nadie pidió por menos, así que ¿a quien hay que reclamar?, pero sólo serán bendecidos,
ndir iqnw kau nwnkw ij swbqu lwey rwis ]1]
nadhar tinaa kau naanakaa j saabat laae raas ||1||
The Lord casts His Glance of Grace, O Nanak, upon those who have preserved their capital investment. ||1||
ਨਾਨਕ, ਸੁਆਮੀ ਉਹਨਾਂ ਉਤੇ ਮਿਹਰ ਦੀ ਨਜ਼ਰ ਧਾਰਦਾ ਹੈ, ਜੋ ਆਪਣੇ ਮਾਲਮੇ ਤੇ ਨੂੰ ਸਹੀ ਸਾਲਮਤ ਰਖਦੇ ਹਨ।
h dice Nanak, quienes terminaron con su Capital íntegro. (1)
mhlw 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
juiV juiV ivCuVy ivCuiV juVy ]
juR juR vichhuRe vichhuR juRe ||
United, the united separate, and separated, they unite again.
ਇਕੱਠੇ ਜੁੜ ਕੇ ਆਤਮਾ ਤੇ ਦੇਹਿ ਵਖਰੇ ਹੋ ਜਾਂਦੇ ਹਨ ਅਤੇ ਵਖਰੇ ਹੋ ਮੁੜ ਜੁੜ ਜਾਂਦੇ ਹਨ।
El Alma se separa y después se une al cuerpo,
jIiv jIiv muey muey jIvy ]
jeev jeev mue mue jeeve ||
Living, the living die, and dying, they live again.
ਪ੍ਰਾਣੀ ਜੀਉਂਦਾ, ਜੀਉਂਦਾ ਹੈ ਮਰਨ ਨਹੀਂ ਅਤੇ ਉਹ ਮਰਦਾ ਹੈ ਮੁੜ ਜਨਮ ਧਾਰਨ ਨਹੀਂ।
sí, uno vive para morir y muere para luego volver a renacer.
kyiqAw ky bwp kyiqAw ky byty kyqy gur cyly hUey ]
ketiaa ke baap ketiaa ke beTe kete gur chele hooe ||
They become the fathers of many, and the sons of many; they become the gurus of many, and the disciples.
ਉਹ ਬਹੁਤਿਆਂ ਦਾ ਪਿਓ ਬਣਾ ਹੈ, ਬਹੁਤਿਆਂ ਦਾ ਪੁਤ੍ਰ ਅਤੇ ਬਹੁਤਿਆਂ ਦਾ ਗੁਰੂ ਅਤੇ ਮੁਰੀਦ।
A veces uno es padre, después Guru, ahora discípulo,
AwgY pwCY gxq n AwvY ikAw jwqI ikAw huix hUey ]
aagai paachhai ganat na aavai kiaa jaatee kiaa hun hooe ||
No account can be made of the future or the past; who knows what shall be, or what was?
ਭਵਿਖਤ ਅਤੇ ਭੂਤ ਦੀ ਇਨਸਾਨ ਗਿਣਤੀ ਕਰ ਨਹੀਂ ਸਕਦਾ। ਮੈਂ ਕੀ ਜਾਣਦਾ ਹਾਂ ਕਿ ਮੈਂ ਪਿਛੇ ਕੀ ਸਾਂ ਅਤੇ ਅਗੇ ਨੂੰ ਕੀ ਹੋਵਾਗਾ?
nadie podría decir o contar cuántas reencarnaciones hay o cuántas ha habido.
sBu krxw ikrqu kir ilKIAY kir kir krqw kry kry ]
sabh karanaa kirat kar likheeaai kar kar karataa kare kare ||
All the actions and events of the past are recorded; the Doer did, He does, and He will do.
ਸਾਰੇ ਕਰਤਬ ਅਤੇ ਕਰਮ ਜੋ ਜੀਵ ਕਮਾਉਂਦਾ ਹੈ ਲਿਖੇ ਜਾਂਦੇ ਹਨ। ਇਹ ਹੈ ਜੋ ਸਿਰਜਣਹਾਰ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।
Dios escribe el destino de cada uno según sus acciones, el soberbio Manmukhj muere y el Gurmukj,
mnmuiK mrIAY gurmuiK qrIAY nwnk ndrI ndir kry ]2]
manmukh mareeaai gurmukh tareeaai naanak nadharee nadhar kare ||2||
The self-willed manmukh dies, while the Gurmukh is saved; O Nanak, the Gracious Lord bestows His Glance of Grace. ||2||
ਮਨ-ਮਤੀਆਂ ਮਰ ਜਾਂਦਾ ਹੈ ਤੇ ਗੁਰੂ-ਅਨੁਸਾਰੀ ਤਰ ਜਾਂਦਾ ਹੈ ਅਤੇ ਉਸ ਤੇਰੇ ਮਿਹਰਬਾਨ ਮਾਲਕ ਦੀ ਮਿਹਰ ਹੈ, ਹੇ ਨਾਨਕ!
que habita en Dios, vive y sobre él se posa Su Gracia. (2)
pauVI ]
pauRee ||
Pauree:
ਪਉੜੀ।
Pauri.
mnmuiK dUjw Brmu hY dUjY loBwieAw ]
manmukh dhoojaa bharam hai dhoojai lobhaiaa ||
The self-willed manmukh wanders in duality, lured and enticed by duality.
ਆਪ-ਹੁਦਰਾ ਦਵੈਤਭਾਵ ਤੇ ਸੰਦੇਹ ਅੰਦਰ ਭਟਕਦਾ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਮੋਇਆ ਹੋਇਆ ਹੈ।
El arrogante Manmukj es engañado por la idea del otro,
kUVu kptu kmwvdy kUVo AwlwieAw ]
kooR kapaT kamaavadhe kooRo aalaiaa ||
He practices falsehood and deception, telling lies.
ਉਹ ਝੂਠ ਅਤੇ ਵਲਛਲ ਦੀ ਕਮਾਈ ਕਰਦਾ ਹੈ ਅਤੇ ਝੂਠ ਹੀ ਬੋਲਦਾ ਹੈ।
recita la falsedad y también la practica.
puqR klqRü mohu hyqu hY sBu duKu sbwieAw ]
putr kalatr moh het hai sabh dhukh sabaiaa ||
Love and attachment to children and spouse is total misery and pain.
ਪੁੱਤਾਂ ਅਤੇ ਪਤਨੀ ਦਾ ਪਿਆਰ ਅਤੇ ਪ੍ਰਮ ਸਾਰੇ ਦਾ ਸਾਰਾ ਬਿਪਤਾ ਹੀ ਹੈ।
Vive apegado a sus hijos y a su esposa, y así sufre.
jm dir bDy mwrIAih Brmih BrmwieAw ]
jam dhar badhe maare'eh bharameh bharamaiaa ||
He is gagged and bound at the door of the Messenger of Death; he dies, and wanders lost in reincarnation.
ਮੌਤ ਦੇ ਦੂਤ ਦੇ ਬੂਹੇ ਉਤੇ ਬੱਝੇ ਹੋਏ ਨੂੰ ਉਸ ਨੂੰ ਸਜਾ ਮਿਲਦੀ ਹੈ ਅਤੇ ਉਹ ਜੂਨੀਆਂ ਅੰਦਰ ਭਰਮਦਾ ਅਤੇ ਭਟਕਦਾ ਹੈ।
Ese ser encuentra la consecuencia de sus acciones en el recinto de la muerte, pues ha sido desviado por la duda.
mnmuiK jnmu gvwieAw nwnk hir BwieAw ]3]
manmukh janam gavaiaa naanak har bhaiaa ||3||
The self-willed manmukh wastes his life; Nanak loves the Lord. ||3||
ਆਪ ਹੁਦਰਾ ਆਪ ਮਨੁਖੀ-ਜੀਵਨ ਾਗੁਆ ਲੈਂਦਾ ਹੈ, ਜਦ ਕਿ ਨਾਨਕ ਆਪਣੇ ਵਾਹਿਗੁਰੂ ਨੂੰ ਪਿਆਰ ਕਰਦਾ ਹੈ।
El soberbio Manmukj, pierde el mérito del nacimiento humano, mientras que Nanak ama a Su Dios. (3)
slok mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok, Mejl, Guru Angad, Segundo Canal Divino.
ijn vifAweI qyry nwm kI qy rqy mn mwih ]
jin vaddiaaiee tere naam kee te rate man maeh ||
Those who are blessed with the glorious greatness of Your Name - their minds are imbued with Your Love.
ਜਿਨ੍ਹਾਂ ਨੂੰ ਤੇਰੇ ਨਾਮ ਦੀ ਪ੍ਰਭਤਾ ਦੀ ਦਾਤ ਪਰਾਪਤ ਹੋਈ ਹੈ, ਹੇ ਪ੍ਰਭੂ! ਉਹ ਆਪਣੇ ਹਿਰਦੇ ਅੰਦਰ ਖੁਸ਼ੀ ਨਾਲ ਰੰਗੇ ਰਹਿੰਦੇ ਹਨ।
Los que han sido bendecidos con la Gloria de Tu Nombre, oh Dios, su mente permanece imbuida en Tu Amor,
nwnk AMimRqu eyku hY dUjw AMimRqu nwih ]
naanak a(n)mrit ek hai dhoojaa a(n)mrit naeh ||
O Nanak, there is only One Ambrosial Nectar; there is no other nectar at all.
ਨਾਨਕ, ਕੇਵਲ ਇਕ ਹੀ ਨਾਮ-ਸੁਧਾਰਸ ਹੈ ਕੋਈ ਹੋਰ ਸੁਧਾਰਸ ਹੈ ਹੀ ਨਹੀਂ।
sí, hay sólo un Elixir, el Nombre, sí, y no hay ningún otro.
nwnk AMimRqu mnY mwih pweIAY gur prswid ]
naanak a(n)mrit manai maeh paieeaai gur parasaadh ||
O Nanak, the Ambrosial Nectar is obtained within the mind, by Guru's Grace.
ਨਾਨਕ, ਨਾਮ ਦਾ ਆਬਿ-ਇਸਾਤ ਹਿਰਦੇ ਅੰਦਰ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Este Elixir está dentro de la mente y uno lo obtiene sólo por la Gracia del Guru,
iqn@I pIqw rMg isau ijn@ kau iliKAw Awid ]1]
tin(h)ee peetaa ra(n)g siau jin(h) kau likhiaa aadh ||1||
They alone drink it in with love, who have such pre-ordained destiny. ||1||
ਕੇਵਲ ਉਹ ਹੀ ਇਸ ਨੂੰ ਪਿਆਰ ਨਾਲ ਪਾਨ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਐਸ ਤਰ੍ਹਾਂ ਆਦੀ ਪ੍ਰਭੂ ਨੇ ਲਿਖਿਆ ਹੋਇਆ ਹੈ।
y sólo beben de Él, con toda soltura, quienes así lo llevan inscrito en su Destino por el Dios Primordial. (1)