AwieAw gieAw muieAw nwau ]
aaiaa giaa muiaa naau ||
He came and he went, and now, even his name has died.
ਉਹ ਆਇਆ ਸੀ ਤੇ ਟੁਰ ਗਿਆ ਹੈ ਅਤੇ ਉਸ ਦਾ ਨਾਮ ਭੀ ਮਰ ਮੁੱਕ ਗਿਆ ਹੈ।
Vino y se fue, y hasta su nombre ha muerto.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AwieAw gieAw muieAw nwau ]
aaiaa giaa muiaa naau ||
He came and he went, and now, even his name has died.
ਉਹ ਆਇਆ ਸੀ ਤੇ ਟੁਰ ਗਿਆ ਹੈ ਅਤੇ ਉਸ ਦਾ ਨਾਮ ਭੀ ਮਰ ਮੁੱਕ ਗਿਆ ਹੈ।
Vino y se fue, y hasta su nombre ha muerto.
ipCY pqil sidhu kwv ]
pichhai patal sadhih kaav ||
After he left, food was offered on leaves, and the birds were called to come and eat.
ਉਸ ਦੇ ਮਗਰੋਂ ਪੱਤਿਆਂ ਉਤੇ ਭੋਜਨ ਦਿੱਤਾ ਜਾਂਦਾ ਹੈ ਅਤੇ ਕਾਂ ਬੁਲਾਏ ਜਾਂਦੇ ਹਨ।
Para beneficiar a su Alma, han dado su cuerpo a los cuervos, y los Brahmanes comieron en platos de hoja de plátano, como es la costumbre.
nwnk mnmuiK AMDu ipAwru ]
naanak manmukh a(n)dh piaar ||
O Nanak, the self-willed manmukhs love the darkness.
ਨਾਨਕ, ਆਪ-ਹੁਦਰੇ ਰੂਹਾਨੀ ਅਨ੍ਹੇਰੇ ਨੂੰ ਮੁਹੱਬਤ ਕਰਦੇ ਹਨ।
Dice Nanak, los voluntariosos Manmukjs aman la dualidad toda su vida,
bwJu gurU fubw sMswru ]2]
baajh guroo ddubaa sa(n)saar ||2||
Without the Guru, the world is drowning. ||2||
ਗੁਰਾਂ ਦੇ ਬਗੈਰ ਜਹਾਨ ਡੁੱਬ ਗਿਆ ਹੈ।
de aquí que todos se ahoguen sin el Guru.(2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
ds bwlqix bIs rvix qIsw kw suMdru khwvY ]
dhas baalatan bees ravan teesaa kaa su(n)dhar kahaavai ||
At the age of ten, he is a child; at twenty, a youth, and at thirty, he is called handsome.
ਦਸਾਂ ਸਾਲਾਂ ਦਾ ਆਦਮੀ ਬੱਚਾ ਹੁੰਦਾ ਹੈ ਵੀਹਾਂ ਦਾ ਜੁਆਨ ਅਤੇ ਤੀਹਾਂ ਦਾ ਸੁਹਣਾ ਆਖਿਆ ਜਾਂਦਾ ਹੈ।
A los diez años, uno es niño; a los veinte, es joven; a los treinta, una belleza.
cwlIsI puru hoie pcwsI pgu iKsY sTI ky boFypw AwvY ]
chaaleesee pur hoi pachaasee pag khisai saThee ke boddepaa aavai ||
At forty, he is full of life; at fifty, his foot slips, and at sixty, old age is upon him.
ਚਾਲੀਆਂ ਤੇ ਉਹ ਪੂਰਨ ਹੁੰਦਾ ਹੈ। ਪੰਜਾਹ ਤੇ ਉਸ ਦਾ ਪੈਰ ਪਿਛੇ ਮੁੜ ਪੈਦਾ ਹੈ ਅਤੇ ਸੱਠਾ ਤੇ ਬਿਰਧ ਅਵਸਥਾ ਆ ਜਾਂਦੀ ਹੈ।
A los cuarenta, está lleno de vida; a los cincuenta, el cuerpo empieza a fallar; a los sesenta, la edad empieza a ganar.
sqir kw miqhIxu AsIhW kw ivauhwru n pwvY ]
satar kaa matiheen aseehaa(n) kaa viauhaar na paavai ||
At seventy, he loses his intellect, and at eighty, he cannot perform his duties.
ਸੱਤਰਾਂ ਤੇ ਉਸ ਦੀ ਅਕਲ ਮਾਰੀ ਜਾਂਦੀ ਹੈ ਅਤੇ ਅੱਸੀ ਸਾਲਾਂ ਤੇ ਉਹ ਆਪਣੇ ਕੰਮ ਕਾਜ ਨਹੀਂ ਕਰ ਸਕਦਾ।
A los setenta empieza a perder los sentidos; a los ochenta, ya no puede trabajar.
nvY kw ishjwsxI mUil n jwxY Ap blu ]
navai kaa sihajaasanee mool na jaanai ap bal ||
At ninety, he lies in his bed, and he cannot understand his weakness.
ਨੱਬੇ ਸਾਲ ਤੇ ਉਸ ਦਾ ਆਸਣ ਮੰਜੇ ਤੇ ਹੈ ਅਤੇ ਕਮਜੋਰ ਹੋਣ ਦੇ ਕਾਰਨ ਉਹ ਮੂਲੋਂ ਹੀ ਨਹੀਂ ਸਮਝਦਾ ਕਿ ਤਾਕਤ ਕੀ ਹੈ।
A los noventa, está en cama con muy poca vitalidad.
FMFoilmu FUiFmu ifTu mY nwnk jgu DUey kw Dvlhru ]3]
dda(n)ddolim ddooddim ddiTh mai naanak jag dhooe kaa dhavalahar ||3||
After seeking and searching for such a long time, O Nanak, I have seen that the world is just a mansion of smoke. ||3||
ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ।
Oh, dice Nanak, buscando y buscando algo verdadero, he visto que el mundo es un castillo de humo. (3)
pauVI ]
pauRee ||
Pauree:
ਪਊੜੀ।
Pauri
qUM krqw purKu AgMmu hY Awip isRsit aupwqI ]
too(n) karataa purakh aga(n)m hai aap sirasaT upaatee ||
You, O Creator Lord, are Unfathomable. You Yourself created the Universe,
ਤੂੰ, ਹੇ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ! ਖੁਦ ਹੀ ਆਲਮ ਰਚਿਆ ਹੈ।
Tú, el Creador eres Incognoscible; solamente Tú has creado el Universo
rMg prMg aupwrjnw bhu bhu ibiD BwqI ]
ra(n)g para(n)g upaarajanaa bahu bahu bidh bhaatee ||
its colors, qualities and varieties, in so many ways and forms.
ਖਰੇ ਬਹੁਤੇ ਤ੍ਰੀਕਿਆਂ ਨਾਲ ਤੂੰ ਰਚਨਾ, ਅਨੇਕਾਂ ਰੰਗਤਾ, ਵਚਿਤ੍ਰ ਭਾਹਾਂ ਅਤੇ ਕਿਸਮਾਂ ਦੀ ਸਾਜੀ ਹੈ।
de muchos tipos, colores y cualidades.
qUM jwxih ijin aupweIAY sBu Kylu qumwqI ]
too(n) jaaneh jin upaieeaai sabh khel tumaatee ||
You created it, and You alone understand it. It is all Your Play.
ਤੂੰ ਹੀ, ਜਿਸ ਨੇ ਇਸ ਨੂੰ ਬਣਾਇਆ ਹੈ ਇਸ ਨੂੰ ਸਮਝਦਾ ਹੈਂ। ਇਹ ਸਾਰੀ ਖੇਡ ਤੇਰੀ ਹੀ ਹੈ।
Solamente Tú eres el Conocedor de todo esto; todo corresponde a Tu Juego.
ieik Awvih ieik jwih auiT ibnu nwvY mir jwqI ]
eik aaveh ik jaeh uTh bin naavai mar jaatee ||
Some come, and some arise and depart; but without the Name, all are bound to die.
ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
Uno viene y el otro se va; sin el Nombre del Señor, la desolación cunde por todas partes.
gurmuiK rMig clUilAw rMig hir rMig rwqI ]
gurmukh ra(n)g chalooliaa ra(n)g har ra(n)g raatee ||
The Gurmukhs are imbued with the deep crimson color of the poppy; they are dyed in the color of the Lord's Love.
ਗੁਰੂ ਸਮਰਪਣਾ ਦੀ ਪੋਸਤ ਦੇ ਫੁੱਲ ਵਰਗੀ ਭਾਹ ਹੈ। ਉਹ ਵਾਹਿਗੁਰੂ ਦੇ ਪਿਆਰ ਦੀ ਰੰਗਤ ਨਾਲ ਰੰਗੀਜੇ ਹੋਏ ਹਨ।
Los Fieles de Dios están imbuidos en Tu Amor, oh Señor, así como la flor de la amapola está impregnada de rojo, el color de Tu Amor.
so syvhu siq inrMjno hir purKu ibDwqI ]
so sevahu sat nira(n)jano har purakh bidhaatee ||
So serve the True and Pure Lord, the Supremely Powerful Architect of Destiny.
ਉਸ ਸੱਚੇ ਤੇ ਪਵਿੱਤ੍ਰ ਵਾਹਿਗੁਰੂ ਦੀ ਟਹਿਲ ਕਮਾ ਜੋ ਸਰਬ-ਸ਼ਕਤੀਵਾਨ ਤੇ ਕਿਸਮਤ ਦਾ ਲਿਖਾਰੀ ਹੈ।
Sirve a ese Verdadero e Inmaculado Dios, Quien es Todopoderoso y el Autor de nuestro Destino.
qUM Awpy Awip sujwxu hY vf purKu vfwqI ]
too(n) aape aap sujaan hai vadd purakh vaddaatee ||
You Yourself are All-knowing. O Lord, You are the Greatest of the Great!
ਤੂੰ ਖੁਦ ਹੀ ਸਿਆਣਾ ਹੈਂ ਹੇ ਸੁਆਮੀ! ਵਿਸ਼ਾਲਾਂ ਵਿਚੋਂ ਤੇਰੀ ਪਰਮ-ਵਿਸ਼ਾਲ ਸ਼ਖਸੀਅਤ ਹੈ।
Tú, oh Señor, eres el Conocedor de Ti Mismo, lo Alto de lo alto;
jo min iciq quDu iDAwiedy myry sicAw bil bil hau iqn jwqI ]1]
jo man chit tudh dhiaaidhe mere sachiaa bal bal hau tin jaatee ||1||
O my True Lord, I am a sacrifice, a humble sacrifice, to those who meditate on You within their conscious mind. ||1||
ਮੈਂ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹਾਂ, ਜਿਹੜੇ, ਹੇ ਮੈਡੇ ਸੱਚੇ ਸਾਹਿਬਾ! ਆਪਣੇ ਦਿਲ ਤੇ ਹਿਰਦੇ ਨਾਲ ਡੇਰਾ ਅਰਾਧਨ ਕਰਦੇ ਹਨ।
yo ofrezco mi ser en sacrificio a aquéllos que Te alaban en su mente, oh, Uno Verdadero. (1)
slok mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
jIau pwie qnu swijAw riKAw bxq bxwie ]
jeeau pai tan saajiaa rakhiaa banat banai ||
He placed the soul in the body which He had fashioned. He protects the Creation which He has created.
ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।
Aquél que dio vida a tu cuerpo, y quien te transformó en una belleza,
AKI dyKY ijhvw bolY kMnI suriq smwie ]
akhee dhekhai jihavaa bolai ka(n)nee surat samai ||
With their eyes, they see, and with their tongues, they speak; with their ears, they bring the mind to awareness.
ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ।
te dio ojos para ver, y boca para hablar, oídos para fijar en tu mente lo que escuchas.
pYrI clY hQI krxw idqw pYnY Kwie ]
pairee chalai hathee karanaa dhitaa painai khai ||
With their feet, they walk, and with their hands, they work; they wear and eat whatever is given.
ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ।
Quien te dio pies para caminar, manos para hacer, y te bendijo con comida y ropaje;
ijin ric ricAw iqsih n jwxY AMDw AMDu kmwie ]
jin rach rachiaa tiseh na jaanai a(n)dhaa a(n)dh kamai ||
They do not know the One who created the Creation. The blind fools do their dark deeds.
ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ।
a Él no Lo conoces, oh ciego, y además haces acciones oscuras.
jw BjY qw TIkru hovY GwVq GVI n jwie ]
jaa bhajai taa Theekar hovai ghaaRat ghaRee na jai ||
When the pitcher of the body breaks and shatters into pieces, it cannot be re-created again.
ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ।
Cuando tu cuerpo se haya hecho pedazos, nadie te va a rehacer.
nwnk gur ibnu nwih piq piq ivxu pwir n pwie ]1]
naanak gur bin naeh pat pat vin paar na pai ||1||
O Nanak, without the Guru, there is no honor; without honor, no one is carried across. ||1||
ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।
Dice Nanak, uno no es honrado en la Corte del Señor sin el Guru; y sin este Honor, uno no es salvado. (1)
mÚ 2 ]
mahalaa doojaa ||
Second Mehl:
ਦੂਜੀ ਪਾਤਸ਼ਾਹੀ।
Mejl Guru Angad, Segundo Canal Divino.
dyNdy Qwvhu idqw cMgw mnmuiK AYsw jwxIAY ]
dhe(n)dhe thaavahu dhitaa cha(n)gaa manmukh aaisaa jaaneeaai ||
They prefer the gift, instead of the Giver; such is the way of the self-willed manmukhs.
ਦਾਤੇ ਨਾਲੋਂ ਦਾਤ ਚੰਗੀ ਹੈ। ਪ੍ਰਤੀਕੂਲ ਪੁਰਸ਼ ਨੂੰ ਐਹੋ ਜੇਹਾ ਸਮਝ।
El necio se aferra al regalo, pero no se acuerda del Dador de todos los regalos.
suriq miq cqurweI qw kI ikAw kir AwiK vKwxIAY ]
surat mat chaturaiee taa kee kiaa kar aakh vakhaaneeaai ||
What can anyone say about their intelligence, their understanding or their cleverness?
ਉਸ ਦੀ ਅਕਲਮੰਦੀ, ਸਮਝ ਅਦੇ ਪ੍ਰਬੀਨਤਾ ਬਾਰੇ ਕੀ ਕਹਿਆ ਤੇ ਕਥਿਆ ਜਾਵੇ?
Oh, ¿cómo podría uno evaluar el entendimiento y el conocimiento de tal persona?
AMqir bih kY krm kmwvY so chu kuMfI jwxIAY ]
a(n)tar beh kai karam kamaavai so chahu ku(n)ddee jaaneeaai ||
The deeds which one commits, while sitting in one's own home, are known far and wide, in the four directions.
ਅਮਲ ਜੋ ਪ੍ਰਾਣੀ ਅੰਦਰ ਬੈਠ ਕੇ ਕਰਦਾ ਹੈ, ਉਹ ਚਾਰੀ ਪਾਸੀਂ ਜਾਣੇ ਜਾਂਦੇ ਹਨ।
Él piensa que actúa en la oscuridad donde nadie lo ve, pero en realidad, sus acciones son conocidas por todas partes.
jo Drmu kmwvY iqsu Drm nwau hovY pwip kmwxY pwpI jwxIAY ]
jo dharam kamaavai tis dharam naau hovai paap kamaanai paapee jaaneeaai ||
One who lives righteously is known as righteous; one who commits sins is known as a sinner.
ਜਿਹੜਾ ਨੇਕੀ ਕਰਦਾ ਹੈ ਉਸ ਦਾ ਨਾਮ ਨੇਕ ਪੈ ਜਾਂਦਾ ਹੈ ਅਤੇ ਜੋ ਗੁਨਾਹ ਕਰਦਾ ਹੈ ਉਹ ਗੁਨਾਹਗਾਰ ਜਾਣਿਆ ਜਾਂਦਾ ਹੈ।
Aquél que practica la Virtud, se le conoce como virtuoso; aquél que practica el error, se le conoce como perdido.
qUM Awpy Kyl krih siB krqy ikAw dUjw AwiK vKwxIAY ]
too(n) aape khel kareh sabh karate kiaa dhoojaa aakh vakhaaneeaai ||
You Yourself enact the entire play, O Creator. Why should we speak of any other?
ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ?
Tú Mismo, oh Señor, juegas todo Tu Juego; y no podemos decir esto de nadie más.
ijcru qyrI joiq iqcru joqI ivic qUM bolih ivxu joqI koeI ikCu kirhu idKw isAwxIAY ]
jichar teree jot tichar jotee vich too(n) boleh vin jotee koiee kichh karih dhikhaa siaaneeaai ||
As long as Your Light is within the body, You speak through that Light. Without Your Light, who can do anything? Show me any such cleverness!
ਹੇ ਪ੍ਰਭੂ ਜਦ ਤੋੜੀ ਤੇਰਾ ਪ੍ਰਕਾਸ਼ ਦੇਹਿ ਅੰਦਰ ਹੈ, ਤਦ ਤੋੜੀ ਤੂੰ ਪ੍ਰਕਾਸ਼ਵਾਨ ਦੇਹਿ ਵਿੱਚ ਬੋਲਦਾ ਹੈ। ਜੇਕਰ ਕੋਈ ਜਣਾ ਵਿਖਾਲ ਦੇਵੇ ਕਿ ਉਸ ਨੇ ਤੇਰੇ ਪ੍ਰਕਾਸ਼ ਦੇ ਬਗੈਰ ਕੁਝ ਕਰ ਲਿਆ ਹੈ ਤਾਂ ਮੈਂ ਉਸ ਨੂੰ ਸਿਆਣਾ ਕਹਾਂਗਾ।
Tanto como Tu Luz nos alumbra, así hablas a través de Ella. Sin esta Luz, ¿quién ha realizado algo alguna vez?
nwnk gurmuiK ndrI AwieAw hir ieko suGVu sujwxIAY ]2]
naanak gurmukh nadharee aaiaa har iko sughaR sujaaneeaai ||2||
O Nanak, the Lord alone is Perfect and All-knowing; He is revealed to the Gurmukh. ||2||
ਨਾਨਕ, ਵਾਹਿਗੁਰੂ ਜੋ ਇਕਲਾ ਹੀ ਕਾਮਲ ਤੇ ਸਰਬੱਗ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਪਰਗਟ ਹੁੰਦਾ ਹੈ।
Oh, dice Nanak, a través del Guru, vemos a Dios, nuestro Perfecto y Sabio Señor.(2)
pauVI ]
pauRee ||
Pauree:
ਪਉੜੀ।
Pauri.
quDu Awpy jgqu aupwie kY quDu Awpy DMDY lwieAw ]
tudh aape jagat upai kai tudh aape dha(n)dhai laiaa ||
You Yourself created the world, and You Yourself put it to work.
ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ।
Tú Mismo creaste el mundo, Tú Mismo lo haces funcionar,
moh TgaulI pwie kY quDu Awphu jgqu KuAwieAw ]
moh Thagaulee pai kai tudh aapahu jagat khuaaiaa ||
Administering the drug of emotional attachment, You Yourself have led the world astray.
ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ।
e intoxicándolas con Maya, Tú Mismo has permitido que Tus criaturas se pierdan.
iqsnw AMdir Agin hY nh iqpqY BuKw iqhwieAw ]
tisanaa a(n)dhar agan hai neh tipatai bhukhaa tihaiaa ||
The fire of desire is deep within; unsatisfied, people remain hungry and thirsty.
ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।
El deseo es como el fuego, nadie estando en sus llamas ha llegado a satisfacerse.
shsw iehu sMswru hY mir jMmY AwieAw jwieAw ]
sahasaa ih sa(n)saar hai mar ja(n)mai aaiaa jaiaa ||
This world is an illusion; it dies and it is re-born-it comes and it goes in reincarnation.
ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
Este mundo es ilusorio; uno va y viene en vano,
ibnu siqgur mohu n quteI siB Qky krm kmwieAw ]
bin satigur moh na tuTiee sabh thake karam kamaiaa ||
Without the True Guru, emotional attachment is not broken. All have grown weary of performing empty rituals.
ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ।
y sin el Verdadero Guru no nos liberamos de nuestros apegos.
gurmqI nwmu iDAweIAY suiK rjw jw quDu BwieAw ]
gurmatee naam dhiaaieeaai sukh rajaa jaa tudh bhaiaa ||
Those who follow the Guru's Teachings meditate on the Naam, the Name of the Lord. Filled with a joyful peace, they surrender to Your Will.
ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ।
Muchos se han cansado, buscando en sus acciones la satisfacción por fuera.
kulu auDwry Awpxw DMnu jxydI mwieAw ]
kul udhaare aapanaa dha(n)n janedhee maiaa ||
They save their families and ancestors; blessed are the mothers who gave birth to them.
ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।
Si uno sigue la Instrucción del Guru y fluye complaciendo Su Voluntad, conocerá y habitará en el Naam, el Nombre del Señor y salvará a toda su familia.