scy myry swihbw scI qyrI vifAweI ]
sache mere saahibaa sachee teree vaddiaaiee ||
O My True Lord Master, True is Your glorious greatness.
ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।
Oh mi Verdadero Señor, Verdadera es Tu Gloria;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
scy myry swihbw scI qyrI vifAweI ]
sache mere saahibaa sachee teree vaddiaaiee ||
O My True Lord Master, True is Your glorious greatness.
ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।
Oh mi Verdadero Señor, Verdadera es Tu Gloria;
qUM pwrbRhmu byAMqu suAwmI qyrI kudriq khxu n jweI ]
too(n) paarabraham bea(n)t suaamee teree kudharat kahan na jaiee ||
You are the Supreme Lord God, the Infinite Lord and Master. Your creative power cannot be described.
ਤੂੰ ਪਰਮ ਪ੍ਰਭੂ ਤੇ ਅਨੰਤ ਮਾਲਕ ਹੈਂ। ਤੇਰੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ।
Tú eres el Infinito, Señor Supremo; Tu Poder nadie lo puede describir.
scI qyrI vifAweI jw kau quDu mMin vsweI sdw qyry gux gwvhy ]
sachee teree vaddiaaiee jaa kau tudh ma(n)n vasaiee sadhaa tere gun gaavahe ||
True is Your glorious greatness; when You enshrine it within the mind, one sings Your Glorious Praises forever.
ਸੱਚੀ ਹੈ ਤੈਡੀ ਬਜ਼ੁਰਗੀ। ਜਿਸ ਦੇ ਹਿਰਦੇ ਅੰਦਰ ਤੂੰ ਇਸ ਨੂੰ ਟਿਕਾਉਂਦਾ ਹੈਂ, ਉਹ ਹਮੇਸ਼ਾਂ ਤੈਡੀ ਕੀਰਤੀ ਗਾਇਨ ਕਰਦਾ ਹੈ!
Verdadera es Tu Gloria y verdadero el corazón que está despierto a cantar siempre
qyry gux gwvih jw quDu Bwvih scy isau icqu lwvhy ]
tere gun gaaveh jaa tudh bhaaveh sache siau chit laavahe ||
He sings Your Glorious Praises, when it is pleasing to You, O True Lord; he centers his consciousness on You.
ਜਦ ਪ੍ਰਾਣੀ ਤੈਨੂੰ ਚੰਗਾ ਲੱਗਦਾ ਹੈ, ਉਹ ਤੇਰੀ ਮਹਿਮਾ ਗਾਉਂਦਾ ਹੈ ਅਤੇ ਤੇਰੇ ਨਾਲ ਆਪਣੀ ਬਿਰਤੀ ਜੋੜਦਾ ਹੈ, ਹੇ ਸੱਚੇ ਸੁਆਮੀ।
Tu Alabanza. Sí, uno canta Tus Alabanzas; si Tú así lo deseas uno se entona en su Único Señor.
ijs no qUM Awpy mylih su gurmuiK rhY smweI ]
jis no too(n) aape meleh su gurmukh rahai samaiee ||
One whom You unite with Yourself, as Gurmukh, remains absorbed in You.
ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈਂ, ਉਹ ਗੁਰਾਂ ਦੀ ਦਇਆ ਦੁਆਰਾ, ਤੇਰੇ ਵਿੱਚ ਲੀਨ ਹੋਇਆ ਰਹਿੰਦਾ ਹੈ।
Aquél que Tú tomas en Unión Contigo, a través de la Gracia del Guru se inmerge en Ti.
ieau khY nwnku scy myry swihbw scI qyrI vifAweI ]10]2]7]5]2]7]
eiau kahai naanak sache mere saahibaa sachee teree vaddiaaiee ||10||2||7||5||2||7||
Thus says Nanak: O my True Lord Master, True is Your Glorious Greatness. ||10||2||7||5||2||7||
ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਹੇ ਮੈਡੇ ਸਾਈਂ! ਸੱਚੀ ਹੈ ਤੈਡੀਂ ਮਹਾਨਤਾ।
Dice Nanak ,oh mi Verdadero Señor, Verdadera es Tu Gloria. (10‑2‑7‑5‑2‑7)
rwgu Awsw CMq mhlw 4 Gru 1
raag aasaa chha(n)t mahalaa chauthhaa ghar pehilaa
Raag Aasaa, Chhant, Fourth Mehl, First House:
ਰਾਗ ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino, Chhant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
jIvno mY jIvnu pwieAw gurmuiK Bwey rwm ]
jeevano mai jeevan paiaa gurmukh bhaae raam ||
Life - I have found real life, as Gurmukh, through His Love.
ਮੁਖੀ ਗੁਰਾਂ ਦੀ ਪ੍ਰੀਤ ਰਾਹੀਂ ਮੈਨੂੰ ਜਿੰਦਗੀ, ਅਸਲ ਜਿੰਦਗੀ ਪ੍ਰਾਪਤ ਹੋ ਗਈ ਹੈ।
Vida, he encontrado la Verdadera Vida; a través del Bani de la Palabra del Guru, he encontrado el Amor del Señor.
hir nwmo hir nwmu dyvY myrY pRwin vswey rwm ]
har naamo har naam dhevai merai praan vasaae raam ||
The Lord's Name - He has given me the Lord's Name, and enshrined it within my breath of life.
ਰੱਬ ਦਾ ਨਾਮ, ਰੱਬ ਦਾ ਨਾਮ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਇਸ ਨੂੰ ਮੇਰੇ ਮਨ ਅੰਦਰ ਟਿਕਾਇਆ ਹੈ।
He enaltecido el Nombre del Señor, sí, el Nombre del Señor en mi Alma.
hir hir nwmu myrY pRwin vswey sBu sMsw dUKu gvwieAw ]
har har naam merai praan vasaae sabh sa(n)saa dhookh gavaiaa ||
He has enshrined the Name of the Lord, Har, Har within my breath of lfe, and all my doubts and sorrows have departed.
ਵਾਹਿਗੁਰੂ ਸੁਆਮੀ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਅਸਥਾਪਨ ਕਰ ਦਿੱਤਾ ਹੈ ਅਤੇ ਮੇਰਾ ਸਾਰਾ ਸੰਦੇਹ ਤੇ ਦੁੱਖੜਾ ਦੂਰ ਹੋ ਗਿਆ ਹੈ।
Con cada respiración canto el Nombre del Señor y mi duda y mi pena han desaparecido.
Aidstu Agocru gur bcin iDAwieAw pivqR prm pdu pwieAw ]
adhisaT agochar gur bachan dhiaaiaa pavitr param padh paiaa ||
I have meditated on the invisible and unapproachable Lord, through the Guru's Word, and I have obtained the pure, supreme status.
ਗੁਰਾਂ ਦੀ ਬਾਣੀ ਦੁਆਰਾ ਮੈਂ ਅਡਿੱਠ ਅਤੇ ਸੋਚ ਸਮਝ ਤੋਂ ਉਚੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਅਤੇ ਪਾਵਨ, ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Habito en Aquél que es Invisible e Insondable; a través del Bani de la Palabra del Guru,
Anhd Duin vwjih inq vwjy gweI siqgur bwxI ]
anahadh dhun vaajeh nit vaaje gaiee satigur baanee ||
The unstruck melody resounds, and the instruments ever vibrate, singing the Bani of the True Guru.
ਸੱਚੇ ਗੁਰਾਂ ਦੀ ਬਾਣੀ ਦਾ ਕੀਰਤਨ ਕਰਨ ਨਾਲ ਹਮੇਸ਼ਾਂ ਹੀ ਸੰਗੀਤਕ ਸਾਜ ਵੱਜਦੇ ਹਨ ਅਤੇ ਆਪਣੇ ਆਪ ਹੋਣ ਵਾਲਾ ਰਾਗ ਗੂੰਜਦਾ ਹੈ।
he alcanzado el Estado Supremo de Beatitud. El sonido sutil de la Melodía Celestial siempre,
nwnk dwiq krI pRiB dwqY joqI joiq smwxI ]1]
naanak dhaat karee prabh dhaatai jotee jot samaanee ||1||
O Nanak, God the Great Giver has given me a gift; He has blended my light into the Light. ||1||
ਦਾਤਾਰ ਸੁਆਮੀ ਨੇ ਮੈਨੂੰ ਇਕ ਬਖਸ਼ੀਸ਼ ਬਖਸ਼ੀ ਹੈ-ਮੇਰਾ ਪ੍ਰਾਕਸ਼ ਉਸ ਦੇ ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
siempre resuena en mi mente cantando la Palabra del Guru, porque el Señor Bondadoso me ha bendecido con Su Magnificencia, y mi luz se ha fusionado en Su Luz. (1)
mnmuKw mnmuiK muey myrI kir mwieAw rwm ]
manmukhaa manmukh mue meree kar maiaa raam ||
The self-willed manmukhs die in their self-willed stubbornness, declaring that the wealth of Maya is theirs.
ਆਪ-ਹੁਦਰੇ, ਧੰਨ-ਦੌਲਤ ਨੂੰ ਆਪਣੀ ਪੁਕਾਰਦੇ ਹੋਏ ਮਨਮੁਖਤਾ ਅੰਦਰ ਹੀ ਮਰ ਜਾਂਦੇ ਹਨ।
El ególatra Manmukj está acabado al cultivar el yo de la Maya;
iKnu AwvY iKnu jwvY durgMD mVY icqu lwieAw rwm ]
khin aavai khin jaavai dhuraga(n)dh maRai chit laiaa raam ||
They attach their consciousness to the foul-smelling pile of filth, which comes for a moment, and departs in an instant.
ਉਹ ਆਪਣੇ ਮਨ ਨੂੰ ਬਦਬੂ ਦੇਣ ਵਾਲੇ ਢੇਰ ਨਾਲ ਜੋੜਦੇ ਹਨ, ਜੋ ਇਕ ਮੁਹਤ ਭਰ ਲਈ ਆਉਂਦਾ ਹੈ ਅਤੇ ਇਕ ਮੁਹਤ ਵਿੱਚ ਚਲਿਆ ਜਾਂਦਾ ਹੈ।
ellos forman parte del vaivén de la materia de desperdicio. Atados están a la montaña de desperdicio
lwieAw durgMD mVY icqu lwgw ijau rMgu ksuMB idKwieAw ]
laiaa dhuraga(n)dh maRai chit laagaa jiau ra(n)g kasu(n)bh dhikhaiaa ||
They attach their consciousness to the foul-smelling pile of filth, which is transitory, like the fading color of the safflower.
ਉਹ ਆਪਣੇ ਮਨ ਨੂੰ ਗੰਦੇ ਮੁਸ਼ਕ ਦੀ ਢੇਰੀ ਨਾਲ ਜੋੜਦੇ ਤੇ ਚਮੇੜਦੇ ਹਨ, ਜੋ ਕਸੁੰਭੇ ਦੇ ਫੁੱਲ ਦੀ ਰੰਗਤ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਦਿਸਦਾ ਹੈ।
que se desintegra como el color del cártamo cuando se desvanece,
iKnu pUrib iKnu pCim Cwey ijau cku kuim@Awir BvwieAw ]
khin poorab khin pachham chhaae jiau chak kumi(h)aar bhavaiaa ||
One moment, they are facing east, and the next instant, they are facing west; they continue spinning around, like the potter's wheel.
ਇੱਕ ਮੁਹਤ ਵਿੱਚ ਉਹ ਚੜ੍ਹਦੇ ਨੂੰ ਜਾਂਦੇ ਹਨ ਅਤੇ ਇੱਕ ਮੁਹਤ ਵਿੱਚ ਛਿਪਦੇ ਨੂੰ। ਉਹ ਘੁਮਿਆਰ ਦੇ ਪਹੀਏ ਦੀ ਤਰ੍ਹਾਂ ਘੁੰਮਦੇ ਰਹਿੰਦੇ ਹਨ।
o como la sombra que algunas veces se mueve al Este y otras veces al Oeste; esos seres se mueven como el torno del alfarero.
duKu Kwvih duKu sMcih Bogih duK kI ibriD vDweI ]
dhukh khaaveh dhukh sa(n)cheh bhogeh dhukh kee biradh vadhaiee ||
In sorrow, they eat, and in sorrow, they gather things and try to enjoy them, but they only increase their stores of sorrow.
ਤਕਲੀਫ ਵਿੱਚ ਉਹ ਖਾਂਦੇ ਹਨ, ਤਕਲੀਫ ਵਿੱਚ ਉਹ ਇਕੱਤਰ ਕਰਦੇ ਤੇ ਖਰਚਦੇ ਹਨ। ਆਪਣੀ ਤਕਲੀਫ ਦੇ ਭੰਡਾਰੇ ਨੂੰ ਉਹ ਵਧੇਰਾ ਕਰੀ ਜਾਂਦੇ ਹਨ।
Ellos comen dolor, lo juntan y lo experimentan en su ser, y en su vida promueven más dolor.
nwnk ibKmu suhylw qrIAY jw AwvY gur srxweI ]2]
naanak bikham suhelaa tareeaai jaa aavai gur saranaiee ||2||
O Nanak, one easily crosses over the terrifying world-ocean, when he comes to the Sanctuary of the Guru. ||2||
ਨਾਨਕ, ਜਦ ਇਨਸਾਨ ਗੁਰਾਂ ਦੀ ਛਤ੍ਰ ਛਾਇਆ ਹੇਠ ਆ ਜਾਂਦਾ ਹੈ ਤਾਂ ਉਹ ਕਠਨ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।
Dice Nanak, el vasto océano es cruzado con facilidad si sólo uno entrega su ser al Guru. (2)
myrw Twkuro Twkuru nIkw Agm AQwhw rwm ]
meraa Thaakuro Thaakur neekaa agam athaahaa raam ||
My Lord, my Lord Master is sublime, unapproachable and unfathomable.
ਸੁਆਮੀ! ਮੇਰਾ ਸ਼੍ਰੇਸ਼ਟ, ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
Bello y Elegante es mi Maestro; sí, el Infinito e Insondable Uno.
hir pUjI hir pUjI cwhI myry siqgur swhw rwm ]
har poojee har poojee chaahee mere satigur saahaa raam ||
The wealth of the Lord - I seek the wealth of the Lord, from my True Guru, the Divine Banker.
ਵਾਹਿਗੁਰੂ ਦੀ ਰਾਸ, ਵਾਹਿਗੁਰੂ ਦੀ ਰਾਸ ਮੈਂ ਆਪਣੇ ਸੱਚੇ ਗੁਰੂ ਸ਼ਾਹੂਕਾਰ ਪਾਸੋਂ ਲੋੜਦਾ ਹਾਂ।
Busco el Capital del Señor, mi Tesoro, oh mi Guru, para que pueda comprar el Nombre del Señor
hir pUjI cwhI nwmu ibswhI gux gwvY gux BwvY ]
har poojee chaahee naam bisaahee gun gaavai gun bhaavai ||
I seek the wealth of the Lord, to purchase the Naam; I sing and love the Glorious Praises of the Lord.
ਨਾਮ ਖਰੀਦਣ ਲਈ ਮੈਂ ਰੱਬ ਦੇ ਪਦਾਰਥ ਨੂੰ ਤਰਸਦਾ ਹਾਂ। ਮੈਂ ਰੱਬ ਦਾ ਜੱਸ ਗਾਉਂਦਾ ਹਾਂ ਤੇ ਰੱਬ ਦੇ ਜੱਸ ਨੂੰ ਹੀ ਮੈਂ ਪਿਆਰ ਕਰਦਾ ਹਾਂ।
y Amarlo y Alabarlo en oración.
nId BUK sB prhir iqAwgI suMny suMin smwvY ]
needh bhookh sabh parahar tiaagee su(n)ne su(n)n samaavai ||
I have totally renounced sleep and hunger, and through deep meditation, I am absorbed into the Absolute Lord.
ਨਿੰਦ੍ਰਾ ਤੇ ਖੁਧਿਆ ਮੈਂ ਸਮੂਹ ਛੱਡ ਛੱਡੀਆਂ ਹਨ। ਪਰ ਇਕਾਗ੍ਰਤਾ ਦੇ ਰਾਹੀਂ ਮੈਂ ਨਿਰਗੁਣ ਸਾਈਂ ਅੰਦਰ ਲੀਨ ਹੋ ਗਿਆ ਹਾਂ।
Se acaba el hambre y el sueño y me inmerjo en Su Ser Absoluto.
vxjwry iek BwqI Awvih lwhw hir nwmu lY jwhy ]
vanajaare ik bhaatee aaveh laahaa har naam lai jaahe ||
The traders of one kind come and take away the Name of the Lord as their profit.
ਇੱਕੋ ਕਿਸਮ ਦੇ ਸੁਦਾਗਰ ਆਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਲੈ ਜਾਂਦੇ ਹਨ।
Los mercaderes del mismo tipo vienen hacia ti y cosechan el Fruto del Nombre.
nwnk mnu qnu Arip gur AwgY ijsu pRwpiq so pwey ]3]
naanak man tan arap gur aagai jis praapat so paae ||3||
O Nanak, dedicate your mind and body to the Guru; one who is so destined, attains it. ||3||
ਨਾਨਕ ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਮੂਹਰੇ ਸਮਰਪਣ ਕਰ ਦੇ। ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ, ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ।
Dice Nanak, entrega tu cuerpo y tu mente al Guru, pues sólo aquél, que así lo tiene escrito en su destino, Lo obtiene. (3)
rqnw rqn pdwrQ bhu swgru BirAw rwm ]
ratanaa ratan padhaarath bahu saagar bhariaa raam ||
The great ocean is full of the treasures of jewels upon jewels.
ਜਵਾਹਿਰਾਤ ਉਤੇ ਜਵਾਹਿਰਾਤ ਦੀ ਦੌਲਤ ਨਾਲ ਵੱਡਾ ਸਮੁੰਦਰ ਪਰੀਪੂਰਨ ਹੈ।
El mar del cuerpo humano se desborda en joyas,
bwxI gurbwxI lwgy iqn@ hiQ ciVAw rwm ]
baanee gurbaanee laage tin(h) hath chaRiaa raam ||
Those who are committed to the Word of the Guru's Bani, see them come into their hands.
ਜੋ ਰੱਬੀ ਕਲਾਮ-ਗੁਰਾਂ ਦੀ ਬਾਣੀ-ਨਾਲ ਜੁੜੇ ਹਨ, ਉਹ ਇਸ ਨੂੰ ਪ੍ਰਾਪਤ ਕਰਦੇ ਹਨ।
rubíes y objetos de la vida, pero sólo aquéllos que se aferran a la Palabra del Guru, las obtienen.
gurbwxI lwgy iqn@ hiQ ciVAw inrmolku rqnu Apwrw ]
gurbaanee laage tin(h) hath chaRiaa niramolak ratan apaaraa ||
This priceless, incomparable jewel comes into the hands of those who are committed to the Word of the Guru's Bani.
ਜੋ ਗੁਰੂ ਕੀ ਬਾਣੀ ਨਾਲ ਜੁੜੇ ਹਨ, ਉਹ ਅਮੋਲਕ ਤੇ ਲਾਸਾਨੀ ਜਵੇਹਰ (ਨਾਮ) ਨੂੰ ਪਾ ਲੈਂਦੇ ਹਨ।
Tomando la Palabra del Guru llegan hasta la Joya Preciosa de Valor Infinito
hir hir nwmu Aqolku pwieAw qyrI Bgiq Bry BMfwrw ]
har har naam atolak paiaa teree bhagat bhare bha(n)ddaaraa ||
They obtain the immeasurable Name of the Lord, Har, Har; their treasure is overflowing with devotional worship.
ਜੋ, ਹੇ ਵਾਹਿਗੁਰੂ ਸੁਆਮੀ! ਤੇਰੇ ਅਮਾਪ ਨਾਮ ਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਦੇ ਖ਼ਜ਼ਾਨੇ ਤੇਰੀ ਪ੍ਰੇਮਮਈ ਸੇਵਾ ਨਾਲ ਪਰੀਪੂਰਨ ਰਹਿੰਦੇ ਹਨ।
y reciben el Nombre Inmensurable del Señor, de Su Tesoro de Alabanza.
smuMdu ivroil srIru hm dyiKAw iek vsqu AnUp idKweI ]
samu(n)dh virol sareer ham dhekhiaa ik vasat anoop dhikhaiee ||
I have churned the ocean of the body, and I have seen the incomparable thing come into view.
ਮੈਂ ਦੇਹਿ ਸਮੁਖ਼ੰਦਰ ਨੂੰ ਰਿੜਕਿਆ ਹੈ ਅਤੇ ਮੈਂ ਇੱਕ ਮਨੋਹਰ ਚੀਜ਼ ਨਜਰੀਂ ਪੈਂਦੀ ਤੱਕੀ ਹੈ।
Agité el mar del cuerpo, y mira, del interior surgió una Belleza sin igual.
gur goivMdu guoivMdu gurU hY nwnk Bydu n BweI ]4]1]8]
gur govi(n)dh guovi(n)dh guroo hai naanak bhedh na bhaiee ||4||1||8||
The Guru is God, and God is the Guru, O Nanak; there is no difference between the two, O Siblings of Destiny. ||4||1||8||
ਗੁਰੂ ਵਾਹਿਗੁਰੂ ਹੈ ਅਤੇ ਵਾਹਿਗੁਰੂ ਗੁਰੂ ਹੈ, ਹੇ ਨਾਨਕ! ਦੋਨਾਂ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
Me di cuenta de que el Guru está en Dios, y Dios en el Guru, y que los dos son Uno. (4‑1‑8)
Awsw mhlw 4 ]
aasaa mahalaa chauthhaa ||
Aasaa, Fourth Mehl:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
iJim iJmy iJim iJim vrsY AMimRq Dwrw rwm ]
jhim jhime jhim jhim varasai a(n)mirat dhaaraa raam ||
Slowly, slowly, slowly, very slowly, the drops of Ambrosial Nectar trickle down.
ਹੌਲੀ ਹੌਲੀ ਇਕਰਸ ਅਤੇ ਹੌਲੀ ਇਕਰਸ ਆਬਿ ਹਿਯਾਤ ਦੀ ਧਾਰ ਟਪਕਦੀ ਹੈ।
Suave, suave, suave y sutilmente cae el rocío del Néctar del Señor en mi mente.