gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauri Guareri, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauri Guareri, Mejl Guru Ram Das, Cuarto Canal Divino.
siqgur syvw sPl hY bxI ]
satigur sevaa safal hai banee ||
Service to the True Guru is fruitful and rewarding;
ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ,
Bendito es el Servicio al Guru Verdadero.
ijqu imil hir nwmu iDAwieAw hir DxI ]
jit mil har naam dhiaaiaa har dhanee ||
meeting Him, I meditate on the Name of the Lord, the Lord Master.
ਜਿਨ੍ਹਾਂ ਨੂੰ ਮਿਲਣ ਦੁਆਰਾ ਮੈਂ ਸੁਆਮੀ ਮਾਲਕ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
Encontrando al Guru, habito en el Naam, el Nombre de mi Señor y Maestro,
ijn hir jipAw iqn pICY CUtI GxI ]1]
jin har japiaa tin peechhai chhooTee ghanee ||1||
So many are emancipated along with those who meditate on the Lord. ||1||
ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੇ ਮਗਰ ਲਗ ਕੇ ਬਹੁਤ ਸਾਰੇ ਬੰਦ-ਖਲਾਸ ਹੋ ਗਏ ਹਨ।
pues los que meditan en el Señor, redimen a muchos más. (1)
gurisK hir bolhu myry BweI ]
gursikh har bolahu mere bhaiee ||
O GurSikhs, chant the Name of the Lord, O my Siblings of Destiny.
ਹੇ ਮੇਰੇ ਭਰਾਓ ਗੁਰੂ ਦੇ ਮੁਰੀਦੋ, ਤੁਸੀਂ ਵਾਹਿਗੁਰੂ ਦੇ ਦੇ ਨਾਮ ਦਾ ਉਚਾਰਨ ਕਰੇ।
Oh mis Hermanos, Discípulos del Guru Divino, reciten el Naam,
hir bolq sB pwp lih jweI ]1] rhwau ]
har bolat sabh paap leh jaiee ||1|| rahaau ||
Chanting the Lord's Name, all sins are washed away. ||1||Pause||
ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਸਮੂਹ ਕਸਮਲ ਧੋਤੇ ਜਾਂਦੇ ਹਨ। ਠਹਿਰਾਉ।
el Nombre del Señor para que todos sus errores sean borrados.(1-Pausa)
jb guru imilAw qb mnu vis AwieAw ]
jab gur miliaa tab man vas aaiaa ||
When one meets the Guru, then the mind becomes centered.
ਜਦ ਗੁਰੂ ਜੀ ਮਿਲ ਪੈਂਦੇ ਹਨ, ਤਦ ਮਨੂਆ ਕਾਬੂ ਵਿੱਚ ਆ ਜਾਂਦਾ ਹੈ!
Cuando encontré al Guru mi mente se calmó,
Dwvq pMc rhy hir iDAwieAw ]
dhaavat pa(n)ch rahe har dhiaaiaa ||
The five passions, running wild, are brought to rest by meditating on the Lord.
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੰਜੇ ਮੰਦੇ ਵੇਗਾ ਦੀ ਦੌੜ-ਭੱਜ ਮੁਕ ਜਾਂਦੀ ਹੈ,
habitó en el Señor y los cinco enemigos que vivían en mí desaparecieron,
Anidnu ngrI hir gux gwieAw ]2]
anadhin nagaree har gun gaiaa ||2||
Night and day, within the body-village, the Glorious Praises of the Lord are sung. ||2||
ਅਤੇ ਰੈਣ ਦਿਹੁੰ ਇਨਸਾਨ ਆਪਣੀ ਦੇਹਿ ਦੇ ਪਿੰਡ ਅੰਦਰ ਸਾਹਿਬ ਦਾ ਜੱਸ ਗਾਇਨ ਕਰਦਾ ਹੈ।
y, desde entonces cada día, mi cuerpo mantiene el eco de las Alabanzas del Señor. (2)
siqgur pg DUir ijnw muiK lweI ]
satigur pag dhoor jinaa mukh laiee ||
Those who apply the dust of the Feet of the True Guru to their faces,
ਜਿਹੜੇ ਸੱਚੇ ਗੁਰਾਂ ਦੇ ਚਰਨਾਂ ਦੀ ਖਾਕ ਆਪਣੇ ਚਿਹਰੇ ਨੂੰ ਲਾਉਂਦੇ ਹਨ,
Los que ungieron el Polvo de los Pies del Guru en sus semblantes se quitaron de toda falsedad,
iqn kUV iqAwgy hir ilv lweI ]
tin kooR tiaage har liv laiee ||
renounce falsehood and enshrine love for the Lord.
ਉਹ ਝੂਠ ਨੂੰ ਛਡ ਦਿੰਦੇ ਹਨ ਅਤੇ ਵਾਹਿਗੁਰੂ ਨਾਲ ਪ੍ਰੀਤ ਪਾ ਲੈਂਦੇ ਹਨ।
entonaron su ser en el Señor
qy hir drgh muK aUjl BweI ]3]
te har dharageh mukh uoojal bhaiee ||3||
Their faces are radiant in the Court of the Lord, O Siblings of Destiny. ||3||
ਉਨ੍ਹਾਂ ਦੇ ਚਿਹਰੇ ਸਾਹਿਬ ਦੇ ਦਰਬਾਰ ਅੰਦਰ ਰੋਸ਼ਨ ਹੁੰਦੇ ਹਨ, ਹੇ ਵੀਰ।
y fueron aclamados en Su Corte.(3)
gur syvw Awip hir BwvY ]
gur sevaa aap har bhaavai ||
Service to the Guru is pleasing to the Lord Himself.
ਗੁਰਾਂ ਦੀ ਟਹਿਲ ਵਾਹਿਗੁਰੂ ਨੂੰ ਖੁਦ ਚੰਗੀ ਲਗਦੀ ਹੈ।
El Señor ama el Servicio que uno realiza para el Guru.
ik®snu blBdRü gur pg lig iDAwvY ]
kirasan balabhadhr gur pag lag dhiaavai ||
Even Krishna and Balbhadar meditated on the Lord, falling at the Guru's Feet.
ਕ੍ਰਿਸ਼ਨ ਅਤੇ ਬਲਭਦਰ ਨੇ, ਆਪਣੇ ਗੁਰਾਂ ਦੇ ਪੈਰੀ ਡਿਗ ਕੇ ਸਾਈਂ ਦਾ ਸਿਮਰਨ ਕੀਤਾ।
Aun Krishna y Balram se postraron a los Pies del Guru.
nwnk gurmuiK hir Awip qrwvY ]4]5]43]
naanak gurmukh har aap taraavai ||4||5||43||
O Nanak, the Lord Himself saves the Gurmukhs. ||4||5||43||
ਹੇ ਨਾਨਕ! ਗੁਰੂ ਸਮਰਪਣਾ ਨੂੰ ਵਾਹਿਗੁਰੂ ਖੁਦ ਪਾਰ ਲੰਘਾਉਂਦਾ ਹੈ।
Dice Nanak, el Señor Mismo nos salva a través del Guru.
gauVI guAwryrI mhlw 4 ]
gauRee guaareree mahalaa chauthhaa ||
Gauree Gwaarayree, Fourth Mehl:
ਗਊੜੀ ਗੁਰਾਰੇਰੀ, ਪਾਤਸ਼ਾਹੀ ਚੋਥੀ।
Gauri Guareri, Mejl Guru Ram Das, Cuarto Canal Divino.
hir Awpy jogI fMfwDwrI ]
har aape jogee dda(n)ddaadhaaree ||
The Lord Himself is the Yogi, who wields the staff of authority.
ਵਾਹਿਗੁਰੂ ਆਪ ਹੀ ਸੋਟਾ ਰਖਣ ਵਾਲਾ ਯੋਗੀ ਹੈ।
Él, el Señor, Él Mismo es el Yogui, es el Guardador del Báculo.
hir Awpy riv rihAw bnvwrI ] hir Awpy qpu qwpY lwie qwrI ]1]
har aape rav rahiaa banavaaree || har aape tap taapai lai taaree ||1||
The Lord Himself practices tapa - intense self-disciplined meditation;
ਜਗਤ ਬਾਗ ਦਾ ਮਾਲੀ, ਵਾਹਿਗੁਰੂ ਹਰ ਥਾਂ, ਆਪ ਹੀ ਵਿਆਪਕ ਹੋ ਰਿਹਾ ਹੈ।
Él es el Maestro de los bosques de guirnaldas, Quien prevalece en todo.(1)
AYsw myrw rwmu rihAw BrpUir ]
aaisaa meraa raam rahiaa bharapoor ||
Such is my Lord, who is all-pervading everywhere.
ਇਹੋ ਜੇਹਾ ਮੇਰਾ ਮਾਲਕ ਹੈ ਜੋ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੈ।
Él, el Señor Mismo es Quien se concentra en Sí Mismo.
inkit vsY nwhI hir dUir ]1] rhwau ]
nikaT vasai naahee har dhoor ||1|| rahaau ||
He dwells near at hand - the Lord is not far away. ||1||Pause||
ਵਾਹਿਗੁਰੂ ਲਾਗੇ ਹੀ ਰਹਿੰਦਾ ਹੈ। ਉਹ ਦੁਰੇਡੇ ਨਹੀਂ। ਠਹਿਰਾਉ।
Tal es mi Señor, Quien todo lo llena, Quien habita tan cerca de mí y nunca está lejos.(1-Pausa)
hir Awpy sbdu suriq Duin Awpy ]
har aape sabadh surat dhun aape ||
The Lord Himself is the Word of the Shabad. He Himself is the awareness, attuned to its music.
ਵਾਹਿਗੁਰੂ ਖੁਦ ਬਾਣੀ ਹੈ ਅਤੇ ਖੁਦ ਹੀ ਸਮਝ ਸੋਚ ਜੋ ਇਸ ਦੇ ਕੀਰਤਨ ਨਾਲ ਸੁਰਤਾਲ ਵਿੱਚ ਹੋਈ ਹੋਈ ਹੈ।
Él, el Señor, es la Palabra del Shabd, Él, el que está entonado en Su Propia Melodía;
hir Awpy vyKY ivgsY Awpy ]
har aape vekhai vigasai aape ||
The Lord Himself beholds, and He Himself blossoms forth.
ਵਾਹਿਗੁਰੂ ਖੁਦ ਦੇਖਦਾ ਹੈ ਅਤੇ ਖੁਦ ਹੀ ਪਰਫੁਲਤ ਹੁੰਦਾ ਹੈ।
Él Mismo lo ve todo, Él Mismo es Quien florece.
hir Awip jpwie Awpy hir jwpy ]2]
har aap japai aape har jaape ||2||
The Lord Himself chants, and the Lord Himself inspires others to chant. ||2||
ਵਾਹਿਗੁਰੂ ਖੁਦ ਸ਼ਬਦ ਦਾ ਜਾਪ ਕਰਦਾ ਹੈ ਅਤੇ ਹੋਰਨਾ ਪਾਸੋਂ ਇਸ ਦਾ ਜਾਪ ਕਰਾਉਂਦਾ ਹੈ,
Sí, Él Mismo medita en Sí Mismo y hace que otros habiten en Él.(2)
hir Awpy swirMg AMimRqDwrw ]
har aape saari(n)g a(n)mritadhaaraa ||
He Himself is the rainbird, and the Ambrosial Nectar raining down.
ਵਾਹਿਗੁਰੂ ਆਪ ਚਾਤ੍ਰਿਕ ਹੈ ਅਤੇ ਆਪ ਹੀ ਨਾਮ-ਆਬਿ-ਹਿਯਾਤ ਦਾ ਮੂਸਲਾਧਾਰ ਮੀਂਹ।
Él Mismo es el pájaro Chatrik. Él Mismo es el Rocío del Néctar.
hir AMimRqu Awip pIAwvxhwrw ]
har a(n)mrit aap peeaavanahaaraa ||
The Lord is the Ambrosial Nectar; He Himself leads us to drink it in.
ਭਗਵਾਨ ਆਪੇ ਹੀ ਨਾਮ ਸੁਧਾਰਸ ਨੂੰ ਪੀਆਵਣਹਾਰਾ ਹੈ।
Él Mismo nos hace beber de Su Bebida Ambrosial.
hir Awip kry Awpy insqwrw ]3]
har aap kare aape nisataaraa ||3||
The Lord Himself is the Doer; He Himself is our Saving Grace. ||3||
ਭਗਵਾਨ ਆਪੇ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਪ੍ਰਾਣੀ ਨੂੰ ਪਾਰ ਉਤਾਰਦਾ ਹੈ।
Él, el Señor Mismo, nos salva a todos.(3)
hir Awpy byVI qulhw qwrw ]
har aape beRee tulahaa taaraa ||
The Lord Himself is the Boat, the Raft and the Boatman.
ਵਾਹਿਗੁਰੂ ਖੁਦ ਨਊਕਾ, ਤੁਲਹੜਾ ਅਤੇ ਮਲਾਹ ਹੈ।
Él Mismo es el Barco, la Lancha, el Lanchero.
hir Awpy gurmqI insqwrw ]
har aape gurmatee nisataaraa ||
The Lord Himself, through the Guru's Teachings, saves us.
ਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਆਪ ਹੀ ਜੀਵਾਂ ਦਾ ਉਧਾਰ ਕਰਦਾ ਹੈ।
Él Mismo nos salva a través de la Palabra del Shabd del Guru. Él,
hir Awpy nwnk pwvY pwrw ]4]6]44]
har aape naanak paavai paaraa ||4||6||44||
O Nanak, the Lord Himself carries us across to the other side. ||4||6||44||
ਹੇ ਨਾਨਕ! ਭਗਵਾਨ ਖੁਦ ਹੀ, ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ।
el Señor Mismo nos hace nadar a través del mar de la existencia. (4-6-44)
gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
Gauri Bairagan, Mejl Guru Ram Das, Cuarto Canal Divino.
swhu hmwrw qUM DxI jYsI qUM rwis dyih qYsI hm lyih ]
saahu hamaaraa too(n) dhanee jaisee too(n) raas dheh taisee ham leh ||
O Master, You are my Banker. I receive only that capital which You give me.
ਤੂੰ ਹੇ ਮਾਲਕ! ਮੇਰਾ ਸਾਹੂਕਾਰ ਹੈ। ਜੇਹੋ ਜੇਹਾ ਵੱਖਰ ਤੂੰ ਮੈਨੂ ਦਿੰਦਾ ਹੈ, ਉਹੋ ਜੇਹਾ ਹੀ ਮੈਂ ਲੈਂਦਾ ਹਾਂ।
Tú, oh Maestro eres mi Rey, lo que sea que me des, eso recibo.
hir nwmu vxMjh rMg isau jy Awip dieAwlu hoie dyih ]1]
har naam vana(n)jeh ra(n)g siau je aap dhiaal hoi dheh ||1||
I would purchase the Lord's Name with love, if You Yourself, in Your Mercy, would sell it to me. ||1||
ਮੇਰੇ ਵਾਹਿਗੁਰੂ ਜੇਕਰ ਮਿਹਰਬਾਨ ਹੋ ਕੇ ਤੂੰ ਖੁਦ ਇਸ ਨੂੰ ਮੈਨੂੰ ਦੇਵੇ ਤਾਂ ਮੈਂ ਪਿਆਰ ਨਾਲ ਤੇਰੇ ਨਾਮ ਨੂੰ ਵਿਹਾਝਾ।
Gracias a Tu Misericordia, canto con Amor Tu Nombre. (1)
hm vxjwry rwm ky ]
ham vanajaare raam ke ||
I am the merchant, the peddler of the Lord.
ਮੈਂ ਵਿਆਪਕ ਪ੍ਰਭੂ ਦਾ ਵਪਾਰੀ ਹਾਂ।
Soy el que esparce la Palabra del Shabd del Bani del Señor.
hir vxju krwvY dy rwis ry ]1] rhwau ]
har vanaj karaavai dhe raas re ||1|| rahaau ||
I trade in the merchandise and capital of the Lord's Name. ||1||Pause||
ਧੰਨ-ਦੌਲਤ ਬਖਸ਼ ਕੇ ਪ੍ਰਭੂ ਮੇਰੇ ਪਾਸੋਂ ਆਪਣੇ ਨਾਮ ਦੀ ਸੌਦਾਗਰੀ ਕਰਾਉਂਦਾ ਹੈ, ਹੇ ਬੰਦੇ! ਠਹਿਰਾਉ।
Él, el Señor confiere en mí las acciones de Su Capital con las que yo comercio.(1-Pausa)
lwhw hir Bgiq Dnu KitAw hir scy swh min BwieAw ]
laahaa har bhagat dhan khaTiaa har sache saeh man bhaiaa ||
I have earned the profit, the wealth of devotional worship of the Lord. I have become pleasing to the Mind of the Lord, the True Banker.
ਮੈਂ ਵਾਹਿਗੁਰੂ ਦੇ ਅਨੁਰਾਗ ਦੀ ਦੌਲਤ ਦਾ ਨਫਾ ਕਮਾਇਆ ਹੈ ਅਤੇ ਸੱਚੇ ਸਾਹੂਕਾਰ, ਵਾਹਿਗੁਰੂ ਦੇ ਚਿੱਤ ਨੂੰ ਪੰਸਦ ਆ ਗਿਆ ਹਾਂ।
Yo obtengo la ganancia de Su Alabanza. El Señor Verdadero está complacido, porque habito en Él, obtengo los bienes de Bondad,
hir jip hir vKru lidAw jmu jwgwqI nyiV n AwieAw ]2]
har jap har vakhar ladhiaa jam jaagaatee neR na aaiaa ||2||
I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
ਮੈਂ ਵਾਹਿਗੁਰੂ ਦਾ ਚਿੰਤਨ ਕਰਦਾ ਹਾਂ ਤੇ ਮੈਂ ਰੱਬ ਦੇ ਨਾਮ ਦਾ ਸੌਦਾ ਸੂਤ ਪਾਰ ਕੀਤਾ ਹੈ। ਮਸੂਲ ਲੈਣ ਵਾਲਾ, ਮੌਤ ਦਾ ਦੂਤ, ਮੇਰੇ ਨਜਦੀਕ ਨਹੀਂ ਢੁਕਦਾ।
Canto y medito el nombre del Señor, Apoyando mi peso en el. La mirada de Yama, el cobrador de impuestos, no se fija en mí. (2)
horu vxju krih vwpwrIey Anµq qrMgI duKu mwieAw ]
hor vanaj kareh vaapaare'e ana(n)t tara(n)gee dhukh maiaa ||
Those traders who trade in other merchandise, are caught up in the endless waves of the pain of Maya.
ਸੁਦਾਗਰ ਜੋ ਹੋਰਸੁ ਵਪਾਰ ਕਰਦੇ ਹਨ, ਉਹ ਬੇਅੰਤ ਲਹਿਰਾਂ ਵਾਲੀ ਮੋਹਨੀ ਦੇ ਕਸ਼ਟ ਉਠਾਉਂਦੇ ਹਨ।
Los traidores que cambian mercancías , viven en el dolor eterno del Maya
Eie jyhY vxij hir lwieAw Plu qyhw iqn pwieAw ]3]
oi jehai vanaj har laiaa fal tehaa tin paiaa ||3||
According to the business in which the Lord has placed them, so are the rewards they obtain. ||3||
ਜੇਹੋ ਜੇਹੇ ਵਪਾਰ ਵਾਹਿਗੁਰਬੂ ਨੇ ਉਹਨਾਂ ਨੂੰ ਲਾਇਆਂ ਹੈ ਉਹੋ ਜਿਹੇ ਹੀ ਇਨਾਮ-ਇਕਰਾਮ ਉਹ ਹਾਸਲ ਕਰਦੇ ਹਨ।
De acuerdo al plan de Dios, cosechan sólo lo que sembraron.(3)
hir hir vxju so jnu kry ijsu ik®pwlu hoie pRBu dyeI ]
har har vanaj so jan kare jis kirapaal hoi prabh dheiee ||
People trade in the Name of the Lord, Har, Har, when the God shows His Mercy and bestows it.
ਉਹ ਮਨੁਖ ਜਿਸ ਉਤੇ ਮਾਲਕ ਮਿਹਰਬਾਨ ਹੈ ਅਤੇ ਜਿਸ ਨੂੰ ਉਹ ਦਿੰਦਾ ਹੈ, ਵਾਹਿਗੁਰੂ ਸੁਆਮੀ ਦੀ ਸੁਦਾਗੀਰੀ ਵਿੱਚ ਜੁੜਦਾ ਹੈ।
Sólo el que goza de la Misericordia del Señor se relaciona con el Nombre del Señor.
jn nwnk swhu hir syivAw iPir lyKw mUil n lyeI ]4]1]7]45]
jan naanak saahu har seviaa fir lekhaa mool na leiee ||4||1||7||45||
Servant Nanak serves the Lord, the Banker; he shall never again be called to render his account. ||4||1||7||45||
ਨਫਰ ਨਾਨਕ ਆਪਣੇ ਸਾਹੂਕਾਰ ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਉਹ ਕਦਾਚਿਤ ਉਸ ਕੋਲੋ ਮੁੜ ਕੇ ਹਿਸਾਬ ਨਹੀਂ ਮੰਗੇਗਾ।
Nanak alaba al Señor, su Maestro, y así no se le pide que rinda cuentas ante Él. (4-1-7-45)
gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
Gauri Bairagan, Mejl Guru Ram Das, Cuarto Canal Divino.
ijau jnnI grBu pwlqI suq kI kir Awsw ]
jiau jananee garabh paalatee sut kee kar aasaa ||
The mother nourishes the fetus in the womb, hoping for a son,
ਜਿਸ ਤਰ੍ਹਾਂ ਪੁਤ੍ਰ ਦੀ ਉਮੇਦ ਧਾਰ ਕੇ ਮਾਤਾ ਪੇਟ ਵਿੱਚ ਬੱਚੇ ਦੀ ਪਰਵਰਸ਼ ਕਰਦੀ ਹੈ ਇਹ ਖਿਆਲ ਕਰ ਕੇ,
La madre concibe, esperanzada de tener al hijo.
vfw hoie Dnu Kwit dyie kir Bog iblwsw ]
vaddaa hoi dhan khaaT dhei kar bhog bilaasaa ||
who will grow and earn and give her money to enjoy herself.
ਕਿ ਜੁਆਨ ਹੋ ਕੇ ਉਹ ਰੁਪਿਆ ਕਮਾਏਗਾ ਅਤੇ ਅਨੰਦ ਮਾਨਣ ਲਈ ਮੈਨੂੰ ਦਏਗਾ।
La criatura crece, más tarde gana dinero y goza de la vida.
iqau hir jn pRIiq hir rwKdw dy Awip hQwsw ]1]
tiau har jan preet har raakhadhaa dhe aap hathaasaa ||1||
In just the same way, the humble servant of the Lord loves the Lord, who extends His Helping Hand to us. ||1||
ਏਸੇ ਤਰ੍ਹਾਂ ਰੱਬ ਦਾ ਬੰਦਾ ਰਬ ਨੂੰ ਪਿਆਰ ਕਰਦਾ ਹੈ, ਜੋ ਆਪਣੀ ਸਹਾਇਤਾ ਦਾ ਹਥ ਉਸ ਨੂੰ ਦਿੰਦਾ ਹੈ।
Es nuestro Señor Quien nos conserva en Su Amor y con Sus Manos nos da Soporte. (1)