Bgiq krih mUrK Awpu jxwvih ]
bhagat kareh moorakh aap janaaveh ||
The fools perform devotional worship by showing off;
ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।
Aquél que danza en alabanza y trata de hacerse conocido,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Bgiq krih mUrK Awpu jxwvih ]
bhagat kareh moorakh aap janaaveh ||
The fools perform devotional worship by showing off;
ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।
Aquél que danza en alabanza y trata de hacerse conocido,
nic nic tpih bhuqu duKu pwvih ]
nach nach Tapeh bahut dhukh paaveh ||
they dance and dance and jump all around, but they only suffer in terrible pain.
ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ।
su baile lo hace en vano y su sufrimiento será grande.
nicAY tipAY Bgiq n hoie ]
nachiaai Tapiaai bhagat na hoi ||
By dancing and jumping, devotional worship is not performed.
ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ।
Simplemente por bailar, uno no alaba al Señor,
sbid mrY Bgiq pwey jnu soie ]3]
sabadh marai bhagat paae jan soi ||3||
But one who dies in the Word of the Shabad, obtains devotional worship. ||3||
ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ।
pero aquél que muere por la Palabra del Shabd obtiene la Verdad del Señor. (3)
Bgiq vClu Bgiq krwey soie ]
bhagat vachhal bhagat karaae soi ||
The Lord is the Lover of His devotees; He inspires them to perform devotional worship.
ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ।
Él, el Señor es el Amante de Sus Devotos, y Él hace que todos Lo alaben.
scI Bgiq ivchu Awpu Koie ]
sachee bhagat vichahu aap khoi ||
True devotional worship consists of eliminating selfishness and conceit from within.
ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ।
La Verdadera Alabanza es aquélla en la que uno pierde el sentido de su propio ser.
myrw pRBu swcw sB ibiD jwxY ]
meraa prabh saachaa sabh bidh jaanai ||
My True God knows all ways and means.
ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ।
Mi Maestro Verdadero conoce todos mis modos,
nwnk bKsy nwmu pCwxY ]4]4]24]
naanak bakhase naam pachhaanai ||4||4||24||
O Nanak, He forgives those who recognize the Naam. ||4||4||24||
ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਾਣਦੇ ਹਨ।
y así Él bendice a Nanak con el Nombre del Señor que Le es revelado. (4-4-24)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
mnu mwry Dwqu mir jwie ]
man maare dhaat mar jai ||
When someone kills and subdues his own mind, his wandering nature is also subdued.
ਜਦ ਆਦਮੀ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਉਸ ਦੀ ਭਟਕਣ ਮੁਕ ਜਾਂਦੀ ਹੈ।
Aquél que muere para su ego, sus ansiedades terminan,
ibnu mUey kYsy hir pwie ]
bin mooe kaise har pai ||
Without such a death, how can one find the Lord?
ਇਸ ਤਰ੍ਹਾਂ ਮਰਨ ਇਸ ਦੇ ਬਗੈਰ ਆਦਮੀ ਕਿਸ ਤਰ੍ਹਾਂ ਵਾਹਿਗੁਰੂ ਨੂੰ ਪਾ ਸਕਦਾ ਹੈ?
pues ¿cómo puede uno obtener al Señor sin esa muerte?
mnu mrY dwrU jwxY koie ]
man marai dhaaroo jaanai koi ||
Only a few know the medicine to kill the mind.
ਵਿਰਲਾ ਹੀ ਮਨੁੰਏ ਨੂੰ ਕਾਬੂ ਕਰਨ ਦੀ ਦਵਾਈ ਨੂੰ ਜਾਣਦਾ ਹੈ।
La mente se calma si uno conoce el Camino;
mnu sbid mrY bUJY jnu soie ]1]
man sabadh marai boojhai jan soi ||1||
One whose mind dies in the Word of the Shabad, understands Him. ||1||
ਉਹ ਪੁਰਸ਼ ਜਿਸ ਦਾ ਮਨੂਆ ਵਾਹਿਗੁਰੂ ਦੇ ਨਾਮ ਨਾਲ ਮਰ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਹੈ।
sí, es a través de la Palabra del Shabd que la mente se tranquiliza.(1)
ijs no bKsy dy vifAweI ]
jis no bakhase dhe vaddiaaiee ||
He grants greatness to those whom He forgives.
ਸਾਹਿਬ ਉਸ ਨੂੰ ਸੋਭਾ ਬਖਸ਼ਦਾ ਹੈ ਜਿਸ ਨੂੰ ਉਹ ਮਾਫ ਕਰ ਦਿੰਦਾ ਹੈ।
A través de la Gracia del Guru,
gur prswid hir vsY min AweI ]1] rhwau ]
gur parasaadh har vasai man aaiee ||1|| rahaau ||
By Guru's Grace, the Lord comes to dwell within the mind. ||1||Pause||
ਗੁਰਾਂ ਦੀ ਰਹਿਮਤ ਰਾਹੀਂ ਵਾਹਿਗੁਰੂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਠਹਿਰਾਉ।
el Señor llega al corazón de aquél, a quien el Señor bendice con Su Gloria. (1-Pausa)
gurmuiK krxI kwr kmwvY ]
gurmukh karanee kaar kamaavai ||
The Gurmukh practices doing good deeds;
ਜੇਕਰ ਪਵਿਤ੍ਰ ਪੁਰਸ਼ ਚੰਗੇ ਅਮਲਾ ਦੇ ਵਿਹਾਰ ਦੀ ਕਮਾਈ ਕਰੇ,
Si él actúa piadosamente, por la Gracia del Guru,
qw iesu mn kI soJI pwvY ]
taa is man kee sojhee paavai ||
thus he comes to understand this mind.
ਤਦ, ਉਹ ਇਸ ਮਨੂਏ ਨੂੰ ਸਮਝ ਲੈਂਦਾ ਹੈ।
conocerá los misterios de su mente.
mnu mY mqu mYgl imkdwrw ]
man mai mat maigal mikadhaaraa ||
The mind is like an elephant, drunk with wine.
ਮਨੂਆ ਸ਼ਰਾਬ ਨਾਲ ਮਤਵਾਲੇ ਹੋਏ ਹਾਥੀ ਦੀ ਮਾਨੰਦ ਹੈ।
La mente es como el elefante borracho.
guru AMksu mwir jIvwlxhwrw ]2]
gur a(n)kas maar jeevaalanahaaraa ||2||
The Guru is the rod which controls it, and shows it the way. ||2||
ਗੁਰੂ ਲੋਹੇ ਦਾ ਕੁੰਡਾ ਵਰਤਦਾ ਹੈ। ਉਹ ਉਸ ਨੂੰ ਰਸਤਾ ਦਿਖਾਉਣ ਵਾਲਾ ਹੈ।
El Guru es como el palo que lo disciplina y lo conserva alerta en el Sendero. (2)
mnu AswDu swDY jnu koie ]
man asaadh saadhai jan koi ||
The mind is uncontrollable; how rare are those who subdue it.
ਮਨੂਆਂ ਕਾਬੂ ਵਿੱਚ ਆਉਣ ਵਾਲਾ ਨਹੀਂ। ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਿੱਧਾ ਕਰਦਾ ਹੈ।
La mente es salvaje y excepcional, es el Guru El que la puede controlar.
Acru crY qw inrmlu hoie ]
achar charai taa niramal hoi ||
Those who move the immovable become pure.
ਜੇਕਰ ਇਹ ਮਨ ਦੇ ਅਮੋੜ-ਪਨ ਨੂੰ ਮੁਕਾ ਲਵੇ, ਕੇਵਲ ਤਦ ਹੀ ਇਹ ਪਵਿਤ੍ਰ ਹੁੰਦਾ ਹੈ।
Si puede comer lo incomible entonces la mente se vuelve pura.
gurmuiK iehu mnu lieAw svwir ]
gurmukh ih man liaa savaar ||
The Gurmukhs embellish and beautify this mind.
ਗੁਰੂ ਸਮਰਪਣ ਨੇ ਇਹ ਮਨੂਆਂ ਸਸ਼ੋਭਤ ਕਰ ਲਿਆ ਹੈ।
La mente de los Vigías de Dios se vuelve bella,
haumY ivchu qjy ivkwr ]3]
haumai vichahu taje vikaar ||3||
They eradicate egotism and corruption from within. ||3||
ਆਪਣੇ ਅੰਦਰੋਂ ਉਸ ਨੇ ਮੰਦੇ ਹੰਕਾਰ ਨੂੰ ਬਾਹਰ ਕਢ ਦਿੱਤਾ ਹੈ।
pues éstos controlan su ego y dejan de cometer errores. (3)
jo Duir rwiKAnu myil imlwie ]
jo dhur raakhian mel milai ||
Those who, by pre-ordained destiny, are united in the Lord's Union,
ਜਿਨ੍ਹਾਂ ਨੂੰ ਉਸ ਨੇ ਐਨ ਆਰੰਭ ਤੋਂ ਸਾਧੂਆਂ ਦੇ ਮਿਲਾਪ ਨਾਲ ਮਿਲਾ ਰਖਿਆ ਹੈ,
Aquél que está destinado a unirse con el Señor,
kdy n ivCuVih sbid smwie ]
kadhe na vichhuReh sabadh samai ||
are never separated from Him again; they are absorbed in the Shabad.
ਉਹ ਕਦਾਚਿੱਤ ਵਖਰੇ ਨਹੀਂ ਹੁੰਦੇ ਅਤੇ ਸਾਹਿਬ ਦੇ ਅੰਦਰ ਲੀਨ ਰੰਹਿਦੇ ਹਨ।
una vez que lo logra y se inmerge en Él, nunca más se separa de Él.
AwpxI klw Awpy hI jwxY ]
aapanee kalaa aape hee jaanai ||
He Himself knows His Own Almighty Power.
ਆਪਣੀ ਸ਼ਕਤੀ ਉਹ ਆਪ ਹੀ ਜਾਣਦਾ ਹੈ।
Sólo Dios conoce Sus Poderes Misteriosos,
nwnk gurmuiK nwmu pCwxY ]4]5]25]
naanak gurmukh naam pachhaanai ||4||5||25||
O Nanak, the Gurmukh realizes the Naam, the Name of the Lord. ||4||5||25||
ਨਾਨਕ, ਗੁਰਾਂ ਦਾ ਅਨੁਸਾਰੀ ਹੀ ਕੇਵਲ ਨਾਮ ਨੂੰ ਸਿੰਾਣਦਾ ਹੈ।
dice Nanak, a través del Guru Su Nombre es revelado. (4-2-25)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਉੜੀ ਗੁਆਰੇਰਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
haumY ivic sBu jgu baurwnw ]
haumai vich sabh jag bauraanaa ||
The entire world has gone insane in egotism.
ਹੰਕਾਰ ਅੰਦਰ, ਸਾਰਾ ਸੰਸਾਰ ਝਲਾ ਹੋਇਆ ਹੋਇਆ ਹੈ।
El ego ha enloquecido al mundo entero,
dUjY Bwie Brim Bulwnw ]
dhoojai bhai bharam bhulaanaa ||
In the love of duality, it wanders deluded by doubt.
ਦਵੈਤ-ਭਾਵ ਦੇ ਜ਼ਰੀਏ, ਇਹ ਵਹਿਮ ਅੰਦਰ ਕੁਰਾਹੇ ਪਿਆ ਹੋਇਆ ਹੈ।
y la dualidad hace que uno se pierde en la duda.
bhu icMqw icqvY Awpu n pCwnw ]
bahu chi(n)taa chitavai aap na pachhaanaa ||
The mind is distracted by great anxiety; no one recognizes one's own self.
ਉਹ ਘਣੋਰਿਆਂ ਫਿਕਰਾਂ ਦਾ ਖਿਆਲ ਕਰਦਾ ਹੈ, ਅਤੇ ਆਪਣੇ ਆਪ ਨੂੰ ਨਹੀਂ ਸਿੰਾਣਦਾ।
La ansiedad es ilimitada, pues uno desconoce su propio ser,
DMDw kriqAw Anidnu ivhwnw ]1]
dha(n)dhaa karatiaa anadhin vihaanaa ||1||
Occupied with their own affairs, their nights and days are passing away. ||1||
ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਦੀਆਂ ਰਾਤਾਂ ਤੇ ਦਿਨ ਬੀਤ ਜਾਂਦੇ ਹਨ।
y en ese arranque pierde la vida. (1)
ihrdY rwmu rmhu myry BweI ]
hiradhai raam ramahu mere bhaiee ||
Meditate on the Lord in your hearts, O my Siblings of Destiny.
ਵਿਅਪਕ ਪ੍ਰਭੂ ਦਾ ਆਪਣੇ ਮਨੁ ਅੰਦਰ ਸਿਮਰਨ ਕਰ, ਹੇ ਮੇਰੇ ਵੀਰ!
Haz que el Señor habite en tu corazón, oh querido,
gurmuiK rsnw hir rsn rsweI ]1] rhwau ]
gurmukh rasanaa har rasan rasaiee ||1|| rahaau ||
The Gurmukh's tongue savors the sublime essence of the Lord. ||1||Pause||
ਗੁਰੂ ਸਮਰਪਣ ਦੀ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੀ ਹੈ। ਠਹਿਰਾਉ।
y por la Gracia del Guru, deja que tu lengua saboree la Verdad. (1-Pausa)
gurmuiK ihrdY ijin rwmu pCwqw ]
gurmukh hiradhai jin raam pachhaataa ||
The Gurmukhs recognize the Lord in their own hearts;
ਨੇਕ ਪੁਰਸ਼ ਵਿਆਪਕ ਪ੍ਰਭੂ ਨੂੰ ਸੇਵਦੇ ਅਤੇ ਆਪਣੇ ਚਿੰਤ ਅੰਦਰ ਅਨੁਭਵ ਕਰਦੇ ਹਨ,
Los Vigías de Dios, a los que Dios se les revela en su corazón,
jgjIvnu syiv jug cwry jwqw ]
jagajeevan sev jug chaare jaataa ||
they serve the Lord, the Life of the World. They are famous throughout the four ages.
ਉਹ ਚਾਰਾਂ ਹੀ ਯੁਗਾਂ ਅੰਦਰ ਜਗਤ ਦੀ ਜਿੰਦ-ਜਾਂਨ ਜਾਣੇ ਜਾਂਦੇ ਹਨ।
prestan su servicio a la Vida de toda vida, y son conocidos a través de las cuatro épocas.
haumY mwir gur sbid pCwqw ]
haumai maar gur sabadh pachhaataa ||
They subdue egotism, and realize the Word of the Guru's Shabad.
ਉਹ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦੇ ਹਨ ਅਤੇ ਗੁਰਾਂ ਦੇ ਬਚਨ ਨੂੰ ਸਮਝਦੇ ਹਨ।
Haciendo a un lado su ego, ellos conocen la Bella Palabra del Shabd del Guru,
ik®pw kry pRB krm ibDwqw ]2]
kirapaa kare prabh karam bidhaataa ||2||
God, the Architect of Destiny, showers His Mercy upon them. ||2||
ਕਰਮਾਂ ਦੇ ਫਲ ਦੇਣਹਾਰ ਸੁਆਮੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
y sobre ellos se posa la Compasión del Señor, el Maestro de nuestro destino. (2)
sy jn scy jo gur sbid imlwey ]
se jan sache jo gur sabadh milaae ||
True are those who merge into the Word of the Guru's Shabad;
ਸੱਚੇ ਹਨ ਉਹ ਪੁਰਸ਼ ਜਿਹੜੇ ਗੁਰਾਂ ਦੀ ਬਾਣੀ ਦੇ ਜ਼ਰੀਏ ਸਾਹਿਬ ਨਾਲ ਅਭੇਦ ਹੁੰਦੇ ਹਨ,
Sólo serán verdaderos, aquéllos que estén unidos al Señor, a través de la Palabra del Shabd del Guru.
Dwvq vrjy Twik rhwey ]
dhaavat varaje Thaak rahaae ||
they restrain their wandering mind and keep it steady.
ਅਤੇ ਆਪਣੇ ਦੌੜਦੇ ਮਨੂਏ ਨੂੰ ਰੋਕਦੇ ਹਨ ਤੇ ਹੋੜ ਕੇ ਇਸ ਨੂੰ ਅਸਥਿਰ ਰਖਦੇ ਹਨ।
Su mente estará en calma y sus ansiedades desaparecerán.
nwmu nv iniD gur qy pwey ]
naam nav nidh gur te paae ||
The Naam, the Name of the Lord, is the nine treasures. It is obtained from the Guru.
ਨਾਮ ਦੇ ਨੌ ਖਜਾਨੇ, ਉਹ ਗੁਰਾਂ ਪਾਸੋਂ ਪ੍ਰਾਪਤ ਕਰਦੇ ਹਨ।
Los Nueve Tesoros del Naam, el Nombre del Señor, los recibe uno del Guru,
hir ikrpw qy hir vsY min Awey ]3]
har kirapaa te har vasai man aae ||3||
By the Lord's Grace, the Lord comes to dwell in the mind. ||3||
ਰੱਬ ਰੂਪ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
y por Su Gracia, el Señor es enaltecido en su mente.(3)
rwm rwm kriqAw suKu sWiq srIr ]
raam raam karatiaa sukh saa(n)t sareer ||
Chanting the Name of the Lord, Raam, Raam, the body becomes peaceful and tranquil.
ਸੁਆਮੀ ਦੇ ਨਾਮ ਦਾ ਉਚਾਰਣ ਕਰਨ ਨਾਲ ਦੇਹਿ ਨੂੰ ਆਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
Recitando el Nombre del Señor nuestro cuerpo se siente en Paz.
AMqir vsY n lwgY jm pIr ]
a(n)tar vasai na laagai jam peer ||
He dwells deep within - the pain of death does not touch Him.
ਮਾਲਕ ਮਨ ਅੰਦਰ ਟਿਕ ਜਾਂਦਾ ਹੈ। ਉਸ ਨੂੰ ਮੌਤ ਦਾ ਦੁੱਖ ਨਹੀਂ ਪੁਹੰਚਦਾ।
Así el Señor habita en nosotros, y el mensajero de la muerte se queda impotente ante ese Hecho.
Awpy swihbu Awip vjIr ]
aape saahib aap vajeer ||
He Himself is our Lord and Master; He is His Own Advisor.
ਵਾਹਿਗੁਰੂ ਖੁਦ ਮਾਲਕ ਹੈ ਅਤੇ ਖੁਦ ਹੀ ਮੰਤ੍ਰੀ।
El Señor Mismo es el Rey, Él Mismo es su propio consejero.
nwnk syiv sdw hir guxI ghIr ]4]6]26]
naanak sev sadhaa har gunee gaheer ||4||6||26||
O Nanak, serve the Lord forever; He is the treasure of glorious virtue. ||4||6||26||
ਨਾਨਕ, ਤੂੰ ਸਦੀਵ ਹੀ ਵਾਹਿਗੁਰੂ ਦੀ ਖਿਦਮਤ ਕਰ, ਜੋ ਗੁਣਾ ਦਾ ਖਜਾਨਾ ਹੈ।
Dice Nanak, presta entonces tu servicio a Él, al Tesoro de toda Virtud. (4-6-26)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
so ikau ivsrY ijs ky jIA prwnw ]
so kiau visarai jis ke jeea paraanaa ||
Why forget Him, unto whom the soul and the breath of life belong?
ਉਸ ਨੂੰ ਕਿਵੇਂ ਭੁਲਾਈਏ ਜਿਸ ਦੀ ਮਲਕੀਅਤ ਆਤਮਾ ਤੇ ਜਿੰਦ ਜਾਨ ਹਨ?
¿Por qué olvidarlo a Él, Quien te ha dado Alma y cuerpo?
so ikau ivsrY sB mwih smwnw ]
so kiau visarai sabh maeh samaanaa ||
Why forget Him, who is all-pervading?
ਉਸ ਨੂੰ ਕਿਉਂ ਭੁਲਾਈਏ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ?
¿Por qué olvidarlo a Él, Quien prevalece en todo?
ijqu syivAY drgh piq prvwnw ]1]
jit seviaai dharageh pat paravaanaa ||1||
Serving Him, one is honored and accepted in the Court of the Lord. ||1||
ਜਿਸ ਦੀ ਟਹਿਲ ਕਮਾਉਣ ਦੁਆਰਾ, ਪ੍ਰਾਣੀ ਦੀ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਤੇ ਪ੍ਰਵਾਨਗੀ ਹੁੰਦੀ ਹੈ।
Sirviéndolo uno es honrado en la Corte del Señor. (1)
hir ky nwm ivthu bil jwau ]
har ke naam viTahu bal jaau ||
I am a sacrifice to the Name of the Lord.
ਮੈਂ ਵਾਹਿਗੁਰੂ ਦੇ ਨਾਮ ਉਤੋਂ ਕੁਰਬਾਨ ਜਾਂਦਾ ਹਾਂ।
Ofrezco mi ser en sacrificio al Nombre del Señor,
qUM ivsrih qid hI mir jwau ]1] rhwau ]
too(n) visareh tadh hee mar jaau ||1|| rahaau ||
If I were to forget You, at that very instant, I would die. ||1||Pause||
ਜਦੋਂ ਮੈਂ ਤੈਨੂੰ ਭੁਲਾਂ ਮੈਂ ਉਸੇ ਮੁਹਤ ਹੀ ਮਰ ਜਾਂਦਾ ਹਾਂ, ਹੇ ਮੇਰੇ ਮਾਲਕ! ਠਹਿਰਾਉ।
pues olvidándolo, yo ceso de ser. (1-Pausa)
iqn qUM ivsrih ij quDu Awip Bulwey ]
tin too(n) visareh j tudh aap bhulaae ||
Those whom You Yourself have led astray, forget You.
ਤੈਨੂੰ ਉਹ ਭੁਲਾਉਂਦੇ ਹਨ, ਜਿੈਨ੍ਹਾਂ ਨੂੰ ਖੁਦ ਹੀ ਕੁਰਾਹੇ ਪਾਉਂਦਾ ਹੈ, ਹੇ ਸੁਆਮੀ!
Aquéllos a quienes Tú Mismo has desviado del Sendero, oh Señor, se olvidan de Ti.