gur kw sbdu AMimRq rsu cwKu ]
gur kaa sabadh a(n)mirat ras chaakh ||
Taste the ambrosial essence, the Word of the Guru's Shabad.
ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।
y saborea el Néctar de la Palabra del Shabd del Guru.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur kw sbdu AMimRq rsu cwKu ]
gur kaa sabadh a(n)mirat ras chaakh ||
Taste the ambrosial essence, the Word of the Guru's Shabad.
ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।
y saborea el Néctar de la Palabra del Shabd del Guru.
Avir jqn khhu kaun kwj ]
avar jatan kahahu kaun kaaj ||
Of what use are other efforts?
ਦਸ! ਹੋਰ ਹੀਲੇ ਕਿਹੜੇ ਕੰਮ ਹਨ?
¿De qué sirven tus demás esfuerzos?
kir ikrpw rwKY Awip lwj ]2]
kar kirapaa raakhai aap laaj ||2||
Showing His Mercy, the Lord Himself protects our honor. ||2||
ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।
Él, de Sí Mismo, protege tu honor. (2)
ikAw mwnuK khhu ikAw joru ]
kiaa maanukh kahahu kiaa jor ||
What is the human? What power does he have?
ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?
Di, ¿qué poder tiene un simple mortal?
JUTw mwieAw kw sBu soru ]
jhooThaa maiaa kaa sabh sor ||
All the tumult of Maya is false.
ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।
Vano, oh vano, es el tumulto de la Maya.
krx krwvnhwr suAwmI ]
karan karaavanahaar suaamee ||
Our Lord and Master is the One who acts, and causes others to act.
ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।
Solamente el Maestro hace y hace que otros hagan;
sgl Gtw ky AMqrjwmI ]3]
sagal ghaTaa ke a(n)tarajaamee ||3||
He is the Inner-knower, the Searcher of all hearts. ||3||
ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
sí, Él, el Íntimo de tu corazón. (3)
srb suKw suKu swcw eyhu ]
sarab sukhaa sukh saachaa eh ||
Of all comforts, this is the true comfort.
ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
De todos los placeres, éste es el que se queda con nosotros:
gur aupdysu mnY mih lyhu ]
gur upadhes manai meh leh ||
Keep the Guru's Teachings in your mind.
੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।
el que conservemos la Palabra del Shabd del Guru en nuestra mente.
jw kau rwm nwm ilv lwgI ]
jaa kau raam naam liv laagee ||
Those who bear love for the Name of the Lord
ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,
Oh, dice Nanak, quien está entonado en el Naam,
khu nwnk so DMnu vfBwgI ]4]7]76]
kahu naanak so dha(n)n vaddabhaagee ||4||7||76||
- says Nanak, they are blessed, and very fortunate. ||4||7||76||
ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।
el Nombre del Señor, vive supremamente bendecido. (4-7-76)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
suix hir kQw auqwrI mYlu ]
sun har kathaa utaaree mail ||
Listening to the Lord's sermon, my pollution has been washed away.
ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।
Escuchando la Enseñanza del Señor, me deshice de todas mis faltas;
mhw punIq Bey suK sYlu ]
mahaa puneet bhe sukh sail ||
I have become totally pure, and I now walk in peace.
ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।
me volví puro y caminé en paz.
vfY Bwig pwieAw swDsMgu ]
vaddai bhaag paiaa saadhasa(n)g ||
By great good fortune, I found the Saadh Sangat, the Company of the Holy;
ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,
Por buena fortuna, fui aceptado en la Sociedad de los Santos,
pwrbRhm isau lwgo rMgu ]1]
paarabraham siau laago ra(n)g ||1||
I have fallen in love with the Supreme Lord God. ||1||
ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।
y me perdí en el Amor del Señor Supremo. (1)
hir hir nwmu jpq jnu qwirE ]
har har naam japat jan taario ||
Chanting the Name of the Lord, Har, Har, His servant has been carried across.
ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।
Meditando en el Naam, en el Nombre del Señor,
Agin swgru guir pwir auqwirE ]1] rhwau ]
agan saagar gur paar utaario ||1|| rahaau ||
The Guru has lifted me up and carried me across the ocean of fire. ||1||Pause||
ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।
fui salvado, y crucé sano y salvo el mar de fuego. (1-Pausa)
kir kIrqnu mn sIql Bey ]
kar keeratan man seetal bhe ||
Singing the Kirtan of His Praises, my mind has become peaceful;
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,
Cantando las Alabanzas del Señor, mi mente se sincronizó,
jnm jnm ky iklivK gey ]
janam janam ke kilavikh ge ||
the sins of countless incarnations have been washed away.
ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।
y los errores arrastrados a través de muchas encarnaciones fueron lavados.
srb inDwn pyKy mn mwih ]
sarab nidhaan pekhe man maeh ||
I have seen all the treasures within my own mind;
ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।
Pude ver los Nueve Tesoros dentro de mi mente,
Ab FUFn kwhy kau jwih ]2]
ab ddooddan kaahe kau jaeh ||2||
why should I now go out searching for them? ||2||
ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?
y ya no tengo por qué ir a buscar nada afuera.(2)
pRB Apuny jb Bey dieAwl ]
prabh apune jab bhe dhiaal ||
When God Himself becomes merciful,
ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,
Cuando mi Maestro fue Misericordioso conmigo,
pUrn hoeI syvk Gwl ]
pooran hoiee sevak ghaal ||
the work of His servant becomes perfect.
ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।
los esfuerzos de Su Sirviente dieron fruto;
bMDn kwit kIey Apny dws ]
ba(n)dhan kaaT ke'ee apane dhaas ||
He has cut away my bonds, and made me His slave.
ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।
Él cortó mis amarras y me hizo Suyo.
ismir ismir ismir guxqws ]3]
simar simar simar gunataas ||3||
Remember, remember, remember Him in meditation; He is the treasure of excellence. ||3||
ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।
Habita, oh dice Nanak, en Él, el Tesoro de Virtud. (3)
eyko min eyko sB Twie ]
eko man eko sabh Thai ||
He alone is in the mind; He alone is everywhere.
ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।
Sólo Él está en la mente; sólo Él prevalece en todos los lugares;
pUrn pUir rihE sB jwie ]
pooran poor rahio sabh jai ||
The Perfect Lord is totally permeating and pervading everywhere.
ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।
Él, el Uno Perfecto, llena todos los espacios.
guir pUrY sBu Brmu cukwieAw ]
gur poorai sabh bharam chukaiaa ||
The Perfect Guru has dispelled all doubts.
ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।
A través del Perfecto Guru, me deshago de toda duda
hir ismrq nwnk suKu pwieAw ]4]8]77]
har simarat naanak sukh paiaa ||4||8||77||
Remembering the Lord in meditation, Nanak has found peace. ||4||8||77||
ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।
y habitando en el Señor, obtengo la Paz.(4-8-77)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
Agly muey is pwCY pry ]
agale mue s paachhai pare ||
Those who have died have been forgotten.
ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।
Los muertos han sido dejados y abandonados,
jo aubry sy bMiD lku Kry ]
jo ubare se ba(n)dh lak khare ||
Those who survive have fastened their belts.
ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।
pero para los que se quedaron con vida esto no parece afectarles en nada.
ijh DMDy mih Eie lptwey ]
jeh dha(n)dhe meh oi lapaTaae ||
They are busily occupied in their affairs;
ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।
Se envuelven en el tumulto de la vida y con más y más afán,
aun qy dugux idVI aun mwey ]1]
aun te dhugun dhiRee un maae ||1||
they cling twice as hard to Maya. ||1||
ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।
tratan de volverse ricos cada día. (1)
Eh bylw kCu cIiq n AwvY ]
oh belaa kachh cheet na aavai ||
No one thinks of the time of death;
ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।
Se olvidan con una facilidad increíble de la inevitable muerte
ibnis jwie qwhU lptwvY ]1] rhwau ]
binas jai taahoo lapaTaavai ||1|| rahaau ||
people grasp to hold that which shall pass away. ||1||Pause||
ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।
y se aferran a lo pasajero. (1-Pausa)
Awsw bMDI mUrK dyh ]
aasaa ba(n)dhee moorakh dheh ||
The fools - their bodies are bound down by desires.
ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨ੍ਹਿਆ ਹੋਇਆ ਹੈ।
El tonto se aferra tenazmente a sus esperanzas,
kwm k®oD lpitE Asnyh ]
kaam karodh lapaTio asaneh ||
They are mired in sexual desire, anger and attachment;
ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।
a la lujuria, a la avaricia y al apego.
isr aUpir TwFo Drm rwie ]
sir uoopar Thaaddo dharam rai ||
the Righteous Judge of Dharma stands over their heads.
ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।
Sobre su cabeza está la Ley del Señor
mITI kir kir ibiKAw Kwie ]2]
meeThee kar kar bikhiaa khai ||2||
Believing it to be sweet, the fools eat poison. ||2||
ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।
pero, para él, el veneno sabe dulce.(2)
hau bMDau hau swDau bYru ] hmrI BUim kauxu GwlY pYru ]
hau ba(n)dhau hau saadhau bair || hamaree bhoom kaun ghaalai pair ||
They say, "I shall tie up my enemy, and I shall cut him down.
ਮੂਰਖ ਆਖਦਾ ਹੈ "ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।
Y dice el Pandit, voy a atar a mis enemigos y ajustar cuentas con ellos.
hau pMifqu hau cquru isAwxw ]
hau pa(n)ddit hau chatur siaanaa ||
I am learned, I am clever and wise."
ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।
Oh, ¿quién puede traspasar mi propiedad? ¡Soy un escolástico sabio e inteligente!
krxYhwru n buJY ibgwnw ]3]
karanaihaar na bujhai bigaanaa ||3||
The ignorant ones do not recognize their Creator. ||3||
ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।
Pero el pobre ególatra no conoce a Aquél que lo creó. (3)
ApunI giq imiq Awpy jwnY ]
apunee gat mit aape jaanai ||
The Lord Himself knows His Own state and condition.
ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।
Solamente el Señor conoce Su Propio Estado.
ikAw ko khY ikAw AwiK vKwnY ]
kiaa ko kahai kiaa aakh vakhaanai ||
What can anyone say? How can anyone describe Him?
ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?
¿Qué puede el mortal hacer o decir?
ijqu ijqu lwvih iqqu iqqu lgnw ]
jit jit laaveh tit tit laganaa ||
Whatever He attaches us to - to that we are attached.
ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।
Así como es el Decreto de Su Voluntad, así son las tareas que nos asigna.
Apnw Blw sB kwhU mMgnw ]4]
apanaa bhalaa sabh kaahoo ma(n)ganaa ||4||
Everyone begs for their own good. ||4||
ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।
Todos piden por su propio bien.(4)
sB ikCu qyrw qUM krxYhwru ]
sabh kichh teraa too(n) karanaihaar ||
Everything is Yours; You are the Creator Lord.
ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।
Todo pertenece a Ti, oh Señor, nuestro Creador,
AMqu nwhI ikCu pwrwvwru ]
a(n)t naahee kichh paaraavaar ||
You have no end or limitation.
ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।
y no hay ni límite ni fin para Tu Poder;
dws Apny kau dIjY dwnu ]
dhaas apane kau dheejai dhaan ||
Please give this gift to Your servant,
ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,
bendíceme con esto, oh Señor,
kbhU n ivsrY nwnk nwmu ]5]9]78]
kabahoo na visarai naanak naam ||5||9||78||
that Nanak might never forget the Naam. ||5||9||78||
ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।
que nunca me olvide de Tu Nombre.(5-9-78)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri, Guareri, Mejl Guru Aryan, Quinto Canal Divino.
Aink jqn nhI hoq Cutwrw ]
anik jatan nahee hot chhuTaaraa ||
By all sorts of efforts, people do not find salvation.
ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
Aunque uno trate, no se salva por esfuerzo propio,
bhuqu isAwxp Awgl Bwrw ]
bahut siaanap aagal bhaaraa ||
Through clever tricks, the weight is only piled on more and more.
ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।
pues el peso de su astucia siempre le rebota.
hir kI syvw inrml hyq ]
har kee sevaa niramal het ||
Pero si uno sirve al Señor con el corazón puro,
pRB kI drgh soBw syq ]1]
prabh kee dharageh sobhaa set ||1||
you shall be received with honor at God's Court. ||1||
ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।
entonces es glorificado en la Corte del Señor.(1)