soriT mhlw 3 ]
soraTh mahalaa teejaa ||
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
Sorath, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 3 ]
soraTh mahalaa teejaa ||
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
Sorath, Mejl Guru Amar Das, Tercer Canal Divino.
hir jIau sbdy jwpdw BweI pUrY Bwig imlwie ]
har jeeau sabadhe jaapadhaa bhaiee poorai bhaag milai ||
The Dear Lord is realized through the Word of His Shabad, O Siblings of Destiny, which is found only by perfect destiny.
ਮਹਾਰਾਜ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ ਜੋ ਪੂਰਨ ਪ੍ਰਾਲਭਧ ਦੁਆਰਾ ਮਿਲਦੇ ਹਨ।
Cuando el Destino es Perfecto, el Señor se manifiesta a través de la Palabra del Shabd.
sdw suKu sohwgxI BweI Anidnu rqIAw rMgu lwie ]1]
sadhaa sukh sohaaganee bhaiee anadhin rateeaa ra(n)g lai ||1||
The happy soul-brides are forever in peace, O Siblings of Destiny; night and day, they are attuned to the Lord's Love. ||1||
ਸੁਹਾਗਣਾਂ ਸਦੀਵ ਹੀ ਆਰਾਮ ਵਿੱਚ ਵਸਦੀਆਂ ਹਨ, ਹੇ ਵੀਰ! ਉਹ ਆਪਣੇ ਸੁਆਮੀ ਨੂੰ ਪਿਆਰ ਕਰਦੀਆਂ ਹਨ ਤੇ ਰੈਣ ਦਿਹੁੰ ਉਸ ਨਾਲ ਰੰਗੀਆਂ ਰਹਿੰਦੀਆਂ ਹਨ।
Las novias Almas están felices, oh Hermanos del Destino, y día y noche permanecen imbuidos en el Amor del Señor. (1)
hir jI qU Awpy rMgu cVwie ]
har jee too aape ra(n)g chaRai ||
O Dear Lord, You Yourself color us in Your Love.
ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆਪਣੀ ਪ੍ਰੀਤ ਨਾਲ ਰੰਗਦਾ ਹੈ।
Oh Dios, con Tu Ser nos embelleces de Amor.
gwvhu gwvhu rMig rwiqho BweI hir syqI rMgu lwie ] rhwau ]
gaavahu gaavahu ra(n)g raatiho bhaiee har setee ra(n)g lai || rahaau ||
Sing, continually sing His Praises, imbued with His Love, O Siblings of Destiny; be in love with the Lord. ||Pause||
ਤੂੰ ਰੱਬ ਨਾਲ ਪਿਆਰ ਪਾ, ਹੇ ਭਰਾਵਾ! ਅਤੇ ਇੰਝ ਪਿਆਰ ਨਾਲ ਰੰਗੀਜ, ਤੂੰ ਉਸ ਦੀ ਮਹਿਮਾ ਇਕਰਸ ਗਾਇਨ ਕਰ। ਠਹਿਰਾਉ।
Canten Su Alabanza, oh Amantes del Señor, e imprégnense de Su Amor. (Pausa)
gur kI kwr kmwvxI BweI Awpu Coif icqu lwie ]
gur kee kaar kamaavanee bhaiee aap chhodd chit lai ||
Work to serve the Guru, O Siblings of Destiny; abandon self-conceit, and focus your consciousness.
ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੀ ਬਿਰਤੀ ਗੁਰਾਂ ਦੀ ਚਾਕਰੀ ਕਮਾਉਣ ਅੰਦਰ ਜੋੜ, ਹੇ ਵੀਰ!
Dejen su vanagloria y entonen su ser en el Servicio del Guru.
sdw shju iPir duKu n lgeI BweI hir Awip vsY min Awie ]2]
sadhaa sahaj fir dhukh na lagiee bhaiee har aap vasai man aai ||2||
You shall be in peace forever, and you shall not suffer in pain any longer, O Siblings of Destiny; the Lord Himself shall come and abide in your mind. ||2||
ਇਸ ਤਰ੍ਹਾਂ ਤੂੰ ਹਮੇਸ਼ਾਂ ਆਰਾਮ ਵਿੱਚ ਵੱਸਨੂੰਗਾ, ਹੇ ਭਰਾਵਾ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ ਅਤੇ ਵਾਹਿਗੁਰੂ ਖੁਦ ਆ ਕੇ ਤੇਰੇ ਹਿਰਦੇ ਵਿੱਚ ਟਿਕ ਜਾਵੇਗਾ।
Así vivirán en Paz y sin sufrimiento y el Señor por Sí Mismo vendrá a ser enaltecido en su mente. (2)
ipr kw hukmu n jwxeI BweI sw kulKxI kunwir ]
pir kaa hukam na jaaniee bhaiee saa kulakhanee kunaar ||
She who does not know the Will of her Husband Lord, O Siblings of Destiny, is an ill-mannered and bitter bride.
ਜੋ ਆਪਣੇ ਪ੍ਰੀਤਮ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦੀ ਉਹ ਖੋਟੇ ਲੱਛਣਾਂ ਵਾਲੀ ਤੇ ਮੰਦੀ ਪਤਨੀ ਹੈ।
La esposa que no conoce la Voluntad de su Maestro, es inculta y poco femenina.
mnhiT kwr kmwvxI BweI ivxu nwvY kUiVAwir ]3]
manahaTh kaar kamaavanee bhaiee vin naavai kooRiaar ||3||
She does things with a stubborn mind, O Siblings of Destiny; without the Name, she is false. ||3||
ਆਪਣੇ ਮਨ ਦੀ ਜ਼ਿੱਦ ਰਾਹੀਂ ਉਹ ਕੰਮ ਕਰਦੀ ਹੈ ਅਤੇ ਨਾਮ ਤੋਂ ਸੱਖਣੀ ਝੂਠੀ ਹੈ, ਹੇ ਭਰਾਵਾਂ!
Aquélla que fuerza su mente para lograr las cosas también es falsa y se encuentra privada del Nombre del Señor. (3)
sy gwvih ijn msqik Bwgu hY BweI Bwie scY bYrwgu ]
se gaaveh jin masatak bhaag hai bhaiee bhai sachai bairaag ||
They alone sing the Lord's Praises, who have such pre-ordained destiny written upon their foreheads, O Siblings of Destiny; through the Love of the True Lord, they find detachment.
ਕੇਵਲ ਓਹੀ ਮਾਲਕ ਦੀ ਮਹਿਮਾ ਗਾਇਨ ਕਰਦੇ ਹਨ, ਹੇ ਵੀਰ! ਜਿਨ੍ਹਾਂ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਸੱਚੇ ਸੁਆਮੀ ਦੇ ਪ੍ਰੇਮ ਰਾਹੀਂ ਉਹ ਨਿਰਲੇਪ ਥੀ ਵੰਦੇ ਹਨ।
Sólo Le cantan al Señor quienes lo tienen así inscrito en su Destino y se vuelven desapegados en el Amor Verdadero.
Anidnu rwqy gux rvih BweI inrBau gur ilv lwgu ]4]
anadhin raate gun raveh bhaiee nirabhau gur liv laag ||4||
Night and day, they are imbued with His Love; they utter His Glorious Praises, O Siblings of Destiny, and they lovingly focus their consciousness on the Fearless Guru. ||4||
ਨਿਡਰ ਗੁਰਾਂ ਨਾਲ ਪਿਰਹੜੀ ਪਾ ਕੇ ਅਤੇ ਉਸ ਨਾਲ ਰੰਗੀਜ, ਉਹ ਰਾਤ ਦਿਨ ਪ੍ਰਭੂ ਦਾ ਜੱਸ ਉਚਾਰਨ ਕਰਦੇ ਹਨ, ਹੇ ਵੀਰ!
Ellos cantan siempre las Alabanzas del Señor entonados en su Valiente Guru. (4)
sBnw mwir jIvwldw BweI so syvhu idnu rwiq ]
sabhanaa maar jeevaaladhaa bhaiee so sevahu dhin raat ||
He kills and revives all, O Siblings of Destiny; serve Him, day and night.
ਦਿਨ ਰਾਤ ਉਸ ਦੀ ਸੇਵਾ ਕਰ, ਹੇ ਭਰਾ! ਜੋ ਸਾਰਿਆਂ ਨੂੰ ਮਾਰਦਾ ਤੇ ਸੁਰਜੀਤ ਕਰਦਾ ਹੈ।
En Aquél que sostiene y destruye todo, medita.
so ikau mnhu ivswrIAY BweI ijs dI vfI hY dwiq ]5]
so kiau manahu visaareeaai bhaiee jis dhee vaddee hai dhaat ||5||
How can we forget Him from our minds, O Siblings of Destiny? His gifts are glorious and great. ||5||
ਆਪਣੇ ਚਿੱਤ ਵਿਚੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਹੇ ਵੀਰ! ਜਿਸ ਦੀ ਬਖਸ਼ਿਸ਼ ਐਡੀ ਵਿਸ਼ਾਲ ਹੈ?
¿Por qué abandonar a tal Señor Cuyas Bondades son tan Grandes? (5)
mnmuiK mYlI fuMmxI BweI drgh nwhI Qwau ]
manmukh mailee ddu(n)manee bhaiee dharageh naahee thaau ||
The self-willed manmukh is filthy and double-minded, O Siblings of Destiny; the finds no place of rest in the Court of the Lord.
ਆਪ-ਹੁਦਰੀ ਪਤਨੀ ਪਲੀਤ ਦੇ ਦੁਚਿੱਤੀ ਹੈ। ਸਾਹਿਬ ਦੇ ਦਰਬਾਰ ਵਿੱਚ ਉਸ ਨੂੰ ਕੋਈ ਸੁੱਖ ਦਾ ਟਿਕਾਣਾ ਨਹੀਂ ਮਿਲਦਾ।
La esposa llena de ego tiene mente doble; manchada y viciosa no obtiene ningún refugio en la Corte del Señor.
gurmuiK hovY q gux rvY BweI imil pRIqm swic smwau ]6]
gurmukh hovai ta gun ravai bhaiee mil preetam saach samaau ||6||
But if she becomes Gurmukh, then she chants the Glorious Praises of the Lord, O Siblings of Destiny; the meets her True Beloved, and merges in Him. ||6||
ਜੇਕਰ ਉਹ ਗੁਰੂ-ਅਨੁਸਾਰੀ ਥੀ ਵੰੇ, ਤਦ ਹੀ ਉਹ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ ਅਤੇ ਆਪਣੇ ਸੱਚੇ ਦਿਲਬਰ ਨੂੰ ਮਿਲ ਕੇ ਉਸ ਵਿੱਚ ਲੀਨ ਹੋ ਜਾਂਦੀ ਹੈ, ਹੇ ਵੀਰ!
Pero aquélla que tiene Conciencia de Dios, recita Su Alabanza y encontrando su Amor, se funde en Él. (6)
eyqu jnim hir n cyiqE BweI ikAw muhu dysI jwie ]
et janam har na chetio bhaiee kiaa muh dhesee jai ||
In this life, she has not focused her consciousness on the Lord, O Siblings of Destiny; how can she show her face when she leaves?
ਇਸ ਜੀਵਣ ਵਿੱਚ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੀ, ਹੇ ਵੀਰ! ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਊਗੀ?
Si no ama a Dios en esta vida, ¿cómo podrá enfrentar a su Señor en el más allá?
ikVI pvMdI muhwieEnu BweI ibiKAw no loBwie ]7]
kiRee pava(n)dhee muhaion bhaiee bikhiaa no lobhai ||7||
In spite of the warning calls which were sounded, she has been plundered, O Siblings of Destiny; she yearned only for corruption. ||7||
ਨਸੀਹਤ ਦੇ ਹੋਕਰੇ ਪੈਣ ਦੇ ਬਾਵਜੂਦ ਉਹ ਲੁੱਟੀ ਪੁੱਟੀ ਗਈ ਹੈ, ਹੇ ਵੀਰ! ਅਤੇ ਕੇਵਲ ਪਾਪਾਂ ਨੂੰ ਹੀ ਲੋਚਦੀ ਹੈ।
Aunque ha sido llamada, ha sido también engañada, y añora sólo el vicio. (7)
nwmu smwlih suiK vsih BweI sdw suKu sWiq srIr ]
naam samaaleh sukh vaseh bhaiee sadhaa sukh saa(n)t sareer ||
Those who dwell upon the Naam, O Siblings of Destiny, their bodies are ever peaceful and tranquil.
ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਅੰਦਰ ਵਸਦੇ ਹਨ ਅਤੇ ਹਮੇਸ਼ਾਂ ਅਨੰਦ-ਮਈ ਤੇ ਸੀਤਲ ਰਹਿੰਦੀ ਹੈ ਉਨ੍ਹਾਂ ਦੀ ਦੇਹ।
Pero aquélla que alaba el Nombre, el Naam vive en Éxtasis y de su cuerpo emana la Paz y la Bondad.
nwnk nwmu smwil qU BweI AprMpr guxI ghIr ]8]3]
naanak naam samaal too bhaiee apara(n)par gunee gaheer ||8||3||
O Nanak, dwell upon the Naam; the Lord is infinite, virtuous and unfathomable, O Siblings of Destiny. ||8||3||
ਨਾਨਕ, ਤੂੰ ਹੱਦਬੰਨਾ ਰਹਿਤ, ਗੁਣਵਾਨ ਅਤੇ ਅਥਾਹ ਸੁਆਮੀ ਦੇ ਨਾਮ ਦਾ ਉਚਾਰਨ ਕਰ, ਹੇ ਵੀਰ!
Dice Nanak, alaba entonces el Nombre, de Virtudes Insondables e Infinitas, el Nombre de tu Señor Trascendente. (8‑3)
soriT mhlw 5 Gru 1 AstpdIAw
soraTh mahalaa panjavaa ghar pehilaa asaTapadheeaa
Sorat'h, Fifth Mehl, First House, Ashtpadheeyaa:
ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Sorath, Mejl Guru Aryan, Quinto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
sBu jgu ijnih aupwieAw BweI krx kwrx smrQu ]
sabh jag jineh upaiaa bhaiee karan kaaran samarath ||
The One who created the whole world, O Siblings of Destiny, is the Almighty Lord, the Cause of causes.
ਜਿਸ ਨੈ ਸਾਰਾ ਸੰਸਾਰ ਰੱਚਿਆ ਹੈ, ਹੇ ਵੀਰ! ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
A Él, al Señor Todopoderoso, Quien hizo la creación entera, Quien es la Causa de causas,
jIau ipMfu ijin swijAw BweI dy kir ApxI vQu ]
jeeau pi(n)dd jin saajiaa bhaiee dhe kar apanee vath ||
He fashioned the soul and the body, O Siblings of Destiny, by His own power.
ਉਹ ਐਸਾ ਸੁਆਮੀ ਹੈ, ਜਿਸ ਨੂੰ ਆਪਣੀ ਸੱਤਿਆ ਵਰਤ ਕੇ, ਆਤਮਾ ਤੇ ਦੇਹ ਨੂੰ ਘੜਿਆ ਹੈ।
Quién construyó nuestro cuerpo y nuestra Alma y nos bendijo con la Bienaventuranza de Su Nombre,
ikin khIAY ikau dyKIAY BweI krqw eyku AkQu ]
kin kaheeaai kiau dhekheeaai bhaiee karataa ek akath ||
How can He be described? How can He be seen, O Siblings of Destiny? The Creator is One; He is indescribable.
ਉਸ ਨੂੰ ਕਿਸ ਤਰ੍ਹਾਂ ਵਰਣਨ ਕਰੀਏ, ਤੇ ਕਿਸ ਤਰ੍ਹਾਂ ਵੇਖੀਏ? ਅਦੁੱਤੀ ਸਿਰਜਣਹਾਰ ਅਕਹਿ ਅਤੇ ਅਦ੍ਰਿਸ਼ਟ ਹੈ, ਹੇ ਭਰਾਵਾ!
¿cómo se Le puede cantar? ¿Cómo ver? Pues Él, el Señor Creador es Inefable e Invisible.
guru goivMdu slwhIAY BweI ijs qy jwpY qQu ]1]
gur govi(n)dh salaaheeaai bhaiee jis te jaapai tath ||1||
Praise the Guru, the Lord of the Universe, O Siblings of Destiny; through Him, the essence is known. ||1||
ਤੂੰ ਆਪਣੇ ਗੁਰੂ-ਪ੍ਰਮੇਸ਼ਰ ਦੀ ਸਿਫ਼ਤ ਕਰ, ਹੇ ਵੀਰ! ਜਿਨ੍ਹਾਂ ਪਾਸੋਂ ਤੈਨੂੰ ਸਾਰ-ਤੱਤ ਦੀ ਗਿਆਤ ਹੋ ਜਾਵੇਗੀ।
Alaba a tu Dios Guru porque de Él uno obtiene la Quintaesencia. (1)
myry mn jpIAY hir BgvMqw ]
mere man japeeaai har bhagava(n)taa ||
O my mind, meditate on the Lord, the Lord God.
ਹੇ ਮੇਰੀ ਜਿੰਦੇ! ਤੂੰ ਆਪਣੇ ਭਾਗਾਂ ਵਾਲੇ ਸਾਈਂ ਨੂੰ ਸਿਮਰ।
Oh mente, medita en tu Dios,
nwm dwnu dyie jn Apny dUK drd kw hMqw ] rhwau ]
naam dhaan dhei jan apane dhookh dharadh kaa ha(n)taa || rahaau ||
He blesses His servant with the gift of the Naam; He is the Destroyer of pain and suffering. ||Pause||
ਦੁੱਖੜੇ ਤੇ ਪੀੜ ਨੂੰ ਨਾਸ ਕਰਨ ਵਾਲਾ ਸੁਆਮੀ, ਆਪਣੇ ਗੋਲੇ ਨੂੰ ਨਾਮ ਦੀ ਦਾਤ ਦਿੰਦਾ ਹੈ। ਠਹਿਰਾਉ।
pues Él destruye tu sufrimiento y te bendice con el Naam. (Pausa)
jw kY Gir sBu ikCu hY BweI nau iniD Bry BMfwr ]
jaa kai ghar sabh kichh hai bhaiee nau nidh bhare bha(n)ddaar ||
Everything is in His home, O Siblings of Destiny; His warehouse is overflowing with the nine treasures.
ਜਿਸ ਦੇ ਧਾਮ ਵਿੱਚ ਸਾਰੀਆਂ ਵਸਤੂਆਂ ਹਨ ਅਤੇ ਜਿਸ ਦੇ ਤੋਸ਼ੇਖਾਨੇ ਨੌ ਖਜਾਨਿਆਂ ਨਾਲ ਪਰੀਪੂਰਨ ਹਨ।
Aquél que tiene todo en su hogar, los Nueve Tesoros,
iqs kI kImiq nw pvY BweI aUcw Agm Apwr ]
tis kee keemat naa pavai bhaiee uoochaa agam apaar ||
His worth cannot be estimated, O Siblings of Destiny; He is lofty, inaccessible and infinite.
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਹੇ ਭਰਾਵਾ! ਉਹ ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
¿cómo puede medir Su Valor? Él es lo más Alto de lo alto, Insondable e Infinito;
jIA jMq pRiqpwldw BweI inq inq krdw swr ]
jeea ja(n)t pratipaaladhaa bhaiee nit nit karadhaa saar ||
He cherishes all beings and creatures, O Siblings of Destiny; he continually takes care of them.
ਉਹ ਇਨਸਾਨਾਂ ਅਤੇ ਹੋਰ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਤੇ ਨਿੱਤਾਪ੍ਰਤੀ ਉਨ੍ਹਾਂ ਦੀ ਸੰਭਾਲ ਕਰਦਾ ਹੈ, ਹੇ ਵੀਰ!
Él sostiene a todas las criaturas y las cuida en cada momento. Encontrando al Verdadero Guru,
siqguru pUrw BytIAY BweI sbid imlwvxhwr ]2]
satigur pooraa bheTeeaai bhaiee sabadh milaavanahaar ||2||
So meet with the Perfect True Guru, O Siblings of Destiny, and merge in the Word of the Shabad. ||2||
ਤੂੰ ਪੂਰਨ ਸੱਚੇ ਗੁਰਾਂ ਨੂੰ ਮਿਲ, ਹੇ ਭਰਾਵਾਂ! ਜੋ ਆਪਣੇ ਉਪਦੇਸ਼ਾਂ ਦੁਆਰਾ ਪ੍ਰਭੂ ਨਾਲ ਜੋੜ ਦੇਣਗੇ।
uno se entona en su Palabra, y a través de Ella se hace la Unión con Dios. (2)
scy crx sryvIAih BweI BRmu Bau hovY nwsu ]
sache charan sareve'eeh bhaiee bhram bhau hovai naas ||
Adoring the feet of the True Guru, O Siblings of Destiny, doubt and fear are dispelled.
ਸੱਚੇ ਸਾਹਿਬ ਦੇ ਪੈਰ ਪੂਜਣ ਦੁਆਰਾ, ਹੇ ਭਰਾ! ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
Alaba los Pies del Uno Verdadero para que tus miedos y tus dudas se desvanezcan,
imil sMq sBw mnu mWjIAY BweI hir kY nwim invwsu ]
mil sa(n)t sabhaa man maa(n)jeeaai bhaiee har kai naam nivaas ||
Joining the Society of the Saints, cleanse your mind, O Siblings of Destiny, and dwell in the Name of the Lord.
ਸਤਿ ਸੰਗਤ ਨਾਲ ਜੁੜ ਕੇ ਆਪਣੀ ਆਤਮਾ ਨੂੰ ਸਾਫ ਸੁਥਰੀ ਕਰ, ਹੇ ਵੀਰ! ਤਦ ਤੂੰ ਸਾਈਂ ਦੇ ਨਾਮ ਵਿੱਚ ਵੱਸਨੂੰਗਾ।
y participando en la Sociedad de los Santos te purifiques y el Nombre del Señor
imtY AMDyrw AigAwnqw BweI kml hovY prgwsu ]
miTai a(n)dheraa agiaanataa bhaiee kamal hovai paragaas ||
The darkness of ignorance shall be dispelled, O Siblings of Destiny, and the lotus of your heart shall blossom forth.
ਤੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ ਅਤੇ ਤੇਰਾ ਦਿਲ-ਕੰਵਲ ਖਿੜ ਵੰੇਗਾ, ਹੇ ਭਰਾਵਾ!
sea enaltecido en tu mente. La oscuridad de la ignorancia es disipada y el Loto de tu mente florece a través de la Palabra del Shabd del Guru.
gur bcnI suKu aUpjY BweI siB Pl siqgur pwis ]3]
gur bachanee sukh uoopajai bhaiee sabh fal satigur paas ||3||
By the Guru's Word, peace wells up, O Siblings of Destiny; all fruits are with the True Guru. ||3||
ਗੁਰਾਂ ਦੇ ਸ਼ਬਦ ਦੁਆਰਾ ਸਾਰੇ ਆਰਾਮ ਉਤਪੰਨ ਹੁੰਦੇ ਹਨ, ਸਾਰੇ ਫਲ ਸੱਚੇ ਗੁਰਾਂ ਦੇ ਕੋਲ ਹਨ, ਹੇ ਭਰਾਵਾ!
Así es como te llenas de Dicha; todos tus actos dan fruto a través del Guru. (3)