soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
durqu gvwieAw hir pRiB Awpy sBu sMswru aubwirAw ]
dhurat gavaiaa har prabh aape sabh sa(n)saar ubaariaa ||
The Lord God Himself has rid the whole world of its sins, and saved it.
ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ।
El Señor Dios, de Sí Mismo al mundo entero lo liberó de sus faltas;
pwrbRhim pRiB ikrpw DwrI Apxw ibrdu smwirAw ]1]
paarabraham prabh kirapaa dhaaree apanaa biradh samaariaa ||1||
The Supreme Lord God extended His mercy, and confirmed His innate nature. ||1||
ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਧਰਮ ਨਿਭਾਇਆ ਹੈ।
sí, el Supremo Dios, nuestro Señor, mostró Su Misericordia y confirmó Su Naturaleza Innata. (1)
hoeI rwjy rwm kI rKvwlI ]
hoiee raaje raam kee rakhavaalee ||
I have attained the Protective Sanctuary of the Lord, my King.
ਮੈਂ ਪ੍ਰਭੂ ਪਾਤਿਸ਼ਾਹ ਦੀ ਪਨਾਹ ਲਈ ਹੈ।
He obtenido el Refugio del Señor, mi Rey, canto la Melodía Celestial
sUK shj Awnd gux gwvhu mnu qnu dyh suKwlI ] rhwau ]
sookh sahaj aanadh gun gaavahu man tan dheh sukhaalee || rahaau ||
In celestial peace and ecstasy, I sing the Glorious Praises of the Lord, and my mind, body and being are at peace. ||Pause||
ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ, ਸਰੀਰ ਤੇ ਮਨੁੱਖੀ-ਢਾਂਚਾ ਸੁਖੀ ਹਨ। ਠਹਿਰਾਉ।
en el Equilibrio y mi cuerpo y mi mente están en Paz. (Pausa)
piqq auDwrxu siqguru myrw moih iqs kw Brvwsw ]
patit udhaaran satigur meraa moh tis kaa bharavaasaa ||
My True Guru is the Savior of sinners; I have placed my trust and faith in Him.
ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ।
Mi Guru Verdadero es el Purificador de los malvados;
bKis ley siB scY swihib suix nwnk kI Ardwsw ]2]17]45]
bakhas le sabh sachai saahib sun naanak kee aradhaasaa ||2||17||45||
The True Lord has heard Nanak's prayer, and He has forgiven everything. ||2||17||45||
ਨਾਨਕ ਦੇ ਬੇਨਤੀ ਸ੍ਰਵਣ ਕਰ ਕੇ, ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ।
me apoyo sólo en Él. El Señor Verdadero me ha bendecido con el Perdón escuchando mi Alabanza solemne. (2‑17‑45)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
bKisAw pwrbRhm prmysir sgly rog ibdwry ]
bakhasiaa paarabraham paramesar sagale rog bidhaare ||
The Supreme Lord God, the Transcendent Lord, has forgiven me, and all diseases have been cured.
ਸ਼੍ਰੋਮਣੀ ਸਾਹਿਬ, ਆਦਿ ਪੁਰਖ ਨੇ ਮਾਫੀ ਦੇ ਦਿੱਤੀ ਹੈ ਅਤੇ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
El Señor Trascendente me ha perdonado y el mal de mi hijo se ha ido.
gur pUry kI srxI aubry kwrj sgl svwry ]1]
gur poore kee saranee ubare kaaraj sagal savaare ||1||
Those who come to the Sanctuary of the True Guru are saved, and all their affairs are resolved. ||1||
ਜੋ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ, ਉਹ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Estando en el Refugio del Guru Perfecto, estoy saciado. (1)
hir jin ismirAw nwm ADwir ]
har jan simariaa naam adhaar ||
The Lord's humble servant meditates in remembrance on the Naam, the Name of the Lord; this is his only support.
ਵਾਹਿਗੁਰੂ ਦਾ ਬੰਦਾ ਨਾਮ ਦਾ ਆਰਾਧਨ ਕਰਦਾ ਹੈ, ਜੋ ਉਸ ਦਾ ਆਸਰਾ ਹੈ।
A través del Nombre del Señor, yo, el Esclavo del Señor, contemplo a mi Dios,
qwpu auqwirAw siqguir pUrY ApxI ikrpw Dwir ] rhwau ]
taap utaariaa satigur poorai apanee kirapaa dhaar || rahaau ||
The Perfect True Guru extended His Mercy, and the fever has been dispelled. ||Pause||
ਆਪਣੀ ਮਿਹਰ ਕਰਕੇ, ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਠਹਿਰਾਉ।
pues mira, el Guru Verdadero me ha bendecido con Su Misericordia y mi hijo ha sido liberado de toda aflicción. (Pausa)
sdw Anµd krh myry ipAwry hir goivdu guir rwiKAw ]
sadhaa ana(n)dh kareh mere piaare har govidh gur raakhiaa ||
So celebrate and be happy, my beloveds - the Guru has saved Hargobind.
ਮੈਂਡੇ ਪਿਆਰੇ ਸਦੀਵ ਹੀ ਖੁਸ਼ੀਆਂ ਮਨਾਉਂਦੇ ਹਨ ਕਿਉਂਕਿ ਮੇਰੇ ਗੁਰਾਂ ਨੇ ਹਰਿਗੋਬਿੰਦ ਨੂੰ ਬਚਾ ਲਿਆ ਹੈ।
Oh Amor, estemos en Dicha, pues el Guru ha salvado a Jargobind, mi hijo.
vfI vifAweI nwnk krqy kI swcu sbdu siq BwiKAw ]2]18]46]
vaddee vaddiaaiee naanak karate kee saach sabadh sat bhaakhiaa ||2||18||46||
Great is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ!
Gloria a nuestro Señor Creador, Cuya Palabra Verdadera es Eternamente Verdad. (2‑18‑46)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
Bey ik®pwl suAwmI myry iqqu swcY drbwir ]
bhe kirapaal suaamee mere tit saachai dharabaar ||
My Lord and Master has become Merciful, in His True Court.
ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਂ ਉਸ ਦੀ ਸੱਚੀ ਦਰਗਾਹ ਵਿੱਚ ਸੁਰਖਰੂ ਹੋ ਗਿਆ ਹਾਂ।
El Maestro tiene Compasión de mí y soy llevado hasta Su Corte Verdadera.
siqguir qwpu gvwieAw BweI TWiF peI sMswir ]
satigur taap gavaiaa bhaiee Thaa(n)dd piee sa(n)saar ||
The True Guru has taken away the fever, and the whole world is at peace, O Siblings of Destiny.
ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ ਅਤੇ ਸਾਰੇ ਜਹਾਨ ਵਿੱਚ ਠੰਢ-ਚੈਨ ਵਰਤ ਗਈ ਹੈ, ਹੇ ਵੀਰ!
El Guru Verdadero nos ha liberado de nuestras aflicciones y el mundo entero está en Paz,
Apxy jIA jMq Awpy rwKy jmih kIE htqwir ]1]
apane jeea ja(n)t aape raakhe jameh keeo haTataar ||1||
The Lord Himself protects His beings and creatures, and the Messenger of Death is out of work. ||1||
ਆਪਣੇ ਜੀਵ-ਜੰਤੂ ਸੁਆਮੀ ਨੇ ਆਪ ਹੀ ਬਚਾ ਲਏ ਹਨ ਅਤੇ ਮੌਤ ਦਾ ਦੂਤ ਬੇਕਾਰ (ਬੇਅਸਰ) ਹੋ ਗਿਆ ਹੈ।
el Señor ha protegido Su Creación y la muerte se ha vuelto inservible. (1)
hir ky crx irdY auir Dwir ]
har ke charan ridhai ur dhaar ||
Enshrine the Lord's feet within your heart.
ਵਾਹਿਗੁਰੂ ਦੇ ਪੈਰ ਨੂੰ ਤੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖ।
Enaltece los Pies del Señor en tu mente, oh hombre.
sdw sdw pRBu ismrIAY BweI duK iklibK kwtxhwru ]1] rhwau ]
sadhaa sadhaa prabh simareeaai bhaiee dhukh kilabikh kaaTanahaar ||1|| rahaau ||
Forever and ever, meditate in remembrance on God, O Siblings of Destiny. He is the Eradicator of suffering and sins. ||1||Pause||
ਹਮੇਸ਼ਾ, ਹਮੇਸ਼ਾਂ ਸੁਆਮੀ ਦਾ ਭਜਨ ਕਰੀਏ, ਹੇ ਵੀਰ! ਉਹ ਦੁੱਖੜਿਆਂ ਤੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਠਹਿਰਾਉ।
Contémplalo siempre para que te libere de tus aflicciones y de tus faltas. (1‑Pausa)
iqs kI srxI aUbrY BweI ijin ricAw sBu koie ]
tis kee saranee uoobarai bhaiee jin rachiaa sabh koi ||
He fashioned all beings, O Siblings of Destiny, and His Sanctuary saves them.
ਉਸ ਦੀ ਸ਼ਰਣਾਗਤ, ਜਿਸ ਨੇ ਸਾਰਿਆਂ ਨੂੰ ਸਾਜਿਆ ਹੈ, ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦੀ ਹੈ, ਹੇ ਭਰਾ!
Su Refugio salva a todos; sí, el Refugio de Dios, Quien nos ha creado a todos.
krx kwrx smrQu so BweI scY scI soie ]
karan kaaran samarath so bhaiee sachai sachee soi ||
He is the Almighty Creator, the Cause of causes, O Siblings of Destiny; He, the True Lord, is True.
ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਹੇ ਭਰਾ! ਸੱਚੀ ਹੈ ਸ਼ੋਭਾ ਸੱਚੇ ਸੁਆਮੀ ਦੀ।
Él es la Causa de causas, y siendo Verdadero, es aclamado como Verdad.
nwnk pRBU iDAweIAY BweI mnu qnu sIqlu hoie ]2]19]47]
naanak prabhoo dhiaaieeaai bhaiee man tan seetal hoi ||2||19||47||
Nanak: meditate on God, O Siblings of Destiny, and your mind and body shall be cool and calm. ||2||19||47||
ਗੁਰੂ ਜੀ ਆਖਦੇ ਹਨ, ਹੇ ਭਰਾ! ਤੂੰ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਆਤਮਾ ਤੇ ਦੇਹ ਸ਼ਾਤ ਹੋ ਜਾਣਗੇ।
Dice Nanak, habita en Dios para que tu cuerpo y tu mente estén en Paz. (2‑19‑47)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
sMqhu hir hir nwmu iDAweI ]
sa(n)tahu har har naam dhiaaiee ||
O Saints, meditate on the Name of the Lord, Har, Har.
ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Oh Santos, contemplen siempre el Nombre del Señor
suK swgr pRBu ivsrau nwhI mn icMidAVw Plu pweI ]1] rhwau ]
sukh saagar prabh visarau naahee man chi(n)dhiaRaa fal paiee ||1|| rahaau ||
Never forget God, the ocean of peace; thus you shall obtain the fruits of your mind's desires. ||1||Pause||
ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ।
y no abandonen el Océano de Éxtasis, así encuentran la Plenitud. (1‑Pausa)
siqguir pUrY qwpu gvwieAw ApxI ikrpw DwrI ]
satigur poorai taap gavaiaa apanee kirapaa dhaaree ||
Extending His Mercy, the Perfect True Guru has dispelled the fever.
ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ।
El Guru Verdadero, en Su Misericordia, nos ha liberado de nuestra aflicción.
pwrbRhm pRB Bey dieAwlw duKu imitAw sB prvwrI ]1]
paarabraham prabh bhe dhiaalaa dhukh miTiaa sabh paravaaree ||1||
The Supreme Lord God has become kind and compassionate, and my whole family is now free of pain and suffering. ||1||
ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ।
Sí, el Señor Trascendente es Compasivo y mi familia se ha liberado de su mal. (1)
srb inDwn mMgl rs rUpw hir kw nwmu ADwro ]
sarab nidhaan ma(n)gal ras roopaa har kaa naam adhaaro ||
The Treasure of absolute joy, sublime elixir and beauty, the Name of the Lord is my only Support.
ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ।
Ahora me apoyo sólo en el Nombre del Señor; es el Tesoro de toda Virtud, Belleza y Sabor.
nwnk piq rwKI prmysir auDirAw sBu sMswro ]2]20]48]
naanak pat raakhee paramesar udhariaa sabh sa(n)saaro ||2||20||48||
O Nanak, the Transcendent Lord has preserved my honor, and saved the whole world. ||2||20||48||
ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ।
Dice Nanak, el Señor Trascendente ha salvado mi honor; sí, el mundo entero es emancipado por Él. (2‑20‑48)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
myrw siqguru rKvwlw hoAw ]
meraa satigur rakhavaalaa hoaa ||
My True Guru is my Savior and Protector.
ਮੈਂਡਾ ਸੱਚਾ ਗੁਰੂ ਹੁਣ ਮੇਰਾ ਰੱਖਿਅਕ ਹੈ।
Sólo el Señor es mi Refugio; mi Maestro me ha bendecido,
Dwir ik®pw pRB hwQ dy rwiKAw hir goivdu nvw inroAw ]1] rhwau ]
dhaar kirapaa prabh haath dhe raakhiaa har govidh navaa niroaa ||1|| rahaau ||
Showering us with His Mercy and Grace, God extended His Hand, and saved Hargobind, who is now safe and secure. ||1||Pause||
ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ।
y Jargobind, mi hijo, está íntegro otra vez. (1-Pausa)
qwpu gieAw pRiB Awip imtwieAw jn kI lwj rKweI ]
taap giaa prabh aap miTaiaa jan kee laaj rakhaiee ||
The fever is gone - God Himself eradicated it, and preserved the honor of His servant.
ਬੁਖਾਰ ਹੱਟ ਗਿਆ ਹੈ, ਸਾਈਂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇੱਜ਼ਤ-ਆਬਰੂ ਰੱਖੀ ਹੈ।
La fiebre se ha ido, Dios de Sí mismo la erradicó y conservó el Honor de Su Sirviente.
swDsMgiq qy sB Pl pwey siqgur kY bil jWeI ]1]
saadhasa(n)gat te sabh fal paae satigur kai bal jaa(n)iee ||1||
I have obtained all blessings from the Saadh Sangat, the Company of the Holy; I am a sacrifice to the True Guru. ||1||
ਸਤਿ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ। ਸੱਚੇ ਗੁਰਾਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
He obtenido toda Bendición de la Saad Sangat; la Compañía de los Santos, y ofrezco mi ser en sacrificio al Guru Perfecto. (1)
hlqu plqu pRB dovY svwry hmrw guxu Avguxu n bIcwirAw ]
halat palat prabh dhovai savaare hamaraa gun avagun na beechaariaa ||
God has saved me, both here and hereafter. He has not taken my merits and demerits into account.
ਸੁਆਮੀ ਨੇ ਮੈਨੂੰ ਲੋਕ ਅਤੇ ਪ੍ਰਲੋਕ ਦੋਹਾਂ ਵਿੱਚ ਸੁਰਖਰੂ ਕਰ ਦਿੱਤਾ ਹੈ। ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਦਾ ਖਿਆਲ ਨਹੀਂ ਕੀਤਾ।
El Señor me ha salvado aquí y aquí después; sin tomar en cuenta mi mérito o demérito.