rUpvMqu so cquru isAwxw ]
roopava(n)t so chatur siaanaa ||
They alone are handsome, clever and wise,
ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,
Sólo es guapo, astuto y sabio,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rUpvMqu so cquru isAwxw ]
roopava(n)t so chatur siaanaa ||
They alone are handsome, clever and wise,
ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,
Sólo es guapo, astuto y sabio,
ijin jin mwinAw pRB kw Bwxw ]2]
jin jan maaniaa prabh kaa bhaanaa ||2||
who surrender to the Will of God. ||2||
ਜੋ ਸੁਆਮੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ।
quien se entrega a la Voluntad del Señor. (2)
jg mih AwieAw so prvwxu ]
jag meh aaiaa so paravaan ||
Blessed is their coming into this world,
ਇਸ ਜਹਾਨ ਅੰਦਰ ਉਸ ਦਾ ਆਗਮਨ ਕਬੂਲ ਪੈਦਾ ਹੈ,
El advenimiento al mundo
Git Git Apxw suAwmI jwxu ]3]
ghaT ghaT apanaa suaamee jaan ||3||
if they recognize their Lord and Master in each and every heart. ||3||
ਜੋ ਹਰ ਦਿਲ ਅੰਦਰ ਆਪਣੇ ਪ੍ਰਭੂ ਨੂੰ ਪਛਾਣਦਾ ਹੈ।
de aquél que ve al Señor en todos los corazones, es aprobado. (3)
khu nwnk jw ky pUrn Bwg ]
kahu naanak jaa ke pooran bhaag ||
Says Nanak, their good fortune is perfect,
ਗੁਰੂ ਜੀ ਆਖਦੇ ਹਨ, ਜਿਸਦੇ ਮੁਕੰਮਲ ਚੰਗੇ ਕਰਮ ਹਨ,
Dice Nanak, si el Destino es Perfecto,
hir crxI qw kw mnu lwg ]4]90]159]
har charanee taa kaa man laag ||4||90||159||
if they enshrine the Lord's Feet within their minds. ||4||90||159||
ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਆਪਦੇ ਚਿੱਤ ਨੂੰ ਜੋੜਦਾ ਹੈ।
Dice Nanak, si el Destino es Perfecto, la mente habita a los Pies del Señor.(4-90-159)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
hir ky dws isau swkq nhI sMgu ]
har ke dhaas siau saakat nahee sa(n)g ||
The Lord's servant does not associate with the faithless cynic.
ਮਾਇਆ ਦਾ ਉਪਾਸਕ, ਵਾਹਿਗੁਰੂ ਦੇ ਸੇਵਕ ਨਾਲ ਮੇਲ ਜੋਲ ਨਹੀਂ ਰੱਖਦਾ।
El Sirviente del Señor no guarda compañía con los que alaban el poder,
Ehu ibKeI Esu rwm ko rMgu ]1] rhwau ]
oh bikhiee os raam ko ra(n)g ||1|| rahaau ||
One is in the clutches of vice, while the other is in love with the Lord. ||1||Pause||
ਉਹ (ਪਹਿਲਾ) ਵਿਸ਼ਈ ਹੈ ਅਤੇ ਉਸ (ਦੂਜੇ) ਦਾ ਸਾਂਹੀ ਨਾਲ ਪ੍ਰੇਮ ਹੈ। ਠਹਿਰਾਉ।
porque ellos se involucran en el vicio, y él, en el Amor de Dios.(1-Pausa)
mn Asvwr jYsy qurI sIgwrI ]
man asavaar jaise turee seegaaree ||
It would be like an imaginary rider on a decorated horse,
(ਉਨ੍ਹਾਂ ਦਾ ਮਿਲਾਪ ਇੰਜ ਹੈ) ਜਿਸ ਤਰ੍ਹਾਂ ਇਕ ਖਿਆਲੀ ਸਵਾਰ ਸ਼ਿੰਗਾਰੀ ਹੋਈ ਘੋੜੀ ਦੀ ਅਸਵਾਰੀ ਕਰਦਾ ਹੈ।
Los que alaban el poder mundano viven una irrealidad muy grande; son jinetes montados en caballos imaginarios
ijau kwpurKu pucwrY nwrI ]1]
jiau kaapurakh puchaarai naaree ||1||
or a eunuch caressing a woman. ||1||
ਜਿਸ ਤਰ੍ਹਾਂ ਇਕ ਹੀਜੜਾ ਇਸਤਰੀ ਨੂੰ ਲਾਭ ਪਿਆਰ ਕਰਦਾ ਹੈ।
y eunucos ilusos imaginándose relaciones con una mujer.(1)
bYl kau nyqRw pwie duhwvY ]
bail kau netraa pai dhuhaavai ||
It would be like tying up an ox and trying to milk it,
ਜਿਸ ਤਰ੍ਹਾਂ ਨਿਆਣਾ ਪਾ ਕੇ, ਇਕ ਬਲਦ ਚੋਇਆ ਜਾਂਦਾ ਹੈ।
¿Puede un buey ser ordeñado? Aunque lo pongas a pastar, no da leche.
gaU cir isMG pwCY pwvY ]2]
guoo char si(n)gh paachhai paavai ||2||
or riding a cow to chase a tiger. ||2||
ਜਿਸ ਤਰ੍ਹਾਂ ਗਾਂ ਉਤੇ ਚੜ੍ਹ ਕੇ, ਆਦਮੀ ਸ਼ੇਰ ਦਾ ਪਿੱਛਾ ਕਰਦਾ ਹੈ।
¿Puede uno, montado en una vaca, atrapar a un tigre?(2)
gwfr ly kwmDynu kir pUjI ]
gaaddar le kaamadhen kar poojee ||
It would be like taking a sheep and worshipping it as the Elysian cow,
ਜਿਸ ਤਰ੍ਹਾਂ ਭੇਡ ਨੂੰ ਲੈ ਕੇ, ਬੰਦਾ ਇਸ ਦੀ ਸਵਰਗੀ ਗਾਂ ਦੀ ਮਾਨੰਦ ਪ੍ਰਸਤਸ਼ ਕਰਦਾ ਹੈ।
¿Puede uno alabar a un chivo, como si fuera la vaca lechera de los dioses?
saudy kau DwvY ibnu pUMjI ]3]
saudhe kau dhaavai bin poo(n)jee ||3||
the giver of all blessings; it would be like going out shopping without any money. ||3||
ਜਾਂ ਜਿਸ ਤਰ੍ਹਾਂ ਰੁਪਏ ਪੈਸੇ ਦੇ ਬਗੈਰ, ਬੰਦਾ ਸੌਦਾ ਸੂਤ ਖਰੀਦਣ ਲਈ ਜਾਂਦਾ ਹੈ।
¿Puede uno ir de compras sin dinero, ni crédito?(3)
nwnk rwm nwmu jip cIq ]
naanak raam naam jap cheet ||
O Nanak, consciously meditate on the Lord's Name.
ਆਪਣੇ ਮਨ ਅੰਦਰ ਹੈ ਨਾਨਕ! ਤੂੰ ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Oh, dice Nanak, habita en el Naam, el Nombre en tu mente,
ismir suAwmI hir sw mIq ]4]91]160]
simar suaamee har saa meet ||4||91||160||
Meditate in remembrance on the Lord Master, your Best Friend. ||4||91||160||
ਤੂੰ ਮਿਤ੍ਰ ਦੀ ਮਾਨੰਦ, ਮਾਲਕ ਵਾਹਿਗੁਰੂ ਦਾ ਆਰਾਧਨ ਕਰ।
y medita en el Maestro, tu Verdadero Amigo siempre.(4-91-160)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
sw miq inrml khIAq DIr ]
saa mat niramal kaheeat dheer ||
Pure and steady is that intellect,
ਉਹ ਅਕਲ ਪਵਿੱਤਰ ਤੇ ਧੀਰਜਵਾਨ ਆਖੀ ਜਾਂਦੀ ਹੈ,
Puro y refrescante es el intelecto
rwm rswiexu pIvq bIr ]1]
raam rasain peevat beer ||1||
which drinks in the Lord's sublime essence. ||1||
ਜਿਹੜੀ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ, ਹੈ ਭਰਾ!
que toma de la Panacea del Naam, del Nombre.(1)
hir ky crx ihrdY kir Et ]
har ke charan hiradhai kar oT ||
Keep the Support of the Lord's Feet in your heart,
ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾ ਦਾ ਆਸਰਾ ਲੈ,
Refúgiate en los Pies de Loto del Señor
jnm mrx qy hovq Cot ]1] rhwau ]
janam maran te hovat chhoT ||1|| rahaau ||
and you shall be saved from the cycle of birth and death. ||1||Pause||
ਅਤੇ ਤੂੰ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
y serás liberado de encarnar otra vez.(1-Pausa)
so qnu inrmlu ijqu aupjY n pwpu ]
so tan niramal jit upajai na paap ||
Pure is that body, in which sin does not arise.
ਉਹ ਸਰੀਰ ਬੇਦਾਗ ਹੈ, ਜਿਸ ਅੰਦਰ ਗੁਨਾਹ ਪੈਦਾ ਨਹੀਂ ਹੁੰਦਾ।
El cuerpo es puro y no brota en él la maldad
rwm rMig inrml prqwpu ]2]
raam ra(n)g niramal parataap ||2||
In the Love of the Lord is pure glory. ||2||
ਪ੍ਰਭੂਫ ਦੀ ਪ੍ਰੀਤ ਰਾਹੀਂ ਪਵਿੱਤ੍ਰ ਪ੍ਰਭੁਤਾ ਪ੍ਰਾਪਤ ਹੁੰਦੀ ਹੈ।
si es glorificado en el Amor del Señor.(2)
swDsMig imit jwq ibkwr ]
saadhasa(n)g miT jaat bikaar ||
In the Saadh Sangat, the Company of the Holy, corruption is eradicated.
ਸਤਿ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦਾ ਹੈ।
Por la más Grande Benevolencia del Señor,
sB qy aUc eyho aupkwr ]3]
sabh te uooch eho upakaar ||3||
This is the greatest blessing of all. ||3||
ਸਾਹਿਬ ਦਾ ਸਾਰਿਆਂ ਤੋਂ ਵੱਡਾ ਪਰਉਪਕਾਰ ਤੇਰੇ ਉਤੇ ਇਹ ਹੈ।
tus vicios te dejan en la Sociedad de los Santos.(3)
pRym Bgiq rwqy gopwl ]
prem bhagat raate gopaal ||
Imbued with loving devotional worship of the Sustainer of the Universe,
ਜੋ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਭਰੀ ਪੂਜਾ ਨਾਲ ਰੰਗੇ ਹੋਏ ਹਨ,
Empapados con adoración devota y amorosa al Creador del Universo,
nwnk jwcY swD rvwl ]4]92]161]
naanak jaachai saadh ravaal ||4||92||161||
Nanak asks for the dust of the feet of the Holy. ||4||92||161||
ਨਾਨਕ ਐਸੇ ਸੰਤਾ ਦੇ ਚਰਨਾ ਦੀ ਧੂੜ ਮੰਗਦਾ ਹੈ।
Nanak busca el Polvo de los Pies de tales Santos que estén imbuidos en la Alabanza Amorosa del Señor.(4-92-161)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
AYsI pRIiq goivMd isau lwgI ]
aaisee preet govi(n)dh siau laagee ||
Such is my love for the Lord of the Universe;
ਇਹੋ ਜੇਹੀ ਪਿਰਹੜੀ ਮੇਰੀ ਸ਼ਿਸ਼ਟੀ ਦੇ ਸੁਆਮੀ ਨਾਲ ਪੈ ਗਈ ਹੈ,
Tal es mi Amor por Gobind, Dios Sostenedor,
myil ley pUrn vfBwgI ]1] rhwau ]
mel le pooran vaddabhaagee ||1|| rahaau ||
through perfect good destiny, I have been united with Him. ||1||Pause||
ਕਿ ਉਸ ਨੇ ਮੈਨੂੰ ਆਪਦੇ ਨਾਲ ਮਿਲਾ ਲਿਆ ਹੈ ਅਤੇ ਮੈਂ ਮੁਕੰਮਲ ਤੋਰ ਤੇ ਭਾਰੇ ਕਰਮਾਂ ਵਾਲਾ ਹੋ ਗਿਆ ਹਾਂ। ਠਹਿਰਾਉ।
que Él Mismo me ha unido Consigo, y ahora mi Destino es Perfecto. (1-Pausa)
Brqw pyiK ibgsY ijau nwrI ]
bharataa pekh bigasai jiau naaree ||
As the wife is delighted upon beholding her husband,
ਜਿਸ ਤਰ੍ਹਾਂ ਵਹੁਟੀ ਆਪਣੇ ਕੰਤ ਨੂੰ ਵੇਖ ਕੇ ਖੁਸ਼ ਹੁੰਦੀ ਹੈ,
Así como la novia florece al ver a su esposo,
iqau hir jnu jIvY nwmu icqwrI ]1]
tiau har jan jeevai naam chitaaree ||1||
so does the Lord's humble servant live by chanting the Naam, the Name of the Lord. ||1||
ਇਸ ਤਰ੍ਹਾਂ ਹੀ ਰੱਬ ਦਾ ਗੋਲਾ ਉਸ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਜੀਉਂਦਾ ਹੈ।
así lo hace el Sirviente del Señor al concebir el Nombre.(1)
pUq pyiK ijau jIvq mwqw ]
poot pekh jiau jeevat maataa ||
As the mother is rejuvenated upon seeing her son,
ਜਿਸ ਤਰ੍ਹਾਂ ਆਪਣੇ ਪੁਤਰ ਨੂੰ ਵੇਖ ਕੇ, ਮਾਂ ਸੁਰਜੀਤ ਹੋ ਜਾਂਦੀ ਹੈ,
Así como la vida pulsa en las venas de la madre al ver a su hijo,
Eiq poiq jnu hir isau rwqw ]2]
ot pot jan har siau raataa ||2||
so is the Lord's humble servant imbued with Him, through and through. ||2||
ਏਸੇ ਤਰ੍ਹਾਂ ਹੀ ਰੱਬ ਦਾ ਨਫਰ ਉਸ ਨਾਲ ਤਾਣੇ-ਪੇਟੇ ਦੀ ਤਰ੍ਹਾਂ ਰੰਗੀਜਿਆਂ ਹੋਇਆ ਹੈ।
así el Sirviente del Señor siente cuando su ser vibra con la Esencia Divina. (2)
loBI Andu krY pyiK Dnw ]
lobhee anadh karai pekh dhanaa ||
As the greedy man rejoices upon beholding his wealth,
ਜਿਸ ਤਰ੍ਹਾਂ ਲਾਲਚੀ ਆਦਮੀ ਦੌਲਤ ਨੂੰ ਤੱਕ ਕੇ ਖੁਸ਼ੀ ਕਰਦਾ ਹੈ,
Así como el avaro se apega a la riqueza y se regocija al ver sus cofres llenos de tesoros,
jn crn kml isau lwgo mnw ]3]
jan charan kamal siau laago manaa ||3||
so is the mind of the Lord's humble servant attached to His Lotus Feet. ||3||
ਏਸੇ ਤਰ੍ਹਾਂ ਪ੍ਰਭੂ ਦੇ ਸੇਵਕ ਦੀ ਆਤਮਾ, ਉਸ ਦੇ ਕੇਵਲ ਰੂਪੀ ਚਰਨਾਂ ਨਾਲ ਜੁੜੀ ਹੋਈ ਹੈ।
así el Sirviente del Dios se aferra a los Pies del Señor.(3)
ibsru nhI ieku iqlu dwqwr ]
bisar nahee ik til dhaataar ||
May I never forget You, for even an instant, O Great Giver!
ਮੈਨੂੰ ਤੂੰ ਇਕ ਛਿਨ ਭਰ ਲਈ ਭੀ ਨਾਂ ਭੁੱਲੇ ਹੇ ਮੇਰੇ ਬਖਸ਼ਸ਼ ਕਰਨ ਵਾਲੇ ਸੁਆਮੀ!
¡No me abandones ni siquiera por un instante, oh Señor Benévolo,
nwnk ky pRB pRwn ADwr ]4]93]162]
naanak ke prabh praan adhaar ||4||93||162||
Nanak's God is the Support of his breath of life. ||4||93||162||
ਨਾਨਕ ਦਾ ਮਾਲਕ ਉਸ ਦੀ ਜਿੰਦ ਜਾਨ ਦਾ ਆਸਰਾ ਹੈ।
porque eres la Respiración Esencial de mi vida! (4-93-162)
gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
rwm rswieix jo jn gIDy ]
raam rasain jo jan geedhe ||
Those humble beings who are accustomed to the Lord's sublime essence,
ਜਿਹੜੇ ਸਾਧੂ ਪ੍ਰਭੂ ਦੇ ਅੰਮ੍ਰਿਤ ਨਾਲ ਹਿਲੇ ਹੋਏ ਹਨ,
Aquél que bebe de la Panacea del Elixir de Dios,
crn kml pRym BgqI bIDy ]1] rhwau ]
charan kamal prem bhagatee beedhe ||1|| rahaau ||
are pierced through with loving devotional worship of the Lord's Lotus Feet. ||1||Pause||
ਉਹ ਉਸ ਦੇ ਚਰਨ ਕਤਵਲਾ ਦੀ ਅਨੁਰਾਗੀ ਸੇਵਾ ਨਾਲ ਵਿੰਨ੍ਹੇ ਹੋਏ ਹਨ। ਠਹਿਰਾਉ।
está siempre imbuido en Su Alabanza Amorosa.(1-Pausa)
Awn rsw dIsih siB Cwru ]
aan rasaa dheeseh sabh chhaar ||
All other pleasures look like ashes;
ਹੋਰ ਸਾਰੇ ਭੋਗ ਬਿਲਾਸ ਸੁਆਹ ਦੀ ਮਾਨੰਦ ਮਾਲੂਮ ਹੁੰਦੇ ਹਨ।
Otros sabores le parecen insípidos y vanos como el polvo,
nwm ibnw inhPl sMswr ]1]
naam binaa nihafal sa(n)saar ||1||
without the Naam, the Name of the Lord, the world is fruitless. ||1||
ਹਰੀ ਨਾਮ ਦੇ ਬਾਝੋਂ ਇਸ ਜਹਾਨ ਅੰਦਰ ਆਉਣਾ ਨਿਸਫਲ ਹੈ।
y el mundo sin el Nombre, se muestra seco y sin fruto. (1)
AMD kUp qy kwFy Awip ]
a(n)dh koop te kaadde aap ||
He Himself rescues us from the deep dark well.
ਸੁਆਮੀ ਖੁਦ ਹੀ ਅੰਨ੍ਹੇ ਖੂਹ ਵਿਚੋਂ ਬਾਹਰ ਕਢਦਾ ਹੈ।
El Señor, de Sí Mismo, nos saca del pozo de la oscuridad;
gux goivMd Acrj prqwp ]2]
gun govi(n)dh acharaj parataap ||2||
Wondrous and Glorious are the Praises of the Lord of the Universe. ||2||
ਅਦਭੁਤ ਹਨ ਸ੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਅਤੇ ਤਪ ਤੇਜ।
tal es el Mérito del Dios Sostenedor, así es la Maravilla de Su Gloria.(2)
vix iqRix iqRBvix pUrn gopwl ]
van tiran tirabhavan pooran gopaal ||
In the woods and meadows, and throughout the three worlds, the Sustainer of the Universe is pervading.
ਜੰਗਲਾਂ ਬਨਾਸਪਤੀ ਅਤੇ ਤਿੰਨਾ ਜਹਾਨਾ ਅੰਦਰ ਆਲਮ ਦਾ ਪਾਲਣਹਾਰ ਪੂਰੀ ਤਰ੍ਹਾਂ ਵਿਆਪਕ ਹੈ।
En los inmensos bosques, en la vegetación entera y en los tres mundos prevalece el Perfecto Señor;
bRhm pswru jIA sMig dieAwl ]3]
braham pasaar jeea sa(n)g dhiaal ||3||
The Expansive Lord God is Merciful to all beings. ||3||
ਰਚਨਾ ਦਾ ਮਿਹਰਬਾਨ ਮਾਲਕ, ਪ੍ਰਾਣੀ ਦੇ ਨਾਲ ਹੈ।
toda esta extensión de la naturaleza es Suya; sí, el Señor Benévolo sostiene la vida de todos. (3)
khu nwnk sw kQnI swru ]
kahu naanak saa kathanee saar ||
Says Nanak, that speech alone is excellent,
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਬੋਲ-ਬਾਣੀ ਸ਼੍ਰੇਸ਼ਟ ਹੈ,
Dice Nanak, La Alabanza Inmaculada
mwin lyqu ijsu isrjnhwru ]4]94]163]
maan let jis sirajanahaar ||4||94||163||
which is approved by the Creator Lord. ||4||94||163||
ਜਿਸ ਨੂੰ ਕਰਤਾਰ ਪਰਵਾਨ ਕਰ ਲੈਂਦਾ ਹੈ।
es la que complace al Señor Creador.(4-94-163)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
inqpRiq nwvxu rwm sir kIjY ]
nitaprat naavan raam sar keejai ||
Every day, take your bath in the Sacred Pool of the Lord.
ਹਰ ਰੋਜ ਪ੍ਰਭੂ ਦੇ ਸਰੋਵਰ ਅੰਦਰ ਇਸ਼ਨਾਨ ਕਰ।
Báñate todos los días en las Aguas del Señor,
Joil mhw rsu hir AMimRqu pIjY ]1] rhwau ]
jhol mahaa ras har a(n)mrit peejai ||1|| rahaau ||
Mix and drink in the most delicious, sublime Ambrosial Nectar of the Lord. ||1||Pause||
ਇਸ ਨੂੰ ਹਿਲਾ ਕੇ, ਪਰਮ ਸੁਆਦਲੇ ਵਾਹਿਗੁਰੂ ਦੇ ਆਬਿ-ਹਯਾਤ ਨੂੰ ਛੱਕ। ਠਹਿਰਾਉ।
y bebe del Néctar de la Gran Esencia. (1-Pausa)
inrml audku goivMd kw nwm ]
niramal udhak govi(n)dh kaa naam ||
The water of the Name of the Lord of the Universe is immaculate and pure.
ਪਵਿੱਤ੍ਰ ਹੈ ਪਾਣੀ ਪ੍ਰਭੂ ਦੇ ਨਾਮ ਦਾ।
Puro e Inmaculado, como el agua cristalina,
mjnu krq pUrn siB kwm ]1]
majan karat pooran sabh kaam ||1||
Take your cleansing bath in it, and all your affairs shall be resolved. ||1||
ਉਸ ਵਿੱਚ ਇਸ਼ਨਾਨ ਕਰਨ ਦੁਆਰਾ, ਸਾਰੇ ਕਾਰਜ ਸਿਧ ਹੋ ਜਾਂਦੇ ਹਨ।
es el Nombre del Señor; bañándote en Él conoces la Plenitud.(1)