nt mhlw 5 ]
naT mahalaa panjavaa ||
Nat, Fifth Mehl:
ਨਟ ਪੰਜਵੀਂ ਪਾਤਸ਼ਾਹੀ।
Nat, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nt mhlw 5 ]
naT mahalaa panjavaa ||
Nat, Fifth Mehl:
ਨਟ ਪੰਜਵੀਂ ਪਾਤਸ਼ਾਹੀ।
Nat, Mejl Guru Aryan, Quinto Canal Divino.
hau vwir vwir jwau gur gopwl ]1] rhwau ]
hau vaar vaar jaau gur gopaal ||1|| rahaau ||
I am a sacrifice, a sacrifice to the Guru, the Lord of the World. ||1||Pause||
ਹੇ ਮੈਂਡੇ ਗੁਰੂ ਪ੍ਰਮੇਸ਼ਰ! ਮੈਂ ਤੇਰੇ ਉਤੋਂ ਕੁਰਬਾਨ ਕੁਰਬਾਨ ਵੰਝਦਾ ਹਾਂ। ਠਹਿਰਾਉ।
Oh Guru, oh Señor del mundo, ofrezco siempre mi ser en sacrificio a Ti. (1-Pausa)
moih inrgun qum pUrn dwqy dInw nwQ dieAwl ]1]
moh niragun tum pooran dhaate dheenaa naath dhiaal ||1||
I am unworthy; You are the Perfect Giver. You are the Merciful Master of the meek. ||1||
ਹੇ ਤੂੰ ਮਸਕੀਨਾਂ ਦੇ ਮਿਹਰਬਾਨ ਮਾਲਕ! ਮੈਂ ਨੇਕੀਵਿਹੂਣ ਹਾਂ ਅਤੇ ਤੂੰ ਪੂਰਾ ਦਾਤਾਰ ਸੁਆਮੀ ਹੈਂ।
Oh Señor Compasivo con el débil, vivo privado de todo mérito, oh Ser Benévolo.(1)
aUTq bYTq sovq jwgq jIA pRwn Dn mwl ]2]
uooThat baiThat sovat jaagat jeea praan dhan maal ||2||
While standing up and sitting down, while sleeping and awake, You are my soul, my breath of life, my wealth and property. ||2||
ਖਲੋਤਿਆਂ, ਬਹਿੰਦੀਆਂ, ਸੌਂਿਦਆਂ ਅਤੇ ਜਾਗਦਿਆਂ ਤੂੰ ਹੇ ਸੁਆਮੀ! ਮੇਰੀ ਆਤਮਾ, ਜਿੰਦ-ਜਾਨ, ਦੌਲਤ ਅਤੇ ਜਾਇਦਾਦ ਹੈ।
Sentado, parado, dormido o despierto, eres la Respiración de mi Vida, mi Alma, mi Única y Verdadera Posesión.(2)
drsn ipAws bhuqu min myrY nwnk drs inhwl ]3]8]9]
dharasan piaas bahut man merai naanak dharas nihaal ||3||8||9||
Within my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||
ਮੇਰੇ ਚਿੱਤ ਵਿੱਚ ਸਾਹਿਬ ਦੇ ਦੀਦਾਰ ਦੀ ਘਣੇਰੀ ਤ੍ਰੇਹ ਹੈ। ਉਸ ਨੂੰ ਦੇਖ ਕੇ ਮੈਂ ਪਰਮ ਪ੍ਰਸੰਨ ਥੀ ਵੰਝਦਾ ਹਾਂ।
En mí está la añoranza para tener la Bendita Visión de Tu Darshan, Nanak vive extasiado con Tu mirada de Gracia.(3-8-9)
nt pVqwl mhlw 5
naT paRataal mahalaa panjavaa
Nat Partaal, Fifth Mehl:
ਨਟ ਪੜਤਾਲ। ਪੰਜਵੀਂ ਪਾਤਸ਼ਾਹੀ।
Nat, Partal, Mejl Guru Aryan, Quinto Canal Divino, Partala.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
koaU hY myro swjnu mIqu ]
kouoo hai mero saajan meet ||
Is there any friend or companion of mine,
ਕੀ ਕੋਈ ਮੇਰਾ ਐਹੋ ਜੇਹਾ ਮਿੱਤਰ ਅਤੇ ਯਾਰ ਹੈ,
¿Habrá algún amigo, algún compañero amado,
hir nwmu sunwvY nIq ]
har naam sunaavai neet ||
who will constantly share the Lord's Name with me?
ਜੋ ਮੈਨੂੰ ਸਦਾ ਹੀ ਸੁਆਮੀ ਦਾ ਨਾਮ ਸ੍ਰਵਣ ਕਰਵਾਵੇ,
que me recite el Nombre del Señor para poder liberar mis aflicciones y mis males?
ibnsY duKu ibprIiq ]
binasai dhukh bipareet ||
Will he rid me of my pains and evil tendencies?
ਤਾਂ ਜੋ ਮੈਂ ਦੁੱਖਾਂ ਤੇ ਖੋਟੀਆਂ ਰੀਤਾਂ ਤੋਂ ਖਲਾਸੀ ਪਾ ਜਾਵਾਂ।
A tal ser entregaría mi cuerpo
sBu Arpau mnu qnu cIqu ]1] rhwau ]
sabh arapau man tan cheet ||1|| rahaau ||
I would surrender my mind, body, consciousness and everything. ||1||Pause||
ਉਸ ਨੂੰ, ਮੈਂ ਆਪਣੀ ਆਤਮਾ, ਦੇਹ, ਮਨ ਅਤੇ ਸਾਰਾ ਕੁੱਛ ਸਮਰਪਣ ਕਰ ਦਿਆਂਗਾ। ਠਹਿਰਾਉ।
y mi mente consciente.(1-Pausa)
koeI ivrlw Awpn kIq ]
koiee viralaa aapan keet ||
How rare is that one whom the Lord makes His own,
ਕੋਈ ਟਾਂਵਾਂ ਜਣਾ ਹੀ ਹੈ, ਜਿਸ ਨੂੰ ਸੁਆਮੀ ਆਪਣਾ ਨਿੱਜ ਦਾ ਬਣਾਉਂਦਾ ਹੈ,
Sí, raro es aquél a quien el Señor lo tiene como Suyo
sMig crn kml mnu sIq ]
sa(n)g charan kamal man seet ||
and whose mind is sewn into the Lord's Lotus Feet.
ਅਤੇ ਜਿਸ ਦੀ ਜਿੰਦੜੀ ਉਸ ਦੇ ਕੰਵਲ ਚਰਨਾਂ ਨਾਲ ਸਿਉਂਤੀ ਹੋਈ ਹੈ।
y que vive entonado en los Pies de Loto de Dios,
kir ikrpw hir jsu dIq ]1]
kar kirapaa har jas dheet ||1||
Granting His Grace, the Lord blesses him with His Praise. ||1||
ਆਪਣੀ ਰਹਿਮਤ ਧਾਰ ਕੇ, ਸੁਆਮੀ ਉਸ ਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰਦਾ ਹੈ।
a él, el Señor, en Su Misericordia lo bendice con Su Alabanza. (1)
hir Bij jnmu pdwrQu jIq ]
har bhaj janam padhaarath jeet ||
Vibrating, meditating on the Lord, he is victorious in this precious human life,
ਸਾਹਿਬ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਅਮੋਲਕ ਜੀਵਨ ਨੂੰ ਸਫਲ ਕਰ ਲੈਂਦਾ ਹੈ।
Oh mi mente, tu vida se llena contemplando el Nombre del Señor;
koit piqq hoih punIq ]
koT patit hoh puneet ||
and millions of sinners are sanctified.
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪੀ ਪਵਿੱਤਰ ਥੀ ਵੰਝਦੇ ਹਨ।
así es como millones de seres han sido redimidos.
nwnk dws bil bil kIq ]2]1]10]19]
naanak dhaas bal bal keet ||2||1||10||19||
Slave Nanak is a sacrifice, a sacrifice to Him. ||2||1||10||19||
ਦਾਸ ਨਾਨਕ ਆਪਣੇ ਪ੍ਰਭੂ ਉਤੋਂ ਸਦਕੇ ਅਤੇ ਘੋਲੀ ਵੰਝਦਾ ਹੈ।
Dice Nanak, El Esclavo del Señor, ofrece su vida en sacrificio a Él.(2-1-10-19)
nt AstpdIAw mhlw 4
naT asaTapadheeaa mahalaa chauthhaa
Nat Ashtpadheeyaa, Fourth Mehl:
ਨਟ ਅਸਟਪਦੀਆਂ। ਚੌਥੀ ਪਾਤਸ਼ਾਹੀ।
Nat, Ashtapadis, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
rwm myry min qin nwmu ADwry ]
raam mere man tan naam adhaare ||
O Lord, Your Name is the support of my mind and body.
ਮੈਂਡੇ ਮਾਲਕ ਤੈਡਾਂ ਨਾਮ ਮੇਰੀ ਜਿੰਦੜੀ ਅਤੇ ਕਾਇਆਂ ਦਾ ਆਸਰਾ ਹੈ।
Oh Dios, Tu Nombre es el mástil de mi cuerpo y de mi mente.
iKnu plu rih n skau ibnu syvw mY gurmiq nwmu sm@wry ]1] rhwau ]
khin pal reh na sakau bin sevaa mai gurmat naam sam(h)aare ||1|| rahaau ||
I cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||
ਇਕ ਮੁਹਤ ਤੇ ਛਿੱਨ ਭਰ ਲਈ ਭੀ, ਮੈਂ ਸੁਆਮੀ ਦੀ ਟਹਿਲ ਸੇਵਾ ਬਿਨਾ ਰਹਿ ਨਹੀਂ ਸਕਦਾ। ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
No podría vivir ni siquiera un momento sin Servirte, alabo Tu Nombre siempre a través de la Palabra del Guru. (1-Pausa)
hir hir hir hir hir min iDAwvhu mY hir hir nwmu ipAwry ]
har har har har har man dhiaavahu mai har har naam piaare ||
Within my mind, I meditate on the Lord, Har, Har, Har, Har, Har. The Name of the Lord, Har, Har, is so dear to me.
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨੂੰ ਮੈਂ ਦਿਲੋਂ ਯਾਦ ਕਰਦਾ ਹਾਂ ਤੇ ਮਿੱਠੜ ਲਗਦਾ ਹੈ ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ।
Déjate enamorar del Nombre del Señor y Contémplalo en tu interior;
dIn dieAwl Bey pRB Twkur gur kY sbid svwry ]1]
dheen dhiaal bhe prabh Thaakur gur kai sabadh savaare ||1||
When God, my Lord and Master, became merciful to me the meek one, I was exalted by the Word of the Guru's Shabad. ||1||
ਜਦ ਸੁਆਮੀ ਮਾਲਕ, ਮੈਂ ਮਸਕੀਨ ਤੇ ਮਿਹਰਬਾਨ ਹੋ ਗਏ, ਤਾਂ ਮੈਂ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਥੀ ਗਿਆ।
de esa manera el Señor Todopoderoso con el débil, te mostrará Su Compasión y te adornará con la Palabra del Guru.(1)
mDsUdn jgjIvn mwDo myry Twkur Agm Apwry ]
madhasoodhan jagajeevan maadho mere Thaakur agam apaare ||
Almighty Lord, Slayer of demons, Life of the World, my Lord and Master, inaccessible and infinite:
ਮੈਡਾਂ ਮਾਲਕ, ਅਮ੍ਰਿਤ ਦਾ ਆਸ਼ਕ, ਜਗਤ ਦੀ ਜਿੰਦ ਜਾਨ, ਮਾਇਆ ਦਾ ਸੁਆਮੀ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Oh Vida de toda la vida, oh Madushudana, Maestro de Maya,
iek ibnau bynqI krau gur AwgY mY swDU crn pKwry ]2]
eik binau benatee karau gur aagai mai saadhoo charan pakhaare ||2||
I offer this one prayer to the Guru, to bless me, that I may wash the feet of the Holy. ||2||
ਮੈਂ ਗੁਰਾਂ ਅੱਗੇ ਪ੍ਰਾਰਥਨਾ ਤੇ ਬਿਨੇ ਕਰਦਾ ਹਾਂ ਕਿ ਉਹ ਮੈਨੂੰ ਸੰਤਾਂ ਦੇ ਪੈਰ ਧੋਣ ਦੀ ਦਾਤ ਬਖਸ਼ਣ।
oh Dios Infinito e Insondable, mi oración que elevo a Ti es que me bendigas con el Servicio dedicado a Tus Santos.(2)
shs nyqR nyqR hY pRB kau pRB eyko purKu inrwry ]
sahas netr netr hai prabh kau prabh eko purakh niraare ||
The thousands of eyes are the eyes of God; the One God, the Primal Being, remains unattached.
ਜੀਵਾਂ ਦੀਆਂ ਹਜ਼ਾਰਾਂ ਹੀ ਅੱਖਾਂ, ਸੁਆਮੀ ਦੀਆਂ ਹੀ ਅੱਖਾਂ ਹਨ, ਫਿਰ ਵੀ ਸਰਬ-ਸ਼ਕਤੀਮਾਨ ਸੁਆਮੀ ਕੇਵਲ ਐਨ-ਅਟੰਕ ਹੀ ਵਿਚਰਦਾ ਹੈ।
Miles son los ojos de Dios, pero Él es el Uno Solo, el Todo Prevaleciente y Desapegado Señor; sí, miles son Su Formas,
shs mUriq eyko pRBu Twkuru pRBu eyko gurmiq qwry ]3]
sahas moorat eko prabh Thaakur prabh eko gurmat taare ||3||
The One God, our Lord and Master, has thousands of forms; God alone, through the Guru's Teachings, saves us. ||3||
ਅਦੁੱਤੀ ਸੁਆਮੀ ਮਾਲਕ ਦੇ ਹਜ਼ਾਰਾਂ ਹੀ ਸਰੂਪ ਹਨ। ਗੁਰਾਂ ਦੇ ਉਪਦੇਸ਼ ਰਾਹੀਂ ਕੇਵਲ ਸੁਆਮੀ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।
pero Él es nuestro Único Maestro y nos emancipa a través de la Palabra del Guru.(3)
gurmiq nwmu dmodru pwieAw hir hir nwmu auir Dwry ]
gurmat naam dhamodhar paiaa har har naam ur dhaare ||
Following the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.
ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਸੁਆਮੀ ਦੇ ਨਾਮ ਦੀ ਦਾਤ ਪ੍ਰਦਾਨ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਮੈਂ ਆਪਣੇ ਦਿਲ ਨਾਲ ਲਾਈ ਰਖਦਾ ਹਾਂ।
He sido bendecido con el Nombre del Señor a través de la Palabra del Guru y alabo el Nombre siempre en mi corazón.
hir hir kQw bnI Aiq mITI ijau gUMgw gtk sm@wry ]4]
har har kathaa banee at meeThee jiau goo(n)gaa gaTak sam(h)aare ||4||
The sermon of the Lord, Har, Har, is so very sweet; like the mute, I taste its sweetness, but I cannot describe it at all. ||4||
ਪਰਮ ਮਿੱਠੜੀ ਹੈ ਸੁਆਮੀ ਮਾਲਕ ਦੀ ਕਥਾ ਵਾਰਤਾ। ਗੁੰਗੇ ਮਨੁਸ਼ ਦੀ ਤਰ੍ਹਾਂ, ਮੈਂ ਕੇਵਲ ਇਸ ਨੂੰ ਸੁਆਦ ਨਾਲ ਹੀ ਪੀ ਸਕਦਾ ਹਾਂ, ਪਰ ਬਿਆਨ ਨਹੀਂ ਕਰ ਸਕਦਾ।
La Palabra del Señor es Dulce para mí aunque Su Sabor, así como el mudo, sólo La puedo disfrutar pero no explicar.(4)
rsnw swd cKY Bwie dUjY Aiq PIky loB ibkwry ]
rasanaa saadh chakhai bhai dhoojai at feeke lobh bikaare ||
The tongue savors the bland, insipid taste of the love of duality, greed and corruption.
ਜੀਭ ਹੋਰਸ ਦੇ ਪਿਆਰ, ਲਾਲਚ ਅਤੇ ਪਾਪ ਦੇ ਮਹਾਨ ਫਿਕਲੇ ਸੁਆਦ ਨੂੰ ਮਾਣਦੀ ਹੈ।
Los labios, engañados por otros amores, saborean otros sabores que son insípidos y alimentan nuestra avaricia y nuestro vicio.
jo gurmuiK swd cKih rwm nwmw sB An rs swd ibswry ]5]
jo gurmukh saadh chakheh raam naamaa sabh an ras saadh bisaare ||5||
The Gurmukh tastes the flavor of the Lord's Name, and all other tastes and flavors are forgotten. ||5||
ਗੁਰੂ-ਅਨੁਸਾਰੀ ਪ੍ਰਭੂ ਦੇ ਨਾਮ ਦੀ ਮਿਠਾਸ ਨੂੰ ਚੱਖਦਾ ਹੈ ਅਤੇ ਹੋਰ ਸਾਰੀਆਂ ਲੱਜ਼ਤਾਂ ਅਤੇ ਜ਼ਾਇਕਿਆਂ ਨੂੰ ਭੁਲ ਜਾਂਦਾ ਹੈ।
Sí, aquél, que por la Gracia del Guru saborea el Nombre de Dios, hace a un lado todos otros los sabores.(5)
gurmiq rwm nwmu Dnu pwieAw suix khiqAw pwp invwry ]
gurmat raam naam dhan paiaa sun kahatiaa paap nivaare ||
Following the Guru's Teachings, I have obtained the wealth of the Lord's Name; hearing it, and chanting it, sins are eradicated.
ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ, ਜਿਸ ਨੂੰ ਸ੍ਰਵਣ ਤੇ ਉਚਾਰਨ ਕਰਨ ਦੁਆਰਾ ਮੇਰੇ ਗੁਨਾਹ ਕੱਟੇ ਗਏ ਹਨ।
A través de la Palabra del Guru uno es bendecido con la Riqueza del Nombre del Señor.
Drm rwie jmu nyiV n AwvY myry Twkur ky jn ipAwry ]6]
dharam rai jam neR na aavai mere Thaakur ke jan piaare ||6||
The Messenger of Death and the Righteous Judge of Dharma do not even approach the beloved servant of my Lord and Master. ||6||
ਧਰਮ ਰਾਜੇ ਦਾ ਦੂਤ ਮੈਂਡੇ ਮਾਲਕ ਦੇ ਲਾਡਲੇ ਗੋਲੇ ਦੇ ਨਜ਼ਦੀਕ ਨਹੀਂ ਆਉਂਦਾ।
Cantándola y Escuchándola, uno es lavado de sus errores, y uno se vuelve el Bienamado de Dios, la muerte no se le acerca ni le ajusta ninguna cuenta. (6)
sws sws sws hY jyqy mY gurmiq nwmu sm@wry ]
saas saas saas hai jete mai gurmat naam sam(h)aare ||
With as many breaths as I have, I chant the Naam, under Guru's Instructions.
ਜਿੰਨੇ ਸੁਆਸ, ਸੁਆਸ ਮੈਂ ਲੈਂਦਾ ਹਾਂ, ਓਨਿਆ ਹੀ ਸੁਆਸਾਂ ਨਾਲ ਮੈਂ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦਾ ਨਾਮ ਉਚਾਰਦਾ ਹਾਂ।
Sí, con cada respiración que hago, con cada una, alabo el Nombre del Señor a través de la Palabra del Guru,
swsu swsu jwie nwmY ibnu so ibrQw swsu ibkwry ]7]
saas saas jai naamai bin so birathaa saas bikaare ||7||
Each and every breath which escapes me without the Naam - that breath is useless and corrupt. ||7||
ਸੁਆਸ, ਸੁਆਸ, ਜੋ ਨਾਮ ਦੇ ਬਗੈਰ ਜਾਂਦਾ ਹੈ, ਉਹ ਸੁਆਸ ਵਿਅਰਥ ਅਤੇ ਪਾਪ ਭਰਿਆ ਹੈ।
y esa respiración que se escapa sin el Nombre del Señor, es dada en vano.(7)
ik®pw ik®pw kir dIn pRB srnI mo kau hir jn myil ipAwry ]
kirapaa kirapaa kar dheen prabh saranee mo kau har jan mel piaare ||
Please grant Your Grace; I am meek; I seek Your Sanctuary, God. Unite me with Your beloved, humble servants.
ਹੇ ਸੁਆਮੀ ਵਾਹਿਗੁਰੂ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉੱਤੇ ਰਹਿਮਤ ਰਹਿਮਤ ਧਾਰ ਅਤੇ ਮੈਨੂੰ ਆਪਣੇ ਲਾਡਲੇ ਸੇਵਕਾਂ ਨਾਲ ਮਿਲਾ ਦੇ।
Oh Dios, busco Tu Refugio; muéstrame Tu Misericordia y guíame hasta Tus Santos Bienamados,