gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
Gauri Bairagan, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
Gauri Bairagan, Mejl Guru Ram Das, Cuarto Canal Divino.
ijau jnnI suqu jix pwlqI rwKY ndir mJwir ]
jiau jananee sut jan paalatee raakhai nadhar majhaar ||
Just as the mother, having given birth to a son, feeds him and keeps him in her vision
ਜਿਸ ਤਰ੍ਹਾਂ ਮਾਤਾ ਪੁੱਤ੍ਰ ਨੂੰ ਜਨਮ ਦੇ ਕੇ ਉਸ ਨੂੰ ਪਾਲਦੀ ਪੋਸਦੀ ਹੈ, ਅਤੇ ਉਸ ਨੂੰ ਆਪਣੀ ਨਿਗ੍ਹਾ ਵਿੱਚ ਰਖਦੀ ਹੈ।
Así como la madre cría a su hijo y lo cuida;
AMqir bwhir muiK dy igrwsu iKnu iKnu pocwir ]
a(n)tar baahar mukh dhe giraas khin khin pochaar ||
- indoors and outdoors, she puts food in his mouth; each and every moment, she caresses him.
ਘਰ ਦੇ ਅੰਦਰ ਤੇ ਬਾਹਰ ਉਹ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ ਅਤੇ ਹਰ ਲਮ੍ਹੇ ਤੇ ਮੁਹਤ ਉਸ ਨੂੰ ਪੁਚਕਾਰਦੀ ਹੈ,
lo alimenta todo el tiempo y lo acaricia a cada momento;
iqau siqguru gurisK rwKqw hir pRIiq ipAwir ]1]
tiau satigur gursikh raakhataa har preet piaar ||1||
In just the same way, the True Guru protects His GurSikhs, who love their Beloved Lord. ||1||
ਇਸੇ ਤਰ੍ਹਾਂ ਸੱਚੇ ਗੁਰੂ ਜੀ ਗੁਰਸਿਖ ਦੀ ਨਿਗਾਹਬਾਨੀ ਕਰਦੇ ਹਨ, ਜਿਸ ਦਾ ਵਾਹਿਗੁਰੂ ਨਾਲ ਪ੍ਰੇਮ ਤੇ ਸਨੇਹ ਹੈ।
así el Guru Verdadero conserva al Devoto en el Amor Eterno del Señor. (1)
myry rwm hm bwirk hir pRB ky hY ieAwxy ]
mere raam ham baarik har prabh ke hai iaane ||
O my Lord, we are just the ignorant children of our Lord God.
ਮੇਰੇ ਮਾਲਕ, ਅਸੀਂ ਵਾਹਿਗੁਰੂ ਸੁਆਮੀ ਦੇ ਨਾਦਾਨ ਬੱਚੇ ਹਾਂ।
Oh Señor, nosotros somos Tus Bebés Inocentes.
DMnu DMnu gurU guru siqguru pwDw ijin hir aupdysu dy kIey isAwxy ]1] rhwau ]
dha(n)n dha(n)n guroo gur satigur paadhaa jin har upadhes dhe ke'ee siaane ||1|| rahaau ||
Hail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||
ਸ਼ਾਬਾਸ਼! ਸ਼ਾਬਾਸ਼ ਹੈ ਵਿਸ਼ਾਲ ਗੁਰੂ, ਸੱਚੇ ਗੁਰੂ ਅਤੇ ਇਲਾਹੀ ਉਸਤਾਦ ਨੂੰ ਜਿਸ ਨੇ ਮੈਨੂੰ ਵਾਹਿਗੁਰੂ ਦੀ ਸਿਖ-ਮਤ ਦੇ ਕੇ ਅਕਲਮੰਦ ਬਣਾ ਦਿੱਤਾ ਹੈ। ਠਹਿਰਾਉ।
Bendito seas, oh Guru Maestro, pues instruyéndonos en la Sabiduría del Señor, nos has vuelto Sabios. (1-Pausa)
jYsI ggin iPrMqI aUfqI kpry bwgy vwlI ]
jaisee gagan fira(n)tee uooddatee kapare baage vaalee ||
The white flamingo circles through the sky,
ਜਿਵੇ ਚਿਟੇ ਬਸਤਰਾਂ ਵਾਲੀ ਕੂੰਜ ਅਸਮਾਨ ਵਿੱਚ ਚੱਕਰ ਕਟਦੀ ਤੇ ਉਡੀ ਫਿਰਦੀ ਹੈ,
Como la blanca golondrina que cruza los cielos,
Eh rwKY cIqu pICY ibic bcry inq ihrdY swir smwlI ]
oh raakhai cheet peechhai bich bachare nit hiradhai saar samaalee ||
but she keeps her young ones in her mind; she has left them behind, but she constantly remembers them in her heart.
ਪਰ ਉਹ ਮਗਰ ਛਡੇ ਹੋਏ ਬੱਚਿਆਂ ਵਿੱਚ ਆਪਣਾ ਖਿਆਲ ਰਖਦੀ ਹੈ ਅਤੇ ਆਪਣੇ ਦਿਲ ਵਿੱਚ ਸਦਾ ਉਨ੍ਹਾਂ ਨੂੰ ਯਾਦ ਕਰਦੀ ਹੈ।
conservando a sus crías en su mente;
iqau siqgur isK pRIiq hir hir kI guru isK rKY jIA nwlI ]2]
tiau satigur sikh preet har har kee gur sikh rakhai jeea naalee ||2||
In just the same way, the True Guru loves His Sikhs. The Lord cherishes His GurSikhs, and keeps them clasped to His Heart. ||2||
ਇਸੇ ਤਰ੍ਹਾਂ ਸੱਚਾ ਗੁਰੂ ਗੁਰੂ ਦੇ ਸਿਖ ਅੰਦਰ ਵਾਹਿਗੁਰੂ ਸੁਆਮੀ ਦਾ ਪ੍ਰੇਮ ਫੂਕ ਕੇ ਗੁਰ-ਸਿੱਖ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
así el Guru ama a sus Seguidores y los conserva en su corazón. El Señor cuida de sus hijos. (2)
jYsy kwqI qIs bqIs hY ivic rwKY rsnw mws rqu kyrI ]
jaise kaatee tees batees hai vich raakhai rasanaa maas rat keree ||
Just as the tongue, made of flesh and blood, is protected within the scissors of the thirty-two teeth
ਜਿਸ ਤਰ੍ਹਾਂ ਵਾਹਿਗੁਰੂ ਗੋਸ਼ਤ ਤੇ ਲਹੂ ਦੀ ਬਣੀ ਹੋਈ ਜੀਭ ਦੀ ਤੀਹ ਜਾ ਬੱਤੀ ਦੰਦਾ ਦੀ ਕੈਂਚੀ ਦੇ ਵਿਚੋਂ ਰੱਖਿਆ ਕਰਦਾ ਹੈ।
La lengua carnosa y roja vive resguardada por los treinta y dos dientes.
koeI jwxhu mws kwqI kY ikCu hwiQ hY sB vsgiq hY hir kyrI ]
koiee jaanahu maas kaatee kai kichh haath hai sabh vasagat hai har keree ||
who thinks that the power lies in the flesh or the scissors? Everything is in the Power of the Lord.
ਕੋਈ ਜਣਾ ਇਹ ਨ ਸਮਝੇ ਕਿ ਇਸ ਤਰ੍ਹਾਂ ਕਰਨਾ ਜੀਭ ਜਾਂ ਕੈਂਚੀ ਦੇ ਕੁਝ ਵਸ ਵਿੱਚ ਹੈ। ਹਰ ਸ਼ੈ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ।
Oh, ¿qué poder podrá tener esa lengua? Mira, el Poder sólo está en el Señor.
iqau sMq jnw kI nr inMdw krih hir rwKY pYj jn kyrI ]3]
tiau sa(n)t janaa kee nar ni(n)dhaa kareh har raakhai paij jan keree ||3||
In just the same way, when someone slanders the Saint, the Lord preserves the honor of His servant. ||3||
ਇਸੇ ਤਰ੍ਹਾਂ ਹੀ ਜਦ ਬੰਦਾ ਸਾਧ ਰੂਪ ਪੁਰਸ਼ਾਂ ਦੀ ਬਦਖੋਈ ਕਰਦਾ ਹੈ ਤਾਂ ਵਾਹਿਗੁਰੂ ਆਪਣੇ ਨਫਰ ਦੀ ਪੱਤ-ਆਬਰੂ ਨੂੰ ਬਚਾਉਂਦਾ ਹੈ।
Los labios que calumnian a los Santos no pueden hacerles ningún daño, pues el Señor está ahí para salvar y proteger el Honor de Sus Devotos. (3)
BweI mq koeI jwxhu iksI kY ikCu hwiQ hY sB kry krwieAw ]
bhaiee mat koiee jaanahu kisee kai kichh haath hai sabh kare karaiaa ||
O Siblings of Destiny, let none think that they have any power. All act as the Lord causes them to act.
ਮੇਰੇ ਭਰਾਓ! ਕੋਈ ਇਹ ਨਾਂ ਸਮਝੇ ਕਿ ਕਿਸੇ ਦੇ ਕੁਝ ਵੱਸ ਵਿੱਚ ਹੈ। ਹਰ ਕੋਈ ਉਹ ਕੁਝ ਕਰਦਾ ਹੈ ਜਿਹੜਾ ਸਾਹਿਬ ਉਸ ਕੋਲੋ ਕਰਾਉਂਦਾ ਹੈ।
Oh hermanos, sepan que todo está en las Manos del Señor.
jrw mrw qwpu isriq swpu sBu hir kY vis hY koeI lwig n skY ibnu hir kw lwieAw ]
jaraa maraa taap sirat saap sabh har kai vas hai koiee laag na sakai bin har kaa laiaa ||
Old age, death, fever, poisons and snakes - everything is in the Hands of the Lord. Nothing can touch anyone without the Lord's Order.
ਬੁਢੇਪਾ ਮੌਤ, ਬੁਖਾਰ, ਸਿਲਤ ਅਤੇ ਸ੍ਰਪ ਸਾਰੇ ਰੱਬ ਦੇ ਅਧਿਕਾਰ ਵਿੱਚ ਹਨ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਪ੍ਰਾਣੀ ਨੂੰ ਛੂਹ ਨਹੀਂ ਸਕਦਾ।
Edad, muerte, enfermedad, dolor, sólo están en el Poder de Dios, nadie te puede dañar en verdad.
AYsw hir nwmu min iciq iniq iDAwvhu jn nwnk jo AMqI Aausir ley CfwieAw ]4]7]13]51]
aaisaa har naam man chit nit dhiaavahu jan naanak jo a(n)tee aausar le chhaddaiaa ||4||7||13||51||
Within your conscious mind, O servant Nanak, meditate forever on the Name of the Lord, who shall deliver you in the end. ||4||7||13||51||
ਆਪਣੇ ਹਿਰਦੇ ਅਤੇ ਦਿਲ ਅੰਦਰ ਹੈ ਨੌਕਰ ਨਾਨਕ ਐਹੋ ਜੇਹੇ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਆਰਾਧਨ ਕਰ ਜਿਹੜਾ, ਅਖੀਰ ਦੇ ਵੇਲੇ ਤੇਰੀ ਖਲਾਸੀ ਕਰਾਏਗਾ।
Habita entonces en el Naam, el Nombre del Señor, Quien nos salva a todos al final. (4-7-13-51)
gauVI bYrwgix mhlw 4 ]
gauRee bairaagan mahalaa chauthhaa ||
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
Gauri Bairagan, Mejl Guru Ram Das, Cuarto Canal Divino.
ijsu imilAY min hoie Anµdu so siqguru khIAY ]
jis miliaai man hoi ana(n)dh so satigur kaheeaai ||
Meeting Him, the mind is filled with bliss. He is called the True Guru.
ਜਿਸ ਨੂੰ ਮਿਲਣ ਦੁਆਰਾ ਚਿੱਤ ਨੂੰ ਖੁਸ਼ੀ ਪ੍ਰਾਪਤ ਹੈ, ਉਹ ਸੱਚਾ ਗੁਰੂ ਆਖਿਆ ਜਾਂਦਾ ਹੈ।
Cuando uno encuentra al Guru Verdadero se llena de Dicha.
mn kI duibDw ibnis jwie hir prm pdu lhIAY ]1]
man kee dhubidhaa binas jai har param padh laheeaai ||1||
Double-mindedness departs, and the supreme status of the Lord is obtained. ||1||
ਚਿੱਤ ਦਾ ਦੁਚਿੱਤਾਪਣ ਦੂਰ ਹੋ ਜਾਂਦਾ ਹੈ ਅਤੇ ਬੈਕੁੰਠੀ ਮਹਾਨ ਮਰਤਬਾ ਮਿਲ ਜਾਂਦਾ ਹੈ।
A través de Él, la dualidad de la mente desaparece y uno logra el Estado más elevado de Éxtasis. (1)
myrw siqguru ipAwrw ikqu ibiD imlY ]
meraa satigur piaaraa kit bidh milai ||
How can I meet my Beloved True Guru?
ਮੈਂ ਕਿਸ ਤ੍ਰੀਕੇ ਨਾਲ ਆਪਣੇ ਪ੍ਰੀਤਮ ਸੱਚੇ ਗੁਰਾਂ ਨੂੰ ਮਿਲਾਂ।
¿Cómo puede uno encontrar al Bienamado, al Guru Verdadero?
hau iKnu iKnu krI nmskwru myrw guru pUrw ikau imlY ]1] rhwau ]
hau khin khin karee namasakaar meraa gur pooraa kiau milai ||1|| rahaau ||
Each and every moment, I humbly bow to Him. How will I meet my Perfect Guru? ||1||Pause||
ਹਰਿ ਮੁਹਤ ਮੈਂ ਆਪਣੇ ਗੁਰੂ ਨੂੰ ਪਰਣਾਮ ਕਰਦਾ ਹਾਂ। ਆਪਣੇ ਪੂਰਨ ਗੁਰਾਂ ਨੂੰ ਮੈਂ ਕਿਸ ਤਰ੍ਹਾਂ ਪ੍ਰਾਪਤ ਹੋਵਾਂ? ਠਹਿਰਾਉ।
A Él Lo saludo por siempre y para siempre y Le pregunto: ¿cómo puede uno Encontrarte, oh Señor? (1-Pausa)
kir ikrpw hir myilAw myrw siqguru pUrw ]
kar kirapaa har meliaa meraa satigur pooraa ||
Granting His Grace, the Lord has led me to meet my Perfect True Guru.
ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਮੇਰੇ ਮੁਕੰਮਲ ਸੱਚੇ ਗੁਰਾਂ ਨਾਲ ਜੋੜ ਦਿਤਾ ਹੈ।
El Señor, en Su Misericordia, me unió con el Guru Verdadero,
ieC puMnI jn kyrIAw ly siqgur DUrw ]2]
eichh pu(n)nee jan kereeaa le satigur dhooraa ||2||
The desire of His humble servant has been fulfilled. I have received the dust of the Feet of the True Guru. ||2||
ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦੁਆਰਾ ਉਸ ਦੇ ਨਫਰ ਦੀ ਇਛਿਆ ਪੂਰਨ ਹੋ ਗਈ ਹੈ।
y con el Polvo de los Pies del Guru todos mis deseos han sido complacidos. (2)
hir Bgiq idRVwvY hir Bgiq suxY iqsu siqgur imlIAY ]
har bhagat dhiraRaavai har bhagat sunai tis satigur mileeaai ||
Those who meet the True Guru implant devotional worship to the Lord, and listen to this devotional worship of the Lord.
ਕੇਵਲ ਉਹੀ ਸੱਚੇ ਗੁਰਾਂ ਨੂੰ ਮਿਲ ਪਿਆ ਜਾਣਿਆ ਜਾਂਦਾ ਹੈ, ਜੋ ਵਾਹਿਗੁਰੂ ਦੀ ਅਨੁਰਾਗੀ ਸੇਵਾ ਧਾਰਨ ਕਰਦਾ ਹੈ, ਅਤੇ ਸੁਆਮੀ ਦੇ ਸਿਮਰਨ ਨੂੰ ਸ਼੍ਰਵਣ ਕਰਦਾ ਹੈ।
Escucho y enaltezco la Alabanza del Señor, a través del Guru,
qotw mUil n AwveI hir lwBu iniq idRVIAY ]3]
toTaa mool na aaviee har laabh nit dhiraReeaai ||3||
They never suffer any loss; they continually earn the profit of the Lord. ||3||
ਉਸ ਨੂੰ ਕਦਾਚਿੱਤ ਘਾਟਾ ਨਹੀਂ ਪੈਂਦਾ ਤੇ ਉਹ ਹਮੇਸ਼ਾਂ ਰੱਬ ਦੇ ਨਾਮ ਦਾ ਨਫਾ ਕਮਾਉਂਦਾ ਹੈ।
es así como no sufro ni una pérdida más y obtengo mucha riqueza.(3)
ijs kau irdY ivgwsu hY Bwau dUjw nwhI ]
jis kau ridhai vigaas hai bhaau dhoojaa naahee ||
One whose heart blossoms forth, is not in love with duality.
ਜਿਸ ਦੇ ਦਿਲ ਅੰਦਰ ਰਬੀ ਖੁਸ਼ੀ ਹੈ, ਉਹ ਦਵੈਤ ਭਾਵ ਧਾਰਨ ਨਹੀਂ ਕਰਦਾ।
Aquél que tiene su corazón en flor y no conoce la dualidad,
nwnk iqsu gur imil auDrY hir gux gwvwhI ]4]8]14]52]
naanak tis gur mil udharai har gun gaavaahee ||4||8||14||52||
O Nanak, meeting the Guru, one is saved, singing the Glorious Praises of the Lord. ||4||8||14||52||
ਨਾਨਕ ਪ੍ਰਾਣੀ ਉਸ ਗੁਰੂ ਨੂੰ ਭੇਟ ਕੇ ਪਾਰ ਉਤਰ ਜਾਂਦਾ ਹੈ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਵਾਂਦਾ ਹੈ।
dice Nanak, encuentra al Guru, Quien lo salva; y de esa manera él dedica su vida a cantar las Alabanzas del Señor. (4-8-14-52)
mhlw 4 gauVI pUrbI ]
mahalaa chauthhaa gauRee poorabee ||
Fourth Mehl, Gauree Poorbee:
ਪਾਤਸ਼ਾਹੀ ਚੌਥੀ, ਗਊੜੀ ਪੂਰਬੀ।
Gauri Purbi, Mejl Guru Ram Das, Cuarto Canal Divino.
hir dieAwil dieAw pRiB kInI myrY min qin muiK hir bolI ]
har dhiaal dhiaa prabh keenee merai man tan mukh har bolee ||
The Merciful Lord God showered me with His Mercy; with mind and body and mouth, I chant the Lord's Name.
ਮਿਹਰਬਾਨ ਵਾਹਿਗੁਰੂ ਸੁਆਮੀ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ ਅਤੇ ਆਪਣੀ ਆਤਮਾ ਦੇਹਿ ਤੇ ਮੂੰਹ ਨਾਲ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹਾਂ।
El Señor, en Su Misericordia, fue Benévolo y me bendijo con la Palabra del Shabd,
gurmuiK rMgu BieAw Aiq gUVw hir rMig BInI myrI colI ]1]
gurmukh ra(n)g bhiaa at gooRaa har ra(n)g bheenee meree cholee ||1||
As Gurmukh, I have been dyed in the deep and lasting color of the Lord's Love. The robe of my body is drenched with His Love. ||1||
ਗੁਰਾਂ ਦੇ ਰਾਹੀਂ ਮੈਂ ਪਰਮ ਪੱਕੀ ਤੇ ਸੰਘਣੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਮੇਰੀ ਦੇਹਿ ਦੀ ਕੁੜਤੀ ਵਾਹਿਗੁਰੂ ਦੀ ਪ੍ਰੀਤਿ ਨਾਲ ਗੱਚ ਹੋ ਗਈ ਹੈ।
y así fui teñido del Rojo Carmesí de Dios y mis ropajes ahora brillan relucientes. (1)
Apuny hir pRB kI hau golI ]
apune har prabh kee hau golee ||
I am the maid-servant of my Lord God.
ਆਪਣੇ ਵਾਹਿਗੁਰੂ ਸੁਆਮੀ ਦੀ ਮੈਂ ਦਾਸੀ ਹਾਂ।
Soy el Esclavo perpetuo de mi Señor.
jb hm hir syqI mnu mwinAw kir dIno jgqu sBu gol AmolI ]1] rhwau ]
jab ham har setee man maaniaa kar dheeno jagat sabh gol amolee ||1|| rahaau ||
When my mind surrendered to the Lord, He made all the world my slave. ||1||Pause||
ਜਦ ਵਾਹਿਗੁਰੂ ਦੇ ਨਾਲ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਤਾਂ ਉਸ ਨੇ ਸਾਰੇ ਸੰਸਾਰ ਨੂੰ ਬਿਨਾ ਦਾਮ ਮੇਰਾ ਗੁਲਾਮ ਬਣਾ ਦਿਤਾ। ਠਹਿਰਾਉ।
Cuando mi mente se complació con el Señor, el mundo entero se puso a mis pies, sin condición. (1-Pausa)
krhu ibbyku sMq jn BweI Koij ihrdY dyiK FMFolI ]
karahu bibek sa(n)t jan bhaiee khoj hiradhai dhekh dda(n)ddolee ||
Consider this well, O Saints, O Siblings of Destiny - search your own hearts, seek and find Him there.
ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ।
Discriminen oh Santos, y busquen en su corazón,
hir hir rUpu sB joiq sbweI hir inkit vsY hir kolI ]2]
har har roop sabh jot sabaiee har nikaT vasai har kolee ||2||
The Beauty and the Light of the Lord, Har, Har, is present in all. In all places, the Lord dwells near by, close at hand. ||2||
ਵਾਹਿਗੁਰੂ ਸੁਆਮੀ ਦੀ ਸੁੰਦਰਤਾ ਤੇ ਰੋਸ਼ਨੀ ਸਾਰਿਆਂ ਅੰਦਰ ਤੇ ਹਰ ਥਾਂ ਰਮ ਰਹੀ ਹੈ। ਵਾਹਿਗੁਰੂ ਹਰ ਇਕਸੁ ਦੇ ਲਾਗੇ ਤੇ ਐਨ ਪਾਸ ਵਸਦਾ ਹੈ।
pues la Luz del Señor lo compenetra todo. ¡Qué cerca, oh qué cerca está Él! (2)