AhMbuiD mn pUir iQDweI ]
aha(n)budh man poor thidhaiee ||
The mind is overflowing with the greasy dirt of egotistical pride.
ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।
La grasa pegajosa del orgullo intelectual y altanero se desvaneció por fin,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AhMbuiD mn pUir iQDweI ]
aha(n)budh man poor thidhaiee ||
The mind is overflowing with the greasy dirt of egotistical pride.
ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।
La grasa pegajosa del orgullo intelectual y altanero se desvaneció por fin,
swD DUir kir suD mMjweI ]1]
saadh dhoor kar sudh ma(n)jaiee ||1||
With the dust of the feet of the Holy, it is scrubbed clean. ||1||
ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।
fregándola con el Polvo de los Pies de los Santos. (1)
Aink jlw jy DovY dyhI ]
anik jalaa je dhovai dhehee ||
The body may be washed with loads of water,
ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,
Aunque uno lave el cuerpo en aguas santas,
mYlu n auqrY suDu n qyhI ]2]
mail na utarai sudh na tehee ||2||
and yet its filth is not removed, and it does not become clean. ||2||
ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।
la mugre de la mente seguirá ahí.(2)
siqguru ByitE sdw ik®pwl ]
satigur bheTio sadhaa kirapaal ||
I have met the True Guru, who is merciful forever.
ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,
Si uno encuentra al Siempre Benévolo y Verdadero Guru,
hir ismir ismir kwitAw Bau kwl ]3]
har simar simar kaaTiaa bhau kaal ||3||
Meditating, meditating in remembrance on the Lord, I am rid of the fear of death. ||3||
ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।
y habita en el Señor, se libera del miedo a la muerte.
mukiq Bugiq jugiq hir nwau ]
mukat bhugat jugat har naau ||
Liberation, pleasures and worldly success are all in the Lord's Name.
ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।
La salvación, las alegrías del mundo y el modo de vida espiritual están todos contenidos en el Naam, el Nombre; (3)
pRym Bgiq nwnk gux gwau ]4]100]169]
prem bhagat naanak gun gaau ||4||100||169||
With loving devotional worship, O Nanak, sing His Glorious Praises. ||4||100||169||
ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।
entonces, canta con Amor, oh, dice Nanak, las Alabanzas de tu Señor.(4-100-169)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
jIvn pdvI hir ky dws ]
jeevan padhavee har ke dhaas ||
The Lord's slaves attain the highest status of life.
ਵਾਹਿਗੁਰੂ ਦੇ ਗੋਲੇ ਅਮਰ-ਮਰਤਬੇ ਨੂੰ ਪਾ ਲੈਂਦੇ ਹਨ।
Los Fieles de Dios logran el más elevado Estado de Conciencia,
ijn imilAw Awqm prgwsu ]1]
jin miliaa aatam paragaas ||1||
Meeting them, the soul is enlightened. ||1||
ਉਨ੍ਹਾਂ ਨੂੰ ਭੇਟਣ ਦੁਆਰਾ ਆਤਮਾ ਪ੍ਰਕਾਸ਼ ਹੋ ਜਾਂਦੀ ਹੈ।
y encontrándolos, el Alma propia es iluminada.
hir kw ismrnu suin mn kwnI ]
har kaa simaran sun man kaanee ||
Those who listen with their mind and ears to the Lord's meditative remembrance,
ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ,
Aquéllos que escuchan la Palabra del Shabd del Señor con sus oídos y con su entendimiento,
suKu pwvih hir duAwr prwnI ]1] rhwau ]
sukh paaveh har dhuaar paraanee ||1|| rahaau ||
are blessed with peace at the Lord's Gate, O mortal. ||1||Pause||
ਅਤੇ ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ ਹੈ ਫਾਨੀ ਬੰਦੇ! ਠਹਿਰਾਉ।
obtienen la Paz Divina en la Puerta del Cielo.(1-Pausa)
AwT phr iDAweIAY gopwlu ]
aaTh pahar dhiaaieeaai gopaal ||
Twenty-four hours a day, meditate on the Sustainer of the World.
ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।
Oh, dice Nanak, los que habitan en el Señor todas las horas del día y de la noche,
nwnk drsnu dyiK inhwlu ]2]101]170]
naanak dharasan dhekh nihaal ||2||101||170||
O Nanak, gazing on the Blessed Vision of His Darshan, I am enraptured. ||2||101||170||
ਸਾਹਿਬ ਦਾ ਦੀਦਾਰ ਤੱਕਣ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
son bendecidos para poder vivir eternamente en la Presencia del Señor. (2-101-17)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
sWiq BeI gur goibid pweI ]
saa(n)t bhiee gur gobidh paiee ||
Peace and tranquility have come; the Guru, the Lord of the Universe, has brought it.
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।
He encontrado la Paz, a través del Santo Guru,
qwp pwp ibnsy myry BweI ]1] rhwau ]
taap paap binase mere bhaiee ||1|| rahaau ||
The burning sins have departed, O my Siblings of Destiny. ||1||Pause||
ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।
y todas mis aflicciones y errores han sido borrados. (1-Pausa)
rwm nwmu inq rsn bKwn ]
raam naam nit rasan bakhaan ||
With your tongue, continually chant the Lord's Name.
ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।
Con tus labios repite las Alabanzas del Naam,
ibnsy rog Bey kilAwn ]1]
binase rog bhe kaliaan ||1||
Disease shall depart, and you shall be saved. ||1||
ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।
el Nombre del Señor para que tus penas se vayan y vuelvas a la Paz y a la Alegría.(1)
pwrbRhm gux Agm bIcwr ]
paarabraham gun agam beechaar ||
Contemplate the Glorious Virtues of the Unfathomable Supreme Lord God.
ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।
Reflexiona en los Méritos del Señor
swDU sMgim hY insqwr ]2]
saadhoo sa(n)gam hai nisataar ||2||
In the Saadh Sangat, the Company of the Holy, you shall be emancipated. ||2||
ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
Trascendente y libérate en la Compañía de los Santos. (2)
inrml gux gwvhu inq nIq ]
niramal gun gaavahu nit neet ||
Sing the Glories of God each and every day;
ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,
Canta siempre las Alabanzas de tu Dios
geI ibAwiD aubry jn mIq ]3]
giee biaadh ubare jan meet ||3||
your afflictions shall be dispelled, and you shall be saved, my humble friend. ||3||
ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।
para que tus enfermedades y las de todos los tuyos sean curadas.(3)
mn bc k®m pRBu Apnw iDAweI ]
man bach karam prabh apanaa dhiaaiee ||
In thought, word and deed, I meditate on my God.
ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
En pensamiento, palabra y hechos medita en tu Maestro,
nwnk dws qyrI srxweI ]4]102]171]
naanak dhaas teree saranaiee ||4||102||171||
Slave Nanak has come to Your Sanctuary. ||4||102||171||
ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!
oh, dice Nanak, y busca siempre, siempre Su Refugio. (4-102-171)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
nyqR pRgwsu kIAw gurdyv ]
netr pragaas keeaa gurdhev ||
The Divine Guru has opened his eyes.
ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।
Por la Gracia de Dios la luz ha vuelto a los ojos de mi hijo Jar Gobind;
Brm gey pUrn BeI syv ]1] rhwau ]
bharam ge pooran bhiee sev ||1|| rahaau ||
Doubt has been dispelled; my service has been successful. ||1||Pause||
ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।
todas mis dudas han sido erradicadas y mi Servicio aprobado. (1-Pausa)
sIqlw qy riKAw ibhwrI ]
seetalaa te rakhiaa bihaaree ||
The Giver of joy has saved him from smallpox.
ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।
El Dador de Dicha ha conservado a mi hijo a salvo de la viruela;
pwrbRhm pRB ikrpw DwrI ]1]
paarabraham prabh kirapaa dhaaree ||1||
The Supreme Lord God has granted His Grace. ||1||
ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।
en Su Misericordia el Señor Trascendente me ha bendecido. (1)
nwnk nwmu jpY so jIvY ]
naanak naam japai so jeevai ||
O Nanak, he alone lives, who chants the Naam, the Name of the Lord.
ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Oh, dice Nanak, sólo vive aquél que medita en el Naam, el Nombre del Señor,
swDsMig hir AMimRqu pIvY ]2]103]172]
saadhasa(n)g har a(n)mrit peevai ||2||103||172||
In the Saadh Sangat, the Company of the Holy, drink deeply of the Lord's Ambrosial Nectar. ||2||103||172||
ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।
y en la Sociedad de los Santos bebe el Néctar de la Esencia del Señor.(2-103-172)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪਜੰਵੀ।
Gauri, Mejl Guru Aryan, Quinto Canal Divino.
Dnu Ehu msqku Dnu qyry nyq ]
dhan oh masatak dhan tere net ||
Blessed is that forehead, and blessed are those eyes;
ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।
Bendita es su frente, benditos sus ojos,
Dnu Eie Bgq ijn qum sMig hyq ]1]
dhan oi bhagat jin tum sa(n)g het ||1||
blessed are those devotees who are in love with You. ||1||
ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।
benditos los Devotos que Te aman, oh Señor.(1)
nwm ibnw kYsy suKu lhIAY ]
naam binaa kaise sukh laheeaai ||
Without the Naam, the Name of the Lord, how anyone find peace?
ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
¿Cómo puede uno obtener Paz sin el Nombre del Señor?
rsnw rwm nwm jsu khIAY ]1] rhwau ]
rasanaa raam naam jas kaheeaai ||1|| rahaau ||
With your tongue, chant the Praises of the Name of the Lord. ||1||Pause||
ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।
Recita entonces las Alabanzas de tu Dios.(1-Pausa)
iqn aUpir jweIAY kurbwxu ]
tin uoopar jaieeaai kurabaan ||
Nanak is a sacrifice to those
ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,
Oh, Nanak ofrece su ser en sacrificio a aquél
nwnk ijin jipAw inrbwxu ]2]104]173]
naanak jin japiaa nirabaan ||2||104||173||
who meditate on the Lord of Nirvaanaa. ||2||104||173||
ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।
que habita en el Señor de Nirvana.(2-104-173)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
qUMhY msliq qUMhY nwil ]
too(n)hai masalat too(n)hai naal ||
You are my Advisor; You are always with me.
ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।
Tú eres mi Confidente, siempre estás conmigo;
qUhY rwKih swir smwil ]1]
toohai raakheh saar samaal ||1||
You preserve, protect and care for me. ||1||
ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।
sólo Tú me cuidas. (1)
AYsw rwmu dIn dunI shweI ]
aaisaa raam dheen dhunee sahaiee ||
Such is the Lord, our Help and Support in this world and the next.
ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।
Tal es mi Señor, Quien me acompaña en este mundo y después.
dws kI pYj rKY myry BweI ]1] rhwau ]
dhaas kee paij rakhai mere bhaiee ||1|| rahaau ||
He protects the honor of His slave, O my Sibling of Destiny. ||1||Pause||
ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।
Él salva el Honor de Sus Sirvientes. (1-Pausa)
AwgY Awip iehu Qwnu vis jw kY ]
aagai aap ih thaan vas jaa kai ||
He alone exists hereafter; this place is in His Power.
ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।
El Señor Trascendente es el Rey del Universo entero;
AwT phr mnu hir kau jwpY ]2]
aaTh pahar man har kau jaapai ||2||
Twenty-four hours a day, O my mind, chant and meditate on the Lord. ||2||
ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।
oh mi mente, habita siempre en tu Señor. (2)
piq prvwxu scu nIswxu ]
pat paravaan sach neesaan ||
His honor is acknowledged, and he bears the True Insignia;
ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,
Sólo en la Voluntad del Señor
jw kau Awip krih Purmwnu ]3]
jaa kau aap kareh furamaan ||3||
the Lord Himself issues His Royal Command. ||3||
ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।
el Honor de uno es aprobado y uno recibe el Sello de la Verdad.(3)
Awpy dwqw Awip pRiqpwil ]
aape dhaataa aap pratipaal ||
He Himself is the Giver; He Himself is the Cherisher.
ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।
El Señor de Naturaleza Benévola nos sostiene a todos;
inq inq nwnk rwm nwmu smwil ]4]105]174]
nit nit naanak raam naam samaal ||4||105||174||
Continually, continuously, O Nanak, dwell upon the Name of the Lord. ||4||105||174||
ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।
enaltece en tu corazón, oh, dice Nanak, el Nombre del Señor.(4-105-174)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
siqguru pUrw BieAw ik®pwlu ]
satigur pooraa bhiaa kirapaal ||
When the Perfect True Guru becomes merciful,
ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
Cuando el Verdadero Guru me toma en su Gracia,
ihrdY visAw sdw gupwlu ]1]
hiradhai vasiaa sadhaa gupaal ||1||
the Lord of the World abides in the heart forever. ||1||
ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।
enaltezco en mi corazón al Señor, el Soporte de la Tierra.(1)
rwmu rvq sd hI suKu pwieAw ]
raam ravat sadh hee sukh paiaa ||
Meditating on the Lord, I have found eternal peace.
ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।
Obtengo la Paz para siempre, habitando en el Señor,