vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਸ਼ਾਹੀ।
Wadajans, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਸ਼ਾਹੀ।
Wadajans, Mejl Guru Amar Das, Tercer Canal Divino.
mwieAw mohu gubwru hY gur ibnu igAwnu n hoeI ]
maiaa moh gubaar hai gur bin giaan na hoiee ||
Emotional attachment to Maya is darkness; without the Guru, there is no wisdom.
ਧਨ-ਦੌਲਤ ਦੀ ਮੁਹੱਬਤ ਆਤਮਿਕ ਅੰਨ੍ਹੇਰਾ ਹੈ। ਗੁਰਾਂ ਦੇ ਬਾਝੋਂ ਗਿਆਤ ਪ੍ਰਾਪਤ ਨਹੀਂ ਹੁੰਦੀ।
Maya y el apego nos envuelven en la oscuridad; sin el Guru uno no es iluminado.
sbid lgy iqn buiJAw dUjY prj ivgoeI ]1]
sabadh lage tin bujhiaa dhoojai paraj vigoiee ||1||
Those who are attached to the Word of the Shabad understand; duality has ruined the people. ||1||
ਜੋ ਨਾਮ ਨਾਲ ਜੁੜੇ ਹਨ ਉਹ ਇਸ ਨੂੰ ਸਮਝਦੇ ਹਨ। ਦਵੈਤ-ਭਾਵ ਨੇ ਲੋਕਾਂ ਨੂੰ ਤਬਾਹ ਕਰ ਛੱਡਿਆ ਹੈ।
Aquéllos que se entonan en la Palabra, les es revelado el Señor, pero aquéllos que se apegan al otro, son destruidos. (1)
mn myry gurmiq krxI swru ]
man mere gurmat karanee saar ||
O my mind, under Guru's Instruction, do good deeds.
ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਤਾਬੇ ਤੂੰ ਸ਼੍ਰੇਸ਼ਟ ਅਮਲ ਕਮਾ।
Oh mi mente, actúa sobre la base de la Instrucción del Guru, pues si uno habita siempre en el Señor y Maestro,
sdw sdw hir pRBu rvih qw pwvih moK duAwru ]1] rhwau ]
sadhaa sadhaa har prabh raveh taa paaveh mokh dhuaar ||1|| rahaau ||
Dwell forever and ever upon the Lord God, and you shall find the gate of salvation. ||1||Pause||
ਹਮੇਸ਼ਾਂ ਹਮੇਸ਼ਾਂ ਹੀ ਜੇਕਰ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੇਂ, ਤਦ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗੀਂ। ਠਹਿਰਾਉ।
logra pasar por la Puerta de la Salvación. (1-Pausa)
guxw kw inDwnu eyku hY Awpy dyie qw ko pwey ]
gunaa kaa nidhaan ek hai aape dhei taa ko paae ||
The Lord alone is the treasure of virtue; He Himself gives, and then one receives.
ਕੇਵਲ ਸਾਹਿਬ ਹੀ ਖੂਬੀਆਂ ਦਾ ਖਜ਼ਾਨਾ ਹੈ ਜੇਕਰ ਉਹ ਆਪ ਦੇਵੇ, ਤਦ ਹੀ ਉਨ੍ਹਾਂ ਨੂੰ ਕੋਈ ਜਣਾਂ ਹਾਸਲ ਕਰ ਸਕਦਾ ਹੈ।
El Único Señor es el Tesoro de Virtud; sólo aquél ser a quien el Señor bendice con Sus Bondades,
ibnu nwvY sB ivCuVI gur kY sbid imlwey ]2]
bin naavai sabh vichhuRee gur kai sabadh milaae ||2||
Without the Name, all are separated from the Lord; through the Word of the Guru's Shabad, one meets the Lord. ||2||
ਨਾਮ ਦੇ ਬਾਝੋਂ ਸਾਰੇ ਸਾਈਂ ਨਾਲੋਂ ਵਿਛੁੜੇ ਹੋਏ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਪ੍ਰਭੂ ਨੂੰ ਮਿਲ ਪੈਂਦਾ ਹੈ।
las recibe. Sin el Nombre del Señor todos están separados de Su Fuente; la Unión se da a través de la Palabra del Shabd del Guru. (2)
myrI myrI krdy Git gey iqnw hiQ ikhu n AwieAw ]
meree meree karadhe ghaT ge tinaa hath kih na aaiaa ||
Acting in ego, they lose, and nothing comes into their hands.
ਹੰਕਾਰ ਕਰਨ ਦੁਆਰਾ, ਬੰਦੇ ਨੁਕਸਾਨ ਉਠਾ ਗਏ ਹਨ ਅਤੇ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।
Aquéllos que tratan de poseer algo, en realidad no poseen nada. Encontrando al Verdadero Guru,
sqguir imilAY sic imly sic nwim smwieAw ]3]
satagur miliaai sach mile sach naam samaiaa ||3||
Meeting the True Guru, they find Truth, and merge into the True Name. ||3||
ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
uno obtiene la Verdad y se inmerge en el Verdadero Nombre. (3)
Awsw mnsw eyhu srIru hY AMqir joiq jgwey ]
aasaa manasaa eh sareer hai a(n)tar jot jagaae ||
Hope and desire abide in this body, but the Lord's Light shines within as well.
ਉਮੈਦ ਤੇ ਖਾਹਿਸ਼ ਇਸ ਦੇਹ ਅੰਦਰ ਵਸਦੇ ਹਨ ਅਤੇ ਪ੍ਰਭੂ ਦਾ ਪ੍ਰਕਾਸ਼ ਭੀ ਉਸ ਅੰਦਰ ਜਗਦਾ ਹੈ।
Nuestro cuerpo es conducido por el deseo y la esperanza, pero la Luz del Señor también está prendida en el interior.
nwnk mnmuiK bMDu hY gurmuiK mukiq krwey ]4]3]
naanak manmukh ba(n)dh hai gurmukh mukat karaae ||4||3||
O Nanak, the self-willed manmukhs remain in bondage; the Gurmukhs are liberated. ||4||3||
ਨਾਨਕ, ਆਪ-ਹੁਦਰੇ ਕੈਦ ਵਿੱਚ ਰਹਿੰਦੇ ਹਨ ਅਤੇ ਗੁਰੂ-ਸਮਰਪਣਾ ਨੂੰ ਪ੍ਰਭੂ ਬੰਦ-ਖਲਾਸ ਕਰ ਦਿੰਦਾ ਹੈ।
Dice Nanak, los hombres llenos de ego son amarrados a Maya, mientras los Gurmukjs son emancipados. (4‑3)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
sohwgxI sdw muKu aujlw gur kY shij suBwie ]
sohaaganee sadhaa mukh ujalaa gur kai sahaj subhai ||
The faces of the happy soul-brides are radiant forever; through the Guru, they are peacefully poised.
ਹਮੇਸ਼ਾਂ ਨੂਰਾਨੀ ਹੈ ਚਿਹਰਾ ਸੁਹਾਗਣੀਆਂ ਦਾ ਜੋ ਗੁਰਾਂ ਦੇ ਰਾਹੀਂ ਸੀਤਲ ਸੁਭਾਵ ਵਾਲੀਆਂ ਹੁੰਦੀਆਂ ਹਨ।
Pura es la Continencia de la verdadera Esposa; siendo adornada con la Paz del Guru.
sdw ipru rwvih Awpxw ivchu Awpu gvwie ]1]
sadhaa pir raaveh aapanaa vichahu aap gavai ||1||
They enjoy their Husband Lord constantly, eradicating their ego from within. ||1||
ਉਹ ਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ।
Así ella goza de su Señor erradicando siempre su ego. (1)
myry mn qU hir hir nwmu iDAwie ]
mere man too har har naam dhiaai ||
O my mind, meditate on the Name of the Lord, Har, Har.
ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Oh mi mente, contempla siempre al Señor,
sqguir mo kau hir dIAw buJwie ]1] rhwau ]
satagur mo kau har dheeaa bujhai ||1|| rahaau ||
The True Guru has led me to understand the Lord. ||1||Pause||
ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਅਨੁਭਵ ਕਰਾ ਦਿੱਦਾ ਹੈ। ਠਹਿਰਾਉ।
pues el Verdadero Guru te ha hecho Sabio en esto. (1‑Pausa)
dohwgxI KrIAw ibllwdIAw iqnw mhlu n pwie ]
dhohaaganee khareeaa bilalaadheeaa tinaa mahal na pai ||
The abandoned brides cry out in their suffering; they do not attain the Mansion of the Lord's Presence.
ਛੁੱਟੜ ਘਣਾ ਵਿਰਲਾਪ ਕਰਦੀਆਂ ਹਨ। ਉਹ ਆਪਣੇ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਕਰਦੀਆਂ।
Los desertores sufren de angustia, y no logran llegar al Castillo del Señor.
dUjY Bwie krUpI dUKu pwvih AwgY jwie ]2]
dhoojai bhai karoopee dhookh paaveh aagai jai ||2||
In the love of duality, they appear so ugly; they suffer in pain as they go to the world beyond. ||2||
ਹੋਰਸ ਦੀ ਪ੍ਰੀਤ ਦੇ ਕਾਰਨ, ਉਹ ਕੋਝੀਆਂ ਦਿਸਦੀਆਂ ਹਨ ਅਤੇ ਪ੍ਰਲੋਕ ਵਿੱਚ ਜਾ ਕੇ ਉਹ ਦੁੱਖ ਉਠਾਉਂਦੀਆਂ ਹਨ।
Desviados por el otro, se ven horribles y salvajes, y sufren penas en el más allá. (2)
guxvMqI inq gux rvY ihrdY nwmu vswie ]
gunava(n)tee nit gun ravai hiradhai naam vasai ||
The virtuous soul-bride constantly chants the Glorious Praises of the Lord; she enshrines the Naam, the Name of the Lord, within her heart.
ਨੇਕੀ-ਨਿਪੁੰਨ ਪਤਨੀ ਸਦਾ ਸਾਈਂ ਦਾ ਜੱਸ ਉਚਾਰਨ ਕਰਦੀ ਹੈ ਤੇ ਆਪਣੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾਉਂਦੀ ਹੈ।
La mujer virtuosa recita la Alabanza del Señor y enaltece Su Nombre en su mente.
AaugxvMqI kwmxI duKu lwgY ibllwie ]3]
aauganava(n)tee kaamanee dhukh laagai bilalai ||3||
The unvirtuous woman suffers, and cries out in pain. ||3||
ਪਾਪ ਭਰੀ ਪਤਨੀ ਕਸ਼ਟ ਝੱਲਦੀ ਹੈ ਅਤੇ ਵਿਰਲਾਪ ਕਰਦੀ ਹੈ।
Pero la que tiene maldad en su mente, sufre dolor y se acongoja. (3)
sBnw kw Bqwru eyku hY suAwmI khxw ikCU n jwie ]
sabhanaa kaa bhataar ek hai suaamee kahanaa kichhoo na jai ||
The One Lord and Master is the Husband Lord of all; His Praises cannot be expressed.
ਇਕ ਸਾਹਿਬ ਹੀ ਸਾਰਿਆਂ ਦਾ ਕੰਤ ਹੈ। ਉਸ ਦੀ ਕੀਰਤੀ ਵਰਨਣ ਨਹੀਂ ਕੀਤੀ ਜਾ ਸਕਦੀ।
El Esposo de todos es el Señor; Su Alabanza es Inefable.
nwnk Awpy vyk kIiqAnu nwmy lieAnu lwie ]4]4]
naanak aape vek keetian naame lian lai ||4||4||
O Nanak, He has separated some from Himself, while others are to His Name. ||4||4||
ਨਾਨਕ ਕਈਆਂ ਨੂੰ ਸੁਆਮੀ ਨੇ ਆਪਣੇ ਨਾਲੋਂ ਵੱਖ ਕਰ ਛੱਡਿਆ ਹੈ ਅਤੇ ਕਈਆਂ ਨੂੰ ਉਸ ਨੇ ਆਪਣੇ ਨਾਮ ਨਾਲ ਜੋੜ ਦਿਤਾ ਹੈ।
Dice Nanak, a algunos el Señor los aleja de Él, mientras que a otros los abraza a Su Pecho. (4‑4)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
AMimRq nwmu sd mITw lwgw gur sbdI swdu AwieAw ]
a(n)mirat naam sadh meeThaa laagaa gur sabadhee saadh aaiaa ||
The Ambrosial Nectar of the Naam is always sweet to me; through the Word of the Guru's Shabad, I come to taste it.
ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।
El Nombre Ambrosial del Señor es siempre dulce para mí; a través de la Palabra del Shabd del Guru, uno Lo prueba.
scI bwxI shij smwxI hir jIau min vswieAw ]1]
sachee baanee sahaj samaanee har jeeau man vasaiaa ||1||
Through the True Word of the Guru's Bani, I am merged in peace and poise; the Dear Lord is enshrined in the mind. ||1||
ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
A través de la Palabra Verdadera, uno se inmerge en el Equilibrio y el Señor es enaltecido en la mente. (1)
hir kir ikrpw sqgurU imlwieAw ]
har kar kirapaa sataguroo milaiaa ||
The Lord, showing His Mercy, has caused me to meet the True Guru.
ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
El Señor, en Su Misericordia, nos va conduciendo de la mano hasta el Verdadero Guru,
pUrY sqguir hir nwmu iDAwieAw ]1] rhwau ]
poorai satagur har naam dhiaaiaa ||1|| rahaau ||
Through the Perfect True Guru, I meditate on the Name of the Lord. ||1||Pause||
ਪੂਰਨ ਸਤਿਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਠਹਿਰਾਉ।
y por la Gracia del Guru habitamos en el Naam. (1‑Pausa)
bRhmY byd bwxI prgwsI mwieAw moh pswrw ]
brahamai bedh baanee paragaasee maiaa moh pasaaraa ||
Through Brahma, the hymns of the Vedas were revealed, but the love of Maya spread.
ਬ੍ਰਹਮੇ ਦੇ ਰਾਹੀਂ ਵੇਦ ਦੇ ਮੰਤ੍ਰ ਪ੍ਰਗਟ ਹੋਏ। ਉਸ ਨੇ ਦੁਨਿਆਵੀ ਪਦਾਰਥਾਂ ਦੀ ਲਗਨ ਵਧੇਰੇ ਖਿਲਾਰ ਦਿੱਤੀ।
A través de Brahma se hizo la luz de los Vedas, pero Brahma estaba sumergido en el regazo de Maya y del deseo.
mhwdyau igAwnI vrqY Gir AwpxY qwmsu bhuqu AhMkwrw ]2]
mahaadheau giaanee varatai ghar aapanai taamas bahut aha(n)kaaraa ||2||
The wise one, Shiva, remains absorbed in himself, but he is engrossed in dark passions and excessive egotism. ||2||
ਗਿਆਨਵਾਨ ਸ਼ਿਵਜੀ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਉਹ ਵੱਡੇ ਗੁੱਸੇ ਅਤੇ ਹੰਕਾਰ ਅੰਦਰ ਖੱਚਤ ਹੈ।
Shiva, el gran gnóstico, se absorbió en sí mismo, pero también estaba lleno de enojo y de ego. (2)
iksnu sdw AvqwrI rUDw ikqu lig qrY sMswrw ]
kisan sadhaa avataaree roodhaa kit lag tarai sa(n)saaraa ||
Vishnu is always busy reincarnating himself - who will save the world?
ਵਿਸ਼ਨੂੰ ਹਮੇਸ਼ਾਂ ਅਉਤਾਰ ਹੋ ਉਤਰਨ ਵਿੱਚ ਰੁੱਝਿਆ ਰਹਿੰਦਾ ਹੈ। ਜਗਤ ਦਾ ਪਾਰ ਉਤਾਰਾ ਕਿਸ ਦੀ ਸੰਗਤ ਨਾਲ ਹੋਵੇ?
Vishnú, a veces llamado el Señor Krishna, estaba encadenado también a la encarnación; ¿cómo podría alguno de ellos emancipar al mundo?
gurmuiK igAwin rqy jug AMqir cUkY moh gubwrw ]3]
gurmukh giaan rate jug a(n)tar chookai moh gubaaraa ||3||
The Gurmukhs are imbued with spiritual wisdom in this age; they are rid of the darkness of emotional attachment. ||3||
ਇਸ ਜੁੱਗ ਅੰਦਰ ਗੁਰੂ-ਅਨੁਸਾਰੀ ਬ੍ਰਹਿਮ ਵੀਚਾਰ ਨਾਲ ਰੰਗੇ ਹੋਏ ਹਨ ਅਤੇ ਉਹ ਸੰਸਾਰੀ ਮਮਤਾ ਦੇ ਅਨ੍ਹੇਰੇ ਤੋਂ ਖਲਾਸੀ ਪਾ ਜਾਂਦੇ ਹਨ।
En esta Era, los seres Sabios en Dios son los verdaderos Sabios, ellos se liberan de la oscuridad del deseo. (3)
sqgur syvw qy insqwrw gurmuiK qrY sMswrw ]
satagur sevaa te nisataaraa gurmukh tarai sa(n)saaraa ||
Serving the True Guru, one is emancipated; the Gurmukh crosses over the world-ocean.
ਸੱਚੇ ਗੁਰਾਂ ਦੀ ਚਾਕਰੀ ਦੁਆਰਾ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
A través del Servicio al Verdadero Guru, uno es emancipado. Aquél que vuelve su mirada hacia Dios, nada a través del mar de las existencias.
swcY nwie rqy bYrwgI pwiein moK duAwrw ]4]
saachai nai rate bairaagee pain mokh dhuaaraa ||4||
The detached renunciates are imbued with the True Name; they attain the gate of salvation. ||4||
ਸੰਸਾਰ-ਤਿਆਗੀ ਸੱਚੇ ਨਾਮ ਨਾਲ ਰੰਗੇ ਹੋਏ ਹਨ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।
Los que se consagran al Verdadero Nombre se vuelven desapegados en verdad, y penetran por el Umbral de la Salvación. (4)
eyko scu vrqY sB AMqir sBnw kry pRiqpwlw ]
eko sach varatai sabh a(n)tar sabhanaa kare pratipaalaa ||
The One True Lord is pervading and permeating everywhere; He cherishes everyone.
ਅਦੁੱਤੀ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਉਹ ਹਰ ਇਕਸ ਦੀ ਪਾਲਣਾ ਪੋਸ਼ਣਾ ਕਰਦਾ ਹੈ।
Sólo el Uno Verdadero prevalece; sí, Él sostiene a todos.
nwnk ieksu ibnu mY Avru n jwxw sBnw dIvwnu dieAwlw ]5]5]
naanak ikas bin mai avar na jaanaa sabhanaa dheevaan dhiaalaa ||5||5||
O Nanak, without the One Lord, I do not know any other; He is the Merciful Master of all. ||5||5||
ਨਾਨਕ, ਇੱਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਸਮੂਹ ਮਿਹਰਬਾਨ ਮਾਲਕ ਹੈ।
Dice Nanak, mi Señor, el Rey, es Compasivo con todos y no conozco a ningún otro más que a Él. (5‑5)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
gurmuiK scu sMjmu qqu igAwnu ]
gurmukh sach sa(n)jam tat giaan ||
The Gurmukh practices true self-discipline, and attains the essence of wisdom.
ਗੁਰਾਂ ਦੇ ਰਾਹੀਂ ਇਨਸਾਨ ਸੱਚ, ਸਵੈ-ਰੋਕਕਾਮ ਅਤੇ ਯਥਾਰਥ ਬ੍ਰਹਿਮ ਵੀਚਾਰ ਪ੍ਰਾਪਤ ਕਰ ਲੈਦਾ ਹੈ।
Wadajans, Mejl Guru Amar Das, Tercer Canal Divino. El Gurmukj se disciplina y obtiene la Esencia de la Sabiduría.
gurmuiK swcy lgY iDAwnu ]1]
gurmukh saache lagai dhiaan ||1||
The Gurmukh meditates on the True Lord. ||1||
ਗੁਰਾਂ ਦੇ ਰਾਹੀਂ ਆਦਮੀ ਦੀ ਬਿਰਤੀ ਸਤਿਪੁਰਖ ਨਾਲ ਜੁੜ ਜਾਂਦੀ ਹੈ।
Sí, el Gurmukj medita en el Verdadero Señor. (1).